Connect with us

ਪੰਜਾਬ ਨਿਊਜ਼

ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਤਹਿਤ ਬਕਾਇਆ ਰਾਸ਼ੀ ਦਾ ਭੁਗਤਾਨ ਕਰੇ ਕੇਂਦਰ : ਕੈਪਟਨ

Published

on

Center to pay arrears under Post-Matric Scholarship Scheme: Capt

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸੂਬੇ ਦੇ ਬਕਾਇਆ ਫੰਡਾਂ ਅਤੇ ਅਨੁਸੂਚਿਤ ਜਾਤੀਆਂ ਲਈ ਪੋਸਟ ਮੈਟਿ੍ਕ ਸਕਾਲਰਸ਼ਿਪ ਤਹਿਤ ਸਾਲ 2017-2020 ਲਈ ਸਾਂਝੇਦਾਰੀ ਦੇ ਸੋਧੇ ਹੋਏ ਪੈਟਰਨ ਦੀ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਆਪਣੀ ਚਿੱਠੀ ਵਿਚ ਕਿਹਾ ਕਿ ਹਾਲਾਂਕਿ ਭਾਰਤ ਸਰਕਾਰ ਨੇ 31 ਦਸੰਬਰ, 2020 ਨੂੰ ਕੇਂਦਰ ਅਤੇ ਰਾਜਾਂ (60:40) ਦਰਮਿਆਨ ਸਾਂਝੇਦਾਰੀ ਦਾ ਸੋਧਿਆ ਹੋਇਆ ਪੈਟਰਨ ਪੇਸ਼ ਕਰਨ ਲਈ ਸਕਾਲਰਸ਼ਿਪ ਸਬੰਧੀ ਦਿਸਾ-ਨਿਰਦੇਸ਼ਾਂ ਵਿਚ ਸੋਧ ਕੀਤੀ ਸੀ ਅਤੇ ਇਸ ਨੂੰ ਸਿਰਫ਼ 1 ਅਪ੍ਰੈਲ, 2020 ਤੋਂ ਲਾਗੂ ਕੀਤਾ ਗਿਆ ਸੀ। ਹਾਲਾਂਕਿ 1 ਅਪ੍ਰੈਲ 2017 ਤੋਂ 31 ਮਾਰਚ 2020 ਦੀ ਮਿਆਦ ਲਈ ਇਸ ਮੁੱਦੇ ‘ਤੇ ਕੋਈ ਫੈਸਲਾ ਨਹੀਂ ਦਿੱਤਾ ਗਿਆ ਸੀ ਜਿਸ ਨਾਲ ਲੱਖਾਂ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿਚ ਪੈ ਗਿਆ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਅਕਤੂਬਰ 2018 ਅਤੇ 9 ਫਰਵਰੀ, 2020 ਨੂੰ ਲਿਖੇ ਗਏ ਅਰਧ ਸਰਕਾਰੀ ਪੱਤਰਾਂ ਵਿੱਚ ਉਨ੍ਹਾਂ ਨੇ ਇਸ ਯੋਜਨਾ ਤਹਿਤ ਰਾਜ ਦੀ ਬਕਾਇਆ ਰਾਸ਼ੀ ਸਬੰਧੀ ਸੂਬੇ ਦੀ ਚਿੰਤਾ ਨੂੰ ਪ੍ਰਧਾਨ ਮੰਤਰੀ ਦੇ ਧਿਆਨ ਵਿਚ ਲਿਆਂਦਾ ਸੀ। ਇਸ ਯੋਜਨਾ ਅਧੀਨ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਵੱਲ ਸਾਲ 2017-20 ਲਈ ਕੇਂਦਰ ਦੇ ਹਿੱਸੇ ਦੇ 1563 ਕਰੋੜ ਰੁਪਏ ਬਕਾਇਆ ਹਨ ਅਤੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਇਨ੍ਹਾਂ ਪੱਤਰਾਂ ਦਾ ਕੋਈ ਜਵਾਬ ਨਹੀਂ ਮਿਲਿਆ।

Facebook Comments

Advertisement

Advertisement

ਤਾਜ਼ਾ

Monsoon arrives in Punjab 17 days ago Monsoon arrives in Punjab 17 days ago
Uncategorized3 mins ago

ਪੰਜਾਬ ’ਚ 17 ਦਿਨ ਪਹਿਲਾਂ ਪੁੱਜਾ ਮੌਨਸੂਨ, ਅਗਲੇ ਦੋ ਦਿਨ ਬਾਰਿਸ਼ ਦੀ ਸੰਭਾਵਨਾ

ਲੁਧਿਆਣਾ : ਮੌਨਸੂਨ ਨੇ 17 ਦਿਨ ਪਹਿਲਾਂ ਹੀ ਪੰਜਾਬ ‘ਚ ਦਸਤਕ ਦੇ ਦਿੱਤੀ ਹੈ। ਮੌਨਸੂਨ ਦੇ ਛੇਤੀ ਆਗਮਨ ’ਤੇ ਮੌਸਮ...

Dada Motors accountant flies Rs 49 lakh in Ludhiana Dada Motors accountant flies Rs 49 lakh in Ludhiana
ਅਪਰਾਧ12 mins ago

ਲੁਧਿਆਣਾ ‘ਚ ਦਾਦਾ ਮੋਟਰਜ਼ ਦੇ ਅਕਾਉਂਟੈਂਟ ਨੇ ਉਡਾਏ 49 ਲੱਖ ਰੁਪਏ

ਦਾਦਾ ਮੋਟਰਜ਼ ਦੀ ਨਿਸ਼ਨ ਯੂਨਿਟ ਵਿਚ ਸੰਖੇਪ ਹਿਸਾਬ ਕਿਤਾਬ 49 ਲੱਖ ਰੁਪਏ ਠੱਗ ਮਾਰੀ ਧੋਖਾਧੜੀ ਦੇ ਕੇਸਾਂ ਵਿਚ ਅਤੇ ਪਰਵਾਰਕ...

These are the life saving Messiahs of Punjab, donated blood 100 times These are the life saving Messiahs of Punjab, donated blood 100 times
ਕਰੋਨਾਵਾਇਰਸ21 mins ago

ਇਹ ਹਨ ਜ਼ਿੰਦਗੀ ਬਚਾਉਣ ਵਾਲੇ ਪੰਜਾਬ ਦੇ ਮਸੀਹੇ,100 ਤੋਂ ਵੱਧ ਵਾਰ ਕਰ ਚੁੱਕੇ ਹਨ ਖੂਨ ਦਾਨ

ਖੂਨਦਾਨ ਨੂੰ ਜੀਵਨ ਰੇਖਾ ਕਿਹਾ ਜਾਂਦਾ ਹੈ। ਅਨੀਮੀਆ ਦੇ ਮਰੀਜ਼ਾਂ ਦੀਆਂ ਜਾਨਾਂ ਬਚਾਉਣ ਲਈ ਖੂਨਦਾਨ ਤੋਂ ਵੱਡਾ ਕੋਈ ਗੁਣ ਨਹੀਂ...

SGPC launches oxygen service for patients at Ludhiana gurdwara SGPC launches oxygen service for patients at Ludhiana gurdwara
ਕਰੋਨਾਵਾਇਰਸ38 mins ago

ਸ਼੍ਰੋਮਣੀ ਕਮੇਟੀ ਨੇ ਲੁਧਿਆਣਾ ਦੇ ਗੁਰਦੁਆਰੇ ਵਿੱਚ ਮਰੀਜ਼ਾਂ ਲਈ ਆਕਸੀਜਨ ਸੇਵਾ ਕੀਤੀ ਸ਼ੁਰੂ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋਮਣੀ ਕਮੇਟੀ) ਨੇ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਮਰੀਜ਼ਾਂ ਲਈ ਆਕਸੀਜਨ ਦੀ ਸੇਵਾ ਸ਼ੁਰੂ ਕਰ...

Fugitive arrested for attempted murder and smuggling of liquor in Ludhiana Fugitive arrested for attempted murder and smuggling of liquor in Ludhiana
ਅਪਰਾਧ45 mins ago

ਲੁਧਿਆਣਾ ‘ਚ ਕਤਲ ਦੀ ਕੋਸ਼ਿਸ਼ ਅਤੇ ਸ਼ਰਾਬ ਦੀ ਤਸਕਰੀ ਦੇ ਦੋਸ਼ ਵਿੱਚ ਭਗੌੜਾ ਹੋਇਆ ਗ੍ਰਿਫਤਾਰ

ਕਤਲ ਅਤੇ ਸ਼ਰਾਬ ਤਸਕਰੀ ਦੇ ਮਾਮਲਿਆਂ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਥਾਣਾ ਲਾਡੋਵਾਲ ਪੁਲਿਸ ਨੇ ਦੋ ਭਗੌੜੇ ਵਿਅਕਤੀਆਂ ਨੂੰ ਗ੍ਰਿਫ਼ਤਾਰ...

Police raid body trade base in Ludhiana's Samrala, 4 arrested Police raid body trade base in Ludhiana's Samrala, 4 arrested
ਅਪਰਾਧ59 mins ago

ਲੁਧਿਆਣਾ ਦੇ ਸਮਰਾਲਾ ਵਿੱਚ ਦੇਹ ਵਪਾਰ ਦੇ ਅੱਡੇ ‘ਤੇ ਪੁਲਿਸ ਨੇ ਮਾਰਿਆ ਛਾਪਾ,4 ਗ੍ਰਿਫਤਾਰ

ਜਦੋਂ ਉਟਾਲਾਂ ਰੋਡ ‘ਤੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ ਗਿਆ ਤਾਂ ਸਮਰਾਲਾ ਪੁਲਿਸ ਪਾਰਟੀ ਨੂੰ ਸਫਲਤਾ ਮਿਲੀ। ਐੱਸ...

Fortuner drivers hit seven two wheelers in Ludhiana Fortuner drivers hit seven two wheelers in Ludhiana
ਦੁਰਘਟਨਾਵਾਂ1 hour ago

ਲੁਧਿਆਣਾ ਵਿੱਚ ਫਾਰਚੂਨਰ ਡਰਾਈਵਰਾਂ ਨੇ ਸੱਤ ਦੋ ਪਹੀਆ ਵਾਹਨਾਂ ਨੂੰ ਮਾਰੀ ਟੱਕਰ

ਗਿੱਲ ਨਹਿਰ ਪੁਲ ‘ਤੇ ਦੋ ਫਾਰਚੂਨਰ ਡਰਾਈਵਰਾਂ ਨੇ ਉਸ ਨੂੰ ਪਛਾੜ ਦਿੱਤਾ ਤਾਂ ਇੱਕ ਨੌਜਵਾਨ ਦੀ ਮੌਤ ਹੋ ਗਈ। ਤੇਜ਼...

Paddy workers pay Rs 2 lakh on Jagraon-Raikot road Paddy workers pay Rs 2 lakh on Jagraon-Raikot road
ਖੇਤੀਬਾੜੀ2 days ago

ਝੋਨਾ ਲਾਉਣ ਦੇ ਮਿਹਨਤਾਨੇ ਨੂੰ ਲੈ ਕੇ ਸੜਕਾਂ ‘ਤੇ ਉਤਰੇ ਮਜ਼ਦੂਰਾਂ ਨੇ ਜਗਰਾਓਂ-ਰਾਏਕੋਟ ਰੋਡ ‘ਤੇ ਦੋ ਘੰਟੇ ਕੀਤਾ ਚੱਕਾ ਜਾਮ

ਜਗਰਾਓਂ : ਜਗਰਾਓਂ ਦੇ ਪਿੰਡ ਅਖਾੜਾ ਵਿਖੇ ਝੋਨਾ ਲਾਉਣ ਦੇ ਮਿਹਨਤਾਨੇ ਨੂੰ ਲੈ ਕੇ ਸੜਕਾਂ ‘ਤੇ ਉਤਰੇ ਮਜ਼ਦੂਰਾਂ ਨੇ ਅੱਜ...

In District Ludhiana again 11110 samples were taken today, the cure rate of the patients was 95.83% In District Ludhiana again 11110 samples were taken today, the cure rate of the patients was 95.83%
ਕਰੋਨਾਵਾਇਰਸ2 days ago

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 11110 ਸੈਂਪਲ ਲਏ, ਮਰੀਜ਼ਾਂ ਦੇ ਠੀਕ ਹੋਣ ਦੀ ਦਰ 95.83% ਹੋਈ

ਲੁਧਿਆਣਾ :    ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ...

There is no shortage of vaccines now, more people should get vaccinated - Sukhwinder Singh Bindra There is no shortage of vaccines now, more people should get vaccinated - Sukhwinder Singh Bindra
Uncategorized2 days ago

ਹੁਣ ਵੈਕਸੀਨ ਦੀ ਕੋਈ ਘਾਟ ਨਹੀਂ, ਵੱਧ ਤੋਂ ਵੱਧ ਲੋਕਾਂ ਨੂੰ ਆਪਣਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ – ਸੁਖਵਿੰਦਰ ਸਿੰਘ ਬਿੰਦਰਾ

ਲੁਧਿਆਣਾ :   ਪੰਜਾਬ ਯੂਥ ਡਿਵੈਲਪਮੈਂਟ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਕਿਹਾ ਕਿ ਜ਼ਿਲ੍ਹੇ ਵਿੱਚ ਹੁਣ...

Dr. VS Sohu P.A.U. Became head of the Department of Plant Breeding and Genetics Dr. VS Sohu P.A.U. Became head of the Department of Plant Breeding and Genetics
ਖੇਤੀਬਾੜੀ2 days ago

ਡਾ. ਵੀ ਐਸ ਸੋਹੂ ਪੀ.ਏ.ਯੂ. ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਬਣੇ

ਲੁਧਿਆਣਾ ;    ਕਣਕ ਵਿਗਿਆਨੀ ਅਤੇ ਕਿਸਮ ਸੁਧਾਰਕ ਡਾ. ਵੀ ਐਸ ਸੋਹੂ ਨੂੰ ਪੀ.ਏ.ਯੂ. ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ...

The child died due to drowning in the canal The child died due to drowning in the canal
ਦੁਰਘਟਨਾਵਾਂ2 days ago

ਨਹਿਰ ‘ਚ ਡੁੱਬਣ ਕਾਰਨ ਬੱਚੇ ਨੇ ਤੋੜਿਆ ਦਮ

ਅੱਜ ਪਿੰਡ ਰੱਲਾ ਮਾਨਸਾ ‘ਚ ਪਿੰਡ ਵਿਚ ਦੀ ਲੰਘਦੀ ਨਹਿਰ ਵਿਚ ਬੱਚਾ ਡੁੱਬਣ ਦੇ ਕਾਰਣ ਮੌਤ ਹੋਣ ਦਾ ਸਮਾਚਾਰ ਪ੍ਰਾਪਤ...

Trending