Connect with us

ਪੰਜਾਬੀ

ਭਾਜਪਾ ਸਰਕਾਰ ਬਣਨ ‘ਤੇ ਵਸੂਲਾਂਗੇ ਬੇਈਮਾਨਾਂ ਤੋਂ ਸਰਕਾਰੀ ਫੰਡ – ਦੇਬੀ

Published

on

BJP government will collect government funds from the dishonest - Debi

ਲੁਧਿਆਣਾ   :   ਵਿਧਾਨ ਸਭਾ ਕੇਂਦਰੀ ਤੋਂ ਭਾਜਪਾ ਉਮੀਦਵਾਰ ਗੁਰਦੇਵ ਸ਼ਰਮਾ ਦੇਬੀ ਨੇ ਵਾਰਡ 54, ਸ਼ਿਵਾਜੀ ਨਗਰ, ਮਾਲੀ ਗੰਜ ਧਰਮਸ਼ਾਲਾ, ਗਣੇਸ਼ ਨਗਰ, ਮੁਸ਼ਤਾਕ ਗੰਜ ਵਿਚ ਨੁੱਕੜ ਮੀਟਿੰਗਾਂ ਨੂੰ ਸੰਬੋਧਿਤ ਕੀਤਾ ਅਤੇ ਨਾਲ ਹੀ ਨਾਲ ਵਾਰਡ 60 ਸਥਿਤ ਦਰੇਸੀ ਰੋਡ, ਜਨਕਪੁਰੀ ਦੀ ਗਲੀ ਨੰ. ਸਾਢੇ 6, ਸੈਂਾਸੀ ਮੁਹੱਲਾ ਅਤੇ ਅਮਰਪੁਰਾ ਦੇ ਵੱਖ-ਵੱਖ ਹਲਕਿਆਂ ਵਿਚ ਡੋਰ-ਟੂ-ਡੋਰ ਪ੍ਰਚਾਰ ਕੀਤਾ।

ਇਸ ਦੌਰਾਨ ਦੇਬੀ ਨੇ ਬਾਬਾ ਲਾਲ ਦਿਆਲ ਮੰਦਿਰ ਵਿਖੇ ਨਤਮਸਤਕ ਹੋ ਕੇ ਅਸ਼ੀਰਵਾਦ ਵੀ ਲਿਆ। ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਜਾਰੀ ਸੰਕਲਪ ਪੱਤਰ ਵਿਚ ਪੰਜਾਬ ਵਿਚ ਭਾਜਪਾ ਸਰਕਾਰ ਬਣਨ ‘ਤੇ ਜਨਤਾ ਨੂੰ ਸਹੂਲਤਾਂ ਮਿਲਣਗੀਆਂ।

ਇਸ ਮੌਕੇ ਸਵਾਮੀ ਨਿਰਵੇਸ਼ਵਰ ਨੰਦ ਜੀ ਅਤੇ ਮਹੰਤ ਬਿ੍ਜਮੋਹਨ, ਸੁਨੀਲ ਮਹਿਰਾ, ਅਸ਼ਵਨੀ ਮਹਾਜਨ, ਚੌਧਰੀ ਯਸ਼ਪਾਲ, ਨੀਰਜ ਵਰਮਾ, ਚਰਨਜੀਤ ਭਾਰਗਵ, ਸਤੀਸ਼ ਮਹਾਜਨ, ਪਵਨ ਮਲਹੌਤਰਾ, ਪ੍ਰਵੀਨ ਸ਼ਰਮਾ, ਸਰੋਜ ਵਰਮਾ,ਪ੍ਰੀਤੀ ਸ਼ਰਮਾ, ਵਿਜੈ ਚਾਇਲ, ਕਪਿਲ ਕਤਿਆਲ, ਰੋਹਿਤ ਸਾਨਨ, ਗੁਰਦੀਪ ਚਾਵਲਾ, ਰਾਜ ਕੁਮਾਰ ਅੱਗਰਵਾਲ, ਸੁਰਿੰਦਰ ਸੂਦ, ਮੋਂਟੀ ਗੁਪਤਾ ਸਹਿਤ ਹੋਰ ਵੀ ਮੌਜੂਦ ਸਨ।

Facebook Comments

Trending