ਪੰਜਾਬੀ

ਬੀ.ਸੀ.ਐਮ. ਆਰੀਆ ਕੈਂਬਰਿਜ ਸਕੂਲ ਵਿਖੇ ਮਨਾਇਆ ਯੋਗ ਦਿਵਸ

Published

on

ਲੁਧਿਆਣਾ : ਬੀ.ਸੀ.ਐਮ. ਆਰੀਆ ਕੈਂਬਰਿਜ ਇੰਟਰਨੈਸ਼ਨਲ ਸਕੂਲ, ਲੁਧਿਆਣਾ ਵਿਖੇ ਯੋਗ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਲਾਸ ਨਰਸਰੀ ਤੋਂ ਲੈ ਕੇ ਐਲਕੇਜੀ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਮਾਪਿਆਂ ਨੇ ਤਾੜੀਆਂ ਨਾਲ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਆਪਣੀ ਪੂਰੀ ਸ਼ਮੂਲੀਅਤ ਨਿਭਾਈ ।

ਪ੍ਰੋਗਰਾਮ ਦੀ ਸਮਾਪਤੀ ਕੈਂਬਰਿਜ ਦੀ ਮੁਖੀ ਸ੍ਰੀਮਤੀ ਸੇਠ ਦੇ ਧੰਨਵਾਦ ਦੇ ਸ਼ਬਦਾਂ ਨਾਲ ਕੀਤੀ ਗਈ ਜਿਸ ਵਿਚ ਉਨ੍ਹਾਂ ਨੇ ਯੋਗ ਅਤੇ ਕਸਰਤ ਦੇ ਸਕਾਰਾਤਮਕ ਪਹਿਲੂਆਂ ਨੂੰ ਉਜਾਗਰ ਕਰਦਿਆਂ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ।

Facebook Comments

Trending

Copyright © 2020 Ludhiana Live Media - All Rights Reserved.