Connect with us

ਇੰਡੀਆ ਨਿਊਜ਼

ਬਾਈਕਾਟ ਚੀਨ – ਮੋਬਾਇਲ ਫੋਨ ‘ਚੋਂ ‘ਚੀਨੀ ਐਪਸ’ ਕਰੋ ਡਿਲੀਟ, ਮਿਲੇਗਾ ਇਹ ਤੋਹਫ਼ਾ

Published

on

ਚੀਨ ਅਤੇ ਭਾਰਤ ਦਰਮਿਆਨ ਆਪਸੀ ਖਿੱਚੋਤਾਣ ਦਰਮਿਆਨ ਬਹਿਰਾਈਚ ਦੀ ਭਾਜਪਾ ਵਿਧਾਇਕ ਅਤੇ ਸਾਬਕਾ ਮੰਤਰੀ ਅਨੁਪਮਾ ਜਾਇਸਵਾਲ ਨੇ ਲੋਕਾਂ ਦੇ ਮੋਬਾਇਲ ਫੋਨ ‘ਚੋਂ ਚੀਨ ਵਲੋਂ ਬਣਾਈਆਂ ਤਮਾਮ ਚੀਨੀ ਐਪਸ ਡਿਲੀਟ ਕਰਾਉਣ ਨੂੰ ਲੈ ਕੇ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਡਿਲੀਟ ਕੀਤੇ ਗਏ ਹਰੇਕ ਐਪ ਦੇ ਬਦਲੇ ਇਕ ਮਾਸਕ ਮੁਫ਼ਤ ਦਿੱਤਾ ਜਾ ਰਿਹਾ ਹੈ। ਅਨੁਪਮਾ ਨੇ ਵੀਰਵਾਰ ਭਾਵ ਅੱਜ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਚੀਨ ਵਲੋਂ ਬਣਾਏ 59 ਮੋਬਾਇਲ ਫੋਨ ਐਪਲੀਕੇਸ਼ਨ ‘ਤੇ ਪਾਬੰਦੀ ਲਾਏ ਜਾਣ ਤੋਂ ਬਾਅਦ ਆਮ ਲੋਕਾਂ ਦੇ ਮੋਬਾਇਲ ਫੋਨ ‘ਚੋਂ ਚੀਨੀ ਐਪ ਡਿਲੀਟ ਕਰਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਪ੍ਰਤੀ ਆਮ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਮੋਬਾਇਲ ਫੋਨ ਤੋਂ ਹਰੇਕ ਚੀਨੀ ਐਪ ਡਿਲੀਟ ਕਰਨ ‘ਤੇ ਇਕ ਫੇਸ ਮਾਸਕ ਦਿੱਤਾ ਜਾ ਰਿਹਾ ਹੈ।

ਅਨੁਪਮਾ ਨੇ ਪਾਰਟੀ ਦੇ ਮਹਿਲਾ ਮੋਰਚੇ ਨਾਲ ਇਹ ਮੁਹਿੰਮ ਚਲਾਈ ਹੈ। ਮੋਰਚੇ ਦੀ ਨਗਰ ਪ੍ਰਧਾਨ ਏਕਤਾ ਜਾਇਸਵਾਲ ਨੇ ਦੱਸਿਆ ਕਿ ਸਦਰ ਵਿਧਾਇਕ ਅਨੁਪਮਾ ਦੀ ਅਗਵਾਈ ਵਿਚ 4-5 ਮਹਿਲਾ ਵਰਕਰਾਂ ਦੀਆਂ ਟੋਲੀਆਂ ਬੁੱਧਵਾਰ ਦੁਪਹਿਰ ਤੋਂ ਹੀ ਸ਼ਹਿਰ ਦੇ ਮੁੱਖ ਬਜ਼ਾਰਾਂ ਵਿਚ ਜਾ ਕੇ ਲੋਕਾਂ ਨੂੰ ਆਪਣੇ ਮੋਬਾਇਲ ਤੋਂ ਚੀਨੀ ਐਪਸ ਡਿਲੀਟ ਕਰਨ ਦੀ ਸਲਾਹ ਦੇ ਰਹੀਆਂ ਹਨ। ਲੋਕਾਂ ਨੂੰ ਚੀਨੀ ਐਪਸ ਡਿਲੀਟ ਕਰਨ ਦੇ ਬਦਲੇ ਮੁਫ਼ਤ ‘ਚ ਫੇਸ ਮਾਸਕ ਦਿੱਤੇ ਜਾ ਰਹੇ ਹਨ। ਏਕਤਾ ਨੇ ਦੱਸਿਆ ਕਿ ਅਨੁਪਮਾ ਨਾਲ ਸਾਡੀ ਟੀਮ ਵਿਚ ਸਮਾਰਟ ਫੋਨ ਦੇ ਮਾਹਰ ਕੁੜੀਆਂ-ਮੁੰਡੇ ਵੀ ਨਾਲ ਹੁੰਦੇ ਹਨ। ਉਨ੍ਹਾਂ ਦੀ ਮਦਦ ਨਾਲ ਅਸੀਂ ਲੋਕਾਂ ਦਾ ਸਮਾਂ ਬਰਬਾਦ ਕੀਤੇ ਬਿਨਾਂ ਛੇਤੀ ਹੀ ਐਪਸ ਡਿਲੀਟ ਕਰ ਰਹੇ ਹਾਂ। ਬੁੱਧਵਾਰ ਨੂੰ 100 ਤੋਂ ਵਧੇਰੇ ਲੋਕਾਂ ਦੇ ਮੋਬਾਇਲ ਫੋਨ ਤੋਂ ਚੀਨ ਵਲੋਂ ਬਣਾਏ ਗਏ ਐਪਸ ਡਿਲੀਟ ਕਰਵਾਏ ਗਏ ਹਨ।

Source : Jagbani

Facebook Comments

Advertisement

Advertisement

ਤਾਜ਼ਾ

ਸਿਹਤ9 hours ago

ਸੌਂਫ ਦਾ ਪਾਣੀ ਪੀਣ ਨਾਲ ਮਿਲਦਾ ਹੈ ਇਨ੍ਹਾਂ ਗੰਭੀਰ ਸਮੱਸਿਆ ਤੋਂ ਛੁਟਕਾਰਾ

ਸੌਂਫ ਦੀ ਵਰਤੋਂ ਵਿਸ਼ੇਸ਼ ਤੌਰ ਤੇ ਖਾਣੇ ਦਾ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ ਅਤੇ ਕੁੱਝ ਲੋਕ ਇਸ ਦੀ ਵਰਤੋਂ...

ਸਿਹਤ10 hours ago

ਗਰਭਵਤੀ ਔਰਤ ਨਹੀਂ ਕਰ ਸਕਦੀ ਪਲਾਜ਼ਮਾ ਡੋਨੇਟ, ਜਾਣੋਂ ਕਾਰਨ

ਦੇਸ਼ ‘ਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਨੂੰ ਠੀਕ ਕਰਨ ਲਈ ਕਈ ਦੇਸ਼ਾਂ ‘ਚ...

ਪੰਜਾਬ ਨਿਊਜ਼10 hours ago

ਜਿੰਮ ਜਾਣ ਦੇ ਸ਼ੌਕੀਨਾਂ ਲਈ ਇਹ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਕਰਨੇ ਪੈਣਗੇ ਹੁਣ ਇਹ ਕੰਮ

ਕੋਰੋਨਾ ਕਾਲ ਦੌਰਾਨ ਖੁੱਲੇ ਜਿਮ ‘ਚ ਨਵੇਂ ਬਦਲਾ ਲਿਆਉਣ ਦੇ ਨਾਲ-ਨਾਲ ਫਿਟਨੈਸ ਦੇ ਸ਼ੌਕੀਨਾਂ ਦੀ ਐਂਟਰੀ ਹੋ ਰਹੀ ਹੈ। ਸਰਕਾਰ...

ਵਿਸ਼ਵ ਖ਼ਬਰਾਂ10 hours ago

ਰੂਸ ਨੇ ਕੋਰੋਨਾ ਵਾਇਰਸ ਦੀ ਪਹਿਲੀ ਦਵਾਈ ਵੇਚਣ ਦੀ ਦਿੱਤੀ ਮਨਜ਼ੂਰੀ

ਰੂਸ ਨੇ ਹਲਕੇ ਤੋਂ ਦਰਮਿਆਨੀ ਕੋਰੋਨਾ ਸੰਕ੍ਰਮਣਾਂ ਲਈ ਆਰ-ਫਾਰਮ ਕੰਪਨੀ ਦੇ ਕੋਰੋਨਾਵੀਰ ਇਲਾਜ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੰਪਨੀ ਨੇ...

ਵਿਸ਼ਵ ਖ਼ਬਰਾਂ10 hours ago

ਕੋਰੋਨਾ ਦੀ ਦੂਜੀ ਲਹਿਰ ਦੀ ਚਪੇਟ ‘ਚ ਕਈ ਦੇਸ਼, ਇਸ ਦੇਸ਼ ‘ਚ ਲੱਗਿਆ ਮੁੜ ਲਾਕਡਾਊਨ

ਦੇਸ਼ ‘ਚ ਕੋਰੋਨਾ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ ਅਤੇ ਰੋਜਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ।...

ਬਾਲੀਵੁੱਡ11 hours ago

ਫੇਸ ਸ਼ੀਲਡ ਪਾ ਕੇ ਅਮਿਤਾਭ ਬੱਚਨ ਨੇ ਕੀਤੀ ਸ਼ੂਟਿੰਗ, ਲੋਕਾਂ ਨੂੰ ਕੀਤੀ ਇਹ ਖਾਸ ਅਪੀਲ

ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਹਾਲ ਹੀ ‘ਚ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋਏ ਹਨ ਅਤੇ ਵਾਪਸ ਕੰਮ ਤੇ ਪਰਤ...

ਲੁਧਿਆਣਾ ਨਿਊਜ਼11 hours ago

ਲੁਧਿਆਣਾ ‘ਚ ਰੇਲਵੇ ਦੀ ਜ਼ਮੀਨ ਤੋਂ ਕਬਜੇ ਨਾ ਹਟਾਏ ਗਏ ਤਾਂ ਰੇਲਾਂ ਹੋਣਗੀਆਂ ਠੱਪ

ਲੁਧਿਆਣਾ ‘ਚ ਰੇਲਵੇ ਜ਼ਮੀਨਾਂ ਤੇ ਹੋਏ ਕਬਜ਼ਿਆਂ ਨਾਲ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਜਿਸ ਨਾਲ ਆਉਣ ਵਾਲੇ ਦਿਨਾਂ ‘ਚ...

ਸਿਹਤ11 hours ago

ਮੋਟਾਪੇ ਦੇ ਨਾਲ-ਨਾਲ ਇਨ੍ਹਾਂ ਬਿਮਾਰੀਆਂ ਨੂੰ ਵੀ ਦੂਰ ਕਰਦਾ ਹੈ ਐਲੋਵੀਰਾ ਜੂਸ !

ਐਲੋਵੀਰਾ ਇੱਕ ਅਜਿਹੀ ਚੀਜ਼ ਹੈ ਜਿਸ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਹੁੰਦੇ ਹਨ। ਇਹ ਤੁਹਾਡੀ ਚਮੜੀ ਅਤੇ ਸਿਹਤ...

ਲੁਧਿਆਣਾ ਨਿਊਜ਼12 hours ago

ਲੁਧਿਆਣਾ ‘ਚ ਅੱਤ ਦੀ ਗਰਮੀ ਤੋਂ ਲੋਕ ਪਰੇਸ਼ਾਨ, 10 ਸਾਲਾਂ ‘ਚ ਪਹਿਲੀ ਵਾਰ ਤਾਪਮਾਨ 37 ਡਿਗਰੀ ਤੋਂ ਪਾਰ

ਪਿਛਲੇ ਕੁੱਝ ਦਿਨਾਂ ਤੋਂ ਗਰਮੀ ਦੀ ਤੇਜ਼ ਧੁੱਪ ਕਾਰਨ ਲੋਕ ਬਹੁਤ ਪਰੇਸ਼ਾਨ ਹਨ। ਸੂਬੇ ‘ਚ ਮਾਨਸੂਨ ਦੇ ਜਾਣ ਵਾਲੇ ਦਿਨ...

ਪੰਜਾਬ ਨਿਊਜ਼12 hours ago

ਪੰਜਾਬ ਸਰਕਾਰ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਸੂਬੇ ‘ਚ ਨਹੀਂ ਖੁੱਲ੍ਹਣਗੇ ਸਕੂਲ

ਕੋਰੋਨਾ ਮਹਾਂਮਾਰੀ ਦੇ ਚਲਦੇ 21 ਸਤੰਬਰ ਤੋਂ ਲੈ ਕੇ 30 ਸਤੰਬਰ ਲੱਗਣ ਵਾਲੇ ਅਨਲਾਕ-4 ਲੈ ਕੇ ਅੱਜ ਪੰਜਾਬ ਸਰਕਾਰ ਵੱਲੋਂ...

ਪੰਜਾਬ ਨਿਊਜ਼12 hours ago

ਜਬਰ ਜਨਾਹ ਦੀ ਸ਼ਿਕਾਰ ਹੋਈ ਲੜਕੀ ਨੂੰ ਨਾ ਮਿਲਿਆ ਇਨਸਾਫ, ਚੁੱਕਿਆ ਖੌਫਨਾਕ ਕਦਮ

ਲਾਹੌਰ ਨੇੜੇ ਇੱਕ ਵਿਦੇਸ਼ੀ ਮੁਸਲਿਮ ਔਰਤ ਨਾਲ ਸਮੂਹਿਕ ਜਬਰ ਜ਼ਨਾਹ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਕਿ ਜਬਰ ਜਨਾਹ ਦੀ...

ਪੰਜਾਬ ਨਿਊਜ਼12 hours ago

ਲੋਕਾਂ ਨੂੰ ਬੁਖਾਰ ਜਾਂ ਫਲੂ ਦੇ ਲੱਛਣ ਹੋਣ ਤੇ ਤੁਰੰਤ ਕੋਰੋਨਾ ਟੈਸਟ ਕਰਵਾਉਣਾ ਚਾਹੀਦਾ: ਏ. ਡੀ. ਸੀ.

ਵਧੀਕ ਡਿਪਟੀ ਕਮਿਸ਼ਨਰ ਵਿਜੇਸ਼ ਸਾਰੰਗਲ ਜੋ ਕਿ 1 ਸਤੰਬਰ ਨੂੰ ਫਰੰਟ ਲਾਈਨ ਕੋਰੋਨਾ ਯੋਧਾ ਵਜੋਂ ਲਾਈਨ ਡਿਊਟੀ ਦੌਰਾਨ ਨਾਵਲ ਕੋਰੋਨਾਵਾਇਰਸ...

Trending