ਅਪਰਾਧ

ਲੁਧਿਆਣਾ ਦੀ ਸਕਿਓਰਿਟੀ ਏਜੰਸੀ ‘ਚੋਂ ਗੰਨ ਪੁਆਇੰਟ ‘ਤੇ ਲੁੱਟਿਆ ਕਰੋੜਾਂ ਦਾ ਕੈਸ਼

Published

on

ਲੁਧਿਆਣਾ : ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਬੈਂਕਾਂ ਤੋਂ ਕੈਸ਼ ਇਕੱਠਾ ਕਰਨ ਵਾਲੀ ਸਕਿਓਰਿਟੀ ਏਜੰਸੀ ‘ਚ ਵੱਡੀ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ 2.30 ਵਜੇ ਦੇ ਕਰੀਬ ਹਥਿਆਰਬੰਦ ਲੁਟੇਰੇ ਏਜੰਸੀ ‘ਚ ਆਏ ਅਤੇ ਗੰਨ ਪੁਆਇੰਟ ‘ਤੇ ਨਕਦੀ ਲੁੱਟ ਕੇ ਲੈ ਗਏ।

ਲੁੱਟੀ ਗਈ ਰਕਮ ਕਰੋੜਾਂ ਰੁਪਏ ਦੀ ਦੱਸੀ ਜਾ ਰਹੀ ਹੈ। ਇਹ ਏਜੰਸੀ ਵੱਖ-ਵੱਖ ਬੈਂਕਾਂ ਤੋਂ ਕੈਸ਼ ਇਕੱਠਾ ਕਰਕੇ ਏ. ਟੀ. ਐੱਮ. ‘ਚ ਜਮ੍ਹਾਂ ਕਰਵਾਉਂਦੀ ਹੈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Facebook Comments

Trending

Copyright © 2020 Ludhiana Live Media - All Rights Reserved.