Connect with us

ਪੰਜਾਬੀ

ਭਾਰਤੀ ਰੇਲਵੇ ਨੇ ਸ਼ੁਰੂ ਕੀਤੀ ਨਵੀਂ ਯੋਜਨਾ – ਖਾਲੀ ਪਲਾਸਟਿਕ ਦੀ ਬੋਤਲ ਦੇਣ ਤੇ ਮਿਲਣਗੇ ਰੁਪਏ, ਕੀਤੀਆਂ ਵਿਸ਼ੇਸ਼ ਮਸ਼ੀਨਾਂ ਸਥਾਪਤ

Published

on

plastic bottle crushing machine by Indian Railway

ਭਾਰਤੀ ਰੇਲਵੇ ਨੇ ਪਲਾਸਟਿਕ ਤੋਂ ਫੈਲ ਰਹੇ ਪ੍ਰਦੂਸ਼ਨ ਨਾਲ ਲੜਨ ਲਈ ਅਹਿਮ ਯੋਜਨਾ ਉਲੀਕੀ ਹੈ। ਰੇਲਵੇ ਹੁਣ ਖਾਲੀ ਪਲਾਸਟਿਕ ਦੀ ਪਾਣੀ ਵਾਲੀ ਬੋਤਲ ਬਦਲੇ ਪੰਜ ਰੁਪਏ ਦੇਵੇਗੀ। ਰੇਲਵੇ ਵੱਲੋਂ ਬੋਤਲਾਂ ਸੁੱਟਣ ਲਈ ਵਿਸ਼ੇਸ਼ ਮਸ਼ੀਨਾਂ ਸਥਾਪਤ ਕੀਤੀਆਂ ਜਾ ਰਹੀਆਂ ਹਨ। ਨਵਿਆਉਣਯੋਗ ਪਲਾਸਟਿਕ ਬੋਤਲ ਤੋੜਨ ਵਾਲੀ ਮਸ਼ੀਨ ਭਾਵ ਕਰੱਸ਼ਰ ਹਰੇਕ ਖਾਲੀ ਬੋਤਲ ਬਦਲੇ ਪੰਜ ਰੁਪਏ ਦੀ ਛੋਟ ਵਾਲੇ ਕੂਪਨ ਦੇਵੇਗੀ। ਫ਼ਿਲਹਾਲ ਪੂਰਬੀ ਮੱਧ ਰੇਲਵੇ ਨੇ ਆਪਣੇ ਚਾਰ ਪ੍ਰਮੁੱਖ ਸਟੇਸ਼ਨਾਂ ਤੋਂ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਹ ਸਟੇਸ਼ਨ ਹਨ, ਪਟਨਾ ਜੰਕਸ਼ਨ, ਰਾਜੇਂਦਰਨਗਰ, ਪਟਨਾ ਸਾਹਿਬ ਅਤੇ ਦਾਨਾਪੁਰ ਰੇਲਵੇ ਸਟੇਸ਼ਨ। ਪੂਰਬੀ ਮੱਧ ਰੇਲਵੇ ਨੇ ਚਾਰਾਂ ਸਟੇਸ਼ਨਾਂ ‘ਤੇ ਇਹ ਵੈਂਡਿੰਗ ਮਸ਼ੀਨਾਂ ਲਗਾਈਆਂ ਹਨ।

plastic bottle crushing machine by Indian Railway

ਰੇਲਵੇ ਦਾ ਇਹ ਪ੍ਰਯੋਗ ਸਫ਼ਲ ਸਾਬਿਤ ਹੋ ਰਿਹਾ ਹੈ ਕਿਉਂਕਿ ਆਮ ਲੋਕ ਇਸ ਯੋਜਨਾ ‘ਚ ਕਾਫ਼ੀ ਦਿਲਚਸਪੀ ਦਿਖਾ ਰਹੇ ਹਨ। ਮਸ਼ੀਨ ਨੂੰ ਵਰਤਣ ਲਈ ਇਸ ਵਿੱਚ ਪਲਾਸਟਿਕ ਦੀ ਖਾਲੀ ਬੋਤਲ ਪਾਉਣੀ ਹੋਵੇਗੀ, ਫਿਰ ਆਪਣਾ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ। ਬੋਤਲ ਮਸ਼ੀਨ ‘ਚ ਜਾਣ ਮਗਰੋਂ ਮੋਬਾਈਲ ‘ਤੇ ਹੀ ਪੰਜ ਰੁਪਏ ਦਾ ਛੋਟ ਕੂਪਨ ਵੀ ਆ ਜਾਵੇਗਾ, ਜਿਸ ਨੂੰ ਸਟੇਸ਼ਨ ਜਾਂ ਹੋਰ ਥਾਵਾਂ ‘ਤੇ ਖਰਚ ਕੀਤਾ ਜਾ ਸਕਦਾ ਹੈ।

ਰੇਲਵੇ ਪਾਣੀ ਦੀਆਂ ਇਨ੍ਹਾਂ ਖ਼ਾਲੀ ਬੋਤਲਾਂ ਤੋਂ ਟੀ-ਸ਼ਰਟ ਅਤੇ ਟੋਪੀ ਬਣਾ ਰਿਹਾ ਹੈ। ਸੈਰ ਸਪਾਟਾ ਮਾਹਰਾਂ ਮੁਤਾਬਕ ਰੇਲਵੇ ਦੇ ਇਸ ਕਦਮ ਨਾਲ ਟੂਰਿਜ਼ਮ ਨੂੰ ਕਾਫ਼ੀ ਫਾਇਦਾ ਪਹੁੰਚੇਗਾ ਅਤੇ ਨਾਲ ਹੀ ਪ੍ਰਦੂਸ਼ਨ ਵੀ ਘਟੇਗਾ। ਰੇਲਵੇ ਦੀ ਯੋਜਨਾ ਪਹਿਲੇ ਪੜਾਅ ‘ਚ ਇਨ੍ਹਾਂ ਪਲਾਸਟਿਕ ਬੋਤਲ ਵੈਂਡਿੰਗ ਮਸ਼ੀਨ ਨੂੰ ਦੇਸ਼ ਦੇ 2,000 ਸਟੇਸ਼ਨਾਂ ‘ਤੇ ਲਗਾਉਣ ਦੀ ਹੈ। ਇਸ ਜ਼ਰੀਏ ਪਾਣੀ ਜਾਂ ਕੋਲਡ ਡ੍ਰਿੰਕ ਆਦਿ ਦੀ ਵਰਤੀ ਹੋਈ ਬੋਤਲ ਨੂੰ ਰੀ-ਸਾਈਕਲ ਕੀਤਾ ਜਾਵੇਗਾ।

Facebook Comments

Advertisement

ਤਾਜ਼ਾ

Now rules for Aadhaar card replacement, new information light Now rules for Aadhaar card replacement, new information light
ਇੰਡੀਆ ਨਿਊਜ਼2 mins ago

ਹੁਣ ਆਧਾਰ ਕਾਰਡ ਦੇ ਬਦਲੇ ਨਿਯਮ, ਇਹ ਨਵੀਂ ਜਾਣਕਾਰੀ ਆਈ ਸਾਹਮਣੇ

ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂਆਈਡੀਏਆਈ) ਨੇ ਆਧਾਰ ਬਣਾਉਣ ਦੀ ਪ੍ਰਕਿਰਿਆ ਨੂੰ ਬਦਲ ਦਿੱਤਾ ਹੈ। ਯੂਆਈਡੀਏਆਈ ਨੇ ਜਾਣਕਾਰੀ ਦਿੱਤੀ ਹੈ ਕਿ...

Narinder Singh Tomar's big statement once again after seeing closure India Narinder Singh Tomar's big statement once again after seeing closure India
ਇੰਡੀਆ ਨਿਊਜ਼14 mins ago

ਨਰਿੰਦਰ ਸਿੰਘ ਤੋਮਰ ਦਾ ਭਾਰਤ ਬੰਦ ਨੂੰ ਵੇਖਦਿਆਂ ਇੱਕ ਵਾਰ ਫਿਰ ਆਇਆ ਵੱਡਾ ਬਿਆਨ

ਤੁਹਾਨੂੰ ਦੱਸ ਦਿੰਦੇ ਹਾਂ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਤੇਜ ਹੁੰਦਾ ਜਾ ਰਿਹਾ ਹੈ। ਇਸ ਵਿਚਕਾਰ...

Farmers stop train from Bathinda to Delhi in Barnala Farmers stop train from Bathinda to Delhi in Barnala
ਖੇਤੀਬਾੜੀ31 mins ago

ਬਰਨਾਲਾ ‘ਚ ਕਿਸਾਨਾਂ ਨੇ ਰੋਕੀ ਬਠਿੰਡਾ ਤੋਂ ਦਿੱਲੀ ਜਾਣ ਵਾਲੀ ਟਰੇਨ

ਸੰਯੁਕਤ ਕਿਸਾਨ ਮੋਰਚੇ ਨੇ ਇਨ੍ਹਾਂ ਖੇਤੀ ਕਾਨੂੰਨਾਂ ਦੇ ਇੱਕ ਸਾਲ ਪੂਰੇ ਹੋਣ ‘ਤੇ ਅੱਜ ਸਵੇਰੇ 6 ਵਜੇ ਤੋਂ ਸ਼ਾਮ 4...

ਇੰਡੀਆ ਨਿਊਜ਼50 mins ago

ਭਾਰਤੀ ਕਿਸਾਨ ਉਗਰਾਹਾਂ ਨੇ ਭਾਰਤ ਬੰਦ ਦੌਰਾਨ ਦਿੱਤਾ ਸਭ ਤੋਂ ਵਿਸ਼ਾਲ ਧਰਨਾ

ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਤਕਰੀਬਨ 1 ਸਾਲ ਤੋਂ...

Now in this country beard and hair cutting will be a crime Now in this country beard and hair cutting will be a crime
ਅਪਰਾਧ1 hour ago

ਹੁਣ ਇਸ ਦੇਸ਼ ਵਿੱਚ ਦਾੜ੍ਹੀ ਅਤੇ ਵਾਲ ਕੱਟਣਾ ਹੋਵੇਗਾ ਅਪਰਾਧ

ਤੁਹਾਨੂੰ ਦੱਸ ਦਿੰਦੇ ਹਾਂ ਕਿ ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਦੇ ਬਾਅਦ ਤਾਲਿਬਾਨ ਨੇ ਇੱਥੇ ਰਹਿਣ ਵਾਲੇ ਆਮ ਲੋਕਾਂ ਦਾ ਜਿਉਣਾ...

Sikh student Canada created a project name of Punjabis shine Sikh student Canada created a project name of Punjabis shine
ਇੰਡੀਆ ਨਿਊਜ਼1 hour ago

ਕੈਨੇਡਾ ਦੇ ਇਸ ਸਿੱਖ ਵਿਦਿਆਰਥੀ ਨੇ ਬਣਾਇਆ ਅਜਿਹਾ ਪ੍ਰਾਜੈਕਟ ਜਿਸਨੇ ਚਮਕਾਇਆ ਪੰਜਾਬੀਆਂ ਦਾ ਨਾਮ

ਜਾਣਕਾਰੀ ਅਨੁਸਾਰ ਕੈਨੇਡਾ ਦੇ 15 ਸਾਲਾ ਸਿੱਖ ਵਿਦਿਆਰਥੀ ਨੇ ਕੌਮਾਂਤਰੀ ਵਿਗਿਆਨ ਮੇਲੇ ਵਿਚ ਮੱਲ ਮਾਰ ਕੇ ਪੰਜਾਬੀਆਂ ਦਾ ਨਾਮ ਦੁਨੀਆਂ...

Farmers stopped train during Bharat Bandh and served langar passengers Farmers stopped train during Bharat Bandh and served langar passengers
ਖੇਤੀਬਾੜੀ2 hours ago

ਕਿਸਾਨਾਂ ਨੇ ਭਾਰਤ ਬੰਦ ਦੌਰਾਨ ਟ੍ਰੇਨ ਰੋਕ ਕੇ ਯਾਤਰੀਆਂ ਨੂੰ ਛਕਾਇਆ ਲੰਗਰ

ਕੇਂਦਰ ਦੇ ਤਿੰਨੋਂ ਖੇਤੀ ਕਾਨੂੰਨਾਂ ਵਿਰੁੱਧ ਡਟੇ ਕਿਸਾਨਾਂ ਵੱਲੋਂ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਉੱਥੇ ਹੀ ਕਿਸਾਨਾਂ...

Bad condition of patients ongoing renovation work Civil Hospital Bad condition of patients ongoing renovation work Civil Hospital
ਪੰਜਾਬ ਨਿਊਜ਼2 hours ago

ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਨਵੀਨੀਕਰਨ ਦੇ ਚੱਲ ਰਹੇ ਕੰਮ ਕਾਰਨ ਮਰੀਜਾਂ ਦਾ ਹੋਇਆ ਬੁਰਾ ਹਾਲ

ਲੁਧਿਆਣਾ ‘ਚ ਸਿਵਲ ਹਸਪਤਾਲ ਵਿੱਚ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ। ਇਸ ਦੇ ਤਹਿਤ ਸਭ ਤੋਂ ਪਹਿਲਾਂ ਓਪੀਡੀ ਬਲਾਕ ਵਿੱਚ...

In Jalandhar, farmers closed banks and shops In Jalandhar, farmers closed banks and shops
ਖੇਤੀਬਾੜੀ2 hours ago

ਜਲੰਧਰ ’ਚ ਕਿਸਾਨਾਂ ਨੇ ਬੈਂਕ ਤੇ ਦੁਕਾਨਾਂ ਕਰਵਾਈਆਂ ਬੰਦ

ਮਿਲੀ ਜਾਣਕਰੀ ਅਨੁਸਾਰ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਇਕ ਵਾਰ ਫਿਰ ਤੋਂ ਕਿਸਾਨ ਜਥੇਬੰਦੀਆਂ ਸੜਕਾਂ ’ਤੇ ਉਤਰ ਆਈਆਂ ਹਨ। ਸੰਯੁਕਤ...

Farmers close passport office during call for India shutdown Farmers close passport office during call for India shutdown
ਖੇਤੀਬਾੜੀ3 hours ago

ਕਿਸਾਨਾਂ ਨੇ ਭਾਰਤ ਬੰਦ ਦੇ ਸੱਦੇ ਦੌਰਾਨ ਪਾਸਪੋਰਟ ਦਫਤਰ ਕਰਵਾਇਆ ਬੰਦ

ਅੰਮ੍ਰਿਤਸਰ ‘ਚ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਸੱਦੇ ਦੇ ਬਾਵਜੂਦ ਅੰਮ੍ਰਿਤਸਰ ਵਿਚ ਅਧਿਕਾਰੀਆਂ ਵਲੋਂ ਪਾਸਪੋਰਟ ਦਫ਼ਤਰ ਖੋਲਿਆ ਗਿਆ।...

Farmers in Jalandhar show generosity during India shutdown Farmers in Jalandhar show generosity during India shutdown
ਖੇਤੀਬਾੜੀ3 hours ago

ਜਲੰਧਰ ’ਚ ਕਿਸਾਨਾਂ ਨੇ ਭਾਰਤ ਬੰਦ ਦੌਰਾਨ ਦਿਖਾਈ ਦਰਿਆਦਿਲੀ

ਭਾਰਤ ਬੰਦ ਦੇ ਸੱਦੇ ‘ਤੇ ਜਲੰਧਰ ਦੇ ਪੀਏਪੀ ਚੌਂਕ ’ਤੇ ਵੀ ਕਿਸਾਨਾਂ ਨੇ ਸੜਕ ਜਾਮ ਕਰਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ...

Chief Minister Charanjit Channy tweeted in favor of farmers' closure of India Chief Minister Charanjit Channy tweeted in favor of farmers' closure of India
ਇੰਡੀਆ ਨਿਊਜ਼3 hours ago

ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਸਾਨਾਂ ਦੇ ਭਾਰਤ ਬੰਦ ਹੱਕ ’ਚ ਕੀਤਾ ਟਵੀਟ

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ...

Trending