ਪੰਜਾਬੀ

UCPMA ਚੋਣਾਂ ਲਈ ਅਦਾਲਤ ਵੱਲੋ ਆਬਜ਼ਰਵਰ ਨਿਯੁਕਤ, ਨਹੀਂ ਹੋ ਸਕੇਗੀ ਧਾਂਦਲੀ

Published

on

ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦੀਆਂ ਨਿਰਪੱਖ ਚੋਣਾਂ ਕਰਵਾਉਣ ਲਈ ਗੁਰਚਰਨ ਸਿੰਘ ਮਾਣਕੂ ਬਨਾਮ ਰਾਜਨ ਗੁਪਤਾ ਅਤੇ ਹੋਰ” ਦੇ ਫੈਂਸਲੇ ਵਿੱਚ ਯੂਨਾਈਟਿਡ ਅਲਾਇੰਸ ਗਰੁੱਪ ਨੂੰ ਵਡੀ ਰਾਹਤ ਦਿੰਦਿਆਂ ਸ਼੍ਰੀ ਸਟੀਵਨ ਸੋਨੀ (ਐਡੋਵੇਟ) ਅਤੇ ਸ਼੍ਰੀ ਸੰਨੀ ਅਗਰਵਾਲ (ਐਡਵੋਕੇਟ) ਨੂੰ ਸ਼੍ਰੀ ਵਰੁਣਦੀਪ ਚੋਪੜਾ ਸਿਵਲ ਜੱਜ, ਦੀ ਅਦਾਲਤ ਵੱਲੋਂ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ ।

ਨਾਲ ਹੀ ਅਦਾਲਤ ਨੇ ਹੁਕਮ ਦਿੱਤਾ ਕਿ ਡਿਜੀਟਲ ਫੇਸ ਸਕੈਨਿੰਗ ਪਛਾਣ ਪੱਤਰ ਲਾਜ਼ਮੀ ਨਹੀਂ ਹਨ, ਵੈਧ ਵੋਟਰ ਆਪਣੇ ਜੀਐਸਟੀ ਸਰਟੀਫਿਕੇਟਾਂ ਅਤੇ ਵੈਧ ਆਈਡੀ ਪ੍ਰਮਾਣਾਂ ਦੀ ਤਰਫੋਂ ਵੋਟ ਪਾ ਸਕਦੇ ਹਨ। ਕੇ.ਕੇ. ਸੇਠ ਮੁੱਖ ਚੋਣ ਕੋਆਰਡੀਨੇਟਰ, ਚਰਨਜੀਤ ਸਿੰਘ ਵਿਸ਼ਵਕਰਮਾ ਚੀਫ਼ ਸਪੋਕਸਮੈਨ ਨੇ ਅਦਾਲਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਸ਼ੱਕ ਸੀ ਕਿ ਨਿਰਪੱਖ ਚੋਣਾਂ ਨਹੀਂ ਹੋ ਸਕਦੀਆਂ।

Facebook Comments

Trending

Copyright © 2020 Ludhiana Live Media - All Rights Reserved.