Connect with us

ਪੰਜਾਬ ਨਿਊਜ਼

ਨਗਰ ਨਿਗਮ ਲੁਧਿਆਣਾ ਵਿੱਚ ਸਾਰੀਆਂ ਖਾਲੀ ਆਸਾਮੀਆਂ ਜਲਦੀ ਹੀ ਭਰੀਆਂ ਜਾਣਗੀਆਂ : ਭਾਰਤ ਭੂਸ਼ਣ ਆਸ਼ੂ

Published

on

ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ 60 ਵਿਅਕਤੀਆਂ ਨੂੰ ਨਿਯੁਕਤੀ ਪੱਤਰ ਵੰਡੇ, ਜਿਨ੍ਹਾਂ ਨੂੰ ਨਗਰ ਨਿਗਮ ਲੁਧਿਆਣਾ ਵਿੱਚ ਵੱਖ-ਵੱਖ ਅਸਾਮੀਆਂ ‘ਤੇ ਤਰਸ ਦੇ ਅਧਾਰ ਤੇ ਨਿਯੁਕਤ ਕੀਤਾ ਗਿਆ ਹੈ।

ਇਸ ਸਬੰਧੀ ਇਕ ਸਮਾਰੋਹ ਦਾ ਆਯੋਜਨ ਦਫ਼ਤਰ ਨਗਰ ਨਿਗਮ ਜੋਨ-ਡੀ ਵਿਖੇ ਹੋਇਆ, ਜਿਸ ਵਿਚ ਸ੍ਰੀ ਭਾਰਤ ਭੂਸ਼ਣ ਆਸ਼ੂ ਮੁੱਖ ਮਹਿਮਾਨ ਸਨ, ਜਦਕਿ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਨਗਰ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਡਾ ਜੈ ਪ੍ਰਕਾਸ਼ ਸ਼ਰਮਾ, ਸ੍ਰੀ ਨਰਿੰਦਰ ਸ਼ਰਮਾ, ਸ੍ਰੀ ਦਿਲਰਾਜ ਸਿੰਘ, ਸ੍ਰੀ ਸੰਨੀ ਭੱਲਾ, ਸ੍ਰੀਮਤੀ ਅਮ੍ਰਿਤ ਵਰਸ਼ਾ ਰਾਮਪਾਲ ਤੋਂ ਇਲਾਵਾ ਕਈ ਹੋਰ ਵੀ ਹਾਜ਼ਰ ਸਨ।

ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਸਕੀਮ ਤਹਿਤ ਰਾਜ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਕਈ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਨਗਰ ਨਿਗਮ ਲੁਧਿਆਣਾ ਵਿੱਚ ਸਾਰੀਆਂ ਖਾਲੀ ਅਸਾਮੀਆਂ ਜਲਦੀ ਹੀ ਭਰੀਆਂ ਜਾਣਗੀਆਂ।

ਇਸ ਮੌਕੇ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸ੍ਰੀ ਰਿਸ਼ੀ ਪਾਲ ਸਿੰਘ, ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਸ੍ਰੀ ਨਵਰਾਜ ਸਿੰਘ ਬਰਾੜ ਅਤੇ ਕੁਲਪ੍ਰੀਤ ਸਿੰਘ ਤੋਂ ਇਲਾਵਾ ਕਈ ਹੋਰ ਹਾਜ਼ਰ ਸਨ।

Facebook Comments

Advertisement

ਤਾਜ਼ਾ

Ludhiana central jail talking on mobile, 6 phones found in search Ludhiana central jail talking on mobile, 6 phones found in search
ਅਪਰਾਧ5 mins ago

ਲੁਧਿਆਣਾ ਕੇਂਦਰੀ ਜੇਲ੍ਹ ‘ਚ ਮੋਬਾਈਲ ‘ਤੇ ਗੱਲ ਕਰ ਰਹੇ ਹਨ ਹਵਾਲਾਤੀ,ਤਲਾਸ਼ੀ ਲੈਣ ‘ਚ ਮਿਲੇ 6 ਫੋਨ

ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਕੇਂਦਰੀ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਨਜ਼ਰਬੰਦ ਕਰਨਾ ਅਤੇ ਰੱਖਣਾ ਮੋਬਾਈਲ ਫੋਨਾਂ ਨੂੰ ਰੋਕਣ ਵਾਲਾ...

Husband surrounds wife in Mandi Gobindgarh and stabs her Husband surrounds wife in Mandi Gobindgarh and stabs her
ਅਪਰਾਧ12 mins ago

ਪਤੀ ਨੇ ਮੰਡੀ ਗੋਬਿੰਦਗੜ੍ਹ ਵਿੱਚ ਪਤਨੀ ਨੂੰ ਘੇਰ ਕੇ ਮਾਰੇ ਚਾਕੂ

ਬੇਰਹਿਮ ਪਤੀ ਨੇ ਸ਼ੁੱਕਰਵਾਰ ਸਵੇਰੇ ਮੰਡੀ ਗੋਬਿੰਦਗੜ੍ਹ ਵਿੱਚ ਆਪਣੀ ਪਤਨੀ ਨੂੰ ਚਾਕੂ ਮਾਰ ਦਿੱਤਾ। ਉਸਨੇ ਕਈ ਵਾਰ ਔਰਤ ਨੂੰ ਕਈ...

Rs. 6 lakh cheated in the name of registration of land in Mahotsav Rs. 6 lakh cheated in the name of registration of land in Mahotsav
ਅਪਰਾਧ24 mins ago

ਜਗਰਾਓਂ ਵਿੱਚ ਜ਼ਮੀਨ ਦੀ ਰਜਿਸਟਰੀ ਕਰਵਾਉਣ ਦੇ ਨਾਮ ਤੇ ਹੋਈ 6 ਲੱਖ ਰੁਪਏ ਦੀ ਠੱਗੀ

ਜ਼ਮੀਨ ਦਾ ਵਪਾਰ ਨਾ ਕਰਵਾਉਣ ਤੇ ਰਜਿਸਟਰੀ ਨਾ ਕਰਵਾਉਣ ਤੇ ਮਾਮਲਾ ਦਰਜ ਠਾਣਾ ਦਾਖਾ ਦੇ ਗੁਰਮੇਲ ਸਿੰਘ ਵਾਸੀ ਪਿੰਡ ਰਕੰਬਾ...

bus reached Himachal Punjab fake documents bus reached Himachal Punjab fake documents
ਅਪਰਾਧ36 mins ago

ਜਾਅਲੀ ਦਸਤਾਵੇਜ਼ ਬਣਾ ਕੇ ਪੰਜਾਬ ਤੋਂ ਹਿਮਾਚਲ ਪਹੁੰਚੀ ਬੱਸ,ਟੀਮ ਨੇ ਇਸ ਤਰ੍ਹਾਂ ਫੜੀ ਚਲਾਕੀ

ਐਕਸਾਈਜ਼ ਬੈਰੀਅਰ ਪੰਡੋਗਾ ਵਿਖੇ ਜਾਅਲੀ ਦਸਤਾਵੇਜ਼ਾਂ ਵਾਲੀ ਪੰਜਾਬ ਬੱਸ ਜ਼ਬਤ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਹੋਸੀਆਰਪੁਰ...

barnalas-corona-positive-youth-reaches-canada-case-registered barnalas-corona-positive-youth-reaches-canada-case-registered
ਇੰਡੀਆ ਨਿਊਜ਼43 mins ago

ਬਰਨਾਲਾ ਦਾ ਕੋਰੋਨਾ ਪਾਜ਼ੇਟਿਵ ਨੌਜਵਾਨ ਜਾ ਪਹੁੰਚਿਆ ਕੈਨੇਡਾ , ਮਾਮਲਾ ਹੋਇਆ ਦਰਜ

ਜਦੋਂ ਕੋਰੋਨਾ ਨਾਲ ਲਾਗ ਗ੍ਰਸਤ ਨੌਜਵਾਨ ਬਿਨਾਂ ਦੱਸੇ ਵਿਦੇਸ਼ ਚਲਾ ਗਿਆ ਤਾਂ ਜ਼ਿਲ੍ਹਾ ਪ੍ਰਸ਼ਾਸਨ ਭੜਕ ਗਿਆ। ਥਾਨਾ ਤਪਾ ਦੀ ਪੁਲਿਸ...

Raid on shop openings during night curfew, Ludhiana police search for 15 people Raid on shop openings during night curfew, Ludhiana police search for 15 people
ਅਪਰਾਧ1 hour ago

ਰਾਤ ਦੇ ਕਰਫਿਊ ਦੌਰਾਨ ਦੁਕਾਨਾਂ ਖੁੱਲ੍ਹਣ ਵਾਲਿਆਂ ਤੇ ਰੇਡ, ਲੁਧਿਆਣਾ ਪੁਲਿਸ ਨੂੰ 15 ਲੋਕਾਂ ਦੀ ਭਾਲ

ਰਾਤ ਦੇ ਕਰਫਿਊ ਦੌਰਾਨ ਦੁਕਾਨਾਂ ਖੋਲ੍ਹ ਕੇ ਸਰਕਾਰੀ ਆਦੇਸ਼ ਦੀ ਉਲੰਘਣਾ ਕਰ ਰਹੇ 15 ਵਿਅਕਤੀਆਂ ਖਿਲਾਫ ਪੁਲਿਸ ਨੇ ਕੇਸ ਦਰਜ...

Police suspects of illicit liquor Raid found by villagers Police suspects of illicit liquor Raid found by villagers
ਅਪਰਾਧ1 hour ago

ਨਾਜਾਇਜ਼ ਸ਼ਰਾਬ ਦੇ ਸ਼ੱਕ ‘ਤੇ ਪੁਲਿਸ ਮਾਰਨ ਆਈ ਸੀ ਛਾਪਾ ਪਿੰਡ ਵਾਸੀਆਂ ਨੇ ਪਾਇਆ ਘੇਰਾ

ਪੰਜਾਬ ਵਿਚ ਪਿੰਡ ਵਾਸੀਆਂ ਨੇ ਬਠਿੰਡਾ ਪਿੰਡ ਬੰਗੀ ਨਿਹਾਲ ਸਿੰਘ ਵਾਲਾ ਵਿਚ ਪੁਲਿਸ ਕਰਮਚਾਰੀਆਂ ਅਤੇ ਸ਼ਰਾਬ ਠੇਕੇਦਾਰ ਦੀ ਕਾਰ ਨੂੰ...

4 lakh covishield doses reachEd Punjab, vaccination to be intensified from today 4 lakh covishield doses reachEd Punjab, vaccination to be intensified from today
ਕਰੋਨਾਵਾਇਰਸ2 hours ago

4 ਲੱਖ covishield ਖੁਰਾਕਾਂ ਪਹੁੰਚੀਆਂ ਪੰਜਾਬ , ਟੀਕਾਕਰਨ ਅੱਜ ਤੋਂ ਹੋਵੇਗਾ ਤੇਜ਼

ਪੰਜਾਬ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਵੱਲੋਂ ਕੇਂਦਰ ਸਰਕਾਰ ਸਾਹਮਣੇ ਉਠਾਏ ਗਏ ਮਾਮਲੇ ਤੋਂ...

Riverdale Aerovista's first township adjacent environmentally friendly project Aerocity Riverdale Aerovista's first township adjacent environmentally friendly project Aerocity
ਇੰਡੀਆ ਨਿਊਜ਼2 hours ago

ਰਿਵਰਡੇਲ ਐਰੋਵਿਸਟਾ ਦਾ ਵਾਤਾਵਰਣ ਅਨੁਕੂਲ ਪ੍ਰਾਜੈਕਟ ਐਰੋਸਿਟੀ ਦੇ ਨਾਲ ਲੱਗਦਾ ਪਹਿਲਾ ਟਾਉਨਸ਼ਿਪ

ਟਰਾਈ ਸਿਟੀ ਦੀ ਰੀਅਲ ਅਸਟੇਟ ਉਦਯੋਗ ਵਿੱਚ ਵਾਤਾਵਰਣ ਅਨੁਕੂਲ ਉਸਾਰੀਆਂ ਦਾ ਇੱਕ ਮਾਪਦੰਡ ਬਣਾਉਣ ਅਤੇ ਮੌਸਮ ਵਿੱਚ ਤਬਦੀਲੀ ਦੇ ਪ੍ਰਭਾਵ...

Actor Amit Mistry breaks his breath due to a heart attack Actor Amit Mistry breaks his breath due to a heart attack
ਇੰਡੀਆ ਨਿਊਜ਼2 hours ago

ਅਭਿਨੇਤਾ ਅਮਿਤ ਮਿਸਤਰੀ ਨੇ ਦਿਲ ਦਾ ਦੌਰਾ ਪੈਣ ਕਾਰਨ ਤੋੜਿਆ ਦਮ

ਮਿਲੀ ਜਾਣਕਾਰੀ ਅਨੁਸਾਰ ਅਭਿਨੇਤਾ ਅਮਿਤ ਮਿਸਤਰੀ ਦਾ ਅੱਜ ਸਵੇਰੇ (23 ਅਪ੍ਰੈਲ) ਨੂੰ ਦਿਲ ਦਾ ਦੌਰਾ ਯਾਨੀ ਕਾਰਡੀਐਕ ਅਰੈਸਟ ਕਾਰਨ ਬੰਬੇ...

Navjot Singh Sidhu removes Congress name from Twitter profile Navjot Singh Sidhu removes Congress name from Twitter profile
ਪੰਜਾਬ ਨਿਊਜ਼2 hours ago

ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਟਵਿੱਟਰ ਪ੍ਰੋਫਾਈਲ ਤੋਂ ਹਟਾਇਆ ਕਾਂਗਰਸ ਦਾ ਨਾਮ

ਲੁਧਿਆਣਾ ਵਿੱਚ, 9 ਮਰੀਜ਼ਾਂ ਨੇ ਕੋਰੋਨਾ ਕਾਰਨ ਤੋੜਿਆ ਦਮ, ਜਾਣੋ ਕਿੰਨੇ ਆपूर्व ਕ੍ਰਿਕਟਰ, ਕਾਂਗਰਸੀ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ...

Ludhiana 9 patients break down corona Ludhiana 9 patients break down corona
ਕਰੋਨਾਵਾਇਰਸ2 hours ago

ਲੁਧਿਆਣਾ ਵਿੱਚ, 9 ਮਰੀਜ਼ਾਂ ਨੇ ਕੋਰੋਨਾ ਕਾਰਨ ਤੋੜਿਆ ਦਮ ,ਜਾਣੋ ਕਿੰਨੇ ਆਏ ਨਵੇਂ ਮਾਮਲੇ

ਅਰਬਨ ਅਸਟੇਟ ਦੁਗਰੀ ਵਿੱਚ ਕੋਰੋਨਾ ਨਾਲ ਦੋ ਮਰੀਜ਼ਾਂ ਦੀ ਮੌਤ ਹੋ ਗਈ। ਉਕਤ ਖੇਤਰ ਦੇ ਫੇਸ ਵਨ ਅਤੇ ਫੇਸ 2...

Trending