Connect with us

ਪੰਜਾਬ ਨਿਊਜ਼

CISCE ਨਤੀਜਾ 2024: 10ਵੀਂ ਅਤੇ 12ਵੀਂ ਦੇ ਨਤੀਜੇ ਇਸ ਦਿਨ ਕੀਤੇ ਜਾਣਗੇ ਘੋਸ਼ਿਤ

Published

on

ਲੁਧਿਆਣਾ : CISCE 10ਵੀਂ, 12ਵੀਂ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਵਿਦਿਆਰਥੀਆਂ ਲਈ ਵੱਡੀ ਖਬਰ ਆਈ ਹੈ। ਜਾਣਕਾਰੀ ਮਿਲੀ ਹੈ ਕਿ CISCE 6 ਮਈ 2024 ਨੂੰ ਸਵੇਰੇ 11 ਵਜੇ 10ਵੀਂ, 12ਵੀਂ ਦਾ ਨਤੀਜਾ ਘੋਸ਼ਿਤ ਕਰੇਗਾ। ਇਸ ਸਬੰਧੀ ਕੌਂਸਲ ਫਾਰ ਦਾ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀਆਈਐਸਈ) ਨੇ ਸਾਰੇ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰੀਖਿਆ ਵਿੱਚ ਸ਼ਾਮਲ ਹੋਏ ਵਿਦਿਆਰਥੀ ਆਪਣੇ ਨਤੀਜੇ CISCE ਤੋਂ ਪ੍ਰਾਪਤ ਕਰਨਗੇ। ਤੁਸੀਂ ਵੈੱਬਸਾਈਟ cisce.org ‘ਤੇ ਜਾ ਕੇ ਦੇਖ ਸਕਦੇ ਹੋ।

 

Facebook Comments

Advertisement

Trending