Connect with us

ਖੇਤੀਬਾੜੀ

ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦੀ ਕਾਲ, ਮੋਗਾ ਮੁਕੰਮਲ ਬੰਦ

Published

on

Call for closure by farmers' organizations, complete closure of Moga

ਮੋਗਾ  : ਕਿਸਾਨ ਜਥੇਬੰਦੀਆਂ ਤੇ ਸੁੰਯਕਤ ਮੋਰਚੇ ਵਲੋਂ ਅੱਜ ਦੀ ਦੇਸ਼ ਭਰ ‘ਚ ਬੰਦ ਦੀ ਕਾਲ ਤੇ ਮੋਗਾ ਜ਼ਿਲ੍ਹੇ ‘ਚ ਮੁਕੰਮਲ ਤੌਰ ‘ਤੇ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਮੋਗਾ ਦੇ ਸਾਰੇ ਕਸਬੇ ਪੂਰੀ ਤਰ੍ਹਾਂ ਬੰਦ ਦਿਸੇ ਤੇ ਆਵਾਜਾਈ ਵੀ ਪੂਰੀ ਤਰਾਂ ਠੱਪ ਰਹੀ। ਸ਼ਹਿਰ ਦੇ ਮੇਨ ਚੌਕ ਤੇ ਨੇੜੇ-ਤੇੜੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਲਗਾ ਕਿ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਸਿਹਤ ਸੇਵਾਵਾਂ ਤੇ ਮੈਡੀਕਲ ਸਹੂਲਤਾਂ ਨੂੰ ਛੱਡ ਬਾਕਿ ਸਾਰੇ ਅਦਾਰੇ ਬੰਦ ਰਹੇ। ਮੋਗਾ ਦੇ ਕਸਬੇ ਨਿਹਾਲ ਸਿੰਘ ਵਾਲਾ, ਬੱਧਨੀ ਕਲਾਂ, ਬਾਘਾਪੁਰਾਣਾ, ਧਰਮਕੋਟ, ਕੋਟ ਈਸੇ ਖਾਂ, ਅਜੀਤਵਾਲ ਪੂਰੀ ਬੰਦ ਹਨ।

Facebook Comments

Trending