Connect with us

ਧਰਮ

400 ਸਾਲਾ ਸ਼ਤਾਬਦੀ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ

Published

on

Decorated Nagar Kirtan from Sri Akal Takht Sahib dedicated to the 400th centenary

ਅੰਮ੍ਰਿਤਸਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 400 ਸਾਲਾ ਪ੍ਰਕਾਸ਼ ਸ਼ਤਾਬਦੀ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ‘ਚ ਇਹ ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਵੱਖ-ਵੱਖ ਬਾਜ਼ਾਰਾਂ ਰਾਹੀਂ ਹੁੰਦਾ ਹੋਇਆ ਗੁਰਦੁਆਰਾ ਗੁਰੂ ਕੇ ਮਹਿਲ ਪ੍ਰਕਾਸ਼ ਅਸਥਾਨ ਵਿਖੇ ਸਮਾਪਤ ਹੋਵੇਗਾ। ਸ਼ਤਾਬਦੀ ਨੂੰ ਸਮਰਪਤ ਕੱਲ੍ਹ ਤੋਂ ਹੀ ਸ਼ਤਾਬਦੀ ਸਮਾਗਮ ਆਰੰਭ ਹੋ ਚੁੱਕੇ ਹਨ।

ਅੱਜ ਨਗਰ ਕੀਰਤਨ ‘ਚ ਇੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਹਾਜ਼ਰੀ ਭਰੀ ਉਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ, ਸਾਹਿਬ ਗਿਆਨੀ ਰਘਬੀਰ ਸਿੰਘ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਬਾਬਾ ਸਤਨਾਮ ਸਿੰਘ ਕਾਰ ਸੇਵਾ ਆਨੰਦਗੜ੍ਹ ਵਾਲੇ ਆਦਿ ਨੇ ਹਾਜ਼ਰੀ ਭਰੀਆਂ। ਕੋਰੋਨਾ ਕਾਰਨ ਭਾਵੇਂ ਸੰਗਤਾਂ ਨੂੰ ਘਰਾਂ ‘ਚ ਬੈਠ ਕੇ ਸਮਾਗਮਾਂ ‘ਚ ਹਾਜ਼ਰੀ ਭਰਨ ਲਈ ਕਿਹਾ ਜਾ ਰਿਹਾ ਸੀ ਪਰ ਸ਼ਤਾਬਦੀ ਨੂੰ ਸਮਰਪਿਤ ਫਿਰ ਵੀ ਸੰਗਤਾਂ ਨੇ ਆਪਣੀ ਸ਼ਰਧਾ ਪ੍ਰਗਟ ਕਰਦਿਆਂ ਗੁਰੂ ਘਰਾਂ ‘ਚ ਹਾਜਰੀਆਂ ਭਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

Facebook Comments

Advertisement

ਤਾਜ਼ਾ

Farmers' organizations decide to celebrate Black Day on the 26th Farmers' organizations decide to celebrate Black Day on the 26th
ਖੇਤੀਬਾੜੀ12 mins ago

ਕਿਸਾਨ ਸੰਗਠਨਾਂ ਵੱਲੋਂ 26 ਨੂੰ ਕਾਲਾ ਦਿਵਸ ਮਨਾਉਣ ਦਾ ਫੈਸਲਾ

ਰੂਪਨਗਰ : ਅੱਜ ਟੋਲ ਪਲਾਜ਼ਾ ਸੋਲਖੀਆਂ ਰੋਪੜ ਵਿਖੇ ਸੰਯੁਕਤ ਕਿਸਾਨ ਜਥੇਬੰਦੀਆਂ ਜ਼ਿਲ੍ਹਾ ਰੋਪੜ ਵੱਲੋਂ ਇਕ ਮੀਟਿੰਗ ਹੋਈ ਜੋ ਕਿ ਮੋਹਨ...

A mysterious satanic book that still remains for scientists unsolved puzzles A mysterious satanic book that still remains for scientists unsolved puzzles
ਇੰਡੀਆ ਨਿਊਜ਼19 mins ago

ਇੱਕ ਅਜਿਹੀ ਰਹੱਸਮਈ ਸ਼ੈਤਾਨੀ ਕਿਤਾਬ ਜੋ ਅੱਜ ਵੀ ਵਿਗਿਆਨੀਆਂ ਲਈ ਬਣੀ ਹੋਈ ਹੈ ਅਣਸੁਲਝੀ ਪਹੇਲੀ

ਤੁਹਾਨੂੰ ਬਾਈਬਲ, ਈਸਾਈ ਧਰਮ ਦੀ ਨੀਂਹ ਅਤੇ ਪਵਿੱਤਰ ਕਿਤਾਬ ਬਾਰੇ ਪਤਾ ਹੋਣਾ ਚਾਹੀਦਾ ਹੈ। ਕੀ ਤੁਸੀਂ ਕਦੇ ਕਿਸੇ ਕਿਤਾਬ ਬਾਰੇ...

D.C. Releases coffee table book titled "Spiritual Journey of Guru Tegh Bahadur" prepared by Advocate Sandhu D.C. Releases coffee table book titled "Spiritual Journey of Guru Tegh Bahadur" prepared by Advocate Sandhu
ਧਰਮ19 mins ago

ਡੀ.ਸੀ. ਵੱਲੋਂ ਐਡਵੋਕੇਟ ਸੰਧੂ ਦੁਆਰਾ ਤਿਆਰ ”ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਰੂਹਾਨੀ ਯਾਤਰਾ” ਸਿਰਲੇਖ ਹੇਠ ਕੌਫੀ ਟੇਬਲ ਬੁੱਕ ਰੀਲੀਜ

ਲੁਧਿਆਣਾ :  ਡਿਪਟੀ ਕਮਿਸਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼...

A statue of Khattar blown up by farmers' organisation sugrahas on Tikri border A statue of Khattar blown up by farmers' organisation sugrahas on Tikri border
ਖੇਤੀਬਾੜੀ33 mins ago

ਟਿਕਰੀ ਸਰਹੱਦ ‘ਤੇ ਕਿਸਾਨ ਜਥੇਬੰਦੀ ਉਗਰਾਹਾਂ ਵਲੋਂ ਖੱਟਰ ਦਾ ਫੂਕਿਆ ਪੁਤਲਾ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਹਰਿਆਣਾ ਪੁਲਿਸ ਤੋਂ ਕੱਲ੍ਹ ਕਿਸਾਨਾਂ ‘ਤੇ ਕਰਵਾਏ ਗਏ ਲਾਠੀਚਾਰਜ...

https://www.punjabi.ludhianalivenews.com/a-kenyan-woman-and-a-man-were-arrested-during-the-blockade-with-500-grams-of-heroin/ https://www.punjabi.ludhianalivenews.com/a-kenyan-woman-and-a-man-were-arrested-during-the-blockade-with-500-grams-of-heroin/
ਅਪਰਾਧ34 mins ago

ਨਾਕਾਬੰਦੀ ਦੌਰਾਨ ਕੀਨੀਆ ਮੂਲ ਦੀ ਔਰਤ ਤੇ ਇਕ ਵਿਅਕਤੀ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ

ਜਲੰਧਰ : ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਨੇ ਕੀਨੀਆ ਮੂਲ ਦੀ ਔਰਤ ਤੇ ਇਕ ਵਿਅਕਤੀ ਨੂੰ 505 ਗ੍ਰਾਮ ਹੈਰੋਇਨ ਸਮੇਤ...

A mysterious lake that makes everyone stone A mysterious lake that makes everyone stone
ਇੰਡੀਆ ਨਿਊਜ਼41 mins ago

ਇੱਕ ਅਜਿਹੀ ਰਹੱਸਮਈ ਝੀਲ ਜੋ ਸਭ ਨੂੰ ਬਣਾ ਦਿੰਦੀ ਹੈ ਪੱਥਰ

ਦੁਨੀਆ ਵਿੱਚ ਬਹੁਤ ਸਾਰੀਆਂ ਖਤਰਨਾਕ ਝੀਲਾਂ ਹਨ ਜਿਨ੍ਹਾਂ ਦੇ ਰਾਜ਼ ਅੱਜ ਤੱਕ ਨਹੀਂ ਜਾਣੇ ਗਏ ਹਨ। ਇਸੇ ਤਰ੍ਹਾਂ ਦੀ ਖਤਰਨਾਕ...

Parents chanting slogans against MGM school in Ludhiana, not paying fees then stop giving papers to children Parents chanting slogans against MGM school in Ludhiana, not paying fees then stop giving papers to children
ਪੰਜਾਬੀ47 mins ago

ਲੁਧਿਆਣਾ ’ਚ ਐੱਮਜੀਐੱਮ ਸਕੂਲ ਖ਼ਿਲਾਫ਼ ਮਾਪਿਆਂ ਵੱਲੋ ਨਾਅਰੇਬਾਜ਼ੀ, ਫ਼ੀਸ ਨਹੀਂ ਜਮ੍ਹਾਂ ਕਰਵਾਈ ਤਾਂ ਬੱਚਿਆਂ ਨੂੰ ਪੇਪਰ ਦੇਣ ਤੋਂ ਰੋਕਿਆ

ਲੁਧਿਆਣਾ : ਲੁਧਿਆਣਾ ਦੇ ਦੁਗਰੀ ’ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਸੋਮਵਾਰ ਨੂੰ ਐੱਮਜੀਐੱਮ ਪਬਲਿਕ ਸਕੂਲ ਖ਼ਿਲਾਫ਼ ਕੀਤੀ ਨਾਅਰੇਬਾਜ਼ੀ। ਮਾਪਿਆਂ...

Oxygen Express to reach Phillaur this evening carrying 40 metric tonnes of oxygen from Bokaro Oxygen Express to reach Phillaur this evening carrying 40 metric tonnes of oxygen from Bokaro
ਕਰੋਨਾਵਾਇਰਸ55 mins ago

ਬੋਕਾਰੋ ਤੋਂ 40 ਮੀਟ੍ਰਿਕ ਟਨ ਆਕਸੀਜਨ ਲੈ ਕੇ ਅੱਜ ਸ਼ਾਮ ਫਿਲੌਰ ਪਹੁੰਚੇਗੀ ਆਕਸੀਜਨ ਐਕਸਪ੍ਰੈੱਸ

ਜਲੰਧਰ :   ਵਧਦੇ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕਾਰਨ ਮੈਡੀਕਲ ਆਕਸੀਜਨ ਦੀ ਭਾਰੀ ਕਿੱਲਤ ਨਾਲ ਜੂਝ ਰਹੇ ਪੰਜਾਬ ਨੂੰ ਅੱਜ ਸੋਮਵਾਰ...

Know why coins are ultimately round, know the reasons Know why coins are ultimately round, know the reasons
ਇੰਡੀਆ ਨਿਊਜ਼56 mins ago

ਸਿੱਕੇ ਆਖ਼ਿਰਕਾਰ ਗੋਲ ਹੀ ਕਿਉਂ ਹੁੰਦੇ ਹਨ,ਜਾਣੋ ਕਾਰਨ

ਦੁਨੀਆ ਭਰ ਦੇ ਦੇਸ਼ਾਂ ਵਿੱਚ ਕਈ ਤਰ੍ਹਾਂ ਦੇ ਸਿੱਕੇ ਪ੍ਰਚਲਨ ਵਿੱਚ ਹਨ। ਇਨ੍ਹਾਂ ਸਿੱਕਿਆਂ ਵਿੱਚ ਅੰਤਰ ਭਾਰ ਅਤੇ ਮੁੱਲ ਦੁਆਰਾ...

Ludhiana's Megha Malhotra killer arrested from UP Ludhiana's Megha Malhotra killer arrested from UP
ਅਪਰਾਧ1 hour ago

ਲੁਧਿਆਣਾ ਦੀ ਮੇਘਾ ਮਲਹੋਤਰਾ ਦਾ ਕਾਤਲ ਯੂਪੀ ਤੋਂ ਹੋਇਆ ਗ੍ਰਿਫਤਾਰ

ਸ਼ਾਸਤਰੀ ਨਗਰ ਵਿੱਚ ਔਰਤ ਅਤੇ ਉਸ ਦੇ ਨੌਕਰ ਦਾ ਕਤਲ ਸਾਹਮਣੇ ਆਇਆ ਹੈ। ਭਾਮੀਆਂ ਖੁਰਦ ਦੇ ਜੈਨ ਇਨਕਲੇਵ ਵਿਚ ਰਹਿਣ...

D.C. Inspects gas chamber being used for cremation at Dholewal crematorium D.C. Inspects gas chamber being used for cremation at Dholewal crematorium
ਕਰੋਨਾਵਾਇਰਸ1 hour ago

ਡੀ.ਸੀ. ਵੱਲੋਂ ਢੋਲੇਵਾਲ ਸ਼ਮਸ਼ਾਨ ਘਾਟ ‘ਚ ਮ੍ਰਿਤਕ ਦੇਹਾਂ ਦੇ ਸਸਕਾਰ ਲਈ ਵਰਤੇ ਜਾ ਰਹੇ ਗੈਸ ਚੈਂਬਰ ਦਾ ਜਾਇਜਾ

ਲੁਧਿਆਣਾ:   ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਸਥਾਨਕ ਢੋਲੇਵਾਲ ਸ਼ਮਸ਼ਾਨ ਘਾਟ ਵਿੱਚ ਜੀ.ਐਸ.ਟੀ. ਗਰੁੱਪ ਲੁਧਿਆਣਾ ਵੱਲੋਂ ਮ੍ਰਿਤਕ...

Mukhtar Ansari's life in jail threatened, enhanced MLA's safety Mukhtar Ansari's life in jail threatened, enhanced MLA's safety
ਇੰਡੀਆ ਨਿਊਜ਼1 hour ago

ਜੇਲ੍ਹ ਵਿੱਚ ਮੁਖਤਾਰ ਅੰਸਾਰੀ ਦੀ ਜਾਨ ਨੂੰ ਖ਼ਤਰਾ,ਵਧਾਈ ਗਈ ਵਿਧਾਇਕ ਦੀ ਸੁਰੱਖਿਆ

ਉੱਤਰ ਪ੍ਰਦੇਸ਼ ਵਿੱਚ ਗੈਂਗਵਾਰ ਤੋਂ ਬਾਅਦ ਚਿਤਰਕੂਟ ਜ਼ਿਲ੍ਹਾ ਜੇਲ੍ਹ ਵਿੱਚ ਪੁਲਿਸ ਮੁਕਾਬਲੇ ਨੇ ਰਾਜ ਵਿੱਚ ਹਲਚਲ ਮਚਾ ਦਿੱਤੀ ਹੈ। ਇਸ...

Trending