Connect with us

ਪਾਲੀਵੁੱਡ

ਪੰਜਾਬੀ ਫਿਲਮਸਾਜ਼,ਲੇਖਕ ਤੇ ਅਦਾਕਾਰ ਸੁਖਜਿੰਦਰ ਸ਼ੇਰਾ ਦਾ ਦੇਹਾਂਤ

Published

on

Death of Punjabi filmmaker, writer and actor Sukhjinder Shera

ਲੁਧਿਆਣਾ :    ਮਸ਼ਹੂਰ ਪੰਜਾਬੀ ਫਿਲਮਸਾਜ਼,ਲੇਖਕ ਤੇ ਅਦਾਕਾਰ ਸੁਖਜਿੰਦਰ ਸ਼ੇਰਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਆਪਣਾ ਆਖਰੀ ਸਾਹ ਅਫਰੀਕਾ ਦੇ ਯੁਗਾਂਡਾ ‘ਚ ਲਿਆ। 17 ਅਪ੍ਰੈਲ ਨੂੰ ਉਹ ਯੁਗਾਂਡਾ ਵਿਖੇ ਆਪਣੇ ਇਕ ਦੋਸਤ ਕੋਲ ਗਏ ਸਨ ਅਤੇ ਕੁਝ ਦਿਨ ਪਹਿਲਾਂ ਉਹ ਬਿਮਾਰ ਹੋ ਗਏ ਅਤੇ ਕੱਲ੍ਹ ਰਾਤ ਉਨ੍ਹਾਂ ਦੀ ਮੌਤ ਹੋ ਗਈ। ਲੁਧਿਆਣਾ ਜ਼ਿਲ੍ਹਾ ‘ਚ ਜਗਰਾਓਂ ਨੇੜਲੇ ਪਿੰਡ ਮਲਕ ਦੇ ਰਹਿਣ ਵਾਲੇ ਸੁਖਜਿੰਦਰ ਸ਼ੇਰਾ ਨੇ ਪੰਜਾਬੀ ਸਿਨੇਮਾ ‘ਚ ਵੱਡਾ ਨਾਂ ਕਮਾਇਆ ।

ਮਰਹੂਮ ਅਦਾਕਾਰ ਵਰਿੰਦਰ ਦੀ ਫਿਲਮ ‘ਯਾਰੀ ਜੱਟ ਦੀ’ ‘ਚ ਬਤੌਰ ਅਦਾਕਾਰ ਫਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ‘ਜੱਟ ਤੇ ਜ਼ਮੀਨ’ ਫਿਲਮ ਤੋਂ ਪ੍ਰਸਿਂਧੀ ਖੱਟੀ। ਸ਼ੇਰਾ ਪੰਜਾਬੀ ਸਿਨੇਮਾ ਜਗਤ ਦਾ ਉਹ ਨਾਂ ਸੀ ਜੋ 80ਵੇਂ ਦਹਾਕੇ ਵਿਚ ਚਮਕਿਆ। ਉਸ ਵੇਲੇ ਹਰ ਫਿਲਮ ਉਸ ਬਿਨਾਂ ਅਧੂਰੀ ਸੀ। ਉਸ ਦੀਆਂ ਹਿੱਟ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਜ਼ੋਰ ਜੱਟ ਦਾ, ਉੱਚਾ ਪਿੰਡ, ਸਿਰ ਧੜ ਦੀ ਬਾਜ਼ੀ, ਪਗੜੀ ਸੰਭਾਲ ਜੱਟਾ,ਧਰਮ ਜੱਟ ਦਾ, ਜੰਗੀਰਾ, ਕਤਲੇਆਮ, ਹਥਿਆਰ, ਗੈਰਤ ਹਨ। ਸ਼ੇਰਾ ਨੇ ਬਾਅਦ ਵਿੱਚ ਨਿਰਮਾਤਾ ਨਿਰਦੇਸ਼ਕ ਵਜੋਂ ਵੀ ਕਈ ਫਿਲਮਾਂ ਕੀਤੀਆਂ । ਉਹਨਾਂ ਦੀ ਆਖਰੀ ਫਿਲਮ ਯਾਰ ਬੇਲੀ ਸੀ। ਚੰਡੀਗੜ੍ਹ ਰਹਿ ਰਹੇ ਉਨ੍ਹਾਂ ਦੇ ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਉਨ੍ਹਾਂ ਦੀ ਦੇਹ ਲਿਆਉਣ ਲਈ ਮੰਗ ਕੀਤੀ ਹੈ।

Facebook Comments

Advertisement

Advertisement

ਤਾਜ਼ਾ

Private hospitals with overcharging will be closed Private hospitals with overcharging will be closed
ਅਪਰਾਧ2 mins ago

ਓਵਰ ਚਾਰਜਿੰਗ ਵਾਲੇ ਨਿੱਜੀ ਹਸਪਤਾਲਾਂ ਦੀ ਕੱਸੀ ਜਾਵੇਗੀ ਨਕੇਲ

ਚੰਡੀਗੜ੍ਹ : ਇਕ ਪਾਸੇ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨੇ ਸ਼ਹਿਰ ਵਾਸੀਆਂ ਦੇ ਸਾਹ ਸੂਤੇ ਹੋਏ ਹਨ ਜਦਕਿ ਦੂਜੇ ਪਾਸੇ...

Faridkot District Magistrate fixed the time for opening and closing of shops Faridkot District Magistrate fixed the time for opening and closing of shops
ਕਰੋਨਾਵਾਇਰਸ11 mins ago

ਫਰੀਦਕੋਟ ਦੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਦੁਕਾਨਾਂ ਖੋਲ੍ਹਣ ਤੇ ਬੰਦ ਕਰਨ ਦਾ ਸਮਾਂ ਨਿਰਧਾਰਿਤ

ਫਰੀਦਕੋਟ : ਪੰਜਾਬ ਸਰਕਾਰ ਦੇ ਗ੍ਹਿ ਮਾਮਲੇ ਵਿਭਾਗ ਵਲੋਂ ਜਾਰੀ ਨਿਰਦੇਸ਼ਾਂ ਦੇ ਮੱਦੇਨਜਰ ਜਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਫਰੀਦਕੋਟ ਵਿਮਲ...

Gurpreet Singh became a source of inspiration for the society by donating blood along with his wife and son Gurpreet Singh became a source of inspiration for the society by donating blood along with his wife and son
ਪੰਜਾਬੀ17 mins ago

ਪਤਨੀ ਅਤੇ ਪੁੱਤਰ ਸਮੇਤ ਖ਼ੂਨ ਦਾਨ ਕਰ ਕੇ ਸਮਾਜ ਲਈ ਪੇ੍ਰਰਨਾ ਸਰੋਤ ਬਣੇ ਗੁਰਪ੍ਰੀਤ ਸਿੰਘ

ਲੁਧਿਆਣਾ : ਮਨੁੱਖੀ ਕਾਰਜਾਂ ਨੂੰ ਸਮਰਪਿਤ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ...

Sangat pays obeisance at Gurdwara Sahib, Patiala on the occasion of Panchmi Sangat pays obeisance at Gurdwara Sahib, Patiala on the occasion of Panchmi
ਧਰਮ26 mins ago

ਪਟਿਆਲਾ ਦੇ ਦੁੱਖ ਨਿਵਾਰਣ ਗੁਰਦੁਆਰਾ ਸਾਹਿਬ ‘ਚ ਪੰਚਮੀ ਦੇ ਦਿਹਾੜੇ ਮੌਕੇ ਸੰਗਤ ਗੁਰੂਘਰ ਨਤਮਸਤਕ

ਪਟਿਆਲਾ : ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪੰਚਮੀ ਦੇ ਦਿਹਾੜੇ ਮੌਕੇ ਵੱਡੀ ਗਿਣਤੀ ਵਿਚ ਸੰਗਤ ਕੋਵਿਡ ਹਦਾਇਤਾਂ ਦੀ ਪਾਲਣਾ ਨਾਲ...

Farmers' organizations decide to celebrate Black Day on the 26th Farmers' organizations decide to celebrate Black Day on the 26th
ਖੇਤੀਬਾੜੀ38 mins ago

ਕਿਸਾਨ ਸੰਗਠਨਾਂ ਵੱਲੋਂ 26 ਨੂੰ ਕਾਲਾ ਦਿਵਸ ਮਨਾਉਣ ਦਾ ਫੈਸਲਾ

ਰੂਪਨਗਰ : ਅੱਜ ਟੋਲ ਪਲਾਜ਼ਾ ਸੋਲਖੀਆਂ ਰੋਪੜ ਵਿਖੇ ਸੰਯੁਕਤ ਕਿਸਾਨ ਜਥੇਬੰਦੀਆਂ ਜ਼ਿਲ੍ਹਾ ਰੋਪੜ ਵੱਲੋਂ ਇਕ ਮੀਟਿੰਗ ਹੋਈ ਜੋ ਕਿ ਮੋਹਨ...

A mysterious satanic book that still remains for scientists unsolved puzzles A mysterious satanic book that still remains for scientists unsolved puzzles
ਇੰਡੀਆ ਨਿਊਜ਼45 mins ago

ਇੱਕ ਅਜਿਹੀ ਰਹੱਸਮਈ ਸ਼ੈਤਾਨੀ ਕਿਤਾਬ ਜੋ ਅੱਜ ਵੀ ਵਿਗਿਆਨੀਆਂ ਲਈ ਬਣੀ ਹੋਈ ਹੈ ਅਣਸੁਲਝੀ ਪਹੇਲੀ

ਤੁਹਾਨੂੰ ਬਾਈਬਲ, ਈਸਾਈ ਧਰਮ ਦੀ ਨੀਂਹ ਅਤੇ ਪਵਿੱਤਰ ਕਿਤਾਬ ਬਾਰੇ ਪਤਾ ਹੋਣਾ ਚਾਹੀਦਾ ਹੈ। ਕੀ ਤੁਸੀਂ ਕਦੇ ਕਿਸੇ ਕਿਤਾਬ ਬਾਰੇ...

D.C. Releases coffee table book titled "Spiritual Journey of Guru Tegh Bahadur" prepared by Advocate Sandhu D.C. Releases coffee table book titled "Spiritual Journey of Guru Tegh Bahadur" prepared by Advocate Sandhu
ਧਰਮ46 mins ago

ਡੀ.ਸੀ. ਵੱਲੋਂ ਐਡਵੋਕੇਟ ਸੰਧੂ ਦੁਆਰਾ ਤਿਆਰ ”ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਰੂਹਾਨੀ ਯਾਤਰਾ” ਸਿਰਲੇਖ ਹੇਠ ਕੌਫੀ ਟੇਬਲ ਬੁੱਕ ਰੀਲੀਜ

ਲੁਧਿਆਣਾ :  ਡਿਪਟੀ ਕਮਿਸਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼...

A statue of Khattar blown up by farmers' organisation sugrahas on Tikri border A statue of Khattar blown up by farmers' organisation sugrahas on Tikri border
ਖੇਤੀਬਾੜੀ59 mins ago

ਟਿਕਰੀ ਸਰਹੱਦ ‘ਤੇ ਕਿਸਾਨ ਜਥੇਬੰਦੀ ਉਗਰਾਹਾਂ ਵਲੋਂ ਖੱਟਰ ਦਾ ਫੂਕਿਆ ਪੁਤਲਾ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਹਰਿਆਣਾ ਪੁਲਿਸ ਤੋਂ ਕੱਲ੍ਹ ਕਿਸਾਨਾਂ ‘ਤੇ ਕਰਵਾਏ ਗਏ ਲਾਠੀਚਾਰਜ...

https://www.punjabi.ludhianalivenews.com/a-kenyan-woman-and-a-man-were-arrested-during-the-blockade-with-500-grams-of-heroin/ https://www.punjabi.ludhianalivenews.com/a-kenyan-woman-and-a-man-were-arrested-during-the-blockade-with-500-grams-of-heroin/
ਅਪਰਾਧ1 hour ago

ਨਾਕਾਬੰਦੀ ਦੌਰਾਨ ਕੀਨੀਆ ਮੂਲ ਦੀ ਔਰਤ ਤੇ ਇਕ ਵਿਅਕਤੀ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ

ਜਲੰਧਰ : ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਨੇ ਕੀਨੀਆ ਮੂਲ ਦੀ ਔਰਤ ਤੇ ਇਕ ਵਿਅਕਤੀ ਨੂੰ 505 ਗ੍ਰਾਮ ਹੈਰੋਇਨ ਸਮੇਤ...

A mysterious lake that makes everyone stone A mysterious lake that makes everyone stone
ਇੰਡੀਆ ਨਿਊਜ਼1 hour ago

ਇੱਕ ਅਜਿਹੀ ਰਹੱਸਮਈ ਝੀਲ ਜੋ ਸਭ ਨੂੰ ਬਣਾ ਦਿੰਦੀ ਹੈ ਪੱਥਰ

ਦੁਨੀਆ ਵਿੱਚ ਬਹੁਤ ਸਾਰੀਆਂ ਖਤਰਨਾਕ ਝੀਲਾਂ ਹਨ ਜਿਨ੍ਹਾਂ ਦੇ ਰਾਜ਼ ਅੱਜ ਤੱਕ ਨਹੀਂ ਜਾਣੇ ਗਏ ਹਨ। ਇਸੇ ਤਰ੍ਹਾਂ ਦੀ ਖਤਰਨਾਕ...

Parents chanting slogans against MGM school in Ludhiana, not paying fees then stop giving papers to children Parents chanting slogans against MGM school in Ludhiana, not paying fees then stop giving papers to children
ਪੰਜਾਬੀ1 hour ago

ਲੁਧਿਆਣਾ ’ਚ ਐੱਮਜੀਐੱਮ ਸਕੂਲ ਖ਼ਿਲਾਫ਼ ਮਾਪਿਆਂ ਵੱਲੋ ਨਾਅਰੇਬਾਜ਼ੀ, ਫ਼ੀਸ ਨਹੀਂ ਜਮ੍ਹਾਂ ਕਰਵਾਈ ਤਾਂ ਬੱਚਿਆਂ ਨੂੰ ਪੇਪਰ ਦੇਣ ਤੋਂ ਰੋਕਿਆ

ਲੁਧਿਆਣਾ : ਲੁਧਿਆਣਾ ਦੇ ਦੁਗਰੀ ’ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਸੋਮਵਾਰ ਨੂੰ ਐੱਮਜੀਐੱਮ ਪਬਲਿਕ ਸਕੂਲ ਖ਼ਿਲਾਫ਼ ਕੀਤੀ ਨਾਅਰੇਬਾਜ਼ੀ। ਮਾਪਿਆਂ...

Oxygen Express to reach Phillaur this evening carrying 40 metric tonnes of oxygen from Bokaro Oxygen Express to reach Phillaur this evening carrying 40 metric tonnes of oxygen from Bokaro
ਕਰੋਨਾਵਾਇਰਸ1 hour ago

ਬੋਕਾਰੋ ਤੋਂ 40 ਮੀਟ੍ਰਿਕ ਟਨ ਆਕਸੀਜਨ ਲੈ ਕੇ ਅੱਜ ਸ਼ਾਮ ਫਿਲੌਰ ਪਹੁੰਚੇਗੀ ਆਕਸੀਜਨ ਐਕਸਪ੍ਰੈੱਸ

ਜਲੰਧਰ :   ਵਧਦੇ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕਾਰਨ ਮੈਡੀਕਲ ਆਕਸੀਜਨ ਦੀ ਭਾਰੀ ਕਿੱਲਤ ਨਾਲ ਜੂਝ ਰਹੇ ਪੰਜਾਬ ਨੂੰ ਅੱਜ ਸੋਮਵਾਰ...

Trending