Connect with us

ਇੰਡੀਆ ਨਿਊਜ਼

ਕੇਂਦਰ ਨੇ ਸੂਬਿਆਂ ਨੂੰ ਹਫ਼ਤੇ ਦੇ ਸੱਤੇ ਦਿਨ ਰਾਸ਼ਨ ਦੀਆਂ ਦੁਕਾਨਾਂ ਖੋਲ੍ਹਣ ਦੇ ਦਿੱਤੇ ਨਿਰਦੇਸ਼

Published

on

Center instructs states to open ration shops seven days a week

ਨਵੀ ਦਿੱਲੀ : ਕੇਂਦਰ ਸਰਕਾਰ ਨੇ ਦੇਸ਼ ਦੇ ਸਮੁੱਚੇ ਸੂਬਿਆਂ ਨੂੰ ਮਹੀਨੇ ਦੇ ਸਾਰੇ ਦਿਨ ਦੇਰ ਰਾਤ ਤਕ ਰਾਸ਼ਨ ਦੀਆਂ ਦੁਕਾਨਾਂ ਖੋਲਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਕੇਂਦਰ ਸਰਕਾਰ ਨੇ ਇਹ ਅਹਿਮ ਫੈਸਲਾ ਦੇਸ਼ ਦੇ ਆਮ ਨਾਗਰਿਕਾਂ ਨੂੰ ਰਾਸ਼ਨ ਦੀ ਘਾਟ ਕਾਰਨ ਆਪਣਾ ਪੇਟ ਭਰਨ ਵਿਚ ਅਸਮਰੱਥ ਹੁੰਦਿਆਂ ਦੇਖਦਿਆਂ ਲਿਆ ਹੈ।

ਇਸਦਾ ਉਦੇਸ਼ ਗਰੂਬਾਂ ਨੂੰ ਸਮੇਂ ਸਮੇਂ ‘ਤੇ ਸੁਰੱਖਿਅਤ ਤਰੀਕੇ ਨਾਲ ਖਾਣਾ ਪਹੁੰਚਾਉਣਾ ਤੇ ਮੁਫ਼ਤ ਅਨਾਜ ਦਾ ਪ੍ਰਬੰਧ ਕਰਵਾਉਣਾ ਹੈ। ਕੇਂਦਰੀ ਖਾਧ ਮੰਤਰਾਲੇ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਕੋਰੋਮਾ ਮਹਾਮਾਰੀ ਦੇ ਚੱਲਦੇ ਲੱਗੇ ਲਾਕਡਾਊਨ ਦੌਰਾਨ ਰਾਸ਼ਨ ਦਾ ਪ੍ਰਬੰਧ ਕਰਨ ‘ਚ ਸਮੇਂ ਦੀ ਕਮੀ ਆ ਰਹੀ ਸੀ ਤੇ ਲੋਕ ਭੁੱਖੇ ਮਰ ਰਹੇ ਸਨ। ਇਸ ਲਈ ਕੇਂਦਰ ਨੇ ਸੂਬਿਆਂ ਨੂੰ ਇਹ ਨਿਰਦੇਸ਼ ਜਾਰੀ ਕੀਤੇ ਹਨ।

Facebook Comments

Advertisement

ਤਾਜ਼ਾ

Paddy workers pay Rs 2 lakh on Jagraon-Raikot road Paddy workers pay Rs 2 lakh on Jagraon-Raikot road
ਖੇਤੀਬਾੜੀ4 hours ago

ਝੋਨਾ ਲਾਉਣ ਦੇ ਮਿਹਨਤਾਨੇ ਨੂੰ ਲੈ ਕੇ ਸੜਕਾਂ ‘ਤੇ ਉਤਰੇ ਮਜ਼ਦੂਰਾਂ ਨੇ ਜਗਰਾਓਂ-ਰਾਏਕੋਟ ਰੋਡ ‘ਤੇ ਦੋ ਘੰਟੇ ਕੀਤਾ ਚੱਕਾ ਜਾਮ

ਜਗਰਾਓਂ : ਜਗਰਾਓਂ ਦੇ ਪਿੰਡ ਅਖਾੜਾ ਵਿਖੇ ਝੋਨਾ ਲਾਉਣ ਦੇ ਮਿਹਨਤਾਨੇ ਨੂੰ ਲੈ ਕੇ ਸੜਕਾਂ ‘ਤੇ ਉਤਰੇ ਮਜ਼ਦੂਰਾਂ ਨੇ ਅੱਜ...

In District Ludhiana again 11110 samples were taken today, the cure rate of the patients was 95.83% In District Ludhiana again 11110 samples were taken today, the cure rate of the patients was 95.83%
ਕਰੋਨਾਵਾਇਰਸ4 hours ago

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 11110 ਸੈਂਪਲ ਲਏ, ਮਰੀਜ਼ਾਂ ਦੇ ਠੀਕ ਹੋਣ ਦੀ ਦਰ 95.83% ਹੋਈ

ਲੁਧਿਆਣਾ :    ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ...

There is no shortage of vaccines now, more people should get vaccinated - Sukhwinder Singh Bindra There is no shortage of vaccines now, more people should get vaccinated - Sukhwinder Singh Bindra
Uncategorized4 hours ago

ਹੁਣ ਵੈਕਸੀਨ ਦੀ ਕੋਈ ਘਾਟ ਨਹੀਂ, ਵੱਧ ਤੋਂ ਵੱਧ ਲੋਕਾਂ ਨੂੰ ਆਪਣਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ – ਸੁਖਵਿੰਦਰ ਸਿੰਘ ਬਿੰਦਰਾ

ਲੁਧਿਆਣਾ :   ਪੰਜਾਬ ਯੂਥ ਡਿਵੈਲਪਮੈਂਟ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਕਿਹਾ ਕਿ ਜ਼ਿਲ੍ਹੇ ਵਿੱਚ ਹੁਣ...

Dr. VS Sohu P.A.U. Became head of the Department of Plant Breeding and Genetics Dr. VS Sohu P.A.U. Became head of the Department of Plant Breeding and Genetics
ਖੇਤੀਬਾੜੀ5 hours ago

ਡਾ. ਵੀ ਐਸ ਸੋਹੂ ਪੀ.ਏ.ਯੂ. ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਬਣੇ

ਲੁਧਿਆਣਾ ;    ਕਣਕ ਵਿਗਿਆਨੀ ਅਤੇ ਕਿਸਮ ਸੁਧਾਰਕ ਡਾ. ਵੀ ਐਸ ਸੋਹੂ ਨੂੰ ਪੀ.ਏ.ਯੂ. ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ...

The child died due to drowning in the canal The child died due to drowning in the canal
ਦੁਰਘਟਨਾਵਾਂ5 hours ago

ਨਹਿਰ ‘ਚ ਡੁੱਬਣ ਕਾਰਨ ਬੱਚੇ ਨੇ ਤੋੜਿਆ ਦਮ

ਅੱਜ ਪਿੰਡ ਰੱਲਾ ਮਾਨਸਾ ‘ਚ ਪਿੰਡ ਵਿਚ ਦੀ ਲੰਘਦੀ ਨਹਿਰ ਵਿਚ ਬੱਚਾ ਡੁੱਬਣ ਦੇ ਕਾਰਣ ਮੌਤ ਹੋਣ ਦਾ ਸਮਾਚਾਰ ਪ੍ਰਾਪਤ...

P.A.U. As the Head of the Department of Farm Machinery and Power Engineering, Dr. Mahesh Narang appointed P.A.U. As the Head of the Department of Farm Machinery and Power Engineering, Dr. Mahesh Narang appointed
ਇੰਡੀਆ ਨਿਊਜ਼5 hours ago

ਪੀ.ਏ.ਯੂ. ਦੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਵਜੋਂ ਡਾ. ਮਹੇਸ਼ ਨਾਰੰਗ ਨਿਯੁਕਤ ਹੋਏ

ਲੁਧਿਆਣਾ : ਪੀ.ਏ.ਯੂ. ਦੇ ਮਸ਼ੀਨਰੀ ਮਾਹਿਰ ਡਾ. ਮਹੇਸ਼ ਕੁਮਾਰ ਨਾਰੰਗ ਨੂੰ ਚਾਰ ਸਾਲ ਲਈ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ...

Another farm worker died of poisoning due to financial hardship Another farm worker died of poisoning due to financial hardship
ਅਪਰਾਧ5 hours ago

ਆਰਥਿਕ ਤੰਗੀ ਕਾਰਨ ਇੱਕ ਹੋਰ ਖੇਤ ਮਜ਼ਦੂਰ ਨੇ ਜ਼ਹਿਰੀਲੀ ਦਵਾਈ ਪੀ ਕੇ ਤੋੜਿਆ ਦਮ

ਮਿਲੀ ਜਾਣਕਾਰੀ ਅਨੁਸਾਰ ਅੱਜ ਪਿੰਡ ਜੇਠੂਕੇ ਦੇ ਖੇਤ ਮਜ਼ਦੂਰ ਮਿੱਠੂ ਸਿੰਘ ਪੁੱਤਰ ਜੀਤ ਸਿੰਘ ਉਮਰ ਕਰੀਬ 68 ਸਾਲ ਨੇ ਆਰਥਿਕ...

Corona relief at Sri Muktsar Sahib, number of active patients 537 Corona relief at Sri Muktsar Sahib, number of active patients 537
ਕਰੋਨਾਵਾਇਰਸ5 hours ago

ਸ੍ਰੀ ਮੁਕਤਸਰ ਸਾਹਿਬ ‘ਚ ਕੋਰੋਨਾ ਤੋਂ ਰਾਹਤ, ਐਕਟਿਵ ਮਰੀਜਾਂ ਦੀ ਗਿਣਤੀ 537

ਸ੍ਰੀ ਮੁਕਤਸਰ ਸਾਹਿਬ : ਕੋਰੋਨਾ ਦਾ ਕਹਿਰ ਪਿਛਲੇ ਦਿਨਾਂ ਦੇ ਮੁਕਾਬਲੇ ਘਟਣ ਲੱਗਾ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ‘ਚ ਕੋਰੋਨਾ...

In Panjgrai, a farmer fell to his death after falling from a tree In Panjgrai, a farmer fell to his death after falling from a tree
ਦੁਰਘਟਨਾਵਾਂ5 hours ago

ਪੰਜਗਰਾਈਆਂ ‘ਚ ਹਨੇਰੀ ਨਾਲ ਡਿਗੇ ਰੁੱਖ ਹੇਠਾਂ ਆ ਕੇ ਕਿਸਾਨ ਨੇ ਤੋੜਿਆ ਦਮ

ਮਿਲੀ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਭੰਬੋਈ ਦੀ ਬਹਿਕ ‘ਤੇ ਰਹਿਣ ਵਾਲੇ 55 ਸਾਲਾ ਭਜਨ ਸਿੰਘ ਪੁੱਤਰ ਦਰਸ਼ਨ ਸਿੰਘ ਦੀ ਤੇਜ਼...

Flying Sikh Milkha Singh and Fortis Admitted Wife Nirmal Kaur's Health Improves Flying Sikh Milkha Singh and Fortis Admitted Wife Nirmal Kaur's Health Improves
Uncategorized5 hours ago

ਫਲਾਇੰਗ ਸਿੱਖ ਮਿਲਖਾ ਸਿੰਘ ਅਤੇ ਫੌਰਟਿਸ ’ਚ ਐਡਮਿਟ ਪਤਨੀ ਨਿਰਮਲ ਕੌਰ ਦੀ ਸਿਹਤ ’ਚ ਸੁਧਾਰ

ਚੰਡੀਗੜ੍ਹ : ਪੀਜੀਆਈ ਚੰਡੀਗੜ੍ਹ ’ਚ ਭਰਤੀ 91 ਸਾਲ ਦੇ ਫਲਾਇੰਗ ਸਿੱਖ ਪਦਮਸ਼੍ਰੀ ਮਿਲਖਾ ਸਿੰਘ ਦੀ ਸਿਹਤ ’ਚ ਲਗਾਤਾਰ ਸੁਧਾਰ ਹੋ...

Youth arrested with heroin worth Rs 6.5 crore in Ludhiana Youth arrested with heroin worth Rs 6.5 crore in Ludhiana
ਅਪਰਾਧ5 hours ago

ਲੁਧਿਆਣਾ ‘ਚ ਸਾਢੇ 6 ਕਰੋੜ ਰੁਪਏ ਮੁੱਲ ਦੀ ਹੈਰੋਇਨ ਸਮੇਤ ਨੌਜਵਾਨ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਐੱਸ..ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ...

Exhaled breath of a housewife and young daughter by a man in Amritsar Exhaled breath of a housewife and young daughter by a man in Amritsar
ਅਪਰਾਧ5 hours ago

ਅੰਮ੍ਰਿਤਸਰ ‘ਚ ਇਕ ਵਿਅਕਤੀ ਵਲੋਂ ਘਰਵਾਲੀ ਅਤੇ ਜਵਾਨ ਧੀ ਦੇ ਕੱਢੇ ਸਾਹ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਖੇ ਅੱਜ ਅਸ਼ੋਕ ਕੁਮਾਰ ਨਾਮਕ ਇਕ ਵਿਅਕਤੀ ਵਲੋਂ ਆਪਣੀ ਘਰਵਾਲੀ ਮਨਜੀਤ ਕੌਰ (45) ਅਤੇ ਜਵਾਨ ਧੀ...

Trending