Connect with us

ਵਿਸ਼ਵ ਖ਼ਬਰਾਂ

ਕੋਰੋਨਾ ਵੈਕਸੀਨ ਲੱਗਦਿਆਂ ਹੀ ਸ਼ਖ਼ਸ ਨੇ ਨਜ਼ਰਾਂ ਨਾਲ ਤੋੜ ਦਿੱਤਾ ਚਮਚਾ ! ਦੇਖੋ ਵੀਡੀਓ

Published

on

ਦੁਨੀਆਂ ਭਰ ’ਚ ਕੋਰੋਨਾ ਵਾਇਰਸ ਵਿਰੁੱਧ ਫ਼ੈਸਲਾਕੁਨ ਜੰਗ ਸ਼ੁਰੂ ਹੋ ਚੁੱਕੀ ਹੈ। ਕਈ ਦੇਸ਼ਾਂ ਵਿੱਚ ਟੀਕਾਕਰਨ ਦਾ ਕੰਮ ਚੱਲ ਰਿਹਾ ਹੈ। ਇਸੇ ਲੜੀ ਤਹਿਤ ਇੱਕ ਪ੍ਰਸਿੱਧ ਜਾਦੂਗਰ ਯੂਰੀ ਗੈਲਰ ਨੇ ਵੀ ਵੈਕਸੀਨ ਲਵਾਈ ਹੈ। ਕੋਰੋਨਾ ਵਿਰੁੱਧ ਇਸ ਮੁਹਿੰਮ ’ਚ ਯੂਰੀ ਗੈਲਰ ਨੇ ਆਪਣੇ ਖ਼ਾਸ ਅੰਦਾਜ਼ ’ਚ ਸ਼ਿਰਕਤ ਕੀਤੀ। ਦਰਅਸਲ, ਇਜ਼ਰਾਇਲ ’ਚ ਸ਼ੁਰੂਆਤੀ ਗੇੜ ’ਚ ਬਜ਼ੁਰਗ ਲੋਕਾਂ ਨੂੰ ਵੈਕਸੀਨ ਦੀ ਡੋਜ਼ ਦਿੱਤੀ ਜਾ ਰਹੀ ਹੈ।

ਯੂਰੀ ਗੈਲਰ ਦੇ ਜਦੋਂ ਟੀਕਾ ਲੱਗ ਰਿਹਾ ਸੀ, ਤਦ ਉਸੇ ਵੇਲੇ ਉਨ੍ਹਾਂ ਇੱਕ ਚਮਚਾ ਤੋੜ ਕੇ ਵਿਖਾਇਆ। 75 ਸਾਲਾਂ ਜਾਦੂਗਰ ਯੂਰੀ ਗੈਲਰ ਦੇ ਜਿਵੇਂ ਹੀ ਸਿਰਿੰਜ ਦੀ ਸੂਈ ਬਾਂਹ ਦੇ ਡੌਲ਼ੇ ’ਚ ਘੁਸੀ, ਤਿਵੇਂ ਹੀ ਯੂਰੀ ਨੇ ਆਪਣੇ ਦੂਜੇ ਹੱਥ ਨਾਲ ਚਮਚਾ ਤੋੜਨ ਦਾ ਆਪਣਾ ਜਾਣਿਆ-ਪਛਾਣਿਆ ਸਟਾਈਲ ਵੀ ਵਿਖਾਇਆ। ਯੂਰੀ ਨੇ ਕਿਹਾ ਕਿ 60 ਸਾਲ ਤੋਂ ਉੱਪਰ ਦੇ ਹਰੇਕ ਵਿਅਕਤੀ ਨੂੰ ਛੇਤੀ ਤੋਂ ਛੇਤੀ ਵੈਕਸੀਨ ਲੈ ਲੈਣੀ ਚਾਹੀਦੀ ਹੈ। ਇਹ ਸਭ ਲਈ ਬਹੁਤ ਜ਼ਰੂਰੀ ਹੈ। ਦਰਅਸਲ ਇਜ਼ਰਾਇਲ ’ਚ 19 ਦਸੰਬਰ ਨੂੰ ਕੋਵਿਡ ਟੀਕਾਕਰਨ ਪ੍ਰੋਗਰਾਮ ਦੀ ਸ਼ੁਰੂਆਤ ਹੋ ਗਈ ਸੀ। ਇਜ਼ਰਾਇਲ ਨੇ ਆਪਣੀ ਲਗਪਗ 25 ਫ਼ੀਸਦੀ ਆਬਾਦੀ ਨੂੰ ਜਨਵਰੀ ਤੱਕ ਵੈਕਸੀਨ ਦੀ ਪਹਿਲੀ ਤੇ ਬੂਸਟਰ ਡੋਜ਼ ਦੇਣ ਦਾ ਟੀਚਾ ਤੈਅ ਕੀਤਾ ਹੈ।

https://twitter.com/TheUriGeller/status/1344663560132194306?ref_src=twsrc%5Etfw%7Ctwcamp%5Etweetembed%7Ctwterm%5E1344663560132194306%7Ctwgr%5E%7Ctwcon%5Es1_&ref_url=https%3A%2F%2Fpunjabi.abplive.com%2Fajab-gajab%2Fvideo-goes-viral-as-soon-as-the-corona-vaccine-is-given-the-person-breaks-the-spoon-with-his-eyes-602116

Source: abpsanjha

Facebook Comments

Advertisement

Advertisement

ਤਾਜ਼ਾ

In Ludhiana, a young man made a 13-year-old girl a victim of lust In Ludhiana, a young man made a 13-year-old girl a victim of lust
ਅਪਰਾਧ1 day ago

ਲੁਧਿਆਣੇ ’ਚ ਨੌਜਵਾਨ ਨੇ 13 ਸਾਲ ਦੀ ਲੜਕੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਲੁਧਿਆਣਾ : ਮਾਤਾ-ਪਿਤਾ ਦੇ ਕੰਮ ’ਤੇ ਜਾਣ ਤੋਂ ਬਾਅਦ ਵੇਹੜੇ ’ਚ ਹੀ ਰਹਿਣ ਵਾਲੇ ਇਕ ਨੌਜਵਾਨ ਨੇ 13 ਸਾਲ ਦੀ...

Heavy damage caused by hailstorm and torrential rains of ripe wheat crop Heavy damage caused by hailstorm and torrential rains of ripe wheat crop
ਖੇਤੀਬਾੜੀ1 day ago

ਕਣਕ ਦੀ ਪੱਕੀ ਫ਼ਸਲ ਦਾ ਗੜੇਮਾਰੀ ਅਤੇ ਮੂਸਲਾਧਾਰ ਮੀਂਹ ਨਾਲ ਹੋਇਆ ਭਾਰੀ ਨੁਕਸਾਨ

ਮਿਲੀ ਜਾਣਕਾਰੀ ਅਨੁਸਾਰ ਸੂਬੇ ਵਿੱਚ ਵਿਗੜਦੇ ਮੌਸਮ ਨੇ ਮੰਡੀਆਂ ਵਿਚ ਬੈਠੇ ਕਿਸਾਨਾਂ ਦੀਆਂ ਚਿੰਤਾਂ ਵਧਾ ਦਿੱਤੀਆਂ ਹਨ, ਹਾਲਾਤ ਇਹ ਹਨ...

Power supply to these areas of Ludhiana will be cut off due to urgent repairs Power supply to these areas of Ludhiana will be cut off due to urgent repairs
ਪੰਜਾਬੀ1 day ago

ਜ਼ਰੂਰੀ ਮੁਰੰਮਤ ਕਾਰਨ ਲੁਧਿਆਣਾ ਦੇ ਇਨ੍ਹਾਂ ਇਲਾਕਿਆਂ ‘ਚ ਬਿਜਲੀ ਸਪਲਾਈ ਰਹੇਗੀ ਬੰਦ

ਲੁਧਿਆਣਾ : ਬਿਜਲੀ ਬੋਰਡ ਦੇ ਪੀਆਰਓ ਗੋਪਾਲ ਸ਼ਰਮਾ ਦੀ ਜਾਣਕਾਰੀ ਅਨੁਸਾਰ 11ਕੇਵੀ ਫੀਡਰਾਂ ਦੀ ਜ਼ਰੂਰੀ ਮੁਰੰਮਤ ਕਾਰਨ ਡੇਅਰੀ ਕੰਪਲੈਕਸ, ਬਹਾਦੁਰਕੇ...

Girls wear turban sings of Diljit Girls wear turban sings of Diljit
ਇੰਡੀਆ ਨਿਊਜ਼1 day ago

ਕੁੜੀਆਂ ਨੇ ਪੱਗ ਬੰਨ੍ਹ ਦਿਲਜੀਤ ਦੇ ਗਾਣੇ ਤੇ ਪਾਇਆ ਭੰਗੜਾ

ਕੁੜੀਆਂ ਨੇ ਰਲ ਕੇ ਇੱਕ ਅਨੋਖੇ ਤਰੀਕੇ ਨਾਲ ਸੱਭਿਆਚਾਰ ਨੂੰ ਦਰਸਾਇਆ ਹੈ ।ਇਹਨਾਂ ਕੁੜੀਆਂ ਨੇ ਦਿਲਜੀਤ ਦੇ ਵਿਸਾਖੀ ਗਾਣੇ ਤੇ...

Fake company runs fake company in Bihar trapping girl pretext of typing job Fake company runs fake company in Bihar trapping girl pretext of typing job
ਅਪਰਾਧ1 day ago

ਕੁੜੀ ਨੂੰ ਟਾਈਪਿੰਗ ਨੌਕਰੀ ਦੇ ਬਹਾਨੇ ਫਸਾ ਕੇ ਠੱਗੇ ਪੈਸੇ, ਬਿਹਾਰ ਵਿੱਚ ਚਲਾ ਰਿਹਾ ਹੈ ਜਾਅਲੀ ਕੰਪਨੀ

ਜਲੰਧਰ ਦਾ ਇਕ ਕੁੜੀ ਘਰ ਚ ਟਾਈਪ ਕਰਕੇ ਪੈਸੇ ਕਮਾਉਣ ਦੇ ਲਾਲਚ ਚ ਧੋਖਾਧੜੀ ਦਾ ਸ਼ਿਕਾਰ ਹੋ ਗਿਆ। ਕੰਪਨੀ ਆਲ...

Quota seats to be restored in private schools: Sialka Quota seats to be restored in private schools: Sialka
ਧਰਮ1 day ago

ਪ੍ਰਾਈਵੇਟ ਸਕੂਲਾਂ ‘ਚ ਕੋਟੇ ਦੀਆਂ ਸੀਟਾਂ ਕਰਾਂਗੇ  ਬਹਾਲ : ਸਿਆਲਕਾ

ਲੁਧਿਆਣਾ :  ਸ੍ਰੀ ਗੁਰੁ ਰਵੀਦਾਸ ਫੈਡਰੇਸ਼ਨ (ਰਜਿ) ਪਿੰਡ ਘਾਣੇਵਾਲ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ 130ਵਾਂ ਜਨਮ ਦਿਨ ਮਨਾਇਆ...

D.C. Guidelines issued to all procurement agencies in view of inclement weather D.C. Guidelines issued to all procurement agencies in view of inclement weather
ਖੇਤੀਬਾੜੀ1 day ago

ਡੀ.ਸੀ. ਵੱਲੋਂ ਖਰਾਬ ਮੌਸਮ ਦੇ ਮੱਦੇਨਜ਼ਰ ਸਾਰੀਆਂ ਖਰੀਦ ਏਜੰਸੀਆਂ ਨੂੰ ਜਾਰੀ ਕੀਤੇ ਦਿਸ਼ਾ ਨਿਰਦੇਸ਼

ਕਿਹਾ! ਅਨਾਜ ਨੂੰ ਬਾਰਿਸ਼ ਤੋਂ ਬਚਾਉਣ ਲਈ ਕੀਤੇ ਜਾਣ ਲੋੜੀਂਦੇ ਪ੍ਰਬੰਧ, ਹੁਣ ਤੱਕ 2.5 ਲੱਖ ਮੀਟ੍ਰਿਕ ਟਨ ਕਣਕ ਦੀ ਕੀਤੀ...

Awareness teams are putting less in the eyes of top officials of the health department Awareness teams are putting less in the eyes of top officials of the health department
ਕਰੋਨਾਵਾਇਰਸ1 day ago

ਜਾਗਰੂਕ ਟੀਮਾਂ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ ਅੱਖਾਂ ‘ਚ ਪਾ ਰਹੀਆਂ ਘੱਟਾ

ਲੁਧਿਆਣਾ : ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਸਿਹਤ ਵਿਭਾਗ ਦੀਆਂ ਕੋਵਿਡ-19 ਜਾਗਰੂਕ ਟੀਮਾਂ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ...

Covid vaccine vaccination camp at MGM Public School Covid vaccine vaccination camp at MGM Public School
ਕਰੋਨਾਵਾਇਰਸ1 day ago

ਐੱਮ ਜੀ ਐੱਮ ਪਬਲਿਕ ਸਕੂਲ ਵਿੱਚ ਲਗਾਇਆ ਗਿਆ ਕੋਵਿਡ ਵੈਕਸੀਨ ਦਾ ਟੀਕਾਕਰਨ ਕੈਂਪ

ਲੁਧਿਆਣਾ : ਐੱਮ ਜੀ ਐੱਮ ਪਬਲਿਕ ਸਕੂਲ ਵਿੱਚ ਕੋਵਿਡ ਵਿਰੋਧੀ ਵੈਕਸੀਨ ਦਾ ਫਰੀ ਟੀਕਾਕਰਨ ਕੈਂਪ ਲਗਾਇਆ ਗਿਆ । ਲੋਕਾਂ ਨੂੰ...

Know how corona works on patients Ventilator? Know how corona works on patients Ventilator?
ਇੰਡੀਆ ਨਿਊਜ਼1 day ago

ਜਾਣੋ ਕੋਰੋਨਾ ਮਰੀਜ਼ਾਂ ‘ਤੇ ਕਿਵੇਂ ਕੰਮ ਕਰਦਾ ਹੈ Ventilator

ਕੋਰੋਨਾ ਮਹਾਂਮਾਰੀ ਦੇਸ਼ ਵਿੱਚ ਤਬਾਹੀ ਮਚਾ ਰਹੀ ਹੈ। ਇਸ ਦੌਰਾਨ ਹਸਪਤਾਲ ਵਿੱਚ ਬਿਸਤਰੇ ਅਤੇ ਦਵਾਈਆਂ ਦੀ ਕਮੀ ਦਰਮਿਆਨ ਵੈਂਟੀਲੇਟਰਾਂ ਦੀ...

Successful vaccination of Kovid-19 at SCD Government College, Ludhiana Successful vaccination of Kovid-19 at SCD Government College, Ludhiana
ਕਰੋਨਾਵਾਇਰਸ1 day ago

ਐਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਵਿਖੇ ਕੋਵਿਡ -19 ਦਾ ਸਫਲ ਟੀਕਾਕਰਨ

ਲੁਧਿਆਣਾ :    ਮਹਾਮਾਰੀ ਦੇ ਵਧਦੇ ਪ੍ਰਭਾਵ ਨੂੰ ਦੇਖਦਿਆਂ ਕੇਂਦਰ ਸਰਕਾਰ ਦੀ ਚਲਾਈ ਮੁਹਿੰਮ ਟੀਕਾਕਰਨ ਉਤਸਵ ਅਨੁਸਾਰ ਸਥਾਨਕ ਐਸ ਸੀ...

Ig Kunwar Vijay Pratap has been given speaker K.P. Meeting Singh Rana Ig Kunwar Vijay Pratap has been given speaker K.P. Meeting Singh Rana
ਇੰਡੀਆ ਨਿਊਜ਼1 day ago

IG ਕੁੰਵਰ ਵਿਜੇ ਪ੍ਰਤਾਪ ਵਲੋਂਸਪੀਕਰ KP ਸਿੰਘ ਰਾਣਾ ਨਾਲ ਮੁਲਾਕਾਤ

ਮਿਲੀ ਜਾਣਕਾਰੀ ਅਨੁਸਾਰ ਅਸਤੀਫ਼ਾ ਦੇ ਚੁੱਕੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਵਲੋਂ ਜਿਥੇ ਬੀਤੇ ਦਿਨ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ...

Trending