ਪੰਜਾਬੀ

ਚੇਅਰਮੈਨ ਮੱਕੜ ਨੇ ਵਧੀਆ ਕਾਰਗੁਜਾਰੀ ਕਰਨ ਵਾਲੀ ਵਿਦਿਆਰਥਣ ਨੂੰ ਦਿੱਤੀ ਮੁਬਾਰਕਬਾਦ

Published

on

ਲੁਧਿਆਣਾ : ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਨੇ ਆਏ ਆਈ ਸੀ ਐਸ ਈ ਬੋਰਡ ਦੇ ਨਤੀਜ਼ੇ ਵਿੱਚ 92.80% ਲੈ ਕੇ ਗੁਰੂ ਨਾਨਕ ਪਬਲਿਕ ਸਕੂਲ ਮਾਡਲ ਟਾਊਨ ਐਕਸਟੇਂਸ਼ਨ ਵਿੱਚੋ ਦੂਸਰਾ ਸਥਾਨ ਹਾਸਿਲ ਕਰਨ ਵਾਲੀ ਅਰਸ਼ਪ੍ਰੀਤ ਕੌਰ ਦੇ ਘਰ ਆਉਣ ਤੇ ਮੁਬਾਰਕਬਾਦ ਦਿੱਤੀ ਅਤੇ ਉਸਨੂੰ ਭਵਿੱਖ ਲਈ ਵੀ ਸ਼ੁਭਕਾਮਨਾਵਾ ਦਿੱਤੀਆਂ|

ਇਸ ਦੌਰਾਨ ਬੱਚੀ ਦੇ ਪਿਤਾ ਮਨਪ੍ਰੀਤ ਸਿੰਘ ਚਾਵਲਾ,  ਮਾਤਾ ਪ੍ਰਭਜੋਤ ਕੌਰ  ਅਤੇ ਹੋਰ ਪਰਿਵਾਰਿਕ ਮੈਂਬਰ ਹਾਜਿਰ ਰਹੇ| ਇਸ ਦੌਰਾਨ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਨੇ ਹੋਰ ਵਿੱਦਿਆਰਥੀਆਂ ਨੂੰ ਵੀ ਵਧੀਆ ਨੰਬਰ ਲੈ ਕੇ ਪਾਸ ਹੋਣ ਤਦ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਆਪਣੀ ਅੱਗੇ ਦੀ ਪੜਾਈ ਵੀ ਮਿਹਨਤ ਤਦ ਲਗਨ ਨਾਲ ਜਾਰੀ ਰੱਖਣ ਅਤੇ ਆਪਣੇ ਮਾਤਾ ਪਿਤਾ, ਸਕੂਲ, ਸ਼ਹਿਰ ਅਤੇ ਪੰਜਾਬ ਦਾ ਨਾਮ ਚਮਕਾਉਣ|

Facebook Comments

Trending

Copyright © 2020 Ludhiana Live Media - All Rights Reserved.