Connect with us

ਪੰਜਾਬ ਨਿਊਜ਼

1 ਅਕਤੂਬਰ ਨੂੰ ਪਿੰਡ ਘੂਮੈਤ ‘ਚ ਨਰਿੰਦਰ ਸਿੰਘ ਗਗਨ ਦੀ ਅੰਤਿਮ ਅਰਦਾਸ ਦਾ ਹੋਵੇਗਾ ਭੋਗ

Published

on

Bhog of Narinder Singh Gagan's last prayer on October 1 in village Ghumeet

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਹਰਮਨ ਪਿਆਰੇ ਸਭ ਦਾ ਲਾਡਲਾ ਨਰਿੰਦਰ ਸਿੰਘ ਗਗਨ ਸਪੁੱਤਰ ਲਖਵੀਰ ਸਿੰਘ ਪੱਤਰਕਾਰ ਲੱਕੀ ਘੂਮੈਤ ਭਰ ਜਵਾਨੀ ਵਿੱਚ ਮਿਤੀ ਬਾਈ ਸਤੰਬਰ ਨੂੰ ਸਾਨੂੰ ਸਾਰਿਆਂ ਨੂੰ ਵਿਛੋਡ਼ਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ ਨਰਿੰਦਰ ਸਿੰਘ ਗਗਨ ਦੀ ਆਤਮਾ ਲਈ ਸ਼ਾਂਤੀ ਲਈ ਅਖੰਡ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਭੋਗ ਤੇ ਅੰਤਿਮ ਅਰਦਾਸ 1 ਅਕਤੂਬਰ 2021 ਦਿਨ ਸ਼ੁੱਕਰਵਾਰ ਨੂੰ ਸ੍ਰੀ ਗੁਰਦੁਆਰਾ ਸ੍ਰੀ ਗੁਰਦੁਆਰਾ ਗੋਬਿੰਦ ਪ੍ਰਕਾਸ਼ ਪਿੰਡ ਘੂਮੈਤ ਲੁਧਿਆਣਾ ਵਿਖੇ ਹੋਵੇਗੀ ਸ੍ਰੀ ਗੁਰਦੁਆਰਾ ਗੋਬਿੰਦ ਪ੍ਰਕਾਸ਼ ਪਿੰਡ ਘੂਮੈਤ ਲੁਧਿਆਣਾ ਵਿਖੇ ਹੋਵੇਗੀ ਉੱਥੇ ਹੀ ਵਿਕਰਮ ਸਿੰਘ ਬਾਜਵਾ,ਬੀਬੀ ਸਤਵਿੰਦਰ ਕੌਰ ਬਿੱਟੀ,ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ , ਚੇਅਰਮੈਨ ਦਲਜੀਤ ਸਿੰਘ ਅਟਵਾਲ, ਪ੍ਰਧਾਨ ਹਰਵਿੰਦਰ ਕੁਮਾਰ ਪੱਪੀ,ਪ੍ਰਧਾਨ ਕੈਪਟਨ ਸੁਖਜੀਤ ਸਿੰਘ ਹਰਾ,ਮਨਵੀਰ ਸਿੰਘ ਕਾਸਾਬਾਦ,ਸ਼ਿਮਰਨਜੀਤ ਸਿੰਘ ਢਿੱਲੋਂ , ਪ੍ਰਧਾਨ ਰਮੇਸ਼ ਕੁਮਾਰ ਪੱਪੂ,ਗੁਰਦੀਪ ਸਿੰਘ ਈ.ਟੀ.ਓ, ਪ੍ਰਧਾਨ ਅਵਤਾਰ ਸਿੰਘ ਚਾਹਿਲ, ਰਾਮਨਾਥ ਸ਼ਰਮਾ, ਰਮਨੀਤ ਸਿੰਘ ਗਿੱਲ,ਪ੍ਰਦੀਪ ਸਿੰਘ ਖਾਲਸਾ,ਦਲਜੀਤ ਸਿੰਘ ਚੌਹਾਨ,

ਸੁਖਵਿੰਦਰ ਸਿੰਘ ਸੁੱਖੀ ਝੱਜ,ਹੈਪੀ ਕੁੱਬੇ,ਗੁਰਦੀਪ ਸਿੰਘ ਭੋਲਾ,ਸਰਪੰਚ ਜਸਵੀਰ ਸਿੰਘ ਗਰੇਵਾਲ ,ਬਾਬਾ ਜੋਗਾ ਸਿੰਘ ,ਜਗਦੀਪ ਸਿੰਘ ਜੱਜ,ਨੋਨਾ ਕੁਹਾੜਾ,ਪ੍ਰੀਤਮ ਸਿੰਘ ਮਾਨਗੜ੍, ਨਿਰਪਾਲ ਸਿੰਘ ਗਰਚਾ,ਕੌਸਲਰ ਸਵਰਨ ਕੁਮਾਰ ਸੋਨੀ,ਕੌਸ਼ਲਰ ਰਾਜਦੀਪ ਭਾਟੀਆ ,ਮਾ. ਅਸ਼ੋਕ ਕੁਮਾਰ,ਪ੍ਰਧਾਨ ਪਵਨ ਕੁਮਾਰ ਟਿੰਕੂ,ਪ੍ਰਧਾਨ ਹਰੀ ਸਿੰਘ ,ਰਸ਼ਪਾਲ ਸਿੰਘ ,ਡਾ. ਮਾਨ ਕੂੰਮ ਕਲਾਂ ,ਕੁਲਦੀਪ ਸਿੰਘ ,ਸੁਖਵੀਰ ਸਿੰਘ ਸੋਨੂੰ ,ਸਰਪੰਚ ਪਤੀ ਬੰਟੀ, ਡਾ. ਗੁਰਦੀਪ ਸਿੰਘ ਉਮੈਦਪੁਰ,ਡਾ. ਰਜਿੰਦਰ ਸਿੰਘ ,ਨਰਿੰਦਰ ਪੱਟੀ,ਸੀਤਾ ਕੁਹਾੜਾ,ਕੌਂਸਲਰ ਮਨਜਿੰਦਰ ਸਿੰਘ ਭੋਲਾ,ਕੁਲਵਿੰਦਰ ਸਿੰਘ ਕਾਲਾ,ਸੰਦੀਪ ਕੁਮਾਰ ਸੋਨੀ, ਆਦਿ ਇਲਾਕਾ ਭਰ ਦੇ ਲੋਕਾਂ ਤੋਂ ਇਲਾਵਾ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਤੋਂ ਇਲਾਵਾ NRI ਵੀਰਾਂ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ

Facebook Comments

Trending