Connect with us

ਪੰਜਾਬ ਨਿਊਜ਼

ਸਿੱਧੂ ਤਾਜਪੋਸ਼ੀ ਦੌਰਾਨ ਕੈਪਟਨ ਰਹਿਣਗੇ ਮੌਜੂਦ – ਕੁਲਜੀਤ ਸਿੰਘ ਨਾਗਰਾ

Published

on

Captain will be present during Sidhu's coronation - Kuljit Singh Nagra

ਪੰਜਾਬ ਕਾਂਗਰਸ ਦੇ ਨਵ ਨਿਯੁਕਤ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਭਲਕੇ ਨਵਜੋਤ ਸਿੰਘ ਸਿੱਧੂ ਦੀ ਹੋਣ ਵਾਲੀ ਤਾਜਪੋਸ਼ੀ ਸਮਾਗਮ ਦੇ ਸਬੰਧ ਵਿਚ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰੀਸ਼ ਰਾਵਤ ਨੇ ਤਸਦੀਕ ਕੀਤਾ ਹੈ ਕਿ ਮੁੱਖ ਮੰਤਰੀ ਸਮਾਗਮ ਵਿਚ ਸ਼ਿਰਕਤ ਕਰਨਗੇ। ਇਸ ਦੇ ਨਾਲ ਹੀ ਬਾਕੀ ਦੇ ਕਾਂਗਰਸੀ ਲੀਡਰ ਵੀ ਸਮਾਗਮ ‘ਚ ਆਉਣਗੇ।

ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਉਪ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਰਿਹਾਇਸ਼ ਵਿਖੇ ਪੁੱਜੇ। ਸਿੱਧੂ ਦਾ ਡੈਨੀ ਬੰਡਾਲਾ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਹੈ। ਇਸ ਮੌਕੇ ਰਾਜ ਕੁਮਾਰ ਵੇਰਕਾ ਸਮੇਤ ਹੋਰ ਵਿਧਾਇਕ ਤੇ ਆਗੂ ਵੀ ਮੌਜੂਦ ਸਨ।

Facebook Comments

Advertisement

ਤਾਜ਼ਾ

Dharamsot's picture is missing from Navjot Sidhu's boards Dharamsot's picture is missing from Navjot Sidhu's boards
ਪੰਜਾਬ ਨਿਊਜ਼7 mins ago

ਨਵਜੋਤ ਸਿੱਧੂ ਦੇ ਬੋਰਡਾਂ ’ਚੋਂ ਗਾਇਬ ਹੈ ਧਰਮਸੋਤ ਦੀ ਤਸਵੀਰ

ਮਿਲੀ ਜਾਣਕਾਰੀ ਅਨੁਸਾਰ ਇਥੋਂ ਦੀ ਬੇਦੀਆਂ ਸਟਰੀਟ ਵਿਚ ਬਚਪਣ ਬਤੀਤ ਕਰਨ ਵਾਲੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ...

Appeal to SAD-BSP candidate Sarup Chand Singla to win by a landslide Appeal to SAD-BSP candidate Sarup Chand Singla to win by a landslide
ਪੰਜਾਬ ਨਿਊਜ਼17 mins ago

ਸ਼ੋ੍ਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਕੀਤੀ ਅਪੀਲ

  ਬਠਿੰਡਾ : ਬਠਿੰਡਾ ‘ਚ ਕਾਂਗਰਸ ਪਾਰਟੀ ਤੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਟੀਮ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ...

Indian women's boxer Lovelina Borgohen reaches semifinals of Tokyo Olympics Indian women's boxer Lovelina Borgohen reaches semifinals of Tokyo Olympics
ਇੰਡੀਆ ਨਿਊਜ਼21 mins ago

ਟੋਕੀਓ ਉਲੰਪਿਕ ਦੇ ਸੈਮੀਫਾਈਨਲ ‘ਚ ਪੁੱਜੀ ਭਾਰਤ ਦੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ

ਮਿਲੀ ਜਾਣਕਾਰੀ ਅਨੁਸਾਰ ਟੋਕੀਓ ਉਲੰਪਿਕ ‘ਚ ਮੁੱਕੇਬਾਜ਼ੀ ਮੁਕਾਬਲੇ ਵਿਚ ਭਾਰਤ ਦੀ ਲਵਲੀਨਾ ਬੋਰਗੋਹੇਨ ਨੇ ਇਤਿਹਾਸ ਰਚਦੇ ਹੋਏ ਸੈਮੀਫਾਈਨਲ ਵਿਚ ਸਥਾਨ...

P.A.U. Signs agreement for expansion of vitamin D-rich mushroom powder technology P.A.U. Signs agreement for expansion of vitamin D-rich mushroom powder technology
ਖੇਤੀਬਾੜੀ49 mins ago

ਪੀ.ਏ.ਯੂ. ਨੇ ਵਿਟਾਮਿਨ ਡੀ ਨਾਲ ਭਰਪੂਰ ਖੁੰਬਾਂ ਦੇ ਪਾਊਡਰ ਦੀ ਤਕਨੀਕ ਦੇ ਪਸਾਰ ਲਈ ਸਮਝੌਤਾ ਸਹੀਬੱਧ ਕੀਤਾ

ਲੁਧਿਆਣਾ :  ਪੀ.ਏ.ਯੂ. ਨੇ ਅੱਜ ਲੁਧਿਆਣਾ ਸਥਿਤ ਇੱਕ ਫਰਮ ਸਿੰਗਿਗ ਇਨ ਕਿਚਨ ਨਾਲ ਵਿਟਾਮਿਨ ਡੀ ਨਾਲ ਭਰਪੂਰ ਖੁੰਬਾਂ ਦੇ ਪਾਊਡਰ...

ਪੰਜਾਬ ਨਿਊਜ਼1 hour ago

ਲੁਧਿਆਣਾ ‘ਚ ਅਚਾਰ ਫੈਕਟਰੀਆਂ ਦੀਆਂ ਹੋਈਆਂ ਦੋ ਯੂਨਿਟਾਂ ਬੰਦ, 9 ਨੂੰ ਕੀਤਾ ਲੱਖਾਂ ਦਾ ਜੁਰਮਾਨਾ

ਲੁਧਿਆਣਾ ‘ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇੱਕ ਵਾਰ ਫਿਰ ਅਚਾਨਕ ਵੱਡੀ ਕਾਰਵਾਈ ਕਰਦੇ ਹੋਏ ਪਿਕਲਿੰਗ ਪ੍ਰੋਸੈੱਸ ਲਈ ਸਲਫਿਊਰਿਕ ਐਸਿਡ...

Demonstration by burning degrees demanding permanent recruitment in government colleges Demonstration by burning degrees demanding permanent recruitment in government colleges
ਪੰਜਾਬ ਨਿਊਜ਼1 hour ago

ਸਰਕਾਰੀ ਕਾਲਜਾਂ ‘ਚ ਪੱਕੀ ਭਰਤੀ ਦੀ ਮੰਗ ਸਬੰਧੀ ਡਿਗਰੀਆਂ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

ਪਟਿਆਲਾ : ਪੰਜਾਬੀ ‘ਵਰਸਿਟੀ ਵਿਖੇ ਖੋਜਾਰਥੀਆਂ ਵੱਲੋਂ ਸਰਕਾਰੀ ਕਾਲਜਾਂ ‘ਚ ਪੱਕੀ ਭਰਤੀ ਦੀ ਮੰਗ ਲਈ ਡਿਗਰੀ ਦੀਆਂ ਕਾਪੀਆਂ ਫੂਕ ਕੇ...

Canceling power deals is not easy, you may face legal action Canceling power deals is not easy, you may face legal action
ਇੰਡੀਆ ਨਿਊਜ਼2 hours ago

ਬਿਜਲੀ ਸਮਝੌਤੇ ਰੱਦ ਕਰਨੇ ਨਹੀਂ ਸੌਖੇ, ਅਦਾਲਤੀ ਕਾਰਵਾਈ ਦਾ ਕਰਨਾ ਪੈ ਸਕਦਾ ਹੈ ਸਾਹਮਣਾ

ਪਟਿਆਲਾ :  ਬਿਜਲੀ ਖਰੀਦ ਸਮਝੌਤੇ ਰੱਦ ਕਰਨੇ ਵੀ ਸਰਕਾਰ ਨੂੰ ਮਹਿੰਗੇ ਪੈ ਸਕਦੇ ਹਨ। ਰੱਦ ਕਰਨ ਦੀ ਕਾਰਵਾਈ ਕਰਨ ’ਤੇ...

ਇੰਡੀਆ ਨਿਊਜ਼2 hours ago

ਪਿਤਾ ਨੇ ਮੁੰਡੇ ਨੂੰ ਘਰ ਦਾ ਕੰਮ ਕਰਨ ਲਈ ਕਿਹਾ ਤਾਂ ਮੁੰਡਾ ਗੁੱਸੇ ਵਿੱਚ ਪਹੁੰਚਿਆ ਥਾਣੇ

ਅੱਜ ਤੱਕ, ਤੁਸੀਂ ਸਾਰਿਆਂ ਨੇ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਜਾਂ ਪੜ੍ਹੀਆਂ ਹੋਣੀਆਂ ਚਾਹੀਦੀਆਂ ਹਨ ਜੋ ਹੈਰਾਨ ਕਰਨ ਵਾਲੀਆਂ ਰਹੀਆਂ ਹਨ।...

ਪੰਜਾਬ ਨਿਊਜ਼2 hours ago

ਲੁਧਿਆਣਾ ਵਿੱਚ ਐੱਲਈਡੀ ਲਾਈਟਾਂ ਦਾ ਮਾਮਲਾ ਗਰਮਾਇਆ

ਟਾਟਾ ਕੰਪਨੀ ਅਤੇ ਨਗਰ ਨਿਗਮ, ਜਿਸ ਨੇ ਸ਼ਹਿਰ ਵਿੱਚ ਐਲਈਡੀ ਲਾਈਟਾਂ ਲਗਾਈਆਂ ਸਨ, ਵਿਚਕਾਰ ਚੱਲ ਰਿਹਾ ਵਿਵਾਦ ਰੁਕਣ ਵਾਲਾ ਨਹੀਂ...

State President Navjot Singh Sidhu and Congress High Command leaders' hoardings thrown in garbage trolley, case heated State President Navjot Singh Sidhu and Congress High Command leaders' hoardings thrown in garbage trolley, case heated
ਪੰਜਾਬ ਨਿਊਜ਼2 hours ago

ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਕਾਂਗਰਸ ਹਾਈਕਮਾਂਡ ਆਗੂਆਂ ਦੇ ਹੋਰਡਿੰਗਜ਼ ਕੂੜੇ ਵਾਲੀ ਟਰਾਲੀ ’ਚ ਸੁੱਟੇ, ਮਾਮਲਾ ਗਰਮਾਇਆ

ਕੁਰਾਲੀ :   ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਦੇ ਸੂਬੇ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿਚ ਸਥਾਨਕ ਕਾਂਗਰਸ...

The water level of Bhakra Dam is just below the danger mark The water level of Bhakra Dam is just below the danger mark
ਇੰਡੀਆ ਨਿਊਜ਼2 hours ago

ਭਾਖੜਾ ਡੈਮ ਦਾ ਜਲ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਥੋੜਾ ਹੀ ਹੇਠਾਂ

ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਦੇ ਚਲਦਿਆਂ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ...

The Shiromani Committee should be up-to-date and transparent and online: Dhami The Shiromani Committee should be up-to-date and transparent and online: Dhami
ਪੰਜਾਬ ਨਿਊਜ਼3 hours ago

ਸ਼੍ਰੋਮਣੀ ਕਮੇਟੀ ਬਣੇ ਸਮੇਂ ਦੀ ਹਾਣੀ ਤੇ ਕੰਮਕਾਜ ਹੋਵੇ ਪਾਰਦਰਸ਼ੀ ਅਤੇ ਆਨਲਾਈਨ : ਧਾਮੀ

ਅੰਮਿ੍ਤਸਰ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਸਮੇਂ...

Trending