ਇੰਡੀਆ ਨਿਊਜ਼
ਤਹਿ ਰਾਸ਼ੀ ਖਰਚ ਨਹੀਂ ਕਰਦੇ ਵਿਭਾਗ – ਕੈਗ
Published
1 month agoon

ਆਏ ਦਿਨ ਬਜਟ ’ਚ ਰਾਸ਼ੀ ਨਾ ਮਿਲਣ ਦੀਆਂ ਸ਼ਿਕਾਇਤਾਂ ਕਰਨ ਵਾਲੇ ਵਿਭਾਗਾਂ ਨੂੰ ਮਹਾ ਲੇਖਾਕਾਰ ਨੇ ਸਦਨ ’ਚ ਰੱਖੀ ਆਪਣੀ ਰਿਪੋਰਟ ’ਚ ਸ਼ੀਸ਼ਾ ਵਿਖਾਇਆ ਹੈ ਤੇ ਕਿਹਾ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਪਾਸ ਬਜਟ ’ਚ ਤੈਅ ਰਾਸ਼ੀ ਨੂੰ ਇਕ ਵਾਰ ਵੀ ਪੂਰਾ ਖਰਚ ਨਹੀਂ ਕੀਤਾ ਗਿਆ ਹੈ। ਹਰ ਸਾਲ ਲਗਪਗ 10 ਹਜ਼ਾਰ ਕਰੋੜ ਰੁਪਏ ਘੱਟ ਖਰਚੇ ਜਾ ਰਹੇ ਹਨ।
ਕੈਗ ਨੇ ਸਾਲ 2019 ਦੇ ਖਤਮ ਹੋਏ ਵਿੱਤੀ ਸਾਲ ਤਕ ਜੋ ਰਿਪੋਰਟ ਪੇਸ਼ ਕੀਤੀ ਹੈ ਉਸ ’ਚ ਕਈ ਅਹਿਮ ਖੁਲਾਸੇ ਕੀਤੇ ਗਏ ਹਨ, ਕਈ ਥਾੲੀਂ ਕੰਮਾਂ ’ਚ ਢਿੱਲ ਕਾਰਨ ਕਰੋੜਾਂ ਦੇ ਨੁਕਸਾਨ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੂਬੇ ’ਤੇ ਵੱਧਦੇ ਕਰਜ਼ ਦੇ ਭਾਰ ’ਤੇ ਵੀ ਚਿੰਤਾ ਜਾਹਰ ਕੀਤੀ ਗਈ ਹੈ, ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਕਈ ਵਿਭਾਗਾਂ ’ਚ ਤੈਅ ਫੰਡਾਂ ਨੂੰ ਖਰਚ ਨਾ ਕਰ ਕੇ ਫੰਡ ਨੂੰ ਡਾਈਵਰਟ ਕਰ ਦਿੱਤਾ ਗਿਆ ਹੈ।
ਕੈਗ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਸਾਲ 2016-17 ’ਚ 86386 ਕਰੋੜ ਦਾ ਬਜਟ ਅੰਦਾਜ਼ਾ ਲਗਾਇਆ ਗਿਆ ਪਰ ਬਾਅਦ ’ਚ ਇਸ ਨੁੰ ਸੋਧ ਕੇ 1.44 ਲੱਖ ਕਰੋੜ ਦਾ ਕਰ ਦਿੱਤਾ ਗਿਆ। ਪਰ ਸਰਕਾਰ ਨੇ 1.33 ਲੱਖ ਕਰੋੜ ਹੀ ਖਰਚ ਕੀਤੇ। ਇਸੇ ਤਰ੍ਹਾਂ ਸਾਲ 2017-18 ’ਚ 1.18 ਲੱਖ ਕਰੋੜ ਰੁਪਏ ਦਾ ਅੰਦਾਜ਼ਾ ਲਗਾਇਆ ਗਿਆ ਹੈ ਤੇ ਸੋਧ ਬਜਟ ’ਚ 1.12 ਲੱਖ ਕਰੋੜ ਦਾ ਕਰ ਦਿੱਤਾ ਪਰ ਸਰਕਾਰ ਨੇ ਖਰਚ ਕੀਤਾ ਇਕ ਲੱਖ ਕਰੋੜ। 2018-19 ’ਚ 1.12 ਲੱਖ ਕਰੋੜ ਦਾ ਕਰ ਦਿੱਤਾ ਪਰ ਸਰਕਾਰ ਨੇ ਖਰਚ ਕੀਤਾ ਇਕ ਲੱਖ ਕਰੋੜ। 2018-19 ’ਚ 1.29 ਲੱਖ ਕਰੋੜ ਦਾ ਬਜਟ ਬਣੇ ਕੇ ਇਸ ਨੂੰ ਸੋਧ ਕਰ ਕੇ 1.27 ਕਰ ਦਿੱਤਾ ਪਰ ਸਰਕਾਰ ਸਿਰਫ 1.16 ਲੱਖ ਕਰੋੜ ਹੀ ਖਰਚ ਕਰ ਸਕੀ।ਕੈਗ ਨੇ ਸਿੰਚਾਈ ਵਿਭਾਗ ਦੇ ਪ੍ਰਾਜੈਕਟਾਂ ਦਾ ਵੀ ਅਧਿਐਨ ਕੀਤਾ ਹੈ ਜਿਨਾਂ ’ਤੇ ਪਿਛਲੇ ਦੱਸ ਸਾਲ ਤੋਂ ਕੰਮ ਚੱਲ ਰਿਹਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਨ੍ਹਾਂ ਪ੍ਰਾਜੈਕਟਾਂ ਨੂੰ ਤੈਅ ਸਮੇਂ ’ਚ ਪੂਰਾ ਨਾ ਕਰਨ ਕਾਰਨ ਵਿਭਾਗ ਨੇ 390 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਕੈਗ ਨੇ ਖੁਲਾਸਾ ਕੀਤਾ ਕਿ ਮਜ਼ਦੂਰ ਕਲਿਆਣ ਸੈੱਸ ਦਾ 1078 ਕਰੋੜ ਵੀ ਸਰਕਾਰ ਖਰਚ ਨਹੀਂ ਕਰ ਸਕੀ।
You may like
-
ਚੰਡੀਗੜ੍ਹ ਵਿੱਚ ਵਿਗੜੇ ਹਾਲਾਤ ਪ੍ਰਸ਼ਾਸਨ ਦੀਆਂ ਵਧੀਆਂ ਚਿੰਤਾਵਾਂ,ਜਾਣੋ ਕਾਰਨ
-
ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਵਾਸੀਆਂ ਨੂੰ ਵਿਸਾਖੀ ਦੀ ਦਿੱਤੀ ਵਧਾਈ
-
ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ‘ਤੇ ਲਾਠੀਚਾਰਜ ਦੀ ਕੀਤੀ ਸਖਤ ਨਿਖੇਧੀ
-
ਜਾਣੋ ਕਿਉਂ ਸੜਕ ਕਿਨਾਰੇ ਲੱਗੇ ਹੁੰਦੇ ਹਨ ਵੱਖ-ਵੱਖ ਰੰਗਾਂ ਦੇ ਮੀਲ ਪੱਥਰਾਂ
-
ਪੰਜਾਬ ਸਰਕਾਰ ਨੇ ਪੰਜਾਬ ਨਿਊਜ਼ ਵੈੱਬ ਚੈਨਲ ਪਾਲਿਸੀ ਨੂੰ ਨੋਟੀਫਾਈ ਕੀਤਾ
-
ਸਿਵਲ ਸਰਜਨਾਂ ਨੂੰ ਹਫ਼ਤਾਵਾਰੀ ਟੀਚੇ ਤਹਿਤ ਟੀਕਾਕਰਨ ਤੇ ਸੈਂਪਲਿੰਗ ਕਰਨ ਦੀ ਹਦਾਇਤ
ਤਾਜ਼ਾ


ਲੁਧਿਆਣੇ ’ਚ ਨੌਜਵਾਨ ਨੇ 13 ਸਾਲ ਦੀ ਲੜਕੀ ਨੂੰ ਬਣਾਇਆ ਹਵਸ ਦਾ ਸ਼ਿਕਾਰ
ਲੁਧਿਆਣਾ : ਮਾਤਾ-ਪਿਤਾ ਦੇ ਕੰਮ ’ਤੇ ਜਾਣ ਤੋਂ ਬਾਅਦ ਵੇਹੜੇ ’ਚ ਹੀ ਰਹਿਣ ਵਾਲੇ ਇਕ ਨੌਜਵਾਨ ਨੇ 13 ਸਾਲ ਦੀ...


ਕਣਕ ਦੀ ਪੱਕੀ ਫ਼ਸਲ ਦਾ ਗੜੇਮਾਰੀ ਅਤੇ ਮੂਸਲਾਧਾਰ ਮੀਂਹ ਨਾਲ ਹੋਇਆ ਭਾਰੀ ਨੁਕਸਾਨ
ਮਿਲੀ ਜਾਣਕਾਰੀ ਅਨੁਸਾਰ ਸੂਬੇ ਵਿੱਚ ਵਿਗੜਦੇ ਮੌਸਮ ਨੇ ਮੰਡੀਆਂ ਵਿਚ ਬੈਠੇ ਕਿਸਾਨਾਂ ਦੀਆਂ ਚਿੰਤਾਂ ਵਧਾ ਦਿੱਤੀਆਂ ਹਨ, ਹਾਲਾਤ ਇਹ ਹਨ...


ਜ਼ਰੂਰੀ ਮੁਰੰਮਤ ਕਾਰਨ ਲੁਧਿਆਣਾ ਦੇ ਇਨ੍ਹਾਂ ਇਲਾਕਿਆਂ ‘ਚ ਬਿਜਲੀ ਸਪਲਾਈ ਰਹੇਗੀ ਬੰਦ
ਲੁਧਿਆਣਾ : ਬਿਜਲੀ ਬੋਰਡ ਦੇ ਪੀਆਰਓ ਗੋਪਾਲ ਸ਼ਰਮਾ ਦੀ ਜਾਣਕਾਰੀ ਅਨੁਸਾਰ 11ਕੇਵੀ ਫੀਡਰਾਂ ਦੀ ਜ਼ਰੂਰੀ ਮੁਰੰਮਤ ਕਾਰਨ ਡੇਅਰੀ ਕੰਪਲੈਕਸ, ਬਹਾਦੁਰਕੇ...


ਕੁੜੀਆਂ ਨੇ ਪੱਗ ਬੰਨ੍ਹ ਦਿਲਜੀਤ ਦੇ ਗਾਣੇ ਤੇ ਪਾਇਆ ਭੰਗੜਾ
ਕੁੜੀਆਂ ਨੇ ਰਲ ਕੇ ਇੱਕ ਅਨੋਖੇ ਤਰੀਕੇ ਨਾਲ ਸੱਭਿਆਚਾਰ ਨੂੰ ਦਰਸਾਇਆ ਹੈ ।ਇਹਨਾਂ ਕੁੜੀਆਂ ਨੇ ਦਿਲਜੀਤ ਦੇ ਵਿਸਾਖੀ ਗਾਣੇ ਤੇ...


ਕੁੜੀ ਨੂੰ ਟਾਈਪਿੰਗ ਨੌਕਰੀ ਦੇ ਬਹਾਨੇ ਫਸਾ ਕੇ ਠੱਗੇ ਪੈਸੇ, ਬਿਹਾਰ ਵਿੱਚ ਚਲਾ ਰਿਹਾ ਹੈ ਜਾਅਲੀ ਕੰਪਨੀ
ਜਲੰਧਰ ਦਾ ਇਕ ਕੁੜੀ ਘਰ ਚ ਟਾਈਪ ਕਰਕੇ ਪੈਸੇ ਕਮਾਉਣ ਦੇ ਲਾਲਚ ਚ ਧੋਖਾਧੜੀ ਦਾ ਸ਼ਿਕਾਰ ਹੋ ਗਿਆ। ਕੰਪਨੀ ਆਲ...


ਪ੍ਰਾਈਵੇਟ ਸਕੂਲਾਂ ‘ਚ ਕੋਟੇ ਦੀਆਂ ਸੀਟਾਂ ਕਰਾਂਗੇ ਬਹਾਲ : ਸਿਆਲਕਾ
ਲੁਧਿਆਣਾ : ਸ੍ਰੀ ਗੁਰੁ ਰਵੀਦਾਸ ਫੈਡਰੇਸ਼ਨ (ਰਜਿ) ਪਿੰਡ ਘਾਣੇਵਾਲ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ 130ਵਾਂ ਜਨਮ ਦਿਨ ਮਨਾਇਆ...


ਡੀ.ਸੀ. ਵੱਲੋਂ ਖਰਾਬ ਮੌਸਮ ਦੇ ਮੱਦੇਨਜ਼ਰ ਸਾਰੀਆਂ ਖਰੀਦ ਏਜੰਸੀਆਂ ਨੂੰ ਜਾਰੀ ਕੀਤੇ ਦਿਸ਼ਾ ਨਿਰਦੇਸ਼
ਕਿਹਾ! ਅਨਾਜ ਨੂੰ ਬਾਰਿਸ਼ ਤੋਂ ਬਚਾਉਣ ਲਈ ਕੀਤੇ ਜਾਣ ਲੋੜੀਂਦੇ ਪ੍ਰਬੰਧ, ਹੁਣ ਤੱਕ 2.5 ਲੱਖ ਮੀਟ੍ਰਿਕ ਟਨ ਕਣਕ ਦੀ ਕੀਤੀ...


ਜਾਗਰੂਕ ਟੀਮਾਂ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ ਅੱਖਾਂ ‘ਚ ਪਾ ਰਹੀਆਂ ਘੱਟਾ
ਲੁਧਿਆਣਾ : ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਸਿਹਤ ਵਿਭਾਗ ਦੀਆਂ ਕੋਵਿਡ-19 ਜਾਗਰੂਕ ਟੀਮਾਂ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ...


ਐੱਮ ਜੀ ਐੱਮ ਪਬਲਿਕ ਸਕੂਲ ਵਿੱਚ ਲਗਾਇਆ ਗਿਆ ਕੋਵਿਡ ਵੈਕਸੀਨ ਦਾ ਟੀਕਾਕਰਨ ਕੈਂਪ
ਲੁਧਿਆਣਾ : ਐੱਮ ਜੀ ਐੱਮ ਪਬਲਿਕ ਸਕੂਲ ਵਿੱਚ ਕੋਵਿਡ ਵਿਰੋਧੀ ਵੈਕਸੀਨ ਦਾ ਫਰੀ ਟੀਕਾਕਰਨ ਕੈਂਪ ਲਗਾਇਆ ਗਿਆ । ਲੋਕਾਂ ਨੂੰ...


ਜਾਣੋ ਕੋਰੋਨਾ ਮਰੀਜ਼ਾਂ ‘ਤੇ ਕਿਵੇਂ ਕੰਮ ਕਰਦਾ ਹੈ Ventilator
ਕੋਰੋਨਾ ਮਹਾਂਮਾਰੀ ਦੇਸ਼ ਵਿੱਚ ਤਬਾਹੀ ਮਚਾ ਰਹੀ ਹੈ। ਇਸ ਦੌਰਾਨ ਹਸਪਤਾਲ ਵਿੱਚ ਬਿਸਤਰੇ ਅਤੇ ਦਵਾਈਆਂ ਦੀ ਕਮੀ ਦਰਮਿਆਨ ਵੈਂਟੀਲੇਟਰਾਂ ਦੀ...


ਐਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਵਿਖੇ ਕੋਵਿਡ -19 ਦਾ ਸਫਲ ਟੀਕਾਕਰਨ
ਲੁਧਿਆਣਾ : ਮਹਾਮਾਰੀ ਦੇ ਵਧਦੇ ਪ੍ਰਭਾਵ ਨੂੰ ਦੇਖਦਿਆਂ ਕੇਂਦਰ ਸਰਕਾਰ ਦੀ ਚਲਾਈ ਮੁਹਿੰਮ ਟੀਕਾਕਰਨ ਉਤਸਵ ਅਨੁਸਾਰ ਸਥਾਨਕ ਐਸ ਸੀ...


IG ਕੁੰਵਰ ਵਿਜੇ ਪ੍ਰਤਾਪ ਵਲੋਂਸਪੀਕਰ KP ਸਿੰਘ ਰਾਣਾ ਨਾਲ ਮੁਲਾਕਾਤ
ਮਿਲੀ ਜਾਣਕਾਰੀ ਅਨੁਸਾਰ ਅਸਤੀਫ਼ਾ ਦੇ ਚੁੱਕੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਵਲੋਂ ਜਿਥੇ ਬੀਤੇ ਦਿਨ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ...