Connect with us

ਪੰਜਾਬ ਨਿਊਜ਼

ਲੁਧਿਆਣਾ ‘ਚ ਬੱਚਿਆਂ ਨੇ ਆਪਣੇ ਹੀ ਘਰ ਕੀਤੀ ਚੋਰੀ

Published

on

ਲੁਧਿਆਣਾ ਦੇ ਅਜੀਤ ਨਗਰ ਇਲਾਕੇ ਚ ਬੱਚਿਆਂ ਨੇ ਰਲ ਕੇ ਆਪਣੇ ਹੀ ਘਰ ਚੋਰੀ ਕਰ ਲਈ ਹੈ। ਦਸ ਦਈਏ ਕਿ ਮਾਸੀ ਦੇ ਘਰ ਉਸਦੀ ਭਾਣਜੀ ਅਤੇ ਮਾਸੀ ਦੇ ਬੱਚਿਆਂ ਨੇ ਰਲ-ਮਿਲਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿਤਾ ਹੈ। ਚੋਰੀ ਕਰਨ ਤੋਂ ਬਾਅਦ ਇਹ ਬੱਚੇ ਮੌਕੇ ਤੋਂ ਫਰਾਰ ਹੋ ਗਏ। ਚੋਰੀ ਹੋਣ ਦੀ ਖ਼ਬਰ ਮਿਲਦੇ ਹੀ ਮਾਸੀ ਨੇ ਸ਼ਿਕਾਇਤ ਪੁਲਿਸ ਨੂੰ ਦਿੱਤੀ ਅਤੇ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ।ਪੁਲਿਸ ਨੇ ਮਾਸੀ ਦੀ ਸ਼ਿਕਾਇਤ ਤੇ ਭਾਣਜੀ ਮੋਨਿਕਾ, ਬੇਟੀ ਕਵਿਤਾ ਅਤੇ ਪੁੱਤਰ ਰਿੰਕੂ ਦੇ ਖਿਲਾਫ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ।

ਸ਼ਿਕਾਇਤਕਰਤਾ ਨੋਨਸੀ ਦੇ ਅਨੁਸਾਰ ਭਾਣਜੀ ਤੇ ਬੱਚੇ ਘਰ ਚ ਹੀ ਰਹਿ ਰਹੇ ਸਨ। ਇਸਨੇ ਇਹ ਵੀ ਦੱਸਿਆ ਕਿ 2 ਅਕਤੂਬਰ 2019 ਨੂੰ ਉਹ ਕੁਝ ਸਮਾਨ ਲੈਣ ਬਾਜ਼ਾਰ ਚਲੀ ਗਈ ਸੀ। ਇਸ ਦੌਰਾਨ ਭਾਣਜੀ ਅਤੇ ਬੱਚਿਆਂ ਨੇ ਅਲਮਾਰੀ ਦਾ ਜਿੰਦਾ ਤੋੜ ਕੇ ਸੋਨੇ ਦੇ ਗਹਿਣੇ, 20 ਹਜ਼ਾਰ ਨਗਦੀ ਅਤੇ ਕੁਝ ਹੋਰ ਜਰੂਰੀ ਸਮਾਨ ਲੈ ਕੇ ਫਰਾਰ ਹੋ ਗਏ। ਨੋਨਸੀ ਨੇ ਬੱਚਿਆਂ ਦੀ ਬਹੁਤ ਭਾਲ ਕੀਤੀ ਪਰ ਕੋਈ ਨਹੀਂ ਮਿਲਿਆ। ਇਸ ਤੋਂ ਬਾਅਦ ਨੋਨਸੀ ਨੇ ਇਸਦੀ ਸ਼ਿਕਾਇਤ ਪੁਲਿਸ ਨੂੰ ਦਿਤੀ। ਥਾਣਾ ਡਿਵੀਜ਼ਨ ਨੰਬਰ 3 ਦੇ ਪੁਲਿਸ ਅਧਿਕਾਰੀ ਮੋਹਨ ਸਿੰਘ ਨੇ ਦੱਸਿਆ ਕਿ ਆਰੋਪੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Facebook Comments

Advertisement

ਤਾਜ਼ਾ

One arrested, including a stolen scooter during the blockade One arrested, including a stolen scooter during the blockade
ਅਪਰਾਧ13 hours ago

ਨਾਕਾਬੰਦੀ ਦੌਰਾਨ ਚੋਰੀਸ਼ੁਦਾ ਸਕੂਟਰ ਸਮੇਤ ਇੱਕ ਗ੍ਰਿਫ਼ਤਾਰ

ਲੁਧਿਆਣਾ : ਹੰਬੜਾ ਰੋਡ ਕੱਟ ‘ਤੇ ਕੀਤੀ ਗਈ ਨਾਕਾਬੰਦੀ ਦੌਰਾਨ ਥਾਣਾ ਪੀਏਯੂ ਦੀ ਪੁਲਿਸ ਨੇ ਰਿਸ਼ੀ ਨਗਰ ਦੇ ਵਾਸੀ ਸਤਵਿੰਦਰ...

In District Ludhiana again 7678 samples were taken today, the cure rate of patients was 97.57% In District Ludhiana again 7678 samples were taken today, the cure rate of patients was 97.57%
ਕਰੋਨਾਵਾਇਰਸ14 hours ago

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 7678 ਸੈਂਪਲ ਲਏ, ਮਰੀਜ਼ਾਂ ਦੇ ਠੀਕ ਹੋਣ ਦੀ ਦਰ 97.57% ਹੋਈ

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ...

Inauguration of street drainage work at village Gujjarwal Inauguration of street drainage work at village Gujjarwal
ਪੰਜਾਬੀ14 hours ago

 ਪਿੰਡ ਗੁੱਜਰਵਾਲ ਵਿਖੇ ਗਲੀਆਂ ਨਾਲੀਆਂ ਦੇ ਕੰਮ ਦਾ ਕੀਤਾ ਉਦਘਾਟਨ

ਗੁੱਜਰਵਾਲ :   ਪੁਨੀਤਾ ਸੰਧੂ ਪਤਨੀ ਕੈਪਟਨ ਸੰਦੀਪ ਸਿੰਘ ਸੰਧੂ, ਸਿਆਸੀ ਸਕੱਤਰ, ਮੁੱਖ ਮੰਤਰੀ ਪੰਜਾਬ ਨੇ ਪਿੰਡ ਗੁੱਜਰਵਾਲ ਵਿਖੇ 1 ਕਰੋੜ...

After considering a lot of options, the next strategy will be worked out - Capt After considering a lot of options, the next strategy will be worked out - Capt
ਪੰਜਾਬ ਨਿਊਜ਼14 hours ago

ਢੇਰ ਸਾਰੀਆਂ ਆਪਸ਼ਨਾਂ, ਸਮਰਥਕਾਂ ਨਾਲ ਵਿਚਾਰ ਬਾਅਦ ਅਗਲੇਰੀ ਰਣਨੀਤੀ ਉਲੀਕੀ ਜਾਵੇਗੀ – ਕੈਪਟਨ

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਲ ਬੀਐੱਲ ਪੁਰੋਹਿਤ ਨੂੰ ਅਸਤੀਫ਼ਾ ਸੌਂਪ ਦਿੱਤਾ ਹੈ। ਰਾਜ ਭਵਨ ਤੋਂ ਬਾਹਰ ਆਉਣ ਤੋਂ...

Two arrests including 27,000 drug pills Two arrests including 27,000 drug pills
ਅਪਰਾਧ15 hours ago

27 ਹਜ਼ਾਰ ਨਸ਼ੇ ਦੀਆਂ ਗੋਲੀਆਂ ਸਮੇਤ ਦੋ ਕਾਬੂ

ਪਟਿਆਲਾ : ਪੁਲਿਸ ਨੇ ਦੋ ਵਿਅਕਤੀਆਂ ਨੇ 27 ਹਜ਼ਾਰ ਨਸ਼ੇ ਦੀਆਂ ਗੋਲੀਆਂ ਸਮੇਤ ਗਿ੍ਫਤਾਰ ਕੀਤਾ ਹੈ। ਮੁਲਜਮਾਂ ਦੀ ਪਛਾਣ ਜੋਗਾ...

Capt Amarinder Singh resigns as Punjab Chief Minister Capt Amarinder Singh resigns as Punjab Chief Minister
ਇੰਡੀਆ ਨਿਊਜ਼15 hours ago

ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਅਸਤੀਫ਼ਾ

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਰਾਜਪਾਲ ਬਨਵਾਰੀ ਲਾਲ...

Medical and Awareness Caps are being imposed under the Amrit Mahotsav of Independence Medical and Awareness Caps are being imposed under the Amrit Mahotsav of Independence
ਪੰਜਾਬੀ15 hours ago

ਆਜ਼ਾਦੀ ਦਾ ਅਮ੍ਰਿਤ ਮਹੋਤਸਵ’ ਤਹਿਤ ਲਗਾਏ ਜਾ ਰਹੇ ਹਨ ਮੈਡੀਕਲ ਤੇ ਜਾਗਰੂਕਤਾ ਕੈਪ

ਲੁਧਿਆਣਾ : ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇ ਗੰਢ ਮਨਾਉਣ ਲਈ ਦੇਸ਼ ਦੇ ਸਾਰੇ ਖੇਤਰਾਂ ਵਿੱਚ ਇੱਕ ਸਾਲ ਲਈ ਕਰਮਚਾਰੀ...

P.A.U. Organized a field day for maize in village Gopalpur P.A.U. Organized a field day for maize in village Gopalpur
ਖੇਤੀਬਾੜੀ16 hours ago

ਪੀ.ਏ.ਯੂ. ਨੇ ਪਿੰਡ ਗੋਪਾਲਪੁਰ ਵਿੱਚ ਮੱਕੀ ਬਾਰੇ ਖੇਤ ਦਿਵਸ ਕਰਾਇਆ

ਲੁਧਿਆਣਾ :  ਪੀ.ਏ.ਯੂ. ਨੇ ਪਸਾਰ ਸਿੱਖਿਆ ਵਿਭਾਗ ਵੱਲੋਂ ਬੀਤੇ ਦਿਨੀਂ ਪਿੰਡ ਗੋਪਾਲਪੁਰ (ਡੇਹਲੋਂ) ਵਿਖੇ ਮੱਕੀ ਦੀ ਕਾਸ਼ਤ ਬਾਰੇ ਇੱਕ ਖੇਤ...

Patient Safety Week was celebrated by the Health Department Patient Safety Week was celebrated by the Health Department
ਪੰਜਾਬੀ16 hours ago

ਸਿਹਤ ਵਿਭਾਗ ਵੱਲੋਂ ਰੋਗੀ ਸੁਰੱਖਿਆ ਹਫ਼ਤਾ ਮਨਾਇਆ ਗਿਆ

ਲੁਧਿਆਣਾ : ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11 ਤੋ 17 ਸਤੰਬਰ ਤੱਕ ਸਿਹਤ ਵਿਭਾਗ...

Biggest blast in Punjab politics, Sonia Gandhi demands resignation from Captain Biggest blast in Punjab politics, Sonia Gandhi demands resignation from Captain
ਇੰਡੀਆ ਨਿਊਜ਼16 hours ago

ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ, ਸੋਨੀਆ ਗਾਂਧੀ ਨੇ ਕੈਪਟਨ ਤੋਂ ਮੰਗਿਆ ਅਸਤੀਫ਼ਾ

ਚੰਡੀਗੜ੍ਹ : ਪੰਜਾਬ ਦੀ ਸਿਆਸਤ ਵਿਚ ਵੱਡਾ ਧਮਾਕਾ ਹੋ ਗਿਆ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਕਾਂਗਰਸ...

Sunil Jakhar could be the next Chief Minister of Punjab Sunil Jakhar could be the next Chief Minister of Punjab
ਇੰਡੀਆ ਨਿਊਜ਼17 hours ago

ਸੁਨੀਲ ਜਾਖੜ ਹੋ ਸਕਦੇ ਹਨ ਪੰਜਾਬ ਦੇ ਅਗਲੇ ਮੁੱਖ ਮੰਤਰੀ

ਚੰਡੀਗੜ੍ਹ : ਪੰਜਾਬ ਦੇ ਅਗਲੇ ਮੁੱਖ ਮੰਤਰੀ ਸੁਨੀਲ ਜਾਖੜ ਹੋ ਸਕਦੇ ਹਨ। ਜਾਖੜ ਜਿਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ...

Retreat started with VIP admission at Attari border Retreat started with VIP admission at Attari border
ਇੰਡੀਆ ਨਿਊਜ਼17 hours ago

ਅਟਾਰੀ ਸਰਹੱਦ ‘ਤੇ ਵੀਆਈਪੀ ਦਾਖਲੇ ਨਾਲ ਸ਼ੁਰੂ ਹੋਈ ਰੀਟਰੀਟ

ਅੰਮਿ੍ਤਸਰ :  ਭਾਰਤ-ਪਾਕਿਸਤਾਨ ਦੀ ਸਾਂਝੀ ਅਟਾਰੀ ਵਾਹਗਾ ਸਰਹੱਦ ਵਿਚ ਸ਼ੁਰੂ ਹੋਈ ਝੰਡੇ ਦੀ ਰਸਮ (ਰੀਟਰੀਟ) ਮੌਕੇ ਤਿੰਨ ਸੌ ਸੈਲਾਨੀ ਪੁੱਜੇ।...

Trending