Connect with us

ਪੰਜਾਬ ਨਿਊਜ਼

ਹਸਪਤਾਲ ‘ਚ ਚਾਹ-ਪਰੌਂਠੇ ਵੇਚਣ ਵਾਲੇ ਦਾ ਪਰਿਵਾਰ ਪਾਜ਼ੀਟਿਵ, ਡਾਕਟਰਾਂ ‘ਚ ਦਹਿਸ਼ਤ ਦਾ ਮਾਹੌਲ

Published

on

ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਬਾਹਰ ਰੇਹੜੀ ਤੇ ਚਾਹ-ਪਰੌਂਠੇ ਵੇਚਣ ਵਾਲੇ ਵਿਅਕਤੀ ਦਾ ਪਰਿਵਾਰ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਹੁਣ ਕਈ ਸਰਕਾਰੀ ਡਾਕਟਰਾਂ ਤੇ ਵੀ ਕੋਰੋਨਾ ਦਾ ਖ਼ਤਰਾ ਮੰਡਰਾ ਰਿਹਾ ਹੈ। ਉਹ ਹਸਪਤਾਲ ’ਚ ਚਾਹ-ਪਰੌਂਠੇ ਅਤੇ ਬਿਸਕੁੱਟ ਆਦਿ ਸਪਲਾਈ ਕਰਦਾ ਹੈ ਅਤੇ ਜ਼ਿਆਦਾਤਰ ਡਾਕਟਰ ਉਥੋਂ ਹੀ ਸਵੇਰੇ ਨਾਸ਼ਤਾ ਮੰਗਵਾਉਂਦੇ ਸਨ। ਹਾਲਾਂਕਿ ਰੇਹੜੀ ਵਾਲਾ ਆਪ ਨੈਗੇਟਿਵ ਹੈ ਪਰ ਉਸਦੇ ਪਰਿਵਾਰ ਦੇ ਪਾਜ਼ੀਟਿਵ ਆਉਣ ਤੋਂ ਬਾਅਦ ਹਸਪਤਾਲ ਦੇ ਡਾਕਟਰ ਦਹਿਸ਼ਤ ’ਚ ਆ ਗਏ ਹਨ।

ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਜੇ. ਪੀ. ਅਤਰੀ ਨੇ ਤੁਰੰਤ ਹੁਕਮ ਜਾਰੀ ਕਰਕੇ ਫਿਲਹਾਲ ਉਸਦੇ ਚਾਹ-ਪਰੌਂਠਿਆਂ ਦੀ ਖਰੀਦ ਤੇ ਰੋਕ ਲਾ ਦਿੱਤੀ ਹੈ। ਡਾ. ਅਤਰੀ ਨੇ ਕਿਹਾ ਕਿ ਡਾਕਟਰਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਜੇਕਰ ਉਨ੍ਹਾਂ ਨੂੰ ਸ਼ੱਕੀ ਲੱਛਣ ਵਿਖਾਈ ਦਿੰਦਾ ਹੈ ਤਾਂ ਉਹ ਤੁਰੰਤ ਕੋਵਿਡ ਟੈਸਟ ਕਰਵਾਉਣ। ਇਸ ਮਾਮਲੇ ਤੋਂ ਬਾਅਦ ਹਸਪਤਾਲ ’ਚ ਆ ਕੇ ਖਾਣ-ਪੀਣ ਵਾਲੀਆਂ ਚੀਜ਼ਾਂ ਵੇਚਣ ਵਾਲਿਆਂ ਦੀ ਵੀ ਐਂਟਰੀ ਬੰਦ ਕਰ ਦਿੱਤੀ ਹੈ।

17 ਪਾਜ਼ੀਟਿਵ ਮਿਲੇ, 33 ਤੰਦਰੁਸਤ ਹੋਏ
ਵੀਰਵਾਰ ਜ਼ਿਲ੍ਹੇ ’ਚ 17 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਇਨ੍ਹਾਂ ’ਚੋਂ 9 ਕਮਿਊਨਿਟੀ ਤੋਂ ਹਨ ਜਦੋਂ ਕਿ 8 ਸੰਪਰਕ ਵਾਲੇ ਹਨ। ਹਾਲਾਂਕਿ ਰਾਹਤ ਭਰੀ ਖਬਰ ਇਹ ਵੀ ਹੈ ਕਿ ਅੱਜ ਕੋਰੋਨਾ ਪੀੜਤ ਕਿਸੇ ਵੀ ਵਿਅਕਤੀ ਦੀ ਮੌਤ ਨਹੀਂ ਹੋਈ ਹੈ। ਉੱਥੇ ਹੀ 33 ਕੋਰੋਨਾ ਪਾਜ਼ੀਟਿਵ ਵਿਅਕਤੀ ਤੰਦਰੁਸਤ ਵੀ ਹੋਏ ਹਨ। ਹੁਣ ਅੰਮ੍ਰਿਤਸਰ ’ਚ ਕੁੱਲ ਪੀੜਤਾਂ ਦੀ ਗਿਣਤੀ 14,642 ਤੇ ਜਾ ਪਹੁੰਚੀ ਹੈ। ਇਨ੍ਹਾਂ ’ਚੋਂ 13,865 ਤੰਦਰੁਸਤ ਹੋ ਚੁੱਕੇ ਹਨ ਅਤੇ ਐਕਟਿਵ ਕੇਸ ਹੁਣ 215 ਹਨ। ਬਦਕਿਸਮਤੀ ਨਾਲ ਕੋਰੋਨਾ ਨਾਲ 561 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੋਰੋਨਾ ਵੈਕਸੀਨ ਦੇ ਆਉਣ ਤੋਂ ਪਹਿਲਾਂ ਸ਼ੁੱਕਰਵਾਰ ਸਿਹਤ ਵਿਭਾਗ ਅਭਿਆਸ ਕਰਨ ਜਾ ਰਿਹਾ ਹੈ। ਸਵੇਰੇ 8 ਵਜੇ ਸਿਵਲ ਹਸਪਤਾਲ ’ਚ ਇਸਦੀ ਸ਼ੁਰੂਆਤ ਹੋਵੇਗੀ। ਸਿਵਲ ਸਰਜਨ ਡਾ. ਚਰਨਜੀਤ ਸਿੰਘ ਦੀ ਅਗਵਾਈ ’ਚ ਸਿਹਤ ਵਿਭਾਗ ਦੀਆਂ ਟੀਮਾਂ ਇਸਦਾ ਪਹਿਲਾ ਅਭਿਆਸ ਕਰਨਗੀਆਂ ਕਿ ਕੋਰੋਨਾ ਵੈਕਸੀਨ ਕਿਸ ਤਰ੍ਹਾਂ ਲਾਈ ਜਾਵੇਗੀ। ਡਾ. ਚਰਨਜੀਤ ਨੇ ਕਿਹਾ ਕਿ ਸਿਵਲ ਹਸਪਤਾਲ ਤੋਂ ਇਲਾਵਾ ਕਮਿਊਨਿਟੀ ਹੈਲਥ ਸੈਂਟਰ ਵੇਰਕਾ ਅਤੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲ੍ਹਾ ’ਚ ਵੀ ਅਭਿਆਸ ਹੋਵੇਗਾ।

Source: jagbani

Facebook Comments

Advertisement

Advertisement

ਤਾਜ਼ਾ

ਇੰਡੀਆ ਨਿਊਜ਼11 hours ago

ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਮਿਲੀ ਕਾਰ ਦੇ ਮਾਲਕ ਨੇ ਕੀਤੀ ਖੁਦਕੁਸ਼ੀ

ਭਾਰਤ ਦੇ ਸਭ ਤੋਂ ਅਮੀਰ ਸਖਸ਼ ਮੁਕੇਸ਼ ਅੰਬਾਨੀ ਦੇ ਮੁੰਬਈ ਸਥਿਤ ਘਰ ਦੇ ਬਾਹਰ ਜੋ ਪਿਛਲੇ ਦਿਨੀਂ ਇੱਕ ਸ਼ੱਕੀ ਕਾਰ...

an-attempt-to-connect-the-youth-with-the-mainstream an-attempt-to-connect-the-youth-with-the-mainstream
ਖੇਡਾਂ13 hours ago

ਨੌਜਵਾਨਾਂ ਨੁੰ ਮੁੱਖ ਧਾਰਾ ਨਾਲ ਜੋੜਨ ਦਾ ਕੀਤਾ ਉਪਰਾਲਾ

ਡਾ ਕੋਟਨੀਜ਼ ਹੈਲਥ ਐਂਡ ਐਜੂਕੇਸ਼ਨ ਸੈਂਟਰ ਲੁਧਿਆਣਾ ਵਲੋਂ ਸ਼ੇਪ ਇੰਡੀਆ ਦੇ ਸਹਿਯੋਗ ਨਾਲ ਖੰਨਾ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ...

Another young Gurjant Singh was martyred at the China border Another young Gurjant Singh was martyred at the China border
ਇੰਡੀਆ ਨਿਊਜ਼13 hours ago

ਇੱਕ ਹੋਰ ਜਵਾਨ ਗੁਰਜੰਟ ਸਿੰਘ ਚਾਇਨਾ ਬਾਰਡਰ ‘ਤੇ ਹੋਇਆ ਸ਼ਹੀਦ

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਰਾਏਪੁਰ ਅਰਾਇਆ ਹਲਕਾ ਅਮਲੋਹ ਤੋਂ ਹੌਲਦਾਰ ਨਾਇਕ ਗੁਰਜੰਟ ਸਿੰਘ ਚਾਇਨਾ ਬਾਰਡਰ ਤੇ ਸ਼ਹੀਦ ਹੋ ਗਏ...

'Competitive Bids' for Women Voters on Women's Day 'Competitive Bids' for Women Voters on Women's Day
ਪੰਜਾਬ ਨਿਊਜ਼13 hours ago

ਮਹਿਲਾ ਦਿਵਸ ਮੌਕੇ ਮਹਿਲਾ ਵੋਟਰਾਂ ਲਈ ‘ਮੁਕਾਬਲਾ ਬੋਲੀਆਂ ਦਾ’

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 07 ਮਾਰਚ, 2021 ਨੂੰ ਅੰਤਰ ਰਾਸ਼ਟਰੀ ਮਹਿਲਾ...

Organizing special camps for digital voter cards Organizing special camps for digital voter cards
ਇੰਡੀਆ ਨਿਊਜ਼13 hours ago

ਡਿਜੀਟਲ ਵੋਟਰ ਕਾਰਡ ਲਈ ਸਪੈਂਸ਼ਲ ਕੈਂਪਾਂ ਦਾ ਆਯੋਜਨ

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਇੱਕ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹੇ ਦੇ ਵੋਟਰਾਂ...

Kalyugi's son kills mother by hitting her with salt Kalyugi's son kills mother by hitting her with salt
ਅਪਰਾਧ13 hours ago

ਲੂਣ ਵਾਲਾ ਘੋਟਣਾ ਮਾਰ ਕੇ ਕਲਯੁਗੀ ਪੁੱਤ ਨੇ ਕੀਤਾ ਮਾਂ ਦਾ ਕਤਲ

ਮਿਲੀ ਜਾਣਕਾਰੀ ਅਨੁਸਾਰ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਮਾਂ ਤੇ ਕਲਯੁਗੀ ਪੁੱਤ ਦੇ ਰਿਸ਼ਤੇ ਤੋਂ ਤੁਹਾਡਾ ਵਿਸ਼ਵਾਸ ਉਠਾ...

body car owner outside Mukesh Ambani house under mysterious circumstances body car owner outside Mukesh Ambani house under mysterious circumstances
ਇੰਡੀਆ ਨਿਊਜ਼13 hours ago

ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਮਿਲੀ ਕਾਰ ਦੇ ਮਾਲਕ ਦੀ ਮਿਲੀ ਭੇਦਭਰੇ ਹਾਲਤਾਂ ‘ਚ ਮਿਲੀ ਲਾਸ਼

ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਕੋਲ ਪਿਛਲੇ ਦਿਨੀਂ ਜਿਲੇਟਿਨ ਨਾਲ ਭਰੀ ਕਾਰ ਬਰਾਮਦ ਹੋਈ ਸੀ। ਉੱਛੇ ਹੀ ਹੁਣ ਕਲਵਾ ਇਲਾਕੇ...

Rape of a girl inside the ashram, murder Rape of a girl inside the ashram, murder
ਅਪਰਾਧ14 hours ago

ਆਸ਼ਰਮ ਅੰਦਰ ਮੁਟਿਆਰ ਨਾਲ ਜਬਰ ਜ਼ਨਾਹ, ਕੀਤੀ ਹੱਤਿਆ

ਨੌਕਰੀ ਨਾ ਮਿਲਣ ‘ਤੇ ਪਾਖੰਡੀ ਸਾਧ ਕੋਲੋਂ ਪੁੱਛ ਪੁਆਉਣ ਆਈ ਮੁਟਿਆਰ ਨਾਲ ਆਸ਼ਰਮ ਦੇ ਅੰਦਰ ਹੀ ਜਬਰ ਜਨਾਹ ਕੀਤਾ ਗਿਆ।...

Ferozepur police nab drug smuggler with 2 kg heroin Ferozepur police nab drug smuggler with 2 kg heroin
ਅਪਰਾਧ14 hours ago

ਫ਼ਿਰੋਜ਼ਪੁਰ ਪੁਲਿਸ ਵਲੋਂ ਦੋ ਕਿਲੋ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ

ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਸੀ. ਆਈ. ਏ. ਸਟਾਫ਼ ਫ਼ਿਰੋਜ਼ਪੁਰ ਨੇ ਬੀ. ਐਸ. ਐਫ.ઠਨਾਲ ਚਲਾਏ ਸਾਂਝੇ ਆਪਰੇਸ਼ਨ ਦੌਰਾਨ...

Punjab Govt Commits To Encourage Youth Of State To Sports - Bindra Punjab Govt Commits To Encourage Youth Of State To Sports - Bindra
ਪੰਜਾਬ ਨਿਊਜ਼14 hours ago

ਪੰਜਾਬ ਸਰਕਾਰ ਸੂਬੇ ਦੀ ਜਵਾਨੀ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਲਈ ਵਚਨਬੱਧ – ਬਿੰਦਰਾ

ਪੰਜਾਬ ਸਰਕਾਰ ਰਾਜ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਹ ਵਿਚਾਰ ਪੰਜਾਬ ਯੁਵਕ ਵਿਕਾਸ...

DC talks to young people during the Coffee program DC talks to young people during the Coffee program
ਪੰਜਾਬ ਨਿਊਜ਼14 hours ago

ਡੀ.ਸੀ ਨੇ ਕੌਫੀ’ ਪ੍ਰੋਗਰਾਮ ਦੌਰਾਨ ਨੌਜਵਾਨਾਂ ਨਾਲ ਕੀਤੀ ਗੱਲਬਾਤ

ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਦਫ਼ਤਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਲੁਧਿਆਣਾ ਇੱਕ ਛੱਤ ਹੇਠ ਜ਼ਿਲ੍ਹੇ...

As soon as he came out of the jail, the rapist burnt the girl alive As soon as he came out of the jail, the rapist burnt the girl alive
ਅਪਰਾਧ15 hours ago

ਜੇਲ੍ਹ ਤੋਂ ਬਾਹਰ ਆਉਂਦੇ ਹੀ ਜਬਰ ਜਨਾਹ ਦੇ ਦੋਸ਼ੀ ਨੇ ਕੁੜੀ ਨੂੰ ਜ਼ਿੰਦਾ ਸਾੜਿਆ

ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ‘ਚ ਇਕ ਅਜਿਹਾ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਜਿਸ ਨੂੰ ਲੈ ਕਿ ਕਾਫੀ ਰੋਸ਼ ਪਾਇਆ ਜਾ...

Trending