ਬਾਲੀਵੁੱਡ
ਸਿਧਾਰਥ ਦੇ ਇਸ ਫੈਸਲੇ ਤੋਂ ਬਾਅਦ ਗੁੱਸੇ ਹੋਈ ਸ਼ਹਿਨਾਜ਼ ਗਿੱਲ
Published
2 years agoon
By
ਐਡੀਟਰ
ਬਿਗ ਬੌਸ ਹੁਣ ਆਪਣੇ ਫਾਈਨਲ ਪੜਾਅ ਤੱਕ ਪਹੁੰਚ ਗਿਆ ਹੈ ਦਸ ਦਈਏ ਕਿ ਨੌਮੀਨੇਸ਼ਨ ਤੋਂ ਬਚਕੇ ਆਸਿਮ, ਰਸ਼ਮੀ ਦੇਸਾਈ ਅਤੇ ਸਿਧਾਰਥ ਸੇਫ ਕੰਟੈਸਟੈਂਟਸ ਬਣ ਗਏ ਹਨ। ਇਸ ਤੋਂ ਇਲਾਵਾ ਸਿਧਾਰਥ ਤੇ ਸ਼ਹਿਨਾਜ਼ ਚ ਹੁਣ ਦੂਰੀਆਂ ਵਧਦੀਆਂ ਨਜ਼ਰ ਆ ਰਹੀਆਂ ਹਨ। ਬਿਗ ਬੌਸ ਘਰ ਚ ਇਕ ਟਾਸਕ ਹੁੰਦਾ ਹੈ ਜਿਸ ਦੌਰਾਨ ਸਿਧਾਰਥ ਸ਼ਹਿਨਾਜ਼ ਨੂੰ ਛੱਡ ਕੇ ਪਾਰਸ ਨੂੰ ਸੇਫ ਕਰਦੇ ਹਨ।
View this post on InstagramA post shared by Colors TV (@colorstv) on
ਸਿਧਾਰਥ ਦੀ ਇਹ ਗੱਲ ਸ਼ਹਿਨਾਜ਼ ਨੂੰ ਬਹੁਤ ਬੁਰੀ ਲੱਗਦੀ ਹੈ ਅਤੇ ਦੋਨਾਂ ਚ ਬਹਿਸ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਬਾਅਦ ਆਰਤੀ ਵੀ ਇਸ ਲੜਾਈ ਚ ਸ਼ਾਮਿਲ ਹੁੰਦੀ ਹੈ ਕਿਉਂਕਿ ਉਸ ਟਾਸਕ ਚ ਸਿਧਾਰਥ ਨੂੰ ਆਰਤੀ, ਸ਼ਹਿਨਾਜ਼ ਅਤੇ ਪਾਰਸ ਚੋਂ ਕਿਸੇ ਇਕ ਕੰਟੈਸਟੈਂਟ ਨੂੰ ਚੁਣਨਾ ਸੀ ਅਤੇ ਸਿਧਾਰਥ ਪਾਰਸ ਨੂੰ ਬਚਾ ਲੈਂਦੇ ਹਨ।
ਇਹ ਗੱਲ ਆਰਤੀ ਤੇ ਸ਼ਹਿਨਾਜ਼ ਨੂੰ ਬੁਰੀ ਲੱਗਦੀ ਹੈ। ਦਸ ਦਈਏ ਕਿ ਸਿਧਾਰਥ ਦੇ ਇਸ ਫੈਸਲੇ ਨਾਲ ਰਸ਼ਮੀ ਤੇ ਆਸਿਮ ਵੀ ਨਾਰਾਜ਼ ਹੋ ਜਾਂਦੇ ਹਨ। ਦੂਜੇ ਪਾਸੇ ਸਿਧਾਰਥ ਦੇ ਇਸ ਫੈਸਲੇ ਨਾਲ ਪਾਰਸ ਛਾਬੜਾ ਬਹੁਤ ਇਮੋਸ਼ਨਲ ਜੋ ਜਾਂਦੇ ਹਨ ਤੇ ਰੋਣ ਲੱਗਦੇ ਹਨ।
You may like
-
ਸ਼ਾਹਰੁਖ ਦਾ ਪੁੱਤਰ ਆਰੀਅਨ 5 ਦਿਨ ਹੋਰ ਰਹੇਗਾ ਜੇਲ੍ਹ ‘ਚ
-
ਬਿੱਗ ਬੌਸ 15′ ‘ਚ ਅਫਸਾਨਾ ਨੇ ਸਾਥੀਆਂ ਦੇ ਮਾਰੀਆਂ ਲੱਤਾਂ ਤੇ ਚੱਪਲਾਂ, ਜਾਣੋ ਕਾਰਨ
-
ਅਦਾਲਤ ਨੇ ਆਰੀਅਨ ਖ਼ਾਨ ਦੀ ਜ਼ਮਾਨਤ ਅਰਜ਼ੀ ਕੀਤੀ ਰੱਦ
-
ਸ਼ਾਹਰੁਖ਼ ਖ਼ਾਨ ਨੇ ਕਿਹਾ,ਆਰੀਅਨ ਡਰੱਗਸ ਲੈ ਸਕਦਾ ਹੈ, ਵੀਡੀਓ ਹੋਈ ਵਾਇਰਲ
-
ਅਕਸ਼ੇ ਕੁਮਾਰ ਦੀ ਮਾਂ ਅਰੁਣਾ ਭਾਟੀਆ ਨੇ ਦੁਨੀਆਂ ਨੂੰ ਕਿਹਾ ਅਲਵਿਦਾ
-
ਸਿਧਾਰਥ ਸ਼ੁਕਲਾ ਦੀ ਅਧੂਰੀ ਰਹਿ ਗਈ ਇਹ ਦਿਲ ਦੀ ਇੱਛਾ