Connect with us

ਕਰੋਨਾਵਾਇਰਸ

ਮਾਲਵਾ ’ਚ ਕੋਰੋਨਾ ਲਾਗ ਤੇ ਵਧ ਰਹੀ ਮੌਤ ਦਰ ਬਣੀ ਪਰੇਸ਼ਾਨੀ, 65 ਤੋਂ 67 ਫੀਸਦੀ ਕੇਸ ਆ ਰਹੇ ਨੇ ਸਾਹਮਣੇ

Published

on

Corona infection in Malwa is a growing problem, with 65 to 67 per cent cases coming to light.

ਲੁਧਿਆਣਾ : ਖੇਤਰਫਲ ਤੇ ਅਬਾਦੀ ਦੇ ਹਿਸਾਬ ਨਾਲ ਸੂਬੇ ਦਾ ਸਭ ਤੋਂ ਵੱਡਾ ਖਿੱਤਾ ਮਾਲਵਾ ਕੋਰੋਨਾ ਵਾਇਰਸ ਤੋਂ ਸਭ ਤੋਂ ਵੱਧ ਪ੍ਰਭਾਵਤ ਹੈ। ਕੋਰੋਨਾ ਦੀ ਸਭ ਤੋਂ ਵੱਧ ਪੀੜਤ ਦਰ ਮਾਲਵੇ ਖਿੱਤੇ ਵਿੱਚੋਂ ਆਈ ਹੈ। ਇਸ ਖਿੱਤੇ ਵਿਚ ਮੌਤ ਦਰ ਵੀ 70 ਦੇ ਕਰੀਬ ਪੁੱਜ ਗਈ ਹੈ। ਕੋਵਿਡ ਨੂੰ ਲੈ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਕੋਵਿਡ ਸਲਾਹਕਾਰ ਕਮੇਟੀ ਦੇ ਚੇਅਰਮੈਨ ਡਾ. ਕੇਕੇ ਤਲਵਾੜ ਵੀ ਮਾਲਵੇ ਵਿਚ ਵੱਧਦੇ ਕੇਸਾਂ ਤੇ ਮੌਤ ਦਰ ਤੋਂ ਚਿੰਤਤ ਹਨ। ਉਹ ਕਹਿੰਦੇ ਹਨ ਕਿ ਕੋਰੋਨਾ ਦੀ ਦੂਸਰੀ ਲਹਿਰ ਤੋਂ ਮਾਲਵਾ ਸਭ ਤੋਂ ਵੱਧ ਪ੍ਰਭਾਵਤ ਹੋਇਆ ਹੈ।

ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਦੀ ਦੂਸਰੀ ਲਹਿਰ ਵਧਾਉਣ ਵਿਚ ਕਿਸਾਨਾਂ ਦੇ ਧਰਨੇ ਨੇ ਅਹਿਮ ਭੂਮਿਕਾ ਨਿਭਾਈ ਹੈ। ਦਰਅਸਲ, ਵੋਟ ਬੈਂਕ ਦਾ ਮਾਮਲਾ ਹੋਣ ਕਾਰਨ ਕੋਈ ਸਿਆਸੀ ਪਾਰਟੀ ਕਿਸਾਨਾਂ ਦਾ ਧਰਨਾ ਖ਼ਤਮ ਕਰਵਾਉਣ ਤੇ ਵੈਕਸੀਨੇਸ਼ਨ ਲਈ ਉਤਸ਼ਾਹਤ ਨਹੀਂ ਕਰ ਰਹੀ ਹੈ। ਇਸ ਕਾਰਨ ਦੂਸਰੀ ਲਹਿਰ ਵਿਚ ਮਾਲਵਾ ਖਿੱਤੇ ਵਿਚ ਕੋਰੋਨਾ ਵਾਇਰਸ ਦਾ ਸਭ ਤੋਂ ਵੱਧ ਵਿਸਥਾਰ ਹੋਇਆ ਹੈ। ਅੰਕੜੇ ਦੱਸਦੇ ਹਨ ਕਿ ਸੂਬੇ ਵਿਚ ਕੋਰੋਨਾ ਪਾਜ਼ੇਟਿਵ ਦੇ ਆਉਣ ਵਾਲੇ ਕੇਸਾਂ ਵਿਚ 67 ਫੀਸਦੀ ਮਾਲਵਾ ਤੋਂ ਆ ਰਹੇ ਹਨ ਜਦਕਿ ਦੋਆਬਾ ਤੋਂ 17 ਤੇ ਮਾਝਾ ਵਿਚ ਇਹ ਦਰ 15 ਫੀਸਦੀ ਦੇ ਕਰੀਬ ਹੈ। ਉਥੇ ਸੂਬੇ ਵਿਚ ਸਭ ਤੋਂ ਵੱਧ ਤੇ ਸਭ ਤੋਂ ਘੱਟ ਪ੍ਰਭਾਵਤ ਇਲਾਕੇ ਵੀ ਮਾਲਵਾ ਵਿਚ ਹੀ ਹਨ। ਲੁਧਿਆਣਾ ਵਿਚ ਕੋਰੋਨਾ ਵਾਇਰਸ ਦੇ ਕੇਸ ਸਭ ਤੋਂ ਵੱਧ ਹਨ।

Facebook Comments

Advertisement

ਤਾਜ਼ਾ

Newlyweds fleeing looters on first night in Ferozepur Newlyweds fleeing looters on first night in Ferozepur
ਅਪਰਾਧ22 mins ago

ਫ਼ਿਰੋਜ਼ਪੁਰ ’ਚ ਪਹਿਲੀ ਹੀ ਰਾਤ ਸ਼ਗਨ ਤੇ ਸਾਮਾਨ ਲੈ ਕੇ ਫਰਾਰ ਲੁਟੇਰੀ ਨਵ-ਵਿਆਹੁਤਾ

ਫ਼ਿਰੋਜ਼ਪੁਰ : ਪੰਜਾਬ ’ਚ ਇਕ ਹੋਰ ਲੁਟੇਰੀ ਨਵ-ਵਿਆਹੁਤਾ ਦਾ ਮਾਮਲਾ ਸਾਹਮਣੇ ਆਇਆ ਹੈ। ਪਹਿਲਾਂ ਤੋਂ ਵਿਆਹੀ ਔਰਤ ਨੇ ਝਾਂਸਾ ਦੇ...

The water level in Sukhna Lake reached 1163 feet, flood gates may have to be opened The water level in Sukhna Lake reached 1163 feet, flood gates may have to be opened
ਇੰਡੀਆ ਨਿਊਜ਼36 mins ago

ਸੁਖਨਾ ਲੇਕ ’ਚ 1163 ਫੁੱਟ ਪਹੁੰਚਿਆ ਜਲ ਪੱਧਰ, ਖੋਲ੍ਹਣੇ ਪੈ ਸਕਦੇ ਹਨ ਫਲੱਡ ਗੇਟ

ਚੰਡੀਗੜ੍ਹ : ਦੇਰ ਰਾਤ ਤਕ ਮੀਂਹ ਤੋਂ ਬਾਅਦ ਸੁਖਨਾ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ‘ਤੇ ਪਹੁੰਚਣ ਤੋਂ ਬਾਅਦ,...

protest Shweta Malik's house followed heart attack to the farmer protest Shweta Malik's house followed heart attack to the farmer
ਖੇਤੀਬਾੜੀ39 mins ago

ਸ਼ਵੇਤ ਮਲਿਕ ਦੇ ਘਰ ਮੂਹਰੇ ਲੱਗਿਆ ਹੋਇਆ ਸੀ ਧਰਨਾ ਉੱਥੇ ਹੀ ਕਿਸਾਨ ਨੂੰ ਪਿਆ ਦਿਲ ਦਾ ਦੌਰਾ

ਅੰਮ੍ਰਿਤਸਰ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਮੂਹਰੇ ਬੈਠੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ...

The Chief Minister placed the 'No Farmer, No Food' badge and appealed to the Union Government The Chief Minister placed the 'No Farmer, No Food' badge and appealed to the Union Government
ਇੰਡੀਆ ਨਿਊਜ਼50 mins ago

ਮੁੱਖ ਮੰਤਰੀ ਨੇ ਲਾਇਆ ‘ਨੋ ਫਾਰਮਰ, ਨੋ ਫੂਡ’ ਦਾ ਬੈਜ, ਕੇਂਦਰ ਸਰਕਾਰ ਨੂੰ ਕੀਤੀ ਇਹ ਅਪੀਲ

ਚੰਡੀਗੜ੍ਹ : ਕਾਲੇ ਖੇਤੀ ਕਾਨੂੰਨਾਂ ਦੇ ਅੱਜ ਇਕ ਸਾਲ ਪੂਰਾ ਹੋਣ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ...

The flyover under construction in Mumbai collapsed The flyover under construction in Mumbai collapsed
ਇੰਡੀਆ ਨਿਊਜ਼53 mins ago

ਮੁੰਬਈ ‘ਚ ਬਣ ਰਿਹਾ ਫਲਾਈਓਵਰ ਹੋਇਆ ਢਹਿ ਢੇਰੀ

ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਵਿਚ ਇੱਕ ਨਿਰਮਾਣ ਅਧੀਨ ਫਲਾਈਓਵਰ ਦਾ ਇਕ ਹਿੱਸਾ ਢਹਿ ਗਿਆ ਹੈ। ਦੱਸਿਆ ਜਾ ਰਿਹਾ ਹੈ...

Indian national sentenced to 22 years in prison in US Indian national sentenced to 22 years in prison in US
ਅਪਰਾਧ1 hour ago

ਭਾਰਤੀ ਨਾਗਰਿਕ ਨੂੰ ਅਮਰੀਕਾ ‘ਚ ਹੋਈ 22 ਸਾਲ ਦੀ ਜੇਲ੍ਹ, ਜਾਣੋ ਕਾਰਨ

ਤੁਹਾਨੂੰ ਦੱਸ ਦਿੰਦੇ ਹਾਂ ਕਿ ਅਮਰੀਕਾ ਦੀ ਇਕ ਅਦਾਲਤ ਨੇ ਇਕ ਭਾਰਤੀ ਨਾਗਰਿਕ ਨੂੰ 22 ਸਾਲ ਦੀ ਜੇਲ੍ਹ ਦੀ ਸਜ਼ਾ...

During the blockade, 15 grams of heroin and 3,000 narcotic pills were recovered from the bikers During the blockade, 15 grams of heroin and 3,000 narcotic pills were recovered from the bikers
ਅਪਰਾਧ1 hour ago

ਨਾਕੇਬੰਦੀ ਦੌਰਾਨ ਬਾਈਕ ਸਵਾਰਾਂ ਕੋਲੋਂ 15 ਗ੍ਰਾਮ ਹੈਰੋਇਨ ਤੇ 3 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ

ਬਠਿੰਡਾ : ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 15 ਗਰਾਮ ਹੈਰੋਇਨ ਅਤੇ 3 ਹਜ਼ਾਰ ਨਸ਼ੀਲੀਆਂ...

man trapped swamp for 32 hours heart attack while being taken out man trapped swamp for 32 hours heart attack while being taken out
ਇੰਡੀਆ ਨਿਊਜ਼2 hours ago

32 ਘੰਟਿਆਂ ਲਈ ਦਲਦਲ ਵਿੱਚ ਫਸਿਆ ਰਿਹਾ ਵਿਅਕਤੀ ,ਬਾਹਰ ਕੱਢਦੇ ਸਮੇਂ ਆਇਆ Heart Attack

ਰਾਜਸਥਾਨ ਦੇ ਬਾਂਸਵਾੜਾ ਵੱਲੋਂ ਹਾਲ ਹੀ ਵਿੱਚ ਇੱਕ ਵੱਡੀ ਖ਼ਬਰ ਆਈ ਹੈ। ਦਰਅਸਲ, ਉਹ ਇੱਥੇ ਇੱਕ ਅੱਧਖੜ ਉਮਰ ਦੇ ਦਲਦਲ...

New rules for appointment of professors, PU will now have direct recruitment for these posts New rules for appointment of professors, PU will now have direct recruitment for these posts
ਇੰਡੀਆ ਨਿਊਜ਼2 hours ago

ਪ੍ਰੋਫੈਸਰਾਂ ਦੀ ਨਿਯੁਕਤੀ ਲਈ ਨਵੇਂ ਨਿਯਮ, PU ’ਚ ਹੁਣ ਇਨ੍ਹਾਂ ਅਹੁਦਿਆਂ ’ਤੇ ਹੋਵੇਗੀ ਸਿੱਧੀ ਭਰਤੀ

ਚੰਡੀਗੜ੍ਹ : ਪੀਯੂ ਪ੍ਰਸ਼ਾਸਨ ਨੇ ਪ੍ਰੋਫੈਸਰਾਂ ਦੇ ਅਹੁਦਿਆਂ ਦੀ ਭਰਤੀ ਲਈ ਨਵੇਂ ਨਿਯਮਾਂ ਨੂੰ ਫਾਈਨਲ ਕਰਨਾ ਸ਼ੁਰੂ ਕਰ ਦਿੱਤਾ ਹੈ।...

Government's anti-people decision to ban registries: Ayali Government's anti-people decision to ban registries: Ayali
ਪੰਜਾਬੀ2 hours ago

ਰਜਿਸਟਰੀਆਂ ‘ਤੇ ਰੋਕ ਲਾਉਣਾ ਸਰਕਾਰ ਦਾ ਲੋਕ ਵਿਰੋਧੀ ਫ਼ੈਸਲਾ : ਇਆਲੀ

ਮੁੱਲਾਂਪੁਰ ਦਾਖਾ : ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਕੋਰੋਨਾ ਦੀ ਮਾਰ ਕਾਰਨ ਪਹਿਲਾਂ...

Farmer leader Balbir Rajewal made big statement BJP leaders Farmer leader Balbir Rajewal made big statement BJP leaders
ਇੰਡੀਆ ਨਿਊਜ਼2 hours ago

ਕਿਸਾਨ ਆਗੂ ਬਲਬੀਰ ਰਾਜੇਵਾਲ ਨੇ BJP ਲੀਡਰਾਂ ਨੂੰ ਲੈਕੇ ਦਿੱਤਾ ਇਹ ਵੱਡਾ ਬਿਆਨ

ਜਿੱਥੇ ਕਿਸਾਨਾਂ ਲਗਾਤਾਰ ਦਿੱਲੀ ਬਰਡਰਾਂ ‘ਤੇ ਡਟੇ ਹੋਏ ਹਨ ਉੱਥੇ ਹੀ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਖੇਤੀ...

The 400-year-old coin could be auctioned for 50,000 pounds The 400-year-old coin could be auctioned for 50,000 pounds
ਇੰਡੀਆ ਨਿਊਜ਼2 hours ago

ਜਾਣੋ ਕਿਵੇਂ ,ਪੁਰਾਣਾ ਸਿੱਕਾ ਹੋ ਸਕਦੈ 50 ਹਜ਼ਾਰ ਪੌਂਡ ‘ਚ ਨਿਲਾਮ

ਯੂਕੇ ਦਾ ਵਿਸ਼ਾਲ ਇਤਿਹਾਸ ਦੀ ਇੱਕ ਕੜੀ ਤਕਰੀਬਨ 400 ਸਾਲ ਪੁਰਾਣੇ ਸਿੱਕੇ ਦੀ 50,000 ਪੌਂਡ ਵਿੱਚ ਨੀਲਾਮ ਹੋਣ ਦੀ ਉਮੀਦ...

Trending