Connect with us

ਪੰਜਾਬ ਨਿਊਜ਼

ਲੁਧਿਆਣਾ ‘ਚ ਕੋਰੋਨਾ ਨੇ ਮਚਾਈ ਤਬਾਹੀ, 4 ਇਲਾਕੇ ‘ਕੰਟੇਨਮੈਂਟ ਜ਼ੋਨ’ ਐਲਾਨੇ

Published

on

ਲੁਧਿਆਣਾ ‘ਚ ਕੋਰੋਨਾ ਦੇ ਰੋਜਾਨਾ ਕੇਸ ਵੱਧ ਰਹੇ ਹਨ ਜਿਹੜਾ ਸਿਹਤ ਵਿਭਾਗ ਅਤੇ ਪ੍ਰਸ਼ਾਸ਼ਨ ਲਈ ਇੱਕ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇਸ ਕਹਿਰ ਨੂੰ ਦੇਖਦੇ ਹੋਏ ਸ਼ਹਿਰ ਦੇ 4 ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ 4 ਇਲਾਕਿਆਂ ‘ਚ ਛਾਉਣੀ ਮੁਹੱਲਾ, ਇਸਲਾਮਗੰਜ, ਸਾਂਸੀ ਮੁਹੱਲਾ ਅਤੇ ਹਬੀਬਗੰਜ ਮੁਹੱਲਾ ਸ਼ਾਮਲ ਹਨ। ਸਭ ਤੋਂ ਪਹਿਲਾਂ ਕੰਟੇਨਮੈਂਟ ਜ਼ੋਨ ਛਾਉਣੀ ਮੁਹੱਲੇ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਇਸ ਇਲਾਕੇ ਦੇ ਬਾਹਰ ਪੁਲਿਸ ਦਾ ਨਾਕਾ ਲਗਾਇਆ ਗਿਆ ਸੀ ਅਤੇ ਡਾਕਟਰਾਂ ਦੀ ਇੱਕ ਟੀਮ ਵੀ ਤਾਇਨਾਤ ਕੀਤੀ ਗਈ ਸੀ ਜਿਹੜੀ ਹਰ ਰੋਜ ਆਉਣ-ਜਾਣ ਵਾਲੇ ਲੋਕਾਂ ਦਾ ਪਾਰਾ ਚੈਕ ਕਰ ਰਹੀ ਹੈ।

ਇਸਤੋਂ ਇਲਾਵਾ ਇਹ ਇਲਾਕਾ ਪੂਰੀ ਤਰ੍ਹਾਂ ਸੀਲ ਹੈ ਅਤੇ ਇਸ ਇਲਾਕੇ ‘ਚ ਸਿਰਫ ਕਰਿਆਨੇ ਦੀਆਂ ਦੁਕਾਨਾਂ ਅਤੇ ਮੈਡੀਕਲ ਦੀਆਂ ਦੁਕਾਨਾਂ ਹੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਇਸ ਇਲਾਕੇ ‘ਚ 20 ਤੋਂ ਜ਼ਿਆਦਾ ਕੋਰੋਨਾ ਪਾਜ਼ੀਟਿਵ ਕੇਸ ਮਿਲੇ ਹਨ ਜਿਸ ਤੋਂ ਬਾਅਦ ਇਸਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਸੀ। ਆਪਣੀ ਡਿਊਟੀ ਕਰ ਰਹੇ ਕੁੱਝ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਇਲਾਕਾ ਪੂਰੀ ਤਰ੍ਹਾਂ ਸੀਲ ਹੈ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਬਲਤੇਜ ਸਿੰਘ ਨੇ ਦੱਸਿਆ ਕਿ ਇਲਾਕੇ ‘ਚ ਬਕਾਇਦਾ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਲੁਧਿਆਣਾ ‘ਚ ਕੁੱਲ 342 ਕੋਰੋਨਾ ਪਾਜ਼ੀਟਿਵ ਕੇਸ ਹਨ ਜਿਨ੍ਹਾਂ ‘ਚੋਂ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 4 ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ।

Source: punjabkesari

Facebook Comments

Advertisement

Advertisement

ਤਾਜ਼ਾ

Sukhjinder Singh Randhawa Urges Union Fertilizer Minister To Distribute 2.5 Lakh Metric Tons Of DAP For August Sukhjinder Singh Randhawa Urges Union Fertilizer Minister To Distribute 2.5 Lakh Metric Tons Of DAP For August
ਇੰਡੀਆ ਨਿਊਜ਼4 hours ago

ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਖਾਦ ਮੰਤਰੀ ਨੂੰ ਅਗਸਤ ਲਈ 2.5 ਲੱਖ ਮੀਟਰਕ ਟਨ ਡੀਏਪੀ ਦੀ ਵੰਡ ਤੁਰੰਤ ਕਰਨ ਦੀ ਅਪੀਲ ਕੀਤੀ

ਚੰਡੀਗੜ੍ਹ : ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਖਾਦ ਮੰਤਰੀ ਸ੍ਰੀ ਮਨਸੁਖ ਮਾਂਡਵੀਆ ਨੂੰ ਅਗਸਤ ਮਹੀਨੇ...

In District Ludhiana again 8009 samples were taken today, the cure rate of patients was 97.55% In District Ludhiana again 8009 samples were taken today, the cure rate of patients was 97.55%
ਕਰੋਨਾਵਾਇਰਸ4 hours ago

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 8009 ਸੈਂਪਲ ਲਏ, ਮਰੀਜ਼ਾਂ ਦੇ ਠੀਕ ਹੋਣ ਦੀ ਦਰ 97.55% ਹੋਈ

ਲੁਧਿਆਣਾ :   ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ...

Crowds at passport offices increase as corona cases decrease in Punjab Crowds at passport offices increase as corona cases decrease in Punjab
ਇੰਡੀਆ ਨਿਊਜ਼4 hours ago

ਪੰਜਾਬ ‘ਚ ਕੋਰੋਨਾ ਦੇ ਮਾਮਲੇ ਘੱਟਦੇ ਹੀ ਪਾਸਪੋਰਟ ਦਫ਼ਤਰਾਂ ’ਚ ਵਧੀ ਭੀੜ

ਖੇਤਰੀ ਪਾਸਪੋਰਟ ਅਧਿਕਾਰੀ ਰਾਜ ਕੁਮਾਰ ਬਾਲੀ ਨੇ ਦੱਸਿਆ ਕਿ ਵਿਦੇਸ਼ ਮੰਤਰਾਲਾ ਨੇ ਪਾਸਪੋਰਟ ਸੇਵਾ ਕੇਂਦਰਾਂ ਵਿੱਚ 75 ਫ਼ੀਸਦੀ ਬਿਨੈਕਾਰਾਂ ਨੂੰ...

P.A.U. Has agreed to expand the hybrid variety of maize PMH-13 P.A.U. Has agreed to expand the hybrid variety of maize PMH-13
ਖੇਤੀਬਾੜੀ5 hours ago

ਪੀ.ਏ.ਯੂ. ਨੇ ਮੱਕੀ ਦੀ ਹਾਈਬਿ੍ਰਡ ਕਿਸਮ ਪੀ ਐੱਮ ਐੱਚ-13 ਦੇ ਪਸਾਰ ਲਈ ਕੀਤਾ ਸਮਝੌਤਾ

ਲੁਧਿਆਣਾ :  ਪੀ.ਏ.ਯੂ. ਨੇ ਬੀਤੇ ਦਿਨੀਂ ਮੱਕੀ ਦੀ ਹਾਈਬਿ੍ਰਡ ਕਿਸਮ ਪੀ ਐੱਮ ਐੱਚ-13 ਦੇ ਵਪਾਰੀਕਰਨ ਲਈ ਸੁਨਾਮ ਦੀ ਇੱਕ ਫਰਮ...

Punjab Pollution Control Board closes 2 units, fines 9 units for violating rules Punjab Pollution Control Board closes 2 units, fines 9 units for violating rules
ਪੰਜਾਬ ਨਿਊਜ਼5 hours ago

ਪੰਜਾਬ ਪ੍ਰਦੁਸ਼ਣ ਕੰਟਰੋਲ ਬੋਰਡ ਵੱਲੋਂ ਨਿਯਮਾਂ ਦੇ ਉਲੰਘਣਾ ਕਰਨ ‘ਤੇ 2 ਇਕਾਈਆਂ ਨੂੰ ਕੀਤਾ ਬੰਦ, 9 ਯੂਨਿਟਾਂ ਨੂੰ ਕੀਤਾ ਜ਼ੁਰਮਾਨਾ

ਲੁਧਿਆਣਾ :  ਸ੍ਰੀ ਅਨੁਰਾਗ ਵਰਮਾ, ਪ੍ਰਮੁੱਖ ਸਕੱਤਰ, ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ, ਵੱਲੋਂ ਅੱਜ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਦੱਸਿਆ...

Jalandhar, drivers caused a commotion water leaked petrol damaged the vehicle Jalandhar, drivers caused a commotion water leaked petrol damaged the vehicle
ਪੰਜਾਬ ਨਿਊਜ਼5 hours ago

ਜਲੰਧਰ ‘ਚ ਪੈਟਰੋਲ ‘ਚੋਂ ਨਿਕਲਿਆ ਪਾਣੀ ਵਾਹਨ ਖਰਾਬ ਹੋਣ ‘ਤੇ ਚਾਲਕਾਂ ਨੇ ਕੀਤਾ ਹੰਗਾਮਾ

ਮਿਲੀ ਜਾਣਕਾਰੀ ਅਨੁਸਾਰ ਤਿੰਨ ਦਿਨਾਂ ਦੀ ਬਰਸਾਤ ‘ਚ ਪੈਟਰੋਲ ‘ਚ ਮਿਲਿਆ ਇਥਾਨੋਲ ਪਾਣੀ ਬਣ ਗਿਆ। ਇਸ ਨਾਲ ਨਕੋਦਰ ਰੋਡ ਦੇ...

2015 batch IAS Officer Sandeep Kumar calls on ACA Glada's workload too 2015 batch IAS Officer Sandeep Kumar calls on ACA Glada's workload too
ਪੰਜਾਬੀ5 hours ago

ਸਾਲ 2015 ਬੈਚ ਦੇ ਆਈ.ਏ.ਐਸ. ਅਧਿਕਾਰੀ ਸੰਦੀਪ ਕੁਮਾਰ ਵੱਲੋਂ ਏ.ਸੀ.ਏ. ਗਲਾਡਾ ਦਾ ਵੀ ਸਾਂਭਿਆ ਕਾਰਜ਼ਭਾਰ

ਲੁਧਿਆਣਾ :   ਸਾਲ 2015 ਬੈਚ ਦੇ ਆਈ.ਏ.ਐਸ. ਅਧਿਕਾਰੀ ਸ੍ਰੀ ਸੰਦੀਪ ਕੁਮਾਰ ਜੋ ਕਿ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਵੀ ਹਨ,...

ਇੰਡੀਆ ਨਿਊਜ਼5 hours ago

ਪੁਲਿਸ ਨੂੰ ਮਿਲੀ ਦੂਰਦਰਸ਼ਨ ਕੇਂਦਰ ‘ਚ ਬੰਬ ਦੀ ਸੂਚਨਾ, ਪੁਲਿਸ ਜਵਾਨਾਂ ਵੱਲੋ ਘੰਟਿਆਂ ਤਕ ਚਲਾਇਆ ਸਰਚ ਮੁਹਿੰਮ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਸੈਕਟਰ-37 ਸਥਿਤ ਦੂਰਦਰਸ਼ਨ ਦੇ ਦਫ਼ਤਰ ‘ਚ ਬੰਬ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵਿਭਾਗ ‘ਚ ਭਾਜੜਾਂ ਪੈ...

Mohammad Gulab inaugurates Covid-19 vaccination camp at Giyaspura Mohammad Gulab inaugurates Covid-19 vaccination camp at Giyaspura
ਕਰੋਨਾਵਾਇਰਸ6 hours ago

ਮੁਹੰਮਦ ਗੁਲਾਬ ਵੱਲੋਂ ਗਿਆਸਪੁਰਾ ਵਿਖੇ ਕੋਵਿਡ-19 ਟੀਕਾਕਰਨ ਕੈਂਪ ਦਾ ਉਦਘਾਟਨ

ਲੁਧਿਆਣਾ :   ਪੰਜਾਬ ਪੱਛੜੀਆਂ ਸ੍ਰੇਣੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋ) ਦੇ ਉਪ-ਚੇਅਰਮੈਨ ਮੁਹੰਮਦ ਗੁਲਾਬ ਵੱਲੋਂ ਅੱਜ ਮਾਂ ਸਰਸਵਤੀ ਸੀਨੀਅਰ...

P.A.U. Agrees to Expand Technology of Janata Model Biogas Plant P.A.U. Agrees to Expand Technology of Janata Model Biogas Plant
ਖੇਤੀਬਾੜੀ6 hours ago

ਪੀ.ਏ.ਯੂ. ਨੇ ਜਨਤਾ ਮਾਡਲ ਬਾਇਓਗੈਸ ਪਲਾਂਟ ਦੀ ਤਕਨੀਕ ਦੇ ਪਸਾਰ ਲਈ ਕੀਤਾ ਸਮਝੌਤਾ

ਲੁਧਿਆਣਾ :  ਪੀ.ਏ.ਯੂ. ਨੇ ਪੱਕੇ ਗੁੰਬਦ ਵਾਲੇ ਪੀ.ਏ.ਯੂ. ਜਨਤਾ ਮਾਡਲ ਬਾਇਓਗੈਸ ਪਲਾਂਟ ਦੀ ਤਕਨੀਕ ਦੇ ਪਸਾਰ ਲਈ ਇੱਕ ਸਮਝੌਤਾ ਕੀਤਾ...

PYDB The Chairman distributed sports kits to various villages at Sahnewal PYDB The Chairman distributed sports kits to various villages at Sahnewal
ਖੇਡਾਂ6 hours ago

ਪੀ.ਵਾਈ.ਡੀ.ਬੀ. ਚੇਅਰਮੈਨ ਨੇ ਸਾਹਨੇਵਾਲ ਵਿਖੇ ਵੱਖ-ਵੱਖ ਪਿੰਡਾਂ ਨੂੰ ਸਪੋਰਟਸ ਕਿੱਟਾਂ ਵੰਡੀਆਂ

ਲੁਧਿਆਣਾ :   ਪੰਜਾਬ ਯੂਥ ਵਿਕਾਸ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਬੁੱਧਵਾਰ ਨੂੰ ਸਾਹਨੇਵਾਲ ਵਿਧਾਨ ਸਭਾ ਹਲਕੇ ਵਿੱਚ...

ਇੰਡੀਆ ਨਿਊਜ਼6 hours ago

ਸਸਤੀ ਬਿਜਲੀ ਖਰੀਦਣ ਦੇ ਮਾਮਲੇ ’ਚ ਪੰਜਾਬ ਨੇ ਦੇਸ਼ ਦੇ 22 ਸੂਬਿਆਂ ਨੂੰ ਪਛਾੜਿਆ

ਪਟਿਆਲਾ : ਬਿਜਲੀ ਦੇ ਨਵਿਆਉਣਯੋਗ ਸੋਮਿਆਂ (ਹਵਾ ਤੇ ਸੂਰਜੀ ਬਿਜਲੀ ਖਰੀਦ ਦਰ) ਨੂੰ ਛੱਡ ਕੇ ਪੰਜਾਬ ਦੀ ਪਾਵਰ ਖਰੀਦ ਦਰ...

Trending