Connect with us

ਪੰਜਾਬ ਨਿਊਜ਼

ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਾ 130ਵਾਂ ਜਨਮ ਦਿਵਸ ਮਨਾਇਆ ਗਿਆ

Published

on

Bharat Ratna Baba Sahib Bhim Rao Ambedkar's 130th birth anniversary was celebrated

ਲੁਧਿਆਣਾ :  ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਭਵਨ ਵਿਖੇ ਪੀ. ਏ. ਯੂ. ਐਸ.ਸੀ.ਬੀ.ਸੀ. ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ.ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਕੋਵਿਡ-19 ਸਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦਿਆਂ ਕੀਤਾ ਗਿਆ। ਇਸ ਸਮਾਗਮ ਦੀ ਪ੍ਰਾਧਨਗੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ੍ਰੀ ਗਿਆਨ ਚੰਦ ਜੀ ਨੇ ਕੀਤੀ ਜਦ ਕਿ ਵਿਸ਼ੇਸ਼ ਮਹਿਮਾਨ ਵਜੋਂ ਪ੍ਰੋਫੈਸਰ ਹਰਨੇਕ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਮਾਨਯੋਗ ਮੁੱਖ ਮੰਤਰੀ ਜੀ ਦੇ ਓ ਐਸ ਡੀ ਕੈਪਟਨ ਸੰਦੀਪ ਸੰਧੂ ਦੇ ਪੀਏ ਸ਼੍ਰੀ ਜਸਬੀਰ ਸਿੰਘ ਪਮਾਲੀ ਹਾਜ਼ਰ ਹੋਏ।

ਇਸ ਮੌਕੇ ਸ਼੍ਰੀ ਗਿਆਨ ਚੰਦ ਜੀ ਨੇ ਪੰਜਾਬ ਸਰਕਾਰ ਵੱਲੋਂ ਸਥਾਪਿਤ ਐਸ.ਸੀ. ਕਮਿਸ਼ਨ ਦੀ ਅਹਿਮੀਅਤ ਬਾਰੇ ਜਾਣੂ ਕਰਾਇਆ ਅਤੇ ਸਮੂਹ ਵਿਭਾਗਾਂ ਵੱਲੋਂ ਦਲਿਤ ਸਮਾਜ ਦੇ ਲੋਕਾਂ ਨਾਲ ਹੁੰਦੀ ਅਣਗਿਣਤ ਬੇਇਨਸਾਫੀ ਬਾਰੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਐਸ.ਸੀ. ਕਮਿਸ਼ਨ ਨੂੰ ਇਸ ਸਬੰਧੀ ਪ੍ਰਾਪਤ ਸ਼ਿਕਾਇਤਾਂ ਦਾ ਨਿਪਟਾਰਾ ਸਮੇਂ ਸਿਰ ਕਰਨਾ ਹੀ ਬਹੁਤ ਵੱਡੀ ਪ੍ਰਾਪਤੀ ਹੈ। ਉਹਨਾਂ ਕਿਹਾ ਕਿ ਪ੍ਸੋਨਲ ਵਿਭਾਗ, ਪੰਜਾਬ ਵੱਲੋਂ ਜਾਰੀ ਪੱਤਰ ਮਿਤੀ 10.10.2014 ਦਾ ਮੁਲਾਜ਼ਮ ਮਾਰੂ ਫੈਸਲਾ ਵਾਪਸ ਕਰਾਉਣ ਲਈ ਕਮਿਸ਼ਲ ਵੱਲੋਂ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਅਤੇ ਜਲਦੀ ਹੀ ਐਸ.ਬੀ. ਸਮਾਜ ਵੱਲੋਂ ਦਬਾਅ ਬਣਾ ਕੇ ਇਸ ਪੱਤਰ ਨੂੰ ਵਾਪਸ ਕਰਵਾਇਆ ਜਾਵੇਗਾ।

ਪ੍ਰੋਫੈਸਰ ਹਰਨੇਕ ਸਿੰਘ ਜੀ ਨੇ ਬਾਬਾ ਸਾਹਿਬ ਦੀ ਜੀਵਨੀ ਤੇ ਚਾਨਣਾ ਪਾਇਆ ਅਤੇ ਕਿਹਾ ਕਿ ਉਹਨਾਂ ਦੇ ਪਦ ਚਿੰਨ੍ਹਾਂ ਤੇ ਚੱਲਣ ਦੀ ਅਜੋਕੇ ਸਮੇਂ ਵਿੱਚ ਬਹੁਤ ਜ਼ਿਆਦਾ ਲੋੜ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਆਪਣਾ ਸਮਾਜ ਹੋਰ ਨਿਘਾਰ ਵੱਲ ਤੁਰ ਪਵੇਗਾ। ਉਹਨਾਂ ਆਪਣੇ ਵੱਲੋਂ ਲਿਖੀ ਕਿਤਾਬ  “ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ-ਇੱਕ ਪ੍ਰਸਿੱਧ ਅਰਥਸ਼ਾਤਰੀ”  ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਵਿੱਚ ਬਾਬਾ ਸਾਹਿਬ ਦੇ ਜੀਵਨ ਦਾ ਹਰ ਪੱਖ ਛੋਹਣ ਦੀ ਕੋਸ਼ਿਸ਼ ਕੀਤੀ ਗਈੇ। ਸ਼੍ਰੀ ਜਸਬੀਰ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਦਲਿਤ ਸਮਾਜ ਦੀ ਭਲਾਈ ਲਈ ਸ਼ੁਰੂ ਕੀਤੀਆਂ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ। ਉਹਨਾਂ ਵਿਸਵਾਸ਼ ਦੁਆਇਆ ਕਿ ਪੀਏਯੂ ਵਿੱਚ ਪਿਛਲੇ ਲੰਮੇ ਸਮੇਂ ਤੋਂ ਦਿਹਾੜੀਦਾਰ ਅਤੇ ਠੇਕੇ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਪਾਲਿਸੀ ਬਣਾ ਕੇ ਜਲਦੀ ਹੀ ਪੱਕੇ ਕਰਾਇਆ ਜਾਵੇਗਾ।

ਪੀਏਯੂ ਐਸ.ਬੀ./ਬੀ.ਸੀ. ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸਰਬਜੀਤ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪੀਏਯੂ ਦੀ ਸਮੂਹ ਐਸ.ਸੀ./ਬੀ.ਸੀ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੱਡੀ ਗਿਣਤੀ ਵਿੱਚ ਜਥੇਬੰਦੀ ਨਾਲ ਜੁੜਨ ਤਾਂ ਜੋ ਆਪਾਂ ਆਪਣੇ ਮਿਸ਼ਨ ਨੂੰ ਕਾਮਯਾਬ ਕਰ ਸਕੀਏ।

Facebook Comments

Advertisement

ਤਾਜ਼ਾ

Woolen mill fire, millions of goods burnt to ashes Woolen mill fire, millions of goods burnt to ashes
ਦੁਰਘਟਨਾਵਾਂ6 mins ago

ਵੂਲਨ ਮਿਲ ‘ਚ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸਵਾਹ

ਅੰਮ੍ਰਿਤਸਰ : ਪੁਲਿਸ ਚੌਕੀ ਖੰਡਵਾਲਾ ਅਧੀਨ ਪੈਂਦੀ ਪੁਰਾਣੀ ਚੁੰਗੀ ਵਿਚ ਵੂਲਨ ਮਿੱਲ ਦੇ ਗੁਦਾਮ ‘ਚ ਅੱਗ ਲੱਗਣ ਨਾਲ ਵੱਡੀ ਮਾਤਰਾ...

SGPC President Bibi Jagir Kaur expressed her condolences to the family of Jathedar Vedanti SGPC President Bibi Jagir Kaur expressed her condolences to the family of Jathedar Vedanti
ਪੰਜਾਬ ਨਿਊਜ਼12 mins ago

ਐੱਸਜੀਪੀਸੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਜਥੇਦਾਰ ਵੇਦਾਂਤੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਅੰਮਿ੍ਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਅਕਾਲ ਚਲਾਣਾ ਕਰ ਜਾਣ...

Punjabi singer Preet Harpal's song 'Hostel' in the midst of controversy, Brahmin society erupts Punjabi singer Preet Harpal's song 'Hostel' in the midst of controversy, Brahmin society erupts
ਧਰਮ19 mins ago

ਪੰਜਾਬੀ ਗਾਇਕ ਪ੍ਰੀਤ ਹਰਪਾਲ ਦਾ ਗਾਣਾ ‘ਹੋਸਟਲ’ ਵਿਵਾਦਾਂ ਦੇ ਘੇਰੇ ‘ਚ, ਭੜਕਿਆ ਬ੍ਰਾਹਮਣ ਸਮਾਜ

ਗੁਰਦਾਸਪੁਰ : ਪੰਜਾਬੀ ਦੇ ਪ੍ਰਸਿੱਧ ਗਾਇਕ ਪ੍ਰੀਤ ਹਰਪਾਲ ਦਾ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਗਾਣਾ ‘ਹੋਸਟਲ’ ਵਿਵਾਦਾਂ ਦੇ ਘੇਰੇ ਵਿਚ...

Chandigarh extended lockdown for a week Chandigarh extended lockdown for a week
ਇੰਡੀਆ ਨਿਊਜ਼23 mins ago

ਚੰਡੀਗੜ੍ਹ ‘ਚ ਇੱਕ ਹਫ਼ਤੇ ਲਈ ਵਧਾਈ ਗਈ ਤਾਲਾਬੰਦੀ

ਚੰਡੀਗੜ੍ਹ ਪ੍ਰਸ਼ਾਸਨ ਨੇ ਮਿੰਨੀ ਤਾਲਾਬੰਦੀ ਨੂੰ ਇੱਕ ਹਫ਼ਤੇ ਹੋਰ ਵਧਾ ਦਿੱਤਾ ਹੈ। ਪੰਜਾਬ ਅਤੇ ਹਰਿਆਣਾ ਵਿੱਚ ਤਾਲਾਬੰਦੀ ਨੂੰ ਰਾਜ ਸਰਕਾਰਾਂ...

Complete arrangements in Civil Hospital for Corolla patients of Label-2: Dr. Gulati Complete arrangements in Civil Hospital for Corolla patients of Label-2: Dr. Gulati
ਕਰੋਨਾਵਾਇਰਸ29 mins ago

ਲੇਬਲ-2 ਦੇ ਕੋਰੋਨਾ ਮਰੀਜ਼ਾਂ ਲਈ ਸਿਵਲ ਹਸਪਤਾਲ ‘ਚ ਪੂਰਾ ਪ੍ਰਬੰਧ : ਡਾ. ਗੁਲਾਟੀ

ਗਿੱਦੜਬਾਹਾ : ਸਿਵਲ ਹਸਪਤਾਲ ਗਿੱਦੜਬਾਹਾ ‘ਚ 50 ਬਿਸਤਰਿਆਂ ਦਾ ਲੇਬਲ 2 ਕੋਰੋਨਾ ਸੈਂਟਰ ‘ਚ ਕੋਰੋਨਾ ਮਰੀਜ਼ਾਂ ਲਈ ਹਰ ਤਰ੍ਹਾਂ ਦੀਆਂ...

Girl did something like this while withdrawing money from ATM Girl did something like this while withdrawing money from ATM
ਇੰਡੀਆ ਨਿਊਜ਼31 mins ago

ATM ਤੋਂ ਪੈਸੇ ਕਢਵਾਉਣ ਦੌਰਾਨ ਲੜਕੀ ਨੇ ਕੀਤਾ ਕੁੱਝ ਅਜਿਹਾ ਸਭ ਹੋਏ ਹੈਰਾਨ

ਆਏ ਦਿਨ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਮਜ਼ਾਕੀਆ ਵੀਡੀਓ ਵਾਇਰਲ ਹੋ ਜਾਂਦੀਆਂ ਹਨ। ਕਈ ਵਾਰ ਇਹ ਤੁਹਾਨੂੰ ਕੁਝ ਵੀਡੀਓਜ਼...

Education Minister Vijay Inder Singla Launches Covid Warroom With 100 Beds Under 'Responsible Sangrur' Campaign Education Minister Vijay Inder Singla Launches Covid Warroom With 100 Beds Under 'Responsible Sangrur' Campaign
ਕਰੋਨਾਵਾਇਰਸ36 mins ago

ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ‘ਜ਼ਿੰਮੇਵਾਰ ਸੰਗਰੂਰ’ ਮੁਹਿੰਮ ਤਹਿਤ 100 ਬੈੱਡਾਂ ਦੀ ਸਹੂਲਤ ਵਾਲੇ ਕੋਵਿਡ ਵਾਰ-ਰੂਮ ਦੀ ਕੀਤੀ ਸ਼ੁਰੂਆਤ

ਸੰਗਰੂਰ : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਐਤਵਾਰ ਨੂੰ ਸੰਗਰੂਰ ਵਿਖੇ ਆਕਸੀਜਨ ਕੰਸਕਨੈਸਟਰਾਂ ਤੇ ਵਾਇਟਲ...

No more oxygen shortage in Ludhiana: Consultant to get Rs 200 per day rent No more oxygen shortage in Ludhiana: Consultant to get Rs 200 per day rent
ਕਰੋਨਾਵਾਇਰਸ37 mins ago

ਹੁਣ ਨਹੀਂ ਹੋਵੇਗੀ ਲੁਧਿਆਣਾ ਵਿੱਚ ਆਕਸੀਜਨ ਦੀ ਕਮੀ ਕੰਸਟੇਂਟਰ ਮਿਲੇਗਾ ਪ੍ਰਤੀ ਦਿਨ 200 ਰੁਪਏ ਦਾ ਕਿਰਾਏ ‘ਤੇ

ਘਰ ਵਿੱਚ ਅਲਹਿਦਗੀ ਵਿੱਚ ਰਹਿਣ ਵਾਲੇ ਕੋਰੋਨਾ ਮਰੀਜ਼ਾਂ ਨੂੰ ਆਕਸੀਜਨ ਦੀ ਲੋੜ ਪੈਣ ‘ਤੇ ਹਸਪਤਾਲ ਵਿੱਚ ਦਾਖਲ ਹੋਣਾ ਪੈਂਦਾ ਹੈ।...

Rs 25 lakh to be spent on renovation of British-era Ludhiana Mayor's House Rs 25 lakh to be spent on renovation of British-era Ludhiana Mayor's House
ਪੰਜਾਬੀ43 mins ago

25 ਲੱਖ ਰੁਪਏ ਦੀ ਲਾਗਤ ਨਾਲ ਹੋਵੇਗੀ ਅੰਗਰੇਜਾਂ ਦੇ ਜ਼ਮਾਨੇ ’ਚ ਬਣੇ ਲੁਧਿਆਣਾ ਦੇ ਮੇਅਰ ਹਾਊਸ ਦੀ ਮਰਮੰਤ

ਲੁਧਿਆਣਾ : ਸ਼ਹਿਰ ਦੇ ਮੁਖੀ ਦੀ ਸਰਕਾਰੀ ਰਿਹਾਇਸ਼ ਅੰਗਰੇਜਾਂ ਦੇ ਜ਼ਮਾਨੇ ਤੋਂ ਬਣੀ ਹੋਈ ਹੈ। ਮੇਅਰ ਦੀ ਰਿਹਾਇਸ਼ ਦੀ ਹਾਲਤ...

Where is corona vaccination happening in Ludhiana today Where is corona vaccination happening in Ludhiana today
ਕਰੋਨਾਵਾਇਰਸ45 mins ago

ਲੁਧਿਆਣਾ ਵਿੱਚ ਅੱਜ ਕਿੱਥੇ ਕਿੱਥੇ ਹੋ ਰਿਹਾ ਹੈ ਕੋਰੋਨਾ ਟੀਕਾਕਰਨ

ਮਹਾਨਗਰ ਵਿੱਚ ਟੀਕਾਕਰਨ ਦੇ ਤੀਜੇ ਪੜਾਅ ਤਹਿਤ 18 ਤੋਂ 44 ਸਾਲ ਦੀ ਉਮਰ ਦੇ ਲੋਕਾਂ ਲਈ ਟੀਕਾਕਰਨ ਕੀਤਾ ਜਾਵੇਗਾ। ਇਸ...

Panchayat gets notice in 200-year-old tree cutting case in Jagraoon Panchayat gets notice in 200-year-old tree cutting case in Jagraoon
ਅਪਰਾਧ49 mins ago

ਜਗਰਾਉਂ ਵਿੱਚ 200 ਸਾਲ ਪੁਰਾਣਾ ਦਰੱਖਤ ਕੱਟਣ ਦੇ ਮਾਮਲੇ ਵਿੱਚ ਪੰਚਾਇਤ ਨੂੰ ਆਇਆ ਨੋਟਿਸ

ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ (ਬੀਡੀਪੀਓ) ਸੁਧਾਰਾਂ ਨੇ ਬਿਨਾਂ ਮਨਜ਼ੂਰੀ ਦੇ ਪਿੰਡ ਦੇ ਪੱਬਾਂ ਵਿੱਚ 200 ਸਾਲ ਪੁਰਾਣੇ ਪਿੱਪਲ...

Punjab School Education Board announces 8th and 10th class results, check here Punjab School Education Board announces 8th and 10th class results, check here
ਇੰਡੀਆ ਨਿਊਜ਼50 mins ago

ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਤੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ, ਇੱਥੇ ਕਰੋ ਚੈੱਕ

ਲੁਧਿਆਣਾ :    ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਤੇ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਦਸਵੀਂ ਜਮਾਤ ਦਾ...

Trending