Connect with us

ਖੇਡਾਂ

ਸਾਥੀ ਖਿਡਾਰੀ ਦਾ ਖੁਲਾਸਾ, IPL ਦੌਰਾਨ ਹੋਟਲ ‘ਚ ਕੁੜੀਆਂ ਨਾਲ ਰਹਿੰਦਾ ਸੀ ਇਹ ਕ੍ਰਿਕਟਰ

Published

on

ਸ਼੍ਰੀਸੰਥ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਭਾਰਤੀ ਕ੍ਰਿਕਟਰ ਸ਼੍ਰੀਸੰਥ ਤੇ ਲੱਗਿਆ ਬੈਨ ਅਗਲੇ ਮਹੀਨੇ ਖ਼ਤਮ ਹੋਣ ਵਾਲਾ ਹੈ। ਇਸ ਤੋਂ ਪਹਿਲਾਂ ਖਿਡਾਰੀ ਨਾਲ ਜੁੜੀ ਇੱਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਸ਼੍ਰੀਸੰਥ ਦੇ ਕਰੀਬੀ ਤੇ ਭਾਰਤ ਨੂੰ ਅੰਡਰ-19 ਵਿਸ਼ਵ ਕੱਪ ‘ਚ ਜਿਤਾਉਣ ’ਚ ਅਹਿਮ ਯੋਗਦਾਨ ਦੇਣ ਵਾਲੇ ਸਪਿਨਰ ਹਰਮੀਤ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਜਦੋਂ ਉਹ IPL ਦੀ ਰਾਜਸਥਾਨ ਰਾਇਲਸ ਟੀਮ ਲਈ ਖੇਡਦੇ ਸਨ ਤਾਂ ਹੋਟਲ ’ਚ ਉਨ੍ਹਾਂ ਦੇ ਕਮਰੇ ’ਚ ਕੁੜੀਆਂ ਹੁੰਦੀਆਂ ਸਨ ਅਤੇ ਉਹ ਸਾਰੀ ਰਾਤ ਪਾਰਟੀ ਕਰਦੇ ਸਨ। ਸਪਿਨਰ ਹਰਮੀਤ ਸਿੰਘ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਮੇਰਾ ਕਮਰਾ ਸ਼੍ਰੀਸੰਥ ਦੇ ਕਮਰੇ ਨਾਲ ਹੁੰਦਾ ਸੀ। ਉਹ ਪੂਰੀ ਰਾਤ ਪਾਰਟੀ ਕਰਦੇ ਸਨ ਅਤੇ ਉਨ੍ਹਾਂ ਦੇ ਕਮਰੇ ’ਚ ਕੁੜੀਆਂ ਹੁੰਦੀਆਂ ਸਨ। ਹਰਮੀਤ ਨੇ ਦੱਸਿਆ ਕਿ ਸ਼੍ਰੀਸੰਥ ਦਾ ਮੇਰੇ ਨਾਲ ਜ਼ਿਆਦਾ ਲਗਾਅ ਸੀ ਅਤੇ ਉਹ ਹਮੇਸ਼ਾ ਮੈਨੂੰ ਆਪਣੇ ਨਾਲ ਦੇ ਕਮਰੇ ’ਚ ਹੀ ਰੱਖਦੇ ਸਨ ਤਾਂ ਜੋ ਕੋਈ ਦੂਜਾ ਖਿਡਾਰੀ ਪਰੇਸ਼ਾਨ ਨਾ ਹੋਵੇ। ਉਸ ਨੇ ਦੱਸਿਆ ਕਿ ਸ਼੍ਰੀਸੰਥ ਦੇ ਕਮਰੇ ’ਚ ਕੌਣ ਆ-ਜਾ ਰਿਹਾ ਹੈ ਇਸ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਸੀ ਪਰ ਜਦੋਂ ਮੈਂ ਸਵੇਰੇ 6-7 ਵਜੇ ਜਿੰਮ ਜਾਣ ਲਈ ਉਠਦਾ ਸੀ ਤਾਂ ਉਹ ਪਾਰਟੀ ਕਰ ਰਹੇ ਹੁੰਦੇ ਸਨ।

ਇਸ ਦੌਰਾਨ ਸਪਿਨਰ ਹਰਮੀਤ ਨੇ ਦੱਸਿਆ ਕਿ ਜਦੋਂ ਵੀ ਅਸੀਂ ਕਿਸੇ ਹੋਟਲ ’ਚ 2-3 ਦਿਨ ਤੱਕ ਰੁਕਦੇ ਸੀ ਤਾਂ ਰੂਮ ਸਰਵਿਸ ਦਾ ਹੀ ਬਿੱਲ 2 ਤੋਂ 3 ਲੱਖ ਰੁਪਏ ਬਣ ਜਾਂਦਾ ਸੀ। ਉਸ ਨੇ ਕਿਹਾ ਕਿ ਸ਼੍ਰੀਸੰਥ ਆਪਣੀ ਸ਼ਰਾਬ ਆਪ ਖ਼ਰੀਦ ਦਾ ਸੀ ਅਤੇ ਉਹ ਲੋਕਾਂ ਨੂੰ ਸ਼ਰਾਬ ਤੋਹਫੇ ’ਚ ਦਿੰਦਾ ਸੀ। ਇਸ ਬਾਰੇ ਸ਼੍ਰੀਸੰਥ ਨੇ ਖ਼ੁਲ ਕੇ ਕੁੱਝ ਨਹੀਂ ਕਿਹਾ ਪਰ ਹਰਮੀਤ ਦੇ ਉਸ ਦਾਅਵੇ ਨੂੰ ਸਹੀ ਦੱਸਿਆ ਕਿ ਹਰਮੀਤ ਉਸਦੇ ਨਾਲ ਵਾਲੇ ਕਮਰੇ ’ਚ ਹੀ ਰਹਿੰਦਾ ਸੀ। ਇਸ ਤੋਂ ਇਲਾਵਾ ਉਸ ਨੇ ਕੋਈ ਹੋਰ ਗੱਲ ਨਹੀਂ ਕਹੀ। ਹਰਮੀਤ ਬਾਰੇ ਸ਼੍ਰੀਸੰਥ ਨੇ ਕਿਹਾ ਕਿ ਉਹ ਬਹੁਤ ਹੀ ਮਿਹਨਤੀ ਕ੍ਰਿਕਟਰ ਹੈ ਅਤੇ ਮੈਂ ਹਮੇਸ਼ਾ ਅਜਿਹੇ ਕ੍ਰਿਕਟਰਾਂ ਨੂੰ ਸੁਪੋਰਟ ਕਰਦਾ ਰਿਹਾ ਹਾਂ। ਦੱਸਣਯੋਗ ਹੈ ਕਿ IPL 2013 ਦੌਰਾਨ ਸਪਾਟ ਫਿਕਸਿੰਗ ਦਾ ਖੁਲਾਸਾ ਹੋਇਆ ਸੀ ਜਿਸ ‘ਚ ਰਾਜਸਥਾਨ ਰਾਇਲਸ ਦੇ ਤਿੰਨ ਵੱਡੇ ਖਿਡਾਰੀ ਐੱਸ. ਸ਼੍ਰੀਸੰਥ, ਅੰਕਿਤ ਚੌਹਾਨ ਅਤੇ ਅਜੀ ਚੰਦੀਲਾ ਦਿੱਲੀ ਪੁਲਿਸ ਦੀ ਪਕੜ ’ਚ ਆ ਗਏ ਸਨ।

Source: punjabkesari

Facebook Comments

Advertisement

Advertisement

ਤਾਜ਼ਾ

ਇੰਡੀਆ ਨਿਊਜ਼5 hours ago

ਦੇਸ਼ ‘ਚ ਜਲਦੀ ਆਉਣ ਵਾਲੇ ਨੇ 4 ਹੋਰ ਦੇਸੀ ਟੀਕੇ : ਰੱਖਿਆ ਮੰਤਰੀ ਰਾਜਨਾਥ ਸਿੰਘ

ਕੋਰੋਨਾ ਮਹਾਂਮਾਰੀ ਵਿਰੁੱਧ ਦੁਨੀਆਂ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੇਸ਼ ਵਿੱਚ 16 ਜਨਵਰੀ ਤੋਂ ਸ਼ੁਰੂ ਹੋ ਗਈ ਹੈ। ਟੀਕਾਕਰਨ...

ਵਿਸ਼ਵ ਖ਼ਬਰਾਂ6 hours ago

ਮਾਂ ਨੇ ਪਲਾਸਟਿਕ ਸਰਜਰੀ ਕਰਵਾ ਆਪਣੇ 21 ਸਾਲਾਂ ਪੁੱਤਰ ਨਾਲ ਕੀਤਾ ਵਿਆਹ, ਹੁਣ ਬੱਚੀ ਨੂੰ ਦਿੱਤਾ ਜਨਮ

ਰੂਸ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ 35 ਸਾਲ ਦੀ ਔਰਤ ਨੇ ਆਪਣੇ ਪਤੀ...

ਲੁਧਿਆਣਾ ਨਿਊਜ਼9 hours ago

ਮੌਸਮ ਵਿਭਾਗ ਦੀ ਭਵਿੱਖਬਾਣੀ, ਇਸ ਦਿਨ ਤੋਂ ਨਿਕਲੇਗੀ ਧੁੱਪ

ਮੌਸਮ ਦੀ ਗੱਲ ਕਰੀਏ ਤਾਂ ਐਤਵਾਰ ਨੂੰ ਸਵੇਰਸਾਰ ਹੀ ਸੰਘਣੀ ਧੁੰਦ ਛਾਈ ਰਹੀ ਪਰ ਦੁਪਿਹਰ ਬਾਅਦ ਥੋੜੀ ਧੁੱਪ ਨਿਕਲਣ ਨਾਲ...

ਇੰਡੀਆ ਨਿਊਜ਼9 hours ago

ਹੁਣ ਚਲਦੀ ਟ੍ਰੇਨ ‘ਚ ਯਾਤਰੀਆਂ ਨੂੰ ਮਿਲ ਸਕੇਗਾ ਮਨਪਸੰਦ ਭੋਜਨ, ਰੇਲਵੇ ਨੇ ਸ਼ੁਰੂ ਕੀਤੀ ਸਹੂਲਤ

ਕੋਰੋਨਾ ਲਾਗ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ ’ਚ ਤਾਲਾਬੰਦੀ ਲਾਗੂ ਕਰ ਦਿੱਤੀ ਗਈ ਸੀ ਜਿਸ ਕਾਰਨ ਟ੍ਰੇਨਾਂ ਦਾ...

ਪੰਜਾਬ ਨਿਊਜ਼9 hours ago

ਇੱਕੋ ਦਿਨ ਲੁਟੇਰਿਆਂ ਨੇ 7 ਪੈਟਰੋਲ ਪੰਪਾਂ ਨੂੰ ਬਣਾਇਆ ਨਿਸ਼ਾਨਾ, ਲੁੱਟੀ ਕਾਰ ਤੇ ਲੱਖਾਂ ਦੀ ਨਕਦੀ

ਤਰਨਤਾਰਨ ਜ਼ਿਲ੍ਹੇ ‘ਚ ਕਾਰ ਸਵਾਰ ਲੁਟੇਰਿਆਂ ਵੱਲੋਂ ਵੱਖ-ਵੱਖ ਇਲਾਕਿਆਂ ‘ਚ ਸਥਿਤ 7 ਪੈਟਰੋਲ ਪੰਪਾਂ ’ਤੇ ਦਸਤਕ ਦਿੰਦਿਆਂ ਹਥਿਆਰਾਂ ਦੀ ਨੋਕ...

ਪੰਜਾਬ ਨਿਊਜ਼9 hours ago

ਠੰਡ ਤੋਂ ਬਚਣ ਲਈ ਬਾਲੀ ਅੰਗੀਠੀ ਕਾਰਨ ਵਾਪਰਿਆ ਵੱਡਾ ਹਾਦਸਾ, ਮਾਂ ਸਣੇ ਦੋਨਾਂ ਬੱਚਿਆਂ ਦੀ ਮੌਤ

ਫਿਰੋਜ਼ਪੁਰ ਦੇ ਪਿੰਡ ਹਾਮਦ ਵਾਲਾ ਉਤਾੜ ‘ਚ ਰਾਤ ਦੇ ਸਮੇਂ ਇੱਕ ਘਰ ਦੇ ਕਮਰੇ ’ਚ ਕੋਲਿਆਂ ਦੀ ਅੰਗੀਠੀ ਬਾਲ਼ ਕੇ...

ਲੁਧਿਆਣਾ ਨਿਊਜ਼9 hours ago

ਜ਼ਿਲ੍ਹਾ ਲੁਧਿਆਣਾ ‘ਚ ਪਹਿਲੇ ਦਿਨ 214 ਲੋਕਾਂ ਨੂੰ ਲੱਗੀ ਕੋਰੋਨਾ ਵੈਕਸੀਨ

ਕੋਰੋਨਾ ਵੈਕਸੀਨ ਸ਼ੁਰੂ ਹੋਣ ਦੌਰਾਨ ਅਤੇ ਹੋਰ ਅਧਿਕਾਰੀਆਂ ਨਾਲ ਸ਼ਾਮਲ ਸਿਵਲ ਹਸਪਤਾਲ ਦੀ ਐੱਸ. ਐੱਮ. ਓ. ਅਮਰਜੀਤ ਕੌਰ ਕੋਰੋਨਾ ਪਾਜ਼ੀਟਿਵ...

ਪੰਜਾਬ ਨਿਊਜ਼9 hours ago

ਗੁਰਦੁਆਰੇ ਦੇ ਸੇਵਾਦਾਰਾਂ ਨੇ ਕੁੱਤੇ ਨੂੰ ਕੁੱਟ-ਕੁੱਟ ਕੇ ਮਾਰਿਆ, ਵੀਡੀਓ ਵਾਇਰਲ ਹੋਣ ਮਗਰੋਂ ਦੋਨੋਂ ਗ੍ਰਿਫਤਾਰ

ਪੰਜਾਬ ਦੇ ਮੋਗਾ ਵਿੱਚ ਅਵਾਰਾ ਕੁੱਤੇ ਨੂੰ ਮਾਰਨ ਕਰਕੇ ਗੁਰਦੁਆਰੇ ਦੇ ਦੋ ਸੇਵਾਦਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਘਟਨਾ ਸੀਸੀਟੀਵੀ...

ਇੰਡੀਆ ਨਿਊਜ਼9 hours ago

ਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਵਾਰਡ ਬੁਆਏ ਦੀ ਹੋਈ ਮੌਤ, ਪਰਿਵਾਰ ਨੇ ਲਗਾਏ ਗੰਭੀਰ ਦੋਸ਼

ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ‘ਚ ਇੱਕ ਸਿਹਤ ਕਰਮਚਾਰੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਪਰਿਵਾਰ ਨੇ ਦੋਸ਼ ਲਗਾਇਆ...

ਇੰਡੀਆ ਨਿਊਜ਼10 hours ago

ਹਾਈਕੋਰਟ ਦਾ ਹੁਕਮ: ਸਾਧੂ-ਸੰਤਾਂ ਤੇ ਬੇਸਹਾਰਿਆਂ ਨੂੰ ਠੰਡ ਤੋਂ ਬਚਾਉਣ ਦਾ ਇੰਤਜ਼ਾਮ ਕਰੇ ਸਰਕਾਰ

ਹਰਿਆਣਾ ‘ਚ ਪੈ ਰਹੀ ਕੜਾਕੇ ਦੀ ਠੰਡ ਦੌਰਾਨ ਬੇਸਹਾਰਾ ਲੋਕਾਂ ਨੂੰ ਠੰਡ ਤੋਂ ਬਚਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ...

ਇੰਡੀਆ ਨਿਊਜ਼10 hours ago

ਭਾਰਤ ਨੇ ਤੋੜਿਆ ਰਿਕਾਰਡ, 2,24,301 ਲੋਕਾਂ ਨੂੰ ਲਗਾਈ ਗਈ ਕੋਵਿਡ-19 ਵੈਕਸੀਨ

ਸਿਹਤ ਮੰਤਰਾਲੇ ਨੇ ਦੱਸਿਆ ਕਿ ਐਤਵਾਰ ਨੂੰ ਸਿਰਫ 6 ਸੂਬਿਆਂ ‘ਚ ਟੀਕਾਕਰਨ ਕੀਤਾ ਗਿਆ। ਸਿਹਤ ਮੰਤਰਾਲੇ ਨੇ ਕੋਵਿਡ-19 ਟੀਕਾਕਰਨ ਲਈ...

ਵਿਸ਼ਵ ਖ਼ਬਰਾਂ2 days ago

ਕੋਰੋਨਾ ਵੈਕਸੀਨ ਲਗਾਉਣ ਤੋਂ ਬਾਅਦ ਨਾਰਵੇ ‘ਚ 23 ਲੋਕਾਂ ਦੀ ਮੌਤ, ਸਵਾਲਾਂ ਦੇ ਘੇਰੇ ‘ਚ ਫਾਈਜ਼ਰ ਦਾ ਟੀਕਾ

ਭਾਰਤ ਸਮੇਤ ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਨੂੰ ਰੋਕਣ ਲਈ ਵੈਕਸੀਨ ਲਗਾਈ ਜਾ ਰਹੀ ਹੈ ਪਰ ਇਸੇ ਵਿਚਾਲੇ ਨਾਰਵੇ ‘ਚ...

Trending