ਪੰਜਾਬ ਨਿਊਜ਼ ਅੱਜ ਦੇਸ਼ ਭਰ ਵਿੱਚ ਈਦ ਦਾ ਜਸ਼ਨ, ਸੀਐਮ ਮਾਨ ਨੇ ਟਵੀਟ ਕਰਕੇ ਦਿੱਤੀ ਵਧਾਈ Published 1 month ago on April 11, 2024 By Lovepreet ਚੰਡੀਗੜ੍ਹ : ਅੱਜ ਦੇਸ਼ ਭਰ ‘ਚ ਈਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਹਾਨੂੰ ਸਾਰਿਆਂ ਨੂੰ ਈਦ-ਉਲ-ਫਿਤਰ ਦੇ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ ਹੈ। ਈਦ-ਉਲ-ਫ਼ਿਤਰ ਦੇ ਪਵਿੱਤਰ ਦਿਹਾੜੇ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ… ਦੁਆ ਕਰਦੇ ਹਾਂ ਕਿ ਸਾਡੇ ਦੇਸ਼ ‘ਚ ਆਪਸੀ ਭਾਈਚਾਰਾ ਅਤੇ ਸਾਂਝੀਵਾਲਤਾ ਹਮੇਸ਼ਾ ਬਣੇ ਰਹਿਣ… pic.twitter.com/dHAPEFkGiI — Bhagwant Mann (@BhagwantMann) April 11, 2024 Facebook Comments Related Topics:CelebrationCM ManncongratulatedEidPunjabtweeting Trending ਇੰਡੀਆ ਨਿਊਜ਼14 hours ago ਜਦੋਂ ਏਸੀ ਨਹੀਂ ਸਨ ਤਾਂ ਰਾਜੇ-ਮਹਾਰਾਜੇ ਕਿਵੇਂ ਕਰਦੇ ਸਨ ਸਫ਼ਰ, ਰੇਲ ਦੇ ਡੱਬੇ ਕਿਵੇਂ ਕਰਦੇ ਸਨ ਠੰਢੇ ? ਅਪਰਾਧ18 hours ago ਗੈਂ/ਗਸਟਰਾਂ ਦੇ ਵਿਦੇਸ਼ ਭੱਜਣ ਦੇ ਮਾਮਲੇ ‘ਚ ਵੱਡਾ ਖੁਲਾਸਾ, 3 ਏਜੰਟ ਗ੍ਰਿਫਤਾਰ ਪੰਜਾਬ ਨਿਊਜ਼16 hours ago BCom ਦੀ ਵਿਦਿਆਰਥਣ ਨੇ 5ਵੀਂ ਮੰਜ਼ਿਲ ਤੋਂ ਮਾਰੀ ਛਾਲ, ਮਚੀ ਅਫੜਾ-ਦਫੜੀ ਅਪਰਾਧ15 hours ago ਸੀਆਈਏ ਸਟਾਫ਼ ਦੀ ਵੱਡੀ ਕਾਰਵਾਈ, ਭਾਰੀ ਮਾਤਰਾ ਵਿੱਚ ਨਾਜਾਇਜ਼ ਸਾਮਾਨ ਬਰਾਮਦ ਪੰਜਾਬ ਨਿਊਜ਼20 hours ago ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦੇਣ ਸਬੰਧੀ CM ਮਾਨ ਦਾ ਵੱਡਾ ਐਲਾਨ, ਜਾਣੋ ਕਦੋਂ ਮਿਲੇਗਾ ਪੰਜਾਬ ਨਿਊਜ਼19 hours ago ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦੌਰਾ, ਅਧਿਕਾਰੀਆਂ ਨੇ ਲਿਆ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ