Connect with us

ਪੰਜਾਬ ਨਿਊਜ਼

ਕਾਂਗਰਸ ਦਾ ਕਾਟੋ ਕਲੇਸ਼ : ਤਿੰਨ ਮੰਤਰੀਆਂ ਨੇ ਰਾਵਤ ਨਾਲ ਕੀਤੀ ਮੁਲਾਕਾਤ

Published

on

Congress's bitter quarrel: Three ministers meet Rawat

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਕਾਟੋ -ਕਲੇਸ਼ ਨੂੰ ਖ਼ਤਮ ਕਰਨ ਲਈ ਕਾਂਗਰਸ ਹਾਈ ਕਮਾਨ ਵੱਲੋਂ ਰਾਜ ਸਭਾ ਮੈਂਬਰ ਮਲਿੱਕਾਰਜਨ ਖੜਗੇ ਦੀ ਅਗਵਾਈ ਹੇਠ ਗਠਿਤ ਤਿੰਨ ਮੈਂਬਰੀ ਕਮੇਟੀ ਅਜੇ ਤਕ ਮੁਕੰਮਲ ਰਿਪੋਰਟ ਤਿਆਰ ਨਹੀਂ ਕਰ ਸਕੀ। ਸੂਤਰ ਦੱਸਦੇ ਹਨ ਕਿ ਅਗਲੇ ਤਿੰਨ ਚਾਰ ਦਿਨਾਂ ਅੰਦਰ ਕਮੇਟੀ ਕਾਂਗਰਸ ਪ੍ਰਧਾਨ ਨੂੰ ਰਿਪੋਰਟ ਸੌਂਪ ਸਕਦੀ ਹੈ। ਸੂਤਰ ਦੱਸਦੇ ਹਨ ਕਿ ਕਮੇਟੀ ਵੱਲੋਂ ਪੰਜਾਬ ਕਾਂਗਰਸ ਦੇ ਆਗੂਆਂ ਵੱਲੋਂ ਸੁਣਾਈਆਂ ਗਈਆਂ ਸ਼ਿਕਾਇਤਾਂ, ਮੁਸ਼ਕਲਾਂ, ਮੰਗਾਂ ਦੇ ਆਧਾਰ ‘ਤੇ ਜ਼ਿਆਦਾਤਰ ਆਗੂਆਂ ਵੱਲੋਂ ਚੁੱਕੇ ਗਏ ਮਸਲਿਆਂ ਨੂੰ ਆਧਾਰ ਬਣਾਕੇ ਰਿਪੋਰਟ ਤਿਆਰ ਕਰਕੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪੀ ਜਾਵੇਗੀ। ਇਸ ਤੋਂ ਬਾਅਦ ਹੀ ਕਾਂਗਰਸ ਪ੍ਰਧਾਨ ਇਸ ਕਮੇਟੀ ਦੇ ਮੈਂਬਰਾਂ ਜਾਂ ਪਾਰਟੀ ਦੇ ਹੋਰ ਆਗੂਆਂ ਨਾਲ ਮਸ਼ਵਰਾ ਕਰਕੇ ਫਾਰਮੂਲਾ ਕੱਢਣ ਬਾਰੇ ਕਹਿਣਗੇ।

ਪੰਜਾਬ ਵਿਧਾਨ ਸਭਾ ਚੋਣਾਂ ਸਿਰ ‘ਤੇ ਹੋਣ ਕਰਕੇ ਹਾਈ ਕਮਾਨ ਵੱਲੋਂ ਕੁੱਝ ਫੇਰਬਦਲ ਕੀਤਾ ਜਾਵੇਗਾ ਅਤੇ ਪਾਰਟੀ ਹਾਈ ਕਮਾਨ ਸਾਬਕਾ ਮੰਤਰੀ ਨਵਜੋਤ ਸਿੱਧੂ ਨੂੰ ਬਣਦਾ ਮਾਣ ਸਤਿਕਾਰ ਦੇਣ ਲਈ ਕਿਤੇ ਨਾ ਕਿਤੇ ਐਡਜਸਟ ਕਰਨਾ ਚਾਹੁੰਦੀ ਹੈ ਜਿਸ ਕਰਕੇ ਸਾਰੇ ਆਗੂਆਂ ਵੱਲੋਂ ਆਪਣੇ ਆਪਣੇ ਕਿਆਸੇ ਲਗਾਏ ਜਾ ਰਹੇ ਹਨ। ਮੰਤਰੀ ਮੰਡਲ ਵਿਚ ਫੇਰਬਦਲ ਕਰਕੇ ਦੋ ਉਪ ਮੁੱਖ ਮੰਤਰੀ ਬਣਾਉਣ ਦੇ ਚਰਚੇ ਵੀ ਨਵਜੋਤ ਸਿੱਧੂ ਨੂੰ ਐਡਜਸਟ ਕਰਨ ਕਰਕੇ ਹੋ ਰਹੇ ਹਨ। ਜਦੋਂ ਕਿ ਨਵਜੋਤ ਸਿੱਧੂ ਅਤੇ ਉਨ੍ਹਾਂ ਦੀ ਧਰਮ ਪਤਨੀ ਪਹਿਲਾਂ ਹੀ ਪੰਜਾਬ ਵਜ਼ਾਰਤ ਵਿਚ ਸ਼ਾਮਲ ਨਾ ਹੋਣ ਬਾਰੇ ਆਖ ਚੁੱਕੇ ਹਨ। ਪਰ ਨਵਜੋਤ ਸਿੱਧੂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਦਾ ਇਛੁੱਕ ਹੈ। ਕਾਂਗਰਸ ਪ੍ਰਧਾਨ ਦੇ ਨਾਲ ਦੋ ਐਕਟਿੰਗ ਪ੍ਰਧਾਨ, ਜਿਨ੍ਹਾਂ ਵਿਚ ਪੱਛੜੀ ਸ਼੍ਰੇਣੀ, ਅਨੁਸੂਚਿਤ ਜਾਤੀ ਵਰਗ ਜਾਂ ਹਿੰਦੂ ਵਰਗ ਵਿਚੋਂ ਕਿਸੇ ਆਗੂ ਨੂੰ ਐਡਜਸਟ ਕੀਤਾ ਜਾ ਸਕਦਾ ਹੈ। ਸੂਤਰ ਦੱਸਦੇ ਹਨ ਕਿ ਇਸ ਵਕਤ ਕਾਂਗਰਸ ਦੀ ਲੜਾਈ ਕੈਪਟਨ ਅਮਰਿੰਦਰ ਸਿੰਘ ਬਨਾਮ ਨਵਜੋਤ ਸਿੱਧੂ ਬਣ ਗਈ ਹੈ।

Facebook Comments

Advertisement

ਤਾਜ਼ਾ

Sukhjinder Singh Randhawa Urges Union Fertilizer Minister To Distribute 2.5 Lakh Metric Tons Of DAP For August Sukhjinder Singh Randhawa Urges Union Fertilizer Minister To Distribute 2.5 Lakh Metric Tons Of DAP For August
ਇੰਡੀਆ ਨਿਊਜ਼5 hours ago

ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਖਾਦ ਮੰਤਰੀ ਨੂੰ ਅਗਸਤ ਲਈ 2.5 ਲੱਖ ਮੀਟਰਕ ਟਨ ਡੀਏਪੀ ਦੀ ਵੰਡ ਤੁਰੰਤ ਕਰਨ ਦੀ ਅਪੀਲ ਕੀਤੀ

ਚੰਡੀਗੜ੍ਹ : ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਖਾਦ ਮੰਤਰੀ ਸ੍ਰੀ ਮਨਸੁਖ ਮਾਂਡਵੀਆ ਨੂੰ ਅਗਸਤ ਮਹੀਨੇ...

In District Ludhiana again 8009 samples were taken today, the cure rate of patients was 97.55% In District Ludhiana again 8009 samples were taken today, the cure rate of patients was 97.55%
ਕਰੋਨਾਵਾਇਰਸ5 hours ago

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 8009 ਸੈਂਪਲ ਲਏ, ਮਰੀਜ਼ਾਂ ਦੇ ਠੀਕ ਹੋਣ ਦੀ ਦਰ 97.55% ਹੋਈ

ਲੁਧਿਆਣਾ :   ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ...

Crowds at passport offices increase as corona cases decrease in Punjab Crowds at passport offices increase as corona cases decrease in Punjab
ਇੰਡੀਆ ਨਿਊਜ਼5 hours ago

ਪੰਜਾਬ ‘ਚ ਕੋਰੋਨਾ ਦੇ ਮਾਮਲੇ ਘੱਟਦੇ ਹੀ ਪਾਸਪੋਰਟ ਦਫ਼ਤਰਾਂ ’ਚ ਵਧੀ ਭੀੜ

ਖੇਤਰੀ ਪਾਸਪੋਰਟ ਅਧਿਕਾਰੀ ਰਾਜ ਕੁਮਾਰ ਬਾਲੀ ਨੇ ਦੱਸਿਆ ਕਿ ਵਿਦੇਸ਼ ਮੰਤਰਾਲਾ ਨੇ ਪਾਸਪੋਰਟ ਸੇਵਾ ਕੇਂਦਰਾਂ ਵਿੱਚ 75 ਫ਼ੀਸਦੀ ਬਿਨੈਕਾਰਾਂ ਨੂੰ...

P.A.U. Has agreed to expand the hybrid variety of maize PMH-13 P.A.U. Has agreed to expand the hybrid variety of maize PMH-13
ਖੇਤੀਬਾੜੀ6 hours ago

ਪੀ.ਏ.ਯੂ. ਨੇ ਮੱਕੀ ਦੀ ਹਾਈਬਿ੍ਰਡ ਕਿਸਮ ਪੀ ਐੱਮ ਐੱਚ-13 ਦੇ ਪਸਾਰ ਲਈ ਕੀਤਾ ਸਮਝੌਤਾ

ਲੁਧਿਆਣਾ :  ਪੀ.ਏ.ਯੂ. ਨੇ ਬੀਤੇ ਦਿਨੀਂ ਮੱਕੀ ਦੀ ਹਾਈਬਿ੍ਰਡ ਕਿਸਮ ਪੀ ਐੱਮ ਐੱਚ-13 ਦੇ ਵਪਾਰੀਕਰਨ ਲਈ ਸੁਨਾਮ ਦੀ ਇੱਕ ਫਰਮ...

Punjab Pollution Control Board closes 2 units, fines 9 units for violating rules Punjab Pollution Control Board closes 2 units, fines 9 units for violating rules
ਪੰਜਾਬ ਨਿਊਜ਼6 hours ago

ਪੰਜਾਬ ਪ੍ਰਦੁਸ਼ਣ ਕੰਟਰੋਲ ਬੋਰਡ ਵੱਲੋਂ ਨਿਯਮਾਂ ਦੇ ਉਲੰਘਣਾ ਕਰਨ ‘ਤੇ 2 ਇਕਾਈਆਂ ਨੂੰ ਕੀਤਾ ਬੰਦ, 9 ਯੂਨਿਟਾਂ ਨੂੰ ਕੀਤਾ ਜ਼ੁਰਮਾਨਾ

ਲੁਧਿਆਣਾ :  ਸ੍ਰੀ ਅਨੁਰਾਗ ਵਰਮਾ, ਪ੍ਰਮੁੱਖ ਸਕੱਤਰ, ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ, ਵੱਲੋਂ ਅੱਜ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਦੱਸਿਆ...

Jalandhar, drivers caused a commotion water leaked petrol damaged the vehicle Jalandhar, drivers caused a commotion water leaked petrol damaged the vehicle
ਪੰਜਾਬ ਨਿਊਜ਼6 hours ago

ਜਲੰਧਰ ‘ਚ ਪੈਟਰੋਲ ‘ਚੋਂ ਨਿਕਲਿਆ ਪਾਣੀ ਵਾਹਨ ਖਰਾਬ ਹੋਣ ‘ਤੇ ਚਾਲਕਾਂ ਨੇ ਕੀਤਾ ਹੰਗਾਮਾ

ਮਿਲੀ ਜਾਣਕਾਰੀ ਅਨੁਸਾਰ ਤਿੰਨ ਦਿਨਾਂ ਦੀ ਬਰਸਾਤ ‘ਚ ਪੈਟਰੋਲ ‘ਚ ਮਿਲਿਆ ਇਥਾਨੋਲ ਪਾਣੀ ਬਣ ਗਿਆ। ਇਸ ਨਾਲ ਨਕੋਦਰ ਰੋਡ ਦੇ...

2015 batch IAS Officer Sandeep Kumar calls on ACA Glada's workload too 2015 batch IAS Officer Sandeep Kumar calls on ACA Glada's workload too
ਪੰਜਾਬੀ6 hours ago

ਸਾਲ 2015 ਬੈਚ ਦੇ ਆਈ.ਏ.ਐਸ. ਅਧਿਕਾਰੀ ਸੰਦੀਪ ਕੁਮਾਰ ਵੱਲੋਂ ਏ.ਸੀ.ਏ. ਗਲਾਡਾ ਦਾ ਵੀ ਸਾਂਭਿਆ ਕਾਰਜ਼ਭਾਰ

ਲੁਧਿਆਣਾ :   ਸਾਲ 2015 ਬੈਚ ਦੇ ਆਈ.ਏ.ਐਸ. ਅਧਿਕਾਰੀ ਸ੍ਰੀ ਸੰਦੀਪ ਕੁਮਾਰ ਜੋ ਕਿ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਵੀ ਹਨ,...

ਇੰਡੀਆ ਨਿਊਜ਼7 hours ago

ਪੁਲਿਸ ਨੂੰ ਮਿਲੀ ਦੂਰਦਰਸ਼ਨ ਕੇਂਦਰ ‘ਚ ਬੰਬ ਦੀ ਸੂਚਨਾ, ਪੁਲਿਸ ਜਵਾਨਾਂ ਵੱਲੋ ਘੰਟਿਆਂ ਤਕ ਚਲਾਇਆ ਸਰਚ ਮੁਹਿੰਮ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਸੈਕਟਰ-37 ਸਥਿਤ ਦੂਰਦਰਸ਼ਨ ਦੇ ਦਫ਼ਤਰ ‘ਚ ਬੰਬ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵਿਭਾਗ ‘ਚ ਭਾਜੜਾਂ ਪੈ...

Mohammad Gulab inaugurates Covid-19 vaccination camp at Giyaspura Mohammad Gulab inaugurates Covid-19 vaccination camp at Giyaspura
ਕਰੋਨਾਵਾਇਰਸ7 hours ago

ਮੁਹੰਮਦ ਗੁਲਾਬ ਵੱਲੋਂ ਗਿਆਸਪੁਰਾ ਵਿਖੇ ਕੋਵਿਡ-19 ਟੀਕਾਕਰਨ ਕੈਂਪ ਦਾ ਉਦਘਾਟਨ

ਲੁਧਿਆਣਾ :   ਪੰਜਾਬ ਪੱਛੜੀਆਂ ਸ੍ਰੇਣੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋ) ਦੇ ਉਪ-ਚੇਅਰਮੈਨ ਮੁਹੰਮਦ ਗੁਲਾਬ ਵੱਲੋਂ ਅੱਜ ਮਾਂ ਸਰਸਵਤੀ ਸੀਨੀਅਰ...

P.A.U. Agrees to Expand Technology of Janata Model Biogas Plant P.A.U. Agrees to Expand Technology of Janata Model Biogas Plant
ਖੇਤੀਬਾੜੀ7 hours ago

ਪੀ.ਏ.ਯੂ. ਨੇ ਜਨਤਾ ਮਾਡਲ ਬਾਇਓਗੈਸ ਪਲਾਂਟ ਦੀ ਤਕਨੀਕ ਦੇ ਪਸਾਰ ਲਈ ਕੀਤਾ ਸਮਝੌਤਾ

ਲੁਧਿਆਣਾ :  ਪੀ.ਏ.ਯੂ. ਨੇ ਪੱਕੇ ਗੁੰਬਦ ਵਾਲੇ ਪੀ.ਏ.ਯੂ. ਜਨਤਾ ਮਾਡਲ ਬਾਇਓਗੈਸ ਪਲਾਂਟ ਦੀ ਤਕਨੀਕ ਦੇ ਪਸਾਰ ਲਈ ਇੱਕ ਸਮਝੌਤਾ ਕੀਤਾ...

PYDB The Chairman distributed sports kits to various villages at Sahnewal PYDB The Chairman distributed sports kits to various villages at Sahnewal
ਖੇਡਾਂ7 hours ago

ਪੀ.ਵਾਈ.ਡੀ.ਬੀ. ਚੇਅਰਮੈਨ ਨੇ ਸਾਹਨੇਵਾਲ ਵਿਖੇ ਵੱਖ-ਵੱਖ ਪਿੰਡਾਂ ਨੂੰ ਸਪੋਰਟਸ ਕਿੱਟਾਂ ਵੰਡੀਆਂ

ਲੁਧਿਆਣਾ :   ਪੰਜਾਬ ਯੂਥ ਵਿਕਾਸ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਬੁੱਧਵਾਰ ਨੂੰ ਸਾਹਨੇਵਾਲ ਵਿਧਾਨ ਸਭਾ ਹਲਕੇ ਵਿੱਚ...

ਇੰਡੀਆ ਨਿਊਜ਼8 hours ago

ਸਸਤੀ ਬਿਜਲੀ ਖਰੀਦਣ ਦੇ ਮਾਮਲੇ ’ਚ ਪੰਜਾਬ ਨੇ ਦੇਸ਼ ਦੇ 22 ਸੂਬਿਆਂ ਨੂੰ ਪਛਾੜਿਆ

ਪਟਿਆਲਾ : ਬਿਜਲੀ ਦੇ ਨਵਿਆਉਣਯੋਗ ਸੋਮਿਆਂ (ਹਵਾ ਤੇ ਸੂਰਜੀ ਬਿਜਲੀ ਖਰੀਦ ਦਰ) ਨੂੰ ਛੱਡ ਕੇ ਪੰਜਾਬ ਦੀ ਪਾਵਰ ਖਰੀਦ ਦਰ...

Trending