Connect with us

ਪੰਜਾਬੀ

ਡੀ.ਸੀ. ਵਰਿੰਦਰ ਕੁਮਾਰ ਸ਼ਰਮਾ ਵੱਲੋਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ 75 ਅਧਿਆਪਕਾਂ ਨੂੰ ਦਿੱਤੇ ਗਏ ਨਿਯੁਕਤੀ ਪੱਤਰ

Published

on

D.C. Letter of appointment issued by Virinder Kumar Sharma to 75 teachers belonging to Ludhiana district

ਲੁਧਿਆਣਾ :  ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ 75 ਮਾਸਟਰ ਕੇਡਰ ਦੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਅਧਿਆਪਕਾਂ ਨੂੰ ਦਫ਼ਤਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵਿਖੇ ਨਿਯੁਕਤੀ ਪੱਤਰ ਦਿੱਤੇ ਗਏ।ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਮਾਸਟਰ ਕੇਡਰ ਦੇ 2500 ਅਧਿਆਪਕਾਂ ਨੂੰ ਆਨਲਾਈਨ ਸਮਾਗਮ ਕਰਕੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਿਯੁਕਤੀ ਪੱਤਰ ਦਿੱਤੇ ਗਏ ਹਨ। ਇਸ ਆਨਲਾਈਨ ਸਮਾਗਮ ਦੀ ਅਗਵਾਈ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਕੀਤੀ ਗਈ।ਇਸ ਸਬੰਧੀ ਇਹ ਜ਼ਿਲ੍ਹਾ ਪੱਧਰੀ ਆਨਲਾਈਨ ਸਮਾਗਮ ਦਫ਼ਤਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵਿਖੇ ਕੀਤਾ ਗਿਆ ਅਤੇ ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਕੀਤੀ ਗਈ।

ਸ੍ਰੀ ਵਰਿੰਦਰ ਕੁਮਾਰ ਨੇ ਕਿਹਾ ਕਿ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਵੱਲੋਂ ਪੂਰੇ ਭਾਰਤ ‘ਚੋਂ ਸਿੱਖਿਆ ਦੇ ਖੇਤਰ ਵਿੱਚ ਪਹਿਲਾਂ ਸਥਾਨ ਹਾਸਲ ਕੀਤਾ ਹੈ। ਇਸ ਲੜੀ ਦੇ ਤਹਿਤ ਵੱਡਾ ਕਦਮ ਪੁੱਟਦੇ ਹੋਏ ਪੰਜਾਬ ਸਰਕਾਰ ਨੇ 2500 ਸੀਟਾਂ ਦਾ ਜੋ ਬੈਕਲਾਗ ਸੀ, ਉਹ ਪੂਰਾ ਕੀਤਾ ਅਤੇ ਬੜੀ ਪਾਰਦਰਸ਼ੀ ਤਰੀਕੇ ਨਾਲ ਇਹ ਭਰਤੀ ਹੋਈ ਹੈ।ਉਨ੍ਹਾਂ ਕਿਹਾ ਕਿ ਨਾ ਸਿਰਫ ਇਨ੍ਹਾਂ ਟੀਚਰਾਂ ਨੂੰ ਭਰਤੀ ਦੇ ਨਿਯੁਕਤੀ ਪੱਤਰ ਦਿੱਤੇ ਗਏ ਨੇ, ਸਗੋਂ ਇਸ ਦੇ ਨਾਲ-ਨਾਲ ਜ਼ੋ ਇੰਟਰਨੈਸ਼ਨਲ ਬਿਜਨਸ ਸਕੂਲ ਮੋਹਾਲੀ ਦੇ ਵਿੱਚ ਹੈ, ਉਨ੍ਹਾਂ ਦੇ ਭਾਰਤੀ ਫਾਊਂਡੇਸ਼ਨ ਨਾਲ ਮਿਲ ਕੇ ਇਨ੍ਹਾਂ ਅਧਿਆਪਕਾਂ ਨੂੰ ਚੰਗੀ ਟ੍ਰੇਨਿੰਗ ਦੇਣ ਲਈ ਬਹੁਤ ਸਾਰੇ ਮਾਡਲਾਂ ‘ਤੇ ਚਰਚਾ ਕੀਤੀ ਗਈ ਹੈ, ਤਾਂ ਜ਼ੋ ਇਹ ਅਧਿਆਪਕ ਆਧੁਨਿਕ ਤਰੀਕੇ ਨਾਲ ਪੰਜਾਬ ਦੇ ਬੱਚਿਆਂ ਨੂੰ ਪੜ੍ਹਾਈ ਕਰਵਾ ਸਕਣ। ਉਨ੍ਹਾਂ ਕਿਹਾ ਕਿ ਤਾਂ ਜ਼ੋ ਪੰਜਾਬ ਦੇ ਬੱਚੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਬੁਲੰਦੀਆਂ ਨੂੰ ਛੂਹ ਸਕਣ।

Facebook Comments

Advertisement

ਤਾਜ਼ਾ

Vaccinated 300 people at the Corona Vaccination Camp Vaccinated 300 people at the Corona Vaccination Camp
ਕਰੋਨਾਵਾਇਰਸ12 mins ago

ਕੋਰੋਨਾ ਵੈਕਸੀਨੇਸ਼ਨ ਕੈਂਪ ‘ਚ 300 ਲੋਕਾਂ ਨੂੰ ਲਗਾਈ ਵੈਕਸੀਨ

ਜਗਰਾਓਂ : ਸਿੱਖ ਯੂਥ ਵੈੱਲਫੇਅਰ ਸੁਸਾਇਟੀ ਵੱਲੋਂ ਸਮਾਜ-ਸੇਵੀ ਕੰਮਾਂ ਦੀ ਲੜਾਈ ਨੂੰ ਅੱਗੇ ਵਧਾਉਂਦੇ ਹੋਏ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ ਜਗਰਾਓਂ...

During the 4th Job Fair, 47 companies selected 3254 youths for employment During the 4th Job Fair, 47 companies selected 3254 youths for employment
ਪੰਜਾਬੀ28 mins ago

ਚੌਥੇ ਰੋਜ਼ਗਾਰ ਮੇਲੇ ਦੌਰਾਨ 47 ਕੰਪਨੀਆਂ ਨੇ ਰੋਜ਼ਗਾਰ ਲਈ 3254 ਨੌਜਵਾਨਾਂ ਦੀ ਕੀਤੀ ਚੋਣ

ਲੁਧਿਆਣਾ :  ਪੰਜਾਬ ਸਰਕਾਰ ਵੱਲੋਂ ਅੱਜ ਸੀਆਈਸੀਯੂ ਫੋਕਲ ਪੁਆਇੰਟ ਵਿਖੇ ਘਰ-ਘਰ ਰੋਜ਼ਗਾਰ ਯੋਜਨਾ ਦੇ ਤਹਿਤ ਆਯੋਜਿਤ ਚੌਥਾ ਮੈਗਾ ਰੁਜ਼ਗਾਰ ਮੇਲਾ...

Farmers burn the effigy of the Prime Minister on his birthday Farmers burn the effigy of the Prime Minister on his birthday
ਇੰਡੀਆ ਨਿਊਜ਼42 mins ago

ਕਿਸਾਨਾਂ ਨੇ ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਦਾ ਸਾੜਿਆ ਪੁਤਲਾ

ਜਾਣਕਾਰੀ ਅਨੁਸਾਰ ਸੰਯੁਕਤ ਕਿਸਾਨ ਮੋਰਚੇ ਵਲੋਂ ਕੁਰਾਲੀ-ਰੋਪੜ ਮਾਰਗ ’ਤੇ ਸੋਲਖੀਆਂ ਟੋਲ ਪਲਾਜ਼ਾ ਵਿਖੇ ਮੀਟਿੰਗ ਕਰਨ ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ...

Six states are not in favor of bringing petrol-diesel under GST Six states are not in favor of bringing petrol-diesel under GST
ਇੰਡੀਆ ਨਿਊਜ਼43 mins ago

ਛੇ ਸੂਬੇ ਪੈਟਰੋਲ-ਡੀਜ਼ਲ ਨੂੰ GST ਦੇ ਦਾਇਰੇ ’ਚ ਲਿਆਉਣ ਦੇ ਪੱਖ ’ਚ ਨਹੀਂ

ਲਖਨਊ : ਨਰਿੰਦਰ ਮੋਦੀ ਸਰਕਾਰ ’ਚ ਵਿੱਤ ਮੰਤਰੀ ਨਿਰਮਾਲਾ ਸੀਤਾਰਮਨ ਲਖਨਊ ’ਚ ਚੱਲ ਰਹੀ ਜੀਐੱਸਟੀ ਕੌਂਸਲ ਦੀ ਬੈਠਕ ਦੀ ਪ੍ਰਧਾਨਗੀ...

Fast track courts to be set up in 9 districts, 117 posts sanctioned Fast track courts to be set up in 9 districts, 117 posts sanctioned
ਪੰਜਾਬ ਨਿਊਜ਼59 mins ago

9 ਜ਼ਿਲ੍ਹਿਆਂ ‘ਚ ਬਣਨਗੀਆਂ ਫਾਸਟ ਟ੍ਰੈਕ ਅਦਾਲਤਾਂ, 117 ਅਸਾਮੀਆਂ ਦੀ ਮਨਜ਼ੂਰੀ

ਚੰਡੀਗੜ੍ਹ : ਜਿਨਸੀ ਸੋਸ਼ਣ ਤੋਂ ਬੱਚਿਆਂ ਦੀ ਸੁਰੱਖਿਆ (ਪੌਸਕੋ) ਐਕਟ ਅਤੇ ਜਬਰ ਜਨਾਹ ਦੇ ਕੇਸਾਂ ਵਿੱਚ ਲੰਬਿਤ ਮਾਮਲਿਆਂ ਨੂੰ ਘਟਾਉਣ...

A truck carrying arms and ammunition to Pakistan was seized by the Taliban A truck carrying arms and ammunition to Pakistan was seized by the Taliban
ਅਪਰਾਧ1 hour ago

ਪਾਕਿਸਤਾਨ ਨੂੰ ਹਥਿਆਰ ਅਤੇ ਗੋਲਾ ਬਾਰੂਦ ਲੈਕੇ ਜਾ ਰਿਹਾ ਟਰੱਕ ਤਾਲਿਬਾਨ ਨੇ ਕੀਤਾ ਜ਼ਬਤ

ਜਾਣਕਰੀ ਅਨੁਸਾਰ ਤਾਲਿਬਾਨ ਨੇ ਪਾਕਿਸਤਾਨ ਜਾ ਰਿਹਾ ਹਥਿਆਰਾਂ ਅਤੇ ਗੋਲਾ ਬਾਰੂਦ ਨਾਲ ਲੱਦਿਆ ਇੱਕ ਟਰੱਕ ਜ਼ਬਤ ਕਰ ਲਿਆ ਹੈ।ਇਹ ਖ਼ਬਰ...

Sports kits were distributed to the panchayats of four villages in Halqa Gill Sports kits were distributed to the panchayats of four villages in Halqa Gill
ਖੇਡਾਂ1 hour ago

 ਹਲਕਾ ਗਿੱਲ ਦੇ ਚਾਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਖੇਡ ਕਿੱਟਾਂ ਵੰਡੀਆਂ ਗਈਆਂ

ਲੁਧਿਆਣਾ :  ਜ਼ਮੀਨੀ ਪੱਧਰ ‘ਤੇ ਖੇਡਾਂ ਦਾ ਮਾਹੌਲ ਸਿਰਜ ਕੇ ਚੰਗੇ ਖਿਡਾਰੀ ਪੈਦਾ ਕਰਨ ਦੀ ਦਿਸ਼ਾ ‘ਚ ਮਿਸ਼ਨ ਤੰਦਰੁਸਤ ਪੰਜਾਬ...

Mobsters snatch mobile phone from youth, case registered Mobsters snatch mobile phone from youth, case registered
ਅਪਰਾਧ1 hour ago

ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਨੌਜਵਾਨ ਕੋਲੋਂ ਝਪਟਿਆ ਮੋਬਾਇਲ, ਮਾਮਲਾ ਦਰਜ

ਲੁਧਿਆਣਾ : ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਦੋ ਬਦਮਾਸ਼ਾਂ ਨੇ ਰਾਹਗੀਰ ਦਾ ਮੋਬਾਇਲ ਫੋਨ ਝਪਟ ਲਿਆ। ਜਾਣਕਾਰੀ ਦਿੰਦਿਆਂ ਬਾੜੇਵਾਲ...

Approved the establishment of Lamerin Tech Skills University in SBS Nagar Approved the establishment of Lamerin Tech Skills University in SBS Nagar
ਇੰਡੀਆ ਨਿਊਜ਼2 hours ago

SBS ਨਗਰ ‘ਚ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਦੀ ਸਥਾਪਨਾ ਨੂੰ ਦਿੱਤੀ ਪ੍ਰਵਾਨਗੀ

ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਨੇ ਬਲਾਚੌਰ (ਐਸਬੀਐਸ ਨਗਰ) ਦੇ ਰੇਲਮਾਜਰਾ ਵਿੱਚ ਪ੍ਰਾਈਵੇਟ ਸਵੈ-ਵਿੱਤ ‘ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ’ ਦੀ ਸਥਾਪਨਾ...

The pilgrimage to Sri Hemkunt Sahib will start from tomorrow The pilgrimage to Sri Hemkunt Sahib will start from tomorrow
ਇੰਡੀਆ ਨਿਊਜ਼2 hours ago

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕੱਲ੍ਹ ਤੋਂ ਹੋਵੇਗੀ ਸ਼ੁਰੂ

ਉਤਰਾਖੰਡ ਦੇ ਪ੍ਰਸਿੱਧ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ 18 ਸਤੰਬਰ ਤੋਂ ਸ਼ੁਰੂ ਹੋਵੇਗੀ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ...

Punjab Govt Approves Recruitment Of 160 Assistant Professors And 17 Libraries In New Government Colleges Punjab Govt Approves Recruitment Of 160 Assistant Professors And 17 Libraries In New Government Colleges
ਪੰਜਾਬ ਨਿਊਜ਼2 hours ago

ਪੰਜਾਬ ਸਰਕਾਰ ਨੇ ਨਵੇਂ ਸਰਕਾਰੀ ਕਾਲਜਾਂ ‘ਚ 160 ਸਹਾਇਕ ਪ੍ਰੋਫੈਸਰਾਂ ਤੇ 17 ਲਾਇਬ੍ਰੇਰੀਆਂ ਦੀ ਭਰਤੀ ਨੂੰ ਦਿੱਤੀ ਮਨਜ਼ੂਰੀ

ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਨੇ ਸ਼ੁੱਕਰਵਾਰ ਨੂੰ 18 ਨਵੇਂ ਸਰਕਾਰੀ ਕਾਲਜਾਂ ਵਿੱਚ 160 ਸਹਾਇਕ ਪ੍ਰੋਫੈਸਰਾਂ ਅਤੇ 17 ਲਾਇਬ੍ਰੇਰੀਅਨਾਂ ਦੀ...

Punjab Pollution Control Board organizes state level function on the occasion of World Ozone Day Punjab Pollution Control Board organizes state level function on the occasion of World Ozone Day
ਪੰਜਾਬ ਨਿਊਜ਼2 hours ago

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵਿਸ਼ਵ ਓਜ਼ੋਨ ਦਿਵਸ ਮੌਕੇ ਰਾਜ ਪੱਧਰੀ ਸਮਾਰੋਹ

ਲੁਧਿਆਣਾ :  ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਪਾਲ ਆਡੀਟੋਰੀਅਮ ਵਿਖੇ ਵਿਸ਼ਵ ਓਜ਼ੋਨ ਦਿਵਸ ਦੇ...

Trending