Connect with us

ਦੁਰਘਟਨਾਵਾਂ

ਡੀ.ਸੀ. ਅਤੇ ਸੀ.ਪੀ. ਵੱਲੋਂ ਡਾਬਾ ਵਿਖੇ ਡਿੱਗੀ ਫੈਕਟਰੀ ਦੀ ਛੱਤ ਦਾ ਲਿਆ ਜਾਇਜ਼ਾ

Published

on

D.C. And C.P. Inspects roof of dilapidated factory at Daba

-ਐਨ.ਡੀ.ਆਰ.ਐਫ-ਐਸ.ਡੀ.ਆਰ.ਐਫ ਟੀਮਾਂ ਵੱਲੋਂ 37 ਮਜ਼ਦੂਰਾਂ ਦਾ ਬਚਾਅ ਕੀਤਾ ਗਿਆ, ਬਾਕੀ 3 ਮਜ਼ਦੂਰਾਂ ਦੇ ਬਚਾਅ ਲਈ ਕੋਸ਼ਿਸਾਂ ਜਾਰੀ
-ਹਾਦਸੇ ਦੌਰਾਨ 3 ਮਜ਼ਦੂਰਾਂ ਦੀ ਹੋਈ ਮੌਤ, 7 ਦੇ ਲੱਗੀਆਂ ਸੱਟਾਂ

-ਦੁਰਘਟਨਾਂ ਲਈ ਮਾਲਕ ਤੇ ਠੇਕੇਦਾਰ ਖਿਲਾਫ਼ ਮਾਮਲਾ ਦਰਜ਼

ਲੁਧਿਆਣਾ :   ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਵੱਲੋਂ ਅੱਜ ਸਵੇਰੇ ਬਾਬਾ ਮੁਕੰਦ ਸਿੰਘ ਨਗਰ, ਡਾਬਾ ਰੋਡ ਵਿਖੇ ਇੱਕ ਡਿੱਗੀ ਫੈਕਟਰੀ ਦੀ ਛੱਤ ਦਾ ਜਾਇਜ਼ਾ ਲਿਆ। ਘਟਨਾ ਸਥੱਲ ਦਾ ਮੁਆਇਨਾ ਕਰਦਿਆਂ ਉਨ੍ਹਾਂ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ), ਸਟੇਟ ਡਿਜਾਸਟਰ ਰਿਸਪਾਂਸ ਫੰਡ (ਐਸ.ਡੀ.ਆਰ.ਐਫ), ਫਾਇਰ ਬ੍ਰਿਗੇਡ, ਸਥਾਨਕ ਪੁਲਿਸ ਅਤੇ ਹੋਰ ਟੀਮਾਂ ਨੂੰ ਬਚਾਅ ਕਾਰਜਾਂ ਦਾ ਜਿੰਮਾ ਸੌਂਪਿਆ ਤਾਂ ਜੋ ਜਸਮੇਲ ਸਿੰਘ ਐਂਡ ਸੰਨਜ ਨਾਮੀ ਆਟੋ-ਪਾਰਟ ਨਿਰਮਾਤਾ ਕੰਪਨੀ ਵਿਚ ਬਾਕੀ ਫਸੇ ਵਿਅਕਤੀਆਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸਵੇਰੇ 09:50 ਵਜੇ ਵਾਪਰੀ ਘਟਨਾ ਮੌਕੇ 40 ਮਜ਼ਦੂਰ ਫੈਕਟਰੀ ਵਿੱਚ ਕੰਮ ਕਰ ਰਹੇੇ ਸਨ ਅਤੇ ਟੀਮਾਂ ਵੱਲੋਂ 37 ਵਿਅਕਤੀਆਂ ਨੂੰ ਬਾਹਰ ਕੱਢ ਕੇ ਵੱਖ-ਵੱਖ ਹਸਪਤਾਲਾਂ ਵਿੱਚ ਭੇਜਿਆ ਗਿਆ ।

ਉਨ੍ਹਾਂ ਦੱਸਿਆ ਕਿ ਇਕ ਮਜ਼ਦੂਰ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ ਹੈ, ਇਕ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਗਿਆ, ਜਦੋਂ ਕਿ ਮਲਬੇ ਵਿਚੋਂ ਇਕ ਲਾਸ਼ ਬਰਾਮਦ ਕੀਤੀ ਗਈ ਹੈ ਅਤੇ ਸੱਤ ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਫੈਕਟਰੀ ਮਾਲਕ ਕਥਿਤ ਤੌਰ ‘ਤੇ ਲੈਂਟਰ ਦੀ ਉਚਾਈ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਛੱਤ ਡਿੱਗ ਗਈ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਦੀ ਵਿਸਥਾਰਤ ਜਾਂਚ ਬਾਅਦ ਵਿੱਚ ਕੀਤੀ ਜਾਵੇਗੀ, ਪਰ ਇਸ ਵੇਲੇ ਮਜ਼ਦੂਰਾਂ ਦੀ ਜਾਨ ਬਚਾਉਣੀ ਵੱਡੀ ਤਰਜ਼ੀਹ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਨਿਰਮਾਣ ਕਾਰਜ ਦੀ ਆਗਿਆ ਨਹੀਂ ਲਈ ਗਈ ਸੀ। ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਮਾਲਕ ਅਤੇ ਠੇਕੇਦਾਰ ਖਿਲਾਫ ਕੇਸ ਦਰਜ ਕੀਤਾ ਗਿਆ ਹੈ।

Facebook Comments

Advertisement

ਤਾਜ਼ਾ

This pigeon is registered against FIR, know what is the charge This pigeon is registered against FIR, know what is the charge
ਇੰਡੀਆ ਨਿਊਜ਼9 seconds ago

ਇਸ ਕਬੂਤਰ ਦੇ ਖਿਲਾਫ ਦਰਜ ਹੈ FIR, ਜਾਣੋ ਕੀ ਹੈ ਦੋਸ਼

ਜੇ ਕੋਈ ਅਪਰਾਧ ਕਰਦਾ ਹੈ, ਤਾਂ ਉਸਨੂੰ ਨਿਸ਼ਚਤ ਤੌਰ ‘ਤੇ ਸਜ਼ਾ ਦਿੱਤੀ ਜਾਂਦੀ ਹੈ। ਅਸੀਂ ਸਾਰੇ ਇਸ ਤੋਂ ਜਾਣੂ ਹਾਂ।...

Wheat procurement season in district Ludhiana is over halfway Wheat procurement season in district Ludhiana is over halfway
ਖੇਤੀਬਾੜੀ2 mins ago

ਜ਼ਿਲ੍ਹਾ ਲੁਧਿਆਣਾ ‘ਚ ਕਣਕ ਦੀ ਖਰੀਦ ਦਾ ਸੀਜਨ ਹੋਇਆ ਅੱਧ ਤੋ ਪਾਰ, ਡੀ.ਸੀ ਵੱਲੋਂ ਕਣਕ ਦੀ ਲਿਫਟਿੰਗ ‘ਚ ਹੋਰ ਤੇਜ਼ੀ ਲਿਆਉਣ ਦੇ ਨਿਰਦੇਸ਼

ਲੁਧਿਆਣਾ :   ਕਣਕ ਦੀ ਖਰੀਦ ਸੀਜ਼ਨ ਦੇ ਅੱਧੇ ਤੋਂ ਵੱਧ ਪੈਂਡਾ ਪਾਰ ਕਰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ...

men attack horticulture department labour cutting wheat Ludhiana men attack horticulture department labour cutting wheat Ludhiana
ਅਪਰਾਧ10 mins ago

ਲੁਧਿਆਣਾ ਵਿੱਚ ਕਣਕ ਕੱਟ ਰਹੀ ਬਾਗਬਾਨੀ ਵਿਭਾਗ ਦੀ ਲੇਬਰ ‘ਤੇ ਕੁਝ ਹਥਿਆਰਬੰਦ ਵਿਅਕਤੀਆਂ ਨੇ ਕੀਤਾ ਹਮਲਾ

ਲੁਧਿਆਣਾ ਲਾਡੋਵਾਲ ਸੀਡ ਫਾਰਮ ਵਿਖੇ ਬਾਗਬਾਨੀ ਵਿਭਾਗ ਵਿੱਚ ਇੱਕ ਦਰਜਨ ਤੋਂ ਵੱਧ ਹਥਿਆਰਬੰਦ ਵਿਅਕਤੀਆਂ ਨੇ ਕਣਕ ਦੀ ਕਟਾਈ ਕਰਨ ਵਾਲੇ...

Ludhiana booked for 2 injured, 9 in beating case Ludhiana booked for 2 injured, 9 in beating case
ਅਪਰਾਧ19 mins ago

ਲੁਧਿਆਣਾ ਵਿੱਚ ਕੁੱਟਮਾਰ ਮਾਮਲੇ ‘ਚ 2ਜ਼ਖਮੀ, , 9 ਦੇ ਖਿਲਾਫ਼ ਮਾਮਲਾ ਦਰਜ ਕੇਸ ਦਰਜ

ਵੱਖ-ਵੱਖ ਥਾਵਾਂ ‘ਤੇ ਹਮਲੇ ਦੀਆਂ ਘਟਨਾਵਾਂ ਵਿੱਚ ਦੋ ਵਿਅਕਤੀ ਜ਼ਖਮੀ ਹੋ ਗਏ। ਸਬੰਧਤ ਥਾਣਿਆਂ ਦੀ ਪੁਲਿਸ ਨੇ ਨੌਂ ਵਿਅਕਤੀਆਂ ਖਿਲਾਫ...

World Earth Day celebrated by MGM Public School World Earth Day celebrated by MGM Public School
ਪੰਜਾਬੀ22 mins ago

ਐੱਮ ਜੀ ਐੱਮ ਪਬਲਿਕ ਸਕੂਲ ਵੱਲੋਂ ਮਨਾਇਆ ਗਿਆ ਵਿਸ਼ਵ ਧਰਤੀ ਦਿਵਸ

ਲੁਧਿਆਣਾ :  ਐੱਮ ਜੀ ਐੱਮ ਪਬਲਿਕ ਸਕੂਲ,ਦੁੱਗਰੀ ਵੱਲੋਂ ਵਿਦਿਆਰਥੀਆਂ ਨੂੰ ਧਰਤੀ ਮਾਂ ਅਤੇ ਵਾਤਾਵਰਨ ਸਬੰਧੀ ਜਾਗਰੂਕ ਕਰਨ ਲਈ ਆਨ ਲਾਈਨ...

Major negligence municipal corporation constructing road in Ludhiana Major negligence municipal corporation constructing road in Ludhiana
ਪੰਜਾਬ ਨਿਊਜ਼35 mins ago

ਲੁਧਿਆਣਾ ਵਿੱਚ ਨੂੰ ਸੜਕ ਬਣਾਉਣ ਸਮੇਂ ਨਗਰ ਨਿਗਮ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ

ਨਗਰ ਨਿਗਮ ਖੇਤਰ ਵਿਚ ਸੜਕਾਂ ਬਣਾਉਣ ਸਮੇਂ ਠੇਕੇਦਾਰਾਂ ਦੀ ਵੱਡੀ ਲਾਪਰਵਾਹੀ ਹੈ। ਠੇਕੇਦਾਰ ਸੜਕ ਬਣਾਉਣ ਸਮੇਂ ਸੀਵਰੇਜ ਚੈਂਬਰ ਦਾ ਢੱਕਣ...

Bizarre poor mask worn by this man to avoid corona, photo going viral Bizarre poor mask worn by this man to avoid corona, photo going viral
ਇੰਡੀਆ ਨਿਊਜ਼45 mins ago

ਕੋਰੋਨਾ ਤੋਂ ਬੱਚਣ ਲਈ ਇਸ ਵਿਅਕਤੀ ਨੇ ਪਹਿਨਿਆ ਅਜੀਬੋ ਗਰੀਬ ਮਾਸਕ, ਵਾਇਰਲ ਹੋ ਰਿਹਾ ਫ਼ੋਟੋ

ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਫੋਟੋਆਂ ਵਾਇਰਲ ਹੋ ਜਾਂਦੀਆਂ ਹਨ। ਕਈ ਵਾਰ ਉਹ ਫੋਟੋਆਂ ਨੂੰ ਹਸਾਉਂਦੇ ਹਨ...

1,500 jawans fall prey to corona as Corona wreaks havoc on Delhi Police 1,500 jawans fall prey to corona as Corona wreaks havoc on Delhi Police
ਇੰਡੀਆ ਨਿਊਜ਼1 hour ago

ਦਿੱਲੀ ਪੁਲਿਸ ‘ਤੇ ਕੋਰੋਨਾ ਦਾ ਕਹਿਰ, 1500 ਜਵਾਨ ਹੋਏ ਕੋਰੋਨਾ ਦਾ ਸ਼ਿਕਾਰ

ਕੋਰੋਨਾ ਮਹਾਂਮਾਰੀ ਨੇ ਹਰ ਥਾਂ ਦਹਿਸ਼ਤ ਪੈਦਾ ਕਰ ਦਿੱਤੀ ਹੈ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ਕੋਰੋਨਾ ਦੀ ਨਵੀਂ ਲਹਿਰ ਤੋਂ...

More than 100 people arrive in Ludhiana after breaking corona rules. More than 100 people arrive in Ludhiana after breaking corona rules.
ਕਰੋਨਾਵਾਇਰਸ1 hour ago

ਲੁਧਿਆਣਾ ਵਿੱਚ ਕੋਰੋਨਾ ਨਿਯਮ ਤੋੜ 100 ਤੋਂ ਵੱਧ ਲੋਕ ਪਹੁੰਚੇ ਵਿਅਕਤੀ ਦੇ ਭੋਗ ਦੀ ਰਸ਼ਮ ‘ਤੇ ਪੁਲਿਸ ਨੇ ਹਾਲ ਕਰਵਾਇਆ ਖਾਲੀ

ਪੰਜਾਬ ਵਿਚ ਕੋਰੋਨਾ ਮਹਾਂਮਾਰੀ ਦੀ ਵਧਦੀ ਤਬਾਹੀ ਦੇ ਬਾਵਜੂਦ ਲੋਕ ਨਿਯਮਾਂ ਨੂੰ ਤੋੜਨ ਤੋਂ ਪਿੱਛੇ ਨਹੀਂ ਹਟ ਰਹੇ। ਵੀਰਵਾਰ ਨੂੰ...

Stolen motorcycle was going to sell police hurdles Stolen motorcycle was going to sell police hurdles
ਅਪਰਾਧ1 hour ago

ਚੋਰੀ ਦੀ ਮੋਟਰਸਾਈਕਲ ਜਾ ਰਿਹਾ ਸੀ ਵੇਚਣ ਆਇਆ ਪੁਲਿਸ ਦੇ ਅੜਿੱਕੇ

ਲੁਧਿਆਣਾ ਵਿੱਚ ਚੋਰੀ ਦਾ ਮੋਟਰਸਾਈਕਲ ਵੇਚਣ ਦੀ ਕੋਸ਼ਿਸ਼ ਕਰ ਰਹੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਉਸ ‘ਤੇ ਸ਼ੁੱਕਰਵਾਰ...

Ludhiana booked for 2 injured, 9 in beating case Ludhiana booked for 2 injured, 9 in beating case
ਅਪਰਾਧ2 hours ago

ਲੁਧਿਆਣਾ ਵਿੱਚ ਚੋਰ ਬੇਖੌਫ ,ਸਨੈਚਰਾਂ ਨੇ ਬਾਈਕ ਸਵਾਰ ਪਤੀ ਦੇ ਨਾਲ ਜਾਂਦੇ ਸਮੇਂ ਔਰਤ ਦੇ ਗਲੇ ਤੋਂ ਖਿੱਚੀ ਚੇਨ

ਲੁਧਿਆਣਾ ਦੇ ਜੇਐਨਐਨ ਜ਼ਿਲ੍ਹੇ ਵਿੱਚ ਸਨੈਚਰਾਂ ਦੀ ਦਹਿਸ਼ਤ ਘੱਟ ਨਹੀਂ ਹੋ ਰਹੀ ਹੈ। ਤਾਜ਼ਾ ਮਾਮਲੇ ਵਿਚ ਇਕ ਬਾਈਕ ਸਵਾਰ ਲੁਟੇਰੇ...

Women stop on road in Ludhiana PRTC buses Women stop on road in Ludhiana PRTC buses
ਪੰਜਾਬ ਨਿਊਜ਼2 hours ago

ਲੁਧਿਆਣਾ ਵਿੱਚ ਔਰਤਾਂ ਸੜਕ ’ਚ ਖੜ੍ਹ ਕੇ ਰੁਕਵਾ ਰਹੀਆਂ ਨੇ PRTC ਬੱਸਾਂ

ਥੋੜੇ ਦਿਨ ਪਹਿਲਾਂ ਹੀ ਕੈਪਟਨ ਸਰਕਾਰ ਨੇ ਸੂਬੇ ਦੀਆਂ ਔਰਤਾਂ ਲਈ ਸਰਕਾਰੀ ਬੱਸਾਂ ’ਚ ਮੁਫ਼ਤ ਸਫ਼ਰ ਕਰਨ ਦੀ ਯੋਜਨਾ ਨੂੰ...

Trending