Connect with us

ਅਪਰਾਧ

BSF ਨੂੰ ਮਿਲੀ ਵੱਡੀ ਕਾਮਯਾਬੀ, ਸਰਹੱਦੀ ਇਲਾਕੇ ‘ਚ 3 ਡਰੋਨ ਜ਼ਬਤ

Published

on

ਅੰਮ੍ਰਿਤਸਰ: ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਭਾਰਤ-ਪਾਕਿਸਤਾਨ ਸਰਹੱਦ ‘ਤੇ ਕੰਡਿਆਲੀ ਤਾਰ ਦੇ ਨਾਲ ਲੱਗਦੇ ਇਲਾਕਿਆਂ ‘ਚ ਡਰੋਨ ਲੱਭਣ ਦੀ ਪ੍ਰਕਿਰਿਆ ਜਾਰੀ ਹੈ। ਜਾਣਕਾਰੀ ਅਨੁਸਾਰ ਬੀਐਸਐਫ ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਇੱਕ ਹੀ ਦਿਨ ਵਿੱਚ 3 ਡਰੋਨ ਜ਼ਬਤ ਕੀਤੇ ਹਨ। ਇਹ ਡਰੋਨ ਸਰਹੱਦੀ ਪਿੰਡ ਰੋਡੇ ਵਾਲਾ, ਪਿੰਡ ਕੱਕੜ ਅਤੇ ਰਤਨ ਖੁਰਦ ਦੇ ਇਲਾਕਿਆਂ ਵਿੱਚ ਜ਼ਬਤ ਕੀਤੇ ਗਏ ਹਨ। ਇਨ੍ਹਾਂ ‘ਚੋਂ ਇਕ ਵੱਡਾ ਡਰੋਨ ਹੈ ਅਤੇ ਬਾਕੀ 2 ਛੋਟੇ ਡਰੋਨ ਹਨ।

Facebook Comments

Trending