ਇੰਡੀਆ ਨਿਊਜ਼

ਭਾਜਪਾ ਉਮੀਦਵਾਰ ਤੇਜਸਵੀ ਸੂਰਿਆ ਦੀਆਂ ਮੁਸ਼ਕਿਲਾਂ ਵਧੀਆਂ, ਧਰਮ ਦੇ ਆਧਾਰ ‘ਤੇ ਵੋਟਾਂ ਮੰਗਣ ਦਾ ਮਾਮਲਾ ਦਰਜ

Published

on

ਬੇਂਗਲੁਰੂ ; ਚੋਣ ਕਮਿਸ਼ਨ ਨੇ ਬੇਂਗਲੁਰੂ ਦੱਖਣੀ ਤੋਂ ਭਾਜਪਾ ਉਮੀਦਵਾਰ ਤੇਜਸਵੀ ਸੂਰਿਆ ਖਿਲਾਫ ਮਾਮਲਾ ਦਰਜ ਕੀਤਾ ਹੈ। ਤੇਜਸਵੀ ਸੂਰਿਆ ‘ਤੇ ਧਰਮ ਦੇ ਆਧਾਰ ‘ਤੇ ਵੋਟ ਮੰਗਣ ਦਾ ਦੋਸ਼ ਹੈ। ਬੈਂਗਲੁਰੂ ਦੇ ਜੈਨਗਰ ਪੁਲਿਸ ਸਟੇਸ਼ਨ ‘ਚ ਮਾਮਲਾ ਦਰਜ ਕੀਤਾ ਗਿਆ ਹੈ।

Facebook Comments

Trending

Copyright © 2020 Ludhiana Live Media - All Rights Reserved.