Connect with us

ਪੰਜਾਬ ਨਿਊਜ਼

2 ਦਿਨਾਂ ‘ਚ ਚਿਕਨ-ਆਂਡਿਆਂ ਦੀ ਮੰਗ 60 ਫ਼ੀਸਦੀ ਘਟੀ, ਪੋਲਟਰੀ ਸ਼ੇਅਰਾਂ ‘ਚ ਭਾਰੀ ਗਿਰਾਵਟ

Published

on

ਪੋਲਟਰੀ ਕਾਰੋਬਾਰ ਨਾਲ ਸਬੰਧਿਤ ਵੈਂਕੀਜ਼ ਇੰਡੀਆ ਅਤੇ ਗੋਦਰੇਜ ਐਗਰੋਵੇਟ ਦੇ ਸ਼ੇਅਰ ਪਿਛਲੇ ਤਿੰਨ ਕਾਰੋਬਾਰੀ ਸੈਸ਼ਨਾਂ ‘ਚ 7 ਅਤੇ 2% ਦੇ ਵਿਚਕਾਰ ਡਿੱਗ ਗਏ ਹਨ। ਇਸ ਹਫਤੇ ਦੇ ਸ਼ੁਰੂ ਵਿੱਚ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਨੇ ਪੁਸ਼ਟੀ ਕੀਤੀ ਕਿ ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਕੇਰਲ ਤੋਂ ਬਰਡ ਫਲੂ ਦੇ ਕੇਸ ਸਾਹਮਣੇ ਆਏ ਹਨ। ਨਤੀਜੇ ਵਜੋਂ ਸੂਬਾ ਸਰਕਾਰਾਂ ਅਤੇ ਸਬੰਧਿਤ ਮੰਤਰਾਲਿਆਂ ਨੇ ਬਰਡ ਫਲੂ ਦੇ ਫੈਲਣ ਨੂੰ ਨਿਯੰਤਰਿਤ ਕਰਨ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ।

ਬਿਮਾਰੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ‘ਚ ਕੇਰਲਾ ਨੇ ਮੁਰਗੀ ਅਤੇ ਬਤਖਾਂ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੱਤਾ ਹੈ, ਜਦੋਂਕਿ ਮੱਧ ਪ੍ਰਦੇਸ਼ ਨੇ ਦੱਖਣੀ ਰਾਜਾਂ ਤੋਂ ਅਜਿਹੇ ਉਤਪਾਦਾਂ ਦੇ ਆਯਾਤ ਤੇ 10 ਦਿਨਾਂ ਲਈ ਅਸਥਾਈ ਤੌਰ ਤੇ ਪਾਬੰਦੀ ਲਗਾਈ ਹੈ। ਹੁਣ ਤੱਕ ਕਿਸੇ ਵੀ ਮਨੁੱਖ ‘ਚ ਇਸ ਬਿਮਾਰੀ ਦੀ ਖਬਰ ਨਹੀਂ ਹੈ। ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਵੱਡੇ ਪੱਧਰ ਤੇ ਫੈਲਣ ਅਤੇ ਸਿਹਤ ਤੇ ਇਸ ਦੇ ਪ੍ਰਭਾਵ ਦਾ ਨਕਾਰਾਤਮਕ ਅਸਰ ਪੈਣ ਦੀ ਸੰਭਾਵਨਾ ਹੈ। ਆਈਸੀਆਈਸੀਆਈ ਸਿਕਿਓਰਟੀਜ਼ ਦੇ ਖੋਜ ਵਿਸ਼ਲੇਸ਼ਕ ਅਨਿਰੁੱਧ ਜੋਸ਼ੀ ਨੇ ਕਿਹਾ, ਸਾਡਾ ਅਨੁਮਾਨ ਹੈ ਕਿ ਪੋਲਟਰੀ ਉਤਪਾਦਾਂ (ਚਿਕਨ / ਅੰਡੇ) ਦੀ ਖਪਤ ਅਤੇ ਕੀਮਤਾਂ ਵਿੱਚ ਕਮੀ ਆ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਚਾਰੇ ਦੀ ਮੰਗ ਘੱਟ ਸਕਦੀ ਹੈ।

ਜੋਸ਼ੀ ਨੇ ਕਿਹਾ ਕਿ ਵਿੱਤੀ ਸਾਲ 2021 ਦੀ ਚੌਥੀ ਤਿਮਾਹੀ ਅਤੇ ਵਿੱਤੀ ਸਾਲ 2022 ਦੇ ਪਹਿਲੇ ਅੱਧ ‘ਚ ਪੂਰੀ ਵੈਲਯੂ ਚੇਨ (ਪੋਲਟਰੀ ਅਤੇ ਪੋਲਟਰੀ ਫੀਡ ਕੰਪਨੀਆਂ ਅਤੇ ਕਿਸਾਨ) ਦਾ ਰੁਜ਼ਗਾਰ-ਮੁਨਾਫਾ ਪ੍ਰਭਾਵਤ ਹੋਣ ਦੀ ਉਮੀਦ ਹੈ। ਇਸ ਦਾ ਵੈਂਕੀ ਭਾਰਤ ਤੇ ਮਾੜਾ ਪ੍ਰਭਾਵ ਦੇਖਣ ਨੂੰ ਮਿਲਿਆ ਹੈ। ਕੰਪਨੀ ਇਸ ਹਿੱਸੇ ਤੋਂ ਆਪਣਾ ਵੱਡਾ ਮਾਲੀਆ ਹਾਸਲ ਕਰਦੀ ਹੈ। ਗੋਦਰੇਜ ਐਗਰੋਵੇਟ ਨੂੰ ਪਸ਼ੂਆਂ ਨੂੰ ਖਾਣ ਲਈ ਅਨਾਜ ਅਤੇ ਪੋਲਟਰੀ ਦੇ ਕਾਰੋਬਾਰ ’ਤੇ ਦਬਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਹਾਲਾਂਕਿ ਇਸ ਦੇ ਵਿਭਿੰਨ ਮਾਡਲਾਂ ਦੇ ਕਾਰਨ ਇਹ ਪ੍ਰਭਾਵ ਤੁਲਨਾਤਮਕ ਤੌਰ ਤੇ ਛੋਟਾ ਹੋ ਸਕਦਾ ਹੈ।

ਇਹ ਕੰਪਨੀ ਹੋਰ ਕਾਰੋਬਾਰਾਂ ਵਿੱਚ ਵੀ ਸਰਗਰਮ ਹੈ ਜਿਵੇਂ ਫਸਲਾਂ ਦੀ ਸੁਰੱਖਿਆ, ਡੇਅਰੀ ਅਤੇ ਖਾ ਤੇਲ ਆਦਿ। ਇਹ ਸਪੱਸ਼ਟ ਹੈ ਕਿ ਬਰਡ ਫਲੂ ਦਾ ਵਾਇਰਸ ਸਦੀਆਂ ਤੋਂ ਵਿਸ਼ਵ ਭਰ ‘ਚ ਫੈਲਦਾ ਆ ਰਿਹਾ। ਪਿਛਲੀ ਸਦੀ ਵਿੱਚ ਚਾਰ ਵੱਡੀਆਂ ਮਹਾਂਮਾਰੀਆਂ ਰਿਕਾਰਡ ਕੀਤੀਆਂ ਗਈਆਂ ਸਨ। ਇਸ ਵਾਰ ਯੂਰਪ, ਦੱਖਣੀ ਕੋਰੀਆ ਅਤੇ ਜਾਪਾਨ ਵਿੱਚ ਵੀ ਬਰਡ ਫਲੂ ਦੇ ਕੇਸ ਸਾਹਮਣੇ ਆਏ ਹਨ। ਰਿਪੋਰਟਾਂ ਦੱਸਦੀਆਂ ਹਨ ਉਦਾਹਰਣ ਵਜੋਂ ਫਰਾਂਸ ਲਗਭਗ 5 ਲੱਖ ਪੰਛੀਆਂ ਨੂੰ ਮਾਰ ਰਿਹਾ ਹੈ।

Source: jagbani

Facebook Comments

Advertisement

Advertisement

ਤਾਜ਼ਾ

In Ludhiana, a young man made a 13-year-old girl a victim of lust In Ludhiana, a young man made a 13-year-old girl a victim of lust
ਅਪਰਾਧ1 day ago

ਲੁਧਿਆਣੇ ’ਚ ਨੌਜਵਾਨ ਨੇ 13 ਸਾਲ ਦੀ ਲੜਕੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਲੁਧਿਆਣਾ : ਮਾਤਾ-ਪਿਤਾ ਦੇ ਕੰਮ ’ਤੇ ਜਾਣ ਤੋਂ ਬਾਅਦ ਵੇਹੜੇ ’ਚ ਹੀ ਰਹਿਣ ਵਾਲੇ ਇਕ ਨੌਜਵਾਨ ਨੇ 13 ਸਾਲ ਦੀ...

Heavy damage caused by hailstorm and torrential rains of ripe wheat crop Heavy damage caused by hailstorm and torrential rains of ripe wheat crop
ਖੇਤੀਬਾੜੀ1 day ago

ਕਣਕ ਦੀ ਪੱਕੀ ਫ਼ਸਲ ਦਾ ਗੜੇਮਾਰੀ ਅਤੇ ਮੂਸਲਾਧਾਰ ਮੀਂਹ ਨਾਲ ਹੋਇਆ ਭਾਰੀ ਨੁਕਸਾਨ

ਮਿਲੀ ਜਾਣਕਾਰੀ ਅਨੁਸਾਰ ਸੂਬੇ ਵਿੱਚ ਵਿਗੜਦੇ ਮੌਸਮ ਨੇ ਮੰਡੀਆਂ ਵਿਚ ਬੈਠੇ ਕਿਸਾਨਾਂ ਦੀਆਂ ਚਿੰਤਾਂ ਵਧਾ ਦਿੱਤੀਆਂ ਹਨ, ਹਾਲਾਤ ਇਹ ਹਨ...

Power supply to these areas of Ludhiana will be cut off due to urgent repairs Power supply to these areas of Ludhiana will be cut off due to urgent repairs
ਪੰਜਾਬੀ1 day ago

ਜ਼ਰੂਰੀ ਮੁਰੰਮਤ ਕਾਰਨ ਲੁਧਿਆਣਾ ਦੇ ਇਨ੍ਹਾਂ ਇਲਾਕਿਆਂ ‘ਚ ਬਿਜਲੀ ਸਪਲਾਈ ਰਹੇਗੀ ਬੰਦ

ਲੁਧਿਆਣਾ : ਬਿਜਲੀ ਬੋਰਡ ਦੇ ਪੀਆਰਓ ਗੋਪਾਲ ਸ਼ਰਮਾ ਦੀ ਜਾਣਕਾਰੀ ਅਨੁਸਾਰ 11ਕੇਵੀ ਫੀਡਰਾਂ ਦੀ ਜ਼ਰੂਰੀ ਮੁਰੰਮਤ ਕਾਰਨ ਡੇਅਰੀ ਕੰਪਲੈਕਸ, ਬਹਾਦੁਰਕੇ...

Girls wear turban sings of Diljit Girls wear turban sings of Diljit
ਇੰਡੀਆ ਨਿਊਜ਼1 day ago

ਕੁੜੀਆਂ ਨੇ ਪੱਗ ਬੰਨ੍ਹ ਦਿਲਜੀਤ ਦੇ ਗਾਣੇ ਤੇ ਪਾਇਆ ਭੰਗੜਾ

ਕੁੜੀਆਂ ਨੇ ਰਲ ਕੇ ਇੱਕ ਅਨੋਖੇ ਤਰੀਕੇ ਨਾਲ ਸੱਭਿਆਚਾਰ ਨੂੰ ਦਰਸਾਇਆ ਹੈ ।ਇਹਨਾਂ ਕੁੜੀਆਂ ਨੇ ਦਿਲਜੀਤ ਦੇ ਵਿਸਾਖੀ ਗਾਣੇ ਤੇ...

Fake company runs fake company in Bihar trapping girl pretext of typing job Fake company runs fake company in Bihar trapping girl pretext of typing job
ਅਪਰਾਧ1 day ago

ਕੁੜੀ ਨੂੰ ਟਾਈਪਿੰਗ ਨੌਕਰੀ ਦੇ ਬਹਾਨੇ ਫਸਾ ਕੇ ਠੱਗੇ ਪੈਸੇ, ਬਿਹਾਰ ਵਿੱਚ ਚਲਾ ਰਿਹਾ ਹੈ ਜਾਅਲੀ ਕੰਪਨੀ

ਜਲੰਧਰ ਦਾ ਇਕ ਕੁੜੀ ਘਰ ਚ ਟਾਈਪ ਕਰਕੇ ਪੈਸੇ ਕਮਾਉਣ ਦੇ ਲਾਲਚ ਚ ਧੋਖਾਧੜੀ ਦਾ ਸ਼ਿਕਾਰ ਹੋ ਗਿਆ। ਕੰਪਨੀ ਆਲ...

Quota seats to be restored in private schools: Sialka Quota seats to be restored in private schools: Sialka
ਧਰਮ1 day ago

ਪ੍ਰਾਈਵੇਟ ਸਕੂਲਾਂ ‘ਚ ਕੋਟੇ ਦੀਆਂ ਸੀਟਾਂ ਕਰਾਂਗੇ  ਬਹਾਲ : ਸਿਆਲਕਾ

ਲੁਧਿਆਣਾ :  ਸ੍ਰੀ ਗੁਰੁ ਰਵੀਦਾਸ ਫੈਡਰੇਸ਼ਨ (ਰਜਿ) ਪਿੰਡ ਘਾਣੇਵਾਲ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ 130ਵਾਂ ਜਨਮ ਦਿਨ ਮਨਾਇਆ...

D.C. Guidelines issued to all procurement agencies in view of inclement weather D.C. Guidelines issued to all procurement agencies in view of inclement weather
ਖੇਤੀਬਾੜੀ1 day ago

ਡੀ.ਸੀ. ਵੱਲੋਂ ਖਰਾਬ ਮੌਸਮ ਦੇ ਮੱਦੇਨਜ਼ਰ ਸਾਰੀਆਂ ਖਰੀਦ ਏਜੰਸੀਆਂ ਨੂੰ ਜਾਰੀ ਕੀਤੇ ਦਿਸ਼ਾ ਨਿਰਦੇਸ਼

ਕਿਹਾ! ਅਨਾਜ ਨੂੰ ਬਾਰਿਸ਼ ਤੋਂ ਬਚਾਉਣ ਲਈ ਕੀਤੇ ਜਾਣ ਲੋੜੀਂਦੇ ਪ੍ਰਬੰਧ, ਹੁਣ ਤੱਕ 2.5 ਲੱਖ ਮੀਟ੍ਰਿਕ ਟਨ ਕਣਕ ਦੀ ਕੀਤੀ...

Awareness teams are putting less in the eyes of top officials of the health department Awareness teams are putting less in the eyes of top officials of the health department
ਕਰੋਨਾਵਾਇਰਸ1 day ago

ਜਾਗਰੂਕ ਟੀਮਾਂ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ ਅੱਖਾਂ ‘ਚ ਪਾ ਰਹੀਆਂ ਘੱਟਾ

ਲੁਧਿਆਣਾ : ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਸਿਹਤ ਵਿਭਾਗ ਦੀਆਂ ਕੋਵਿਡ-19 ਜਾਗਰੂਕ ਟੀਮਾਂ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ...

Covid vaccine vaccination camp at MGM Public School Covid vaccine vaccination camp at MGM Public School
ਕਰੋਨਾਵਾਇਰਸ1 day ago

ਐੱਮ ਜੀ ਐੱਮ ਪਬਲਿਕ ਸਕੂਲ ਵਿੱਚ ਲਗਾਇਆ ਗਿਆ ਕੋਵਿਡ ਵੈਕਸੀਨ ਦਾ ਟੀਕਾਕਰਨ ਕੈਂਪ

ਲੁਧਿਆਣਾ : ਐੱਮ ਜੀ ਐੱਮ ਪਬਲਿਕ ਸਕੂਲ ਵਿੱਚ ਕੋਵਿਡ ਵਿਰੋਧੀ ਵੈਕਸੀਨ ਦਾ ਫਰੀ ਟੀਕਾਕਰਨ ਕੈਂਪ ਲਗਾਇਆ ਗਿਆ । ਲੋਕਾਂ ਨੂੰ...

Know how corona works on patients Ventilator? Know how corona works on patients Ventilator?
ਇੰਡੀਆ ਨਿਊਜ਼1 day ago

ਜਾਣੋ ਕੋਰੋਨਾ ਮਰੀਜ਼ਾਂ ‘ਤੇ ਕਿਵੇਂ ਕੰਮ ਕਰਦਾ ਹੈ Ventilator

ਕੋਰੋਨਾ ਮਹਾਂਮਾਰੀ ਦੇਸ਼ ਵਿੱਚ ਤਬਾਹੀ ਮਚਾ ਰਹੀ ਹੈ। ਇਸ ਦੌਰਾਨ ਹਸਪਤਾਲ ਵਿੱਚ ਬਿਸਤਰੇ ਅਤੇ ਦਵਾਈਆਂ ਦੀ ਕਮੀ ਦਰਮਿਆਨ ਵੈਂਟੀਲੇਟਰਾਂ ਦੀ...

Successful vaccination of Kovid-19 at SCD Government College, Ludhiana Successful vaccination of Kovid-19 at SCD Government College, Ludhiana
ਕਰੋਨਾਵਾਇਰਸ1 day ago

ਐਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਵਿਖੇ ਕੋਵਿਡ -19 ਦਾ ਸਫਲ ਟੀਕਾਕਰਨ

ਲੁਧਿਆਣਾ :    ਮਹਾਮਾਰੀ ਦੇ ਵਧਦੇ ਪ੍ਰਭਾਵ ਨੂੰ ਦੇਖਦਿਆਂ ਕੇਂਦਰ ਸਰਕਾਰ ਦੀ ਚਲਾਈ ਮੁਹਿੰਮ ਟੀਕਾਕਰਨ ਉਤਸਵ ਅਨੁਸਾਰ ਸਥਾਨਕ ਐਸ ਸੀ...

Ig Kunwar Vijay Pratap has been given speaker K.P. Meeting Singh Rana Ig Kunwar Vijay Pratap has been given speaker K.P. Meeting Singh Rana
ਇੰਡੀਆ ਨਿਊਜ਼1 day ago

IG ਕੁੰਵਰ ਵਿਜੇ ਪ੍ਰਤਾਪ ਵਲੋਂਸਪੀਕਰ KP ਸਿੰਘ ਰਾਣਾ ਨਾਲ ਮੁਲਾਕਾਤ

ਮਿਲੀ ਜਾਣਕਾਰੀ ਅਨੁਸਾਰ ਅਸਤੀਫ਼ਾ ਦੇ ਚੁੱਕੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਵਲੋਂ ਜਿਥੇ ਬੀਤੇ ਦਿਨ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ...

Trending