Connect with us

ਲੁਧਿਆਣਾ ਨਿਊਜ਼

ਮੌਸਮ ਵਿਭਾਗ ਦੀ ਭਵਿੱਖਬਾਣੀ, ਇਸ ਦਿਨ ਤੋਂ ਨਿਕਲੇਗੀ ਧੁੱਪ

Published

on

ਮੌਸਮ ਦੀ ਗੱਲ ਕਰੀਏ ਤਾਂ ਐਤਵਾਰ ਨੂੰ ਸਵੇਰਸਾਰ ਹੀ ਸੰਘਣੀ ਧੁੰਦ ਛਾਈ ਰਹੀ ਪਰ ਦੁਪਿਹਰ ਬਾਅਦ ਥੋੜੀ ਧੁੱਪ ਨਿਕਲਣ ਨਾਲ ਠੰਡਕ ਤੋਂ ਰਾਹਤ ਮਿਲੀ ਸੀ। ਇਸ ਤੋਂ ਬਾਅਦ ਸ਼ਾਮ ਨੂੰ ਫਿਰ ਤੋਂ ਕੜਾਕੇ ਦੀ ਠੰਡ ਤੇ ਸੰਘਣੀ ਧੁੰਦ ਬਰਕਰਾਰ ਰਹੀ। ਅੱਜ ਯਾਨੀ ਸੋਮਵਾਰ ਨੂੰ ਦਿਨ ਦੀ ਸ਼ੁਰੂਆਤ ਸੰਘਣੀ ਧੁੰਦ ਨਾਲ ਹੋਈ ਪਰ ਬਾਅਦ ‘ਚ ਧੁੱਪ ਨਿਕਲਣ ਨਾਲ ਥੋੜੀ ਜਿਹੀ ਰਾਹਤ ਮਿਲੀ। ਦੱਸ ਦੇਈਏ ਕਿ 9 ਦਿਨਾਂ ਬਾਅਦ ਦਿਨ ਦਾ ਤਾਪਮਾਨ 15 ਡਿਗਰੀ ਤੋਂ ਜਿਆਦਾ ਦਰਜ ਕੀਤਾ ਗਿਆ, ਜੋ ਕਿ ਪਿਛਲੇ 9 ਦਿਨਾਂ ਤੋਂ 15 ਡਿਗਰੀ ਤੋਂ ਘੱਟ ਚੱਲ ਰਿਹਾ ਸੀ।

ਇੱਥੋ ਤੱਕ ਕਿ ਸ਼ਨੀਵਾਰ ਨੂੰ ਦਿਨ ਦੇ ਤਾਪਮਾਨ ‘ਚ ਵੀ ਕਾਫੀ ਗਿਰਾਵਟ ਦੇਖਣ ਨੂੰ ਮਿਲੀ, ਜਿਸ ਨਾਲ 51 ਸਾਲਾਂ ਦਾ ਰਿਕਾਰਡ ਟੁੱਟ ਗਿਆ। ਐਤਵਾਰ ਨੂੰ ਦਿਨ ਦਾ ਤਾਪਮਾਨ 16.2 ਡਿਗਰੀ ਦਰਜ ਕੀਤਾ ਗਿਆ ਜਦਕਿ ਰਾਤ ਦਾ ਤਾਪਮਾਨ 7.4 ਡਿਗਰੀ ਦਰਜ ਕੀਤਾ ਗਿਆ। ਆਈ.ਐੱਮ.ਡੀ ਮੁਤਾਬਕ ਦਿਨ ਦਾ ਤਾਪਮਾਨ 16.7 ਡਿਗਰੀ ਅਤੇ ਰਾਤ ਦਾ ਤਾਪਮਾਨ 7.6 ਡਿਗਰੀ ਰਿਹਾ। ਮੌਸਮ ਵਿਭਾਗ ਮੁਤਾਬਕ 21 ਜਨਵਰੀ ਤੱਕ ਸਵੇਰ-ਸ਼ਾਮ ਸੰਘਣੀ ਧੁੰਦ ਛਾਈ ਰਹੇਗੀ ਪਰ ਦੁਪਹਿਰ ‘ਚ ਧੁੱਪ ਨਿਕਲਣ ਨਾਲ ਰਾਹਤ ਮਿਲ ਸਕਦੀ ਹੈ। ਇਸ ਤੋਂ ਦਿਨ ਦਾ ਤਾਪਮਾਨ 18 ਡਿਗਰੀ ਤੱਕ ਅਤੇ ਰਾਤ ਦਾ ਤਾਪਮਾਨ 7-8 ਡਿਗਰੀ ਤੱਕ ਜਾ ਸਕਦਾ ਹੈ।

Source: dailypost

Facebook Comments

Advertisement

ਤਾਜ਼ਾ

meet targets of Lifetime India Comprehensive Health Insurance Scheme meet targets of Lifetime India Comprehensive Health Insurance Scheme
ਪੰਜਾਬ ਨਿਊਜ਼17 mins ago

ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਟੀਚੇ ਪੂਰੇ ਕਰਨ ਦੇ ਆਦੇਸ਼

ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਸਥਾਨਕ ਬੱਚਤ ਭਵਨ ਵਿਖੇ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਰਿਵਿਊ ਮੀਟਿੰਗ...

67 samples of heroin and opium stolen from warehouse 67 samples of heroin and opium stolen from warehouse
ਪੰਜਾਬ ਨਿਊਜ਼21 mins ago

ਮਾਲਖਾਨੇ ਚੋਂ ਹੈਰੋਇਨ ਅਤੇ ਅਫ਼ੀਮ ਦੇ 67 ਨਮੂਨੇ ਚੋਰੀ

ਨਸ਼ਿਆਂ ਦੀ ਤਸਕਰੀ ਦੇ ਮਾਮਲੇ ਵਿਚ ਬਰਾਮਦ ਕੀਤੀ ਗਈ ਹੈਰੋਇਨ ਅਤੇ ਅਫ਼ੀਮ ਦੇ ਮਾਲ ਮੁਕੱਦਮਿਆਂ ਦੇ 67 ਨਮੂਨੇ ਮਾਲਖਾਨੇ ਚੋਂ...

Man commits suicide after killing two children Man commits suicide after killing two children
ਅਪਰਾਧ26 mins ago

ਦੋ ਬੱਚਿਆਂ ਦਾ ਕਤਲ ਕਰਨ ਮਗਰੋਂ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

ਮਿਲੀ ਜਾਣਕਾਰੀ ਅਨੁਸਾਰ ਥਾਣਾ ਫੋਕਲ ਪੁਆਇੰਟ ਦੇ ਘੇਰੇ ਅੰਦਰ ਪੈਂਦੇ ਇਲਾਕੇ ਰਾਜੀਵ ਗਾਂਧੀ ਕਾਲੋਨੀ ‘ਚ ਅੱਜ ਇਕ ਵਿਅਕਤੀ ਵਲੋਂ ਦੋ...

Unbridled inflation should be stopped - Captain Walia Unbridled inflation should be stopped - Captain Walia
ਪੰਜਾਬ ਨਿਊਜ਼35 mins ago

ਬੇਲਗਾਮ ਮਹਿਗਾਈ ਨੁੰ ਨੱਥ ਪਾਈ ਜਾਵੇ – ਕੈਪਟਨ ਵਾਲੀਆ

ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਘਰੇਟਾ ਮੈਨੇਜਮੈਂਟ ਕਮੇਟੀ ਰਜਿ. ਪੰਜਾਬ ਦੇ ਪ੍ਰਧਾਨ ਮਲਕੀਤ ਸਿੰਘ ਵਾਲੀਆ ਅਤੇ ਮਨਦੀਪ ਸਿੰਘ ਧਾਲੀਵਾਲ ਜ਼ਿਲ੍ਹਾ...

Ludhiana ranks first in corona vaccination in Punjab Ludhiana ranks first in corona vaccination in Punjab
ਇੰਡੀਆ ਨਿਊਜ਼39 mins ago

ਪੰਜਾਬ ‘ਚ ਕੋਰੋਨਾ ਵੈਕਸੀਨ ਲਗਵਾਉਣ ‘ਚ ਪਹਿਲੇ ਨੰਬਰ ਤੇ ਆਇਆ ਲੁਧਿਆਣਾ

ਪੰਜਾਬ ‘ਚ ਕੋਰੋਨਾ ਨੇ ਹੁਣ ਇਕ ਵਾਰ ਫਿਰ ਰਫ਼ਤਾਰ ਫੜ ਲਈ ਹੈ ਸਭ ਤੋਂ ਵੱਧ ਲੁਧਿਆਣਾ ‘ਚ ਮਾਮਲੇ ਸਾਹਮਣੇ ਆ...

Punjabi girl from Malwa region makes history in New Zealand Punjabi girl from Malwa region makes history in New Zealand
ਇੰਡੀਆ ਨਿਊਜ਼50 mins ago

ਮਾਲਵੇ ਖੇਤਰ ਦੀ ਪੰਜਾਬਣ ਲੜਕੀ ਨੇ ਨਿਊਜ਼ੀਲੈਂਡ ‘ਚ ਸਿਰਜਿਆ ਇਤਿਹਾਸ

ਵੈਸੇ ਤਾਂ ਪੰਜਾਬੀ ਦੁਨੀਆਂ ਦੇ ਕੋਨੇ ਕੋਨੇ ‘ਚ ਵਸੈ ਹੋਏ ਹਨ ਤੇ ਪੰਜਾਬੀ ਨੇ ਬਾਹਰ ਵਾਲੇ ਮੁਲਕਾਂ ‘ਚ ਜਾਂ ਕਿ...

Motorcycle protest march in support of KMP highway blockade in Guruharsahai Motorcycle protest march in support of KMP highway blockade in Guruharsahai
ਇੰਡੀਆ ਨਿਊਜ਼1 hour ago

KMP ਹਾਈਵੇ ਜਾਮ ਕਰਨ ਦੀ ਹਮਾਇਤ ‘ਚ ਗੁਰੂਹਰਸਹਾਏ ‘ਚ ਕੱਢਿਆ ਗਿਆ ਮੋਟਰਸਾਈਕਲ ਰੋਸ ਮਾਰਚ

ਦਿੱਲੀ ‘ਚ ਕੇ. ਐਮ. ਪੀ. ਹਾਈਵੇ ਜਾਮ ਕਰਨ ਦੀ ਹਮਾਇਤ ਕਰਦੇ ਹੋਏ ਗੁਰੂਹਰਸਹਾਏ ਵਿਖੇ ਬੀਕੇਯੂ ਡਕੌਂਦਾ ਦੀ ਅਗਵਾਈ ਹੇਠ ਵੱਖ-ਵੱਖ...

Tapasi Pannu broke the silence on the raid of the department Tapasi Pannu broke the silence on the raid of the department
ਇੰਡੀਆ ਨਿਊਜ਼1 hour ago

ਆਈ ਵਿਭਾਗ ਦੀ ਛਾਪੇਮਾਰੀ ‘ਤੇ ਤਾਪਸੀ ਪਨੂੰ ਨੇ ਤੋੜੀ ਚੁੱਪੀ

ਮਿਲੀ ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ (IT Dept Raid) ਨੇ ਹਾਲ ਹੀ ਵਿੱਚ ਤਾਪਸੀ ਪਨੂੰ (Taapsee Pannu), ਅਨੁਰਾਗ ਕਸ਼ਯਪ ਦੀ...

Farmers will block KMP Expressway for 5 hours today Farmers will block KMP Expressway for 5 hours today
ਇੰਡੀਆ ਨਿਊਜ਼1 hour ago

ਅੱਜ 5 ਘੰਟਿਆਂ ਲਈ KMP ਐਕਸਪ੍ਰੈਸ ਵੇਅ ਜਾਮ ਕਰਨਗੇ ਕਿਸਾਨ

ਜਿਥੇ ਕਿਸਾਨ ਖੇਤੀਬਾੜੀ ਕਾਨੂੰਨਾਂ ਖਿਲਾਫ਼ ਦਿੱਲੀ ਦੇ ਬਰਡਰਾਂ ਤੇ ਡਟੇ ਹੋਏ ਹਨ ਉੱਥੇ ਹੀ ਵਿਰੋਧ ਪ੍ਰਦਰਸ਼ਨ ਦੇ 100 ਦਿਨ ਪੂਰੇ...

Departments do not spend the amount - CAG Departments do not spend the amount - CAG
ਇੰਡੀਆ ਨਿਊਜ਼2 hours ago

ਤਹਿ ਰਾਸ਼ੀ ਖਰਚ ਨਹੀਂ ਕਰਦੇ ਵਿਭਾਗ – ਕੈਗ

ਆਏ ਦਿਨ ਬਜਟ ’ਚ ਰਾਸ਼ੀ ਨਾ ਮਿਲਣ ਦੀਆਂ ਸ਼ਿਕਾਇਤਾਂ ਕਰਨ ਵਾਲੇ ਵਿਭਾਗਾਂ ਨੂੰ ਮਹਾ ਲੇਖਾਕਾਰ ਨੇ ਸਦਨ ’ਚ ਰੱਖੀ ਆਪਣੀ...

The tractor driver who crushed the laborer was arrested on the spot The tractor driver who crushed the laborer was arrested on the spot
ਦੁਰਘਟਨਾਵਾਂ2 hours ago

ਮਜ਼ਦੂਰ ਨੁੰ ਕੁਚਲਣ ਵਾਲੇ ਟਰੈਕਟਰ ਚਾਲਕ ਨੂੰ ਮੌਕੇ ‘ਤੇ ਕੀਤਾ ਗ੍ਰਿਫ਼ਤਾਰ

ਕੰਮ ਤੋਂ ਘਰ ਪਰਤ ਰਹੇ ਸਾਈਕਲ ਸਵਾਰ ਵਿਅਕਤੀ ਨੂੰ ਤੇਜ਼ ਰਫਤਾਰ ਟਰੈਕਟਰ ਨੇ ਕੁਚਲ ਦਿੱਤਾ । ਇਸ ਹਾਦਸੇ ਦੇ ਦੌਰਾਨ...

Accused of kidnapping and raping a minor Accused of kidnapping and raping a minor
ਅਪਰਾਧ2 hours ago

ਨਾਬਾਲਗ ਨੂੰ ਅਗਵਾ ਕਰਕੇ ਜਬਰ ਜਨਾਹ ਕਰਨ ਦਾ ਦੋਸ਼

ਥਾਣਾ ਮੋਤੀ ਨਗਰ ਦੇ ਅਧੀਨ ਆਉਂਦੀ ਵਿਸ਼ਵਕਰਮਾ ਕਾਲੋਨੀ ਵਿਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਉੱਥੋਂ ਦੇ ਇੱਕ ਵਿਹੜੇ ਵਿੱਚ...

Trending