Connect with us

ਪੰਜਾਬ ਨਿਊਜ਼

ਭਦੌੜ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਾਰੇ, ਜਾਣੋ ਕਿਹੜੇ ਉਮੀਦਵਾਰ ਨੇ ਦਿੱਤੀ ਮਾਤ

Published

on

Chief Minister Charanjit Singh Channi loses from Bhadaur, find out which candidate lost

ਬਰਨਾਲਾ : ਭਦੌੜ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਕਿਸੇ ਵੀ ਰਾਊਂਡ ‘ਚ ਆਮ ਆਦਮੀ ਪਾਰਟੀ ਦੇ ਮਜ਼ਦੂਰ ਨੌਜਵਾਨ ਉਮੀਦਵਾਰ ਲਾਭ ਸਿੰਘ ਉਗੋਕੇ ਤੋਂ ਲੀਡ ਨਹੀਂ ਲੈ ਸਕੇ ਤੇ ਅਖੀਰ ਉਹ ਹਾਰ ਗਏ।

ਜ਼ਿਕਰਯੋਗ ਹੈ ਕਿ ਪਹਿਲੇ ਰਾਊਂਡ ‘ਚ 2195 ਵੋਟਾਂ ਨਾਲ, ਦੂਜੇ ਰਾਊਂਡ ‘ਚ 3827 ਵੋਟਾਂ ਨਾਲ, ਤੀਜੇ ਰਾਊਂਡ ‘ਚ 6334 ਵੋਟਾਂ ਨਾਲ, ਚੌਥੇ ਰਾਊਂਡ ‘ਚ 9909 ਵੋਟਾਂ ਨਾਲ, ਪੰਜਵੇਂ ਰਾਊਂਡ ‘ਚ 14331 ਵੋਟਾਂ ਨਾਲ, ਛੇਵੇਂ ਰਾਊਂਡ ‘ਚ 18395 ਵੋਟਾਂ ਤੇ ਆਪ ਉਮੀਦਵਾਰ ਲਾਭ ਸਿੰਘ ਉੱਗ ਗਏ ਤੋਂ ਪਿੱਛੇ ਰਹੇ। ਲਾਭ ਸਿੰਘ ਉਗੋਕੇ ਪਹਿਲੀ ਵਾਰ ਐਮ ਐਲ ਏ ਦੀ ਚੋਣ ਲੜ ਰਹੇ ਹਨ। ਇਸ ਤੋਂ ਪਹਿਲਾਂ ਉਹ ਕਿਸੇ ਵੀ ਚੋਣ ਦਾ ਹਿੱਸਾ ਨਹੀਂ ਰਹੇ।

Facebook Comments

Trending