ਪੰਜਾਬੀ
ਪਤੀ ਕਰਨ ਗਰੋਵਰ ਨਾਲ ਡਿਨਰ ਡੇਟ ਦੇ ਨਿਕਲੀ ਬਿਪਾਸ਼ਾ, ਬਲੈਕ ਡਰੈੱਸ ’ਚ ਲੱਗ ਰਹੀ ਖੂਬਸੂਰਤ
Published
3 years agoon

ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਖੂਬਸੂਰਤ ਹਸੀਨਾਵਾਂ ’ਚੋਂ ਇਕ ਹੈ। ਅਦਾਕਾਰਾ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਆਪਣੀ ਪ੍ਰੈਗਨੈਂਸੀ ਨਾਲ ਜੁੜੇ ਅਪਡੇਟਸ ਪ੍ਰਸ਼ੰਸਕਾਂ ਨਾਲ ਸਾਂਝੇ ਕਰਦੀ ਰਹਿੰਦੀ ਹੈ। ਬਿਪਾਸ਼ਾ ਇਸ ਸਮੇਂ ਆਪਣੀ ਗਰਭ ਅਵਸਥਾ ਦਾ ਬੇਹੱਦ ਆਨੰਦ ਮਾਣ ਰਹੀ ਹੈ।
ਹਾਲ ਹੀ ਕੁਝ ਦਿਨ ਪਹਿਲਾਂ ਕਰਨ ਗਰੋਵਰ ਨੇ ਪਤਨੀ ਬਿਪਾਸ਼ਾ ਲਈ ਬੇਬੀ ਸ਼ਾਵਰ ਸੈਰੇਮਨੀ ਦਾ ਆਯੋਜਨ ਕੀਤਾ ਸੀ। ਜਿਸ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਇਸ ਦੇ ਨਾਲ ਅਦਾਕਾਰਾ ਦੀਆਂ ਕੁਝ ਤਸਵੀਰਾਂ ਹੋਰ ਸੋਸ਼ਲ ਮੀਡੀਆ ’ਤੇ ਨਜ਼ਰ ਆਈਆ ਹਨ।ਦਰਅਸਲ ਇਹ ਤਸਵੀਰਾਂ ਬੀਤੀ ਰਾਤ ਦੀਆਂ ਹਨ, ਜਿਸ ਦੌਰਾਨ ਅਦਾਕਾਰਾ ਪਤੀ ਕਰਨ ਸਿੰਘ ਗਰੋਵਰ ਨਾਲ ਡਿਨਰ ਡੇਟ ’ਤੇ ਗਈ ਸੀ।
ਅਦਾਕਾਰਾ ਬਿਪਾਸ਼ਾ ਇਨ੍ਹਾਂ ਤਸਵੀਰਾਂ ’ਚ ਬੇਹੱਦ ਖੂਬਸੂਰਤ ਨਜ਼ਰ ਆਈ। ਇਸ ਦੌਰਾਨ ਅਦਾਕਾਰਾ ਨੇ ਸਟਾਈਲਿਸ਼ ਬਲੈਕ ਕਲਰ ਦਾ ਆਊਟਫਿਟ ਕੈਰੀ ਕੀਤਾ ਹੋਈ ਸੀ। ਇਸ ਦੇ ਨਾਲ ਉਸ ਨੇ ਚਮਕਦਾਰ ਜੈਕੇਟ ਪਾਈ ਹੋਈ ਹੈ। ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ’ਚ ਅਦਾਕਾਰਾ ਗਲੈਮਰਸ ਲੱਗ ਰਹੀ ਸੀ।ਡਰੈੱਸ ਦੇ ਨਾਲ ਅਦਾਕਾਰਾ ਨੇ ਹਰੇ ਰੰਗ ਦੀ ਹੀਲ ਪਾਈ ਹੋਈ ਹੈ।
ਕਰਨ ਸਿੰਘ ਗਰੋਵਰ ਵੀ ਅਦਾਕਾਰਾ ਨਾਲ ਮੈਚਿੰਗ ਕਰਦੇ ਨਜ਼ਰ ਆਏ।ਇਸ ਦੌਰਾਨ ਜੋੜਾ ਕਾਫ਼ੀ ਖੂਬਸੂਰਤ ਲੱਗ ਰਿਹਾ ਹੈ। ਬਿਪਾਸ਼ਾ ਇਨ੍ਹੀਂ ਦਿਨੀਂ ਆਪਣੇ ਬੇਬੀ ਬੰਪ ਨੂੰ ਫ਼ਲਾਂਟ ਕਰਦੀ ਨਜ਼ਰ ਆ ਰਹੀ ਹੈ। ਬਿਪਾਸ਼ਾ ਨੇ ਆਪਣੇ ਇੰਸਟਾਗ੍ਰਾਮ ’ਤੇ ਤਸਵੀਰਾਂ ਦੀ ਇਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ’ਚ ਦੇਖ ਸਕਦੇ ਹੋ ਕਿ ਜੋੜਾ ਵੱਖ-ਵੱਖ ਅੰਦਾਜ਼ ਪੋਜ਼ ਦਿੰਦਾ ਨਜ਼ਰ ਆ ਰਿਹਾ ਹੈ।
You may like
-
ਵਿਆਹ ਦੇ 5 ਮਹੀਨਿਆਂ ਬਾਅਦ, ਪਤਨੀ ਨੇ ਆਪਣੇ ਫੌਜੀ ਪਤੀ ਤੋਂ ਤੰਗ ਆ ਕੇ ਚੁੱਕਿਆ ਇਹ ਕਦਮ…..
-
ਨਕੋਦਰ ਮੱਥਾ ਟੇਕਣ ਗਏ ਪਤੀ-ਪਤਨੀ ਭੇਦਭਰੇ ਹਾਲਾਤਾਂ ‘ਚ ਲਾਪਤਾ, ਸਾਲ ਪਹਿਲਾਂ ਹੋਇਆ ਸੀ ਵਿਆਹ
-
Breaking: ਦੇਰ ਰਾਤ ਪੰਜਾਬ ‘ਚ ਵੱਡਾ ਮੁਕਾਬਲਾ, ਅੰਨ੍ਹੇਵਾਹ ਚੱਲੀਆਂ ਗੋਲੀਆਂ
-
ਜੇਲ ‘ਚ ਪਤੀ ਨੂੰ ਮਿਲਣ ਆਈ ਪਤਨੀ ਗ੍ਰਿਫਤਾਰ, ਜਾਣੋ ਕਾਰਨ
-
ਪੰਜਾਬ ਦੇ ਇਸ ਸ਼ਹਿਰ ‘ਚ ਜ਼//ਬਰਦਸਤ ਧ/ਮਾਕਾ, ਪਤੀ-ਪਤਨੀ ਸਣੇ 4 ਲੋਕ ਝੁ. ਲਸੇ
-
Love Marriage ਤੋਂ ਬਾਅਦ ਪਤਨੀ ‘ਗਾਇਬ’, ਤੰਗ ਆ ਕੇ ਪਤੀ ਨੇ ਲਾਈਵ ਹੋ ਦੇਖੋ ਕੀ ਕੀਤਾ…