Connect with us

ਕਰੋਨਾਵਾਇਰਸ

 ਆਸ਼ੂ ਨੇ ਉਦਯੋਗਪਤੀਆਂ/ਵਪਾਰੀਆਂ/ਮਾਰਕੀਟ ਐਸੋਸ਼ੀਏਸ਼ਨਾਂ ਦੇ ਨੁਮਾਇੰਦਿਆਂ ਨੂੰ ਕਿਹਾ, ਲੋਕਾਂ ਦੀ ਜਾਨ ਬਚਾਉਣਾ ਸਾਡੀ ਪ੍ਰਮੁੱਖਤਾ 

Published

on

Ashu told representatives of industrialists / traders / market associations, saving lives is our priority

ਲੁਧਿਆਣਾ :  ਲੁਧਿਆਣਾ ਵਿਖੇ ਕੋਵਿਡ ਦੀ ਮੌਜੂਦਾ ਸਥਿਤੀ ਨੂੰ ਭਿਆਨਕ ਦਸਦਿਆਂ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਕਿਹਾ ਇਸ ਸਮੇਂ ਸਾਡੇ ਲਈ ਸੱਭ ਤੋਂ ਵੱਧ ਮਹੱਤਵਪੂਰਨ ਹੈ ਲੋਕਾਂ ਦੀ ਜਾਨ ਬਚਾਉਣਾ ਅਤੇ ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇੇ ਇਸ ਔਖੀ ਘੜੀ ਦਾ ਸਾਹਮਣਾ ਕਰਨਾ ਚਾਹੀਦਾ ਹੈ। ਕੈਬਨਿਟ ਮੰਤਰੀ ਵੱਲੋਂ ਵਰਚੂਅਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਿਧਾਇਕ ਸ੍ਰੀ ਸੁਰਿੰਦਰ ਡਾਵਰ, ਸ੍ਰੀ ਸੰਜੇ ਤਲਵਾੜ, ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ, ਉਦਯੋਗਪਤੀਆਂ ਅਤੇ ਵਪਾਰੀਆਂ, ਟਰਾਂਸਪੋਰਟਰਾਂ, ਫਰਨੀਚਰ, ਟ੍ਰਾਂਸਪੋਰਟ, ਕਪੜੇ, ਮੋਬਾਈਲ, ਗਹਿਣਿਆਂ, ਰੈਸਟੋਰੈਂਟਾਂ ਅਤੇ ਹੋਟਲ ਆਦਿ ਨਾਲ ਕਿਹਾ ਕਿ ਬਿਨਾਂ ਸ਼ੱਕ ਦੁਕਾਨਾਂ/ਕਾਰੋਬਾਰਾਂ ਨੂੰ ਬੰਦ ਕਰਨ ਨਾਲ ਆਰਥਿਕ ਤੌਰ ‘ਤੇ ਠੇਸ ਪਹੁੰਚਦੀ ਹੈ ਅਤੇ ਭਾਰੀ ਸੱਟ ਵੱਜਦੀ ਹੈ ਪਰ ਗੰਭੀਰ ਹਾਲਾਤਾਂ ਨੂੰ ਦੇਖਦਿਆਂ ਕੋਵਿਡ-19 ਤੋਂ ਕੀਮਤੀ ਜਾਨਾਂ ਬਚਾਉਣ ਲਈ ਜਲਦ ਤੋਂ ਜਲਦ ਸਖ਼ਤ ਪਾਬੰਦੀਆਂ ਲਾਉਣ ਦੀ ਲੋੜ ਹੈ।

ਮੰਤਰੀ ਨੇ ਦੱਸਿਆ ਕਿ ਹਸਪਤਾਲਾਂ ਵਿਚ ਲਗਭੱਗ ਸਾਰੇ ਲੈਵਲ-3 ਅਤੇ ਲੈਵਲ-2 ਦੇ ਬੈਡ ਭਰ ਚੁੱਕੇ ਹਨ ਅਤੇ ਲੁਧਿਆਣਾ ਵਿਚ ਕੋਵਿਡ ਮਰੀਜ਼ਾਂ ਦੇ ਲਗਾਤਾਰ ਵਾਧੇ ਕਾਰਨ ਸਿਹਤ ਬੁਨਿਆਦੀ ਢਾਂਚੇ ਵਿਚ ਬਹੁਤ ਜ਼ਿਆਦਾ ਤਣਾਅ ਬਣਿਆ ਹੋਇਆ ਹੈ। ਸੰਕਰਮਣ ਦੇ ਹੋਰ ਫੈਲਣ ਨੂੰ ਰੋਕਣ ਲਈ ਜ਼ੋਰ ਦਿੰਦਿਆਂ ਕਿਹਾ ਕਿ ਬਿਨ੍ਹਾਂ ਕਿਸੇ ਦੇਰੀ ਸਖਤ ਕਦਮ ਚੁੱਕੇ ਜਾਣੇ ਚਾਹੀਦੇ ਹਨ, ਕਿਉਂਕਿ ਹਾਲਾਤ ਚਿੰਤਾਜਨਕ ਅਵਸਥਾ ‘ਤੇ ਪਹੁੰਚਣ ਦੇ ਬਾਵਜੂਦ ਅਜੇ ਕੁਝ ਲੋਕ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰ ਰਹੇ ਹਨ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਲੋਕਾਂ ਨੂੰ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਦਿਆਂ ਸਿਹਤ ਸੰਭਾਲ ਅਤੇ ਹੋਰ ਫਰੰਟ ਲਾਈਨ ਫੋਰਸ ਦੇ ਤਣਾਅ ਨੂੰ ਦੂਰ ਕੀਤਾ ਜਾਵੇ।

Facebook Comments

Advertisement

ਤਾਜ਼ਾ

Fugitive arrested for attempted murder and smuggling of liquor in Ludhiana Fugitive arrested for attempted murder and smuggling of liquor in Ludhiana
ਅਪਰਾਧ3 mins ago

ਲੁਧਿਆਣਾ ‘ਚ ਕਤਲ ਦੀ ਕੋਸ਼ਿਸ਼ ਅਤੇ ਸ਼ਰਾਬ ਦੀ ਤਸਕਰੀ ਦੇ ਦੋਸ਼ ਵਿੱਚ ਭਗੌੜਾ ਹੋਇਆ ਗ੍ਰਿਫਤਾਰ

ਕਤਲ ਅਤੇ ਸ਼ਰਾਬ ਤਸਕਰੀ ਦੇ ਮਾਮਲਿਆਂ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਥਾਣਾ ਲਾਡੋਵਾਲ ਪੁਲਿਸ ਨੇ ਦੋ ਭਗੌੜੇ ਵਿਅਕਤੀਆਂ ਨੂੰ ਗ੍ਰਿਫ਼ਤਾਰ...

Police raid body trade base in Ludhiana's Samrala, 4 arrested Police raid body trade base in Ludhiana's Samrala, 4 arrested
ਅਪਰਾਧ17 mins ago

ਲੁਧਿਆਣਾ ਦੇ ਸਮਰਾਲਾ ਵਿੱਚ ਦੇਹ ਵਪਾਰ ਦੇ ਅੱਡੇ ‘ਤੇ ਪੁਲਿਸ ਨੇ ਮਾਰਿਆ ਛਾਪਾ,4 ਗ੍ਰਿਫਤਾਰ

ਜਦੋਂ ਉਟਾਲਾਂ ਰੋਡ ‘ਤੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ ਗਿਆ ਤਾਂ ਸਮਰਾਲਾ ਪੁਲਿਸ ਪਾਰਟੀ ਨੂੰ ਸਫਲਤਾ ਮਿਲੀ। ਐੱਸ...

Fortuner drivers hit seven two wheelers in Ludhiana Fortuner drivers hit seven two wheelers in Ludhiana
ਦੁਰਘਟਨਾਵਾਂ25 mins ago

ਲੁਧਿਆਣਾ ਵਿੱਚ ਫਾਰਚੂਨਰ ਡਰਾਈਵਰਾਂ ਨੇ ਸੱਤ ਦੋ ਪਹੀਆ ਵਾਹਨਾਂ ਨੂੰ ਮਾਰੀ ਟੱਕਰ

ਗਿੱਲ ਨਹਿਰ ਪੁਲ ‘ਤੇ ਦੋ ਫਾਰਚੂਨਰ ਡਰਾਈਵਰਾਂ ਨੇ ਉਸ ਨੂੰ ਪਛਾੜ ਦਿੱਤਾ ਤਾਂ ਇੱਕ ਨੌਜਵਾਨ ਦੀ ਮੌਤ ਹੋ ਗਈ। ਤੇਜ਼...

Paddy workers pay Rs 2 lakh on Jagraon-Raikot road Paddy workers pay Rs 2 lakh on Jagraon-Raikot road
ਖੇਤੀਬਾੜੀ2 days ago

ਝੋਨਾ ਲਾਉਣ ਦੇ ਮਿਹਨਤਾਨੇ ਨੂੰ ਲੈ ਕੇ ਸੜਕਾਂ ‘ਤੇ ਉਤਰੇ ਮਜ਼ਦੂਰਾਂ ਨੇ ਜਗਰਾਓਂ-ਰਾਏਕੋਟ ਰੋਡ ‘ਤੇ ਦੋ ਘੰਟੇ ਕੀਤਾ ਚੱਕਾ ਜਾਮ

ਜਗਰਾਓਂ : ਜਗਰਾਓਂ ਦੇ ਪਿੰਡ ਅਖਾੜਾ ਵਿਖੇ ਝੋਨਾ ਲਾਉਣ ਦੇ ਮਿਹਨਤਾਨੇ ਨੂੰ ਲੈ ਕੇ ਸੜਕਾਂ ‘ਤੇ ਉਤਰੇ ਮਜ਼ਦੂਰਾਂ ਨੇ ਅੱਜ...

In District Ludhiana again 11110 samples were taken today, the cure rate of the patients was 95.83% In District Ludhiana again 11110 samples were taken today, the cure rate of the patients was 95.83%
ਕਰੋਨਾਵਾਇਰਸ2 days ago

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 11110 ਸੈਂਪਲ ਲਏ, ਮਰੀਜ਼ਾਂ ਦੇ ਠੀਕ ਹੋਣ ਦੀ ਦਰ 95.83% ਹੋਈ

ਲੁਧਿਆਣਾ :    ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ...

There is no shortage of vaccines now, more people should get vaccinated - Sukhwinder Singh Bindra There is no shortage of vaccines now, more people should get vaccinated - Sukhwinder Singh Bindra
Uncategorized2 days ago

ਹੁਣ ਵੈਕਸੀਨ ਦੀ ਕੋਈ ਘਾਟ ਨਹੀਂ, ਵੱਧ ਤੋਂ ਵੱਧ ਲੋਕਾਂ ਨੂੰ ਆਪਣਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ – ਸੁਖਵਿੰਦਰ ਸਿੰਘ ਬਿੰਦਰਾ

ਲੁਧਿਆਣਾ :   ਪੰਜਾਬ ਯੂਥ ਡਿਵੈਲਪਮੈਂਟ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਕਿਹਾ ਕਿ ਜ਼ਿਲ੍ਹੇ ਵਿੱਚ ਹੁਣ...

Dr. VS Sohu P.A.U. Became head of the Department of Plant Breeding and Genetics Dr. VS Sohu P.A.U. Became head of the Department of Plant Breeding and Genetics
ਖੇਤੀਬਾੜੀ2 days ago

ਡਾ. ਵੀ ਐਸ ਸੋਹੂ ਪੀ.ਏ.ਯੂ. ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਬਣੇ

ਲੁਧਿਆਣਾ ;    ਕਣਕ ਵਿਗਿਆਨੀ ਅਤੇ ਕਿਸਮ ਸੁਧਾਰਕ ਡਾ. ਵੀ ਐਸ ਸੋਹੂ ਨੂੰ ਪੀ.ਏ.ਯੂ. ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ...

The child died due to drowning in the canal The child died due to drowning in the canal
ਦੁਰਘਟਨਾਵਾਂ2 days ago

ਨਹਿਰ ‘ਚ ਡੁੱਬਣ ਕਾਰਨ ਬੱਚੇ ਨੇ ਤੋੜਿਆ ਦਮ

ਅੱਜ ਪਿੰਡ ਰੱਲਾ ਮਾਨਸਾ ‘ਚ ਪਿੰਡ ਵਿਚ ਦੀ ਲੰਘਦੀ ਨਹਿਰ ਵਿਚ ਬੱਚਾ ਡੁੱਬਣ ਦੇ ਕਾਰਣ ਮੌਤ ਹੋਣ ਦਾ ਸਮਾਚਾਰ ਪ੍ਰਾਪਤ...

P.A.U. As the Head of the Department of Farm Machinery and Power Engineering, Dr. Mahesh Narang appointed P.A.U. As the Head of the Department of Farm Machinery and Power Engineering, Dr. Mahesh Narang appointed
ਇੰਡੀਆ ਨਿਊਜ਼2 days ago

ਪੀ.ਏ.ਯੂ. ਦੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਵਜੋਂ ਡਾ. ਮਹੇਸ਼ ਨਾਰੰਗ ਨਿਯੁਕਤ ਹੋਏ

ਲੁਧਿਆਣਾ : ਪੀ.ਏ.ਯੂ. ਦੇ ਮਸ਼ੀਨਰੀ ਮਾਹਿਰ ਡਾ. ਮਹੇਸ਼ ਕੁਮਾਰ ਨਾਰੰਗ ਨੂੰ ਚਾਰ ਸਾਲ ਲਈ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ...

Another farm worker died of poisoning due to financial hardship Another farm worker died of poisoning due to financial hardship
ਅਪਰਾਧ2 days ago

ਆਰਥਿਕ ਤੰਗੀ ਕਾਰਨ ਇੱਕ ਹੋਰ ਖੇਤ ਮਜ਼ਦੂਰ ਨੇ ਜ਼ਹਿਰੀਲੀ ਦਵਾਈ ਪੀ ਕੇ ਤੋੜਿਆ ਦਮ

ਮਿਲੀ ਜਾਣਕਾਰੀ ਅਨੁਸਾਰ ਅੱਜ ਪਿੰਡ ਜੇਠੂਕੇ ਦੇ ਖੇਤ ਮਜ਼ਦੂਰ ਮਿੱਠੂ ਸਿੰਘ ਪੁੱਤਰ ਜੀਤ ਸਿੰਘ ਉਮਰ ਕਰੀਬ 68 ਸਾਲ ਨੇ ਆਰਥਿਕ...

Corona relief at Sri Muktsar Sahib, number of active patients 537 Corona relief at Sri Muktsar Sahib, number of active patients 537
ਕਰੋਨਾਵਾਇਰਸ2 days ago

ਸ੍ਰੀ ਮੁਕਤਸਰ ਸਾਹਿਬ ‘ਚ ਕੋਰੋਨਾ ਤੋਂ ਰਾਹਤ, ਐਕਟਿਵ ਮਰੀਜਾਂ ਦੀ ਗਿਣਤੀ 537

ਸ੍ਰੀ ਮੁਕਤਸਰ ਸਾਹਿਬ : ਕੋਰੋਨਾ ਦਾ ਕਹਿਰ ਪਿਛਲੇ ਦਿਨਾਂ ਦੇ ਮੁਕਾਬਲੇ ਘਟਣ ਲੱਗਾ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ‘ਚ ਕੋਰੋਨਾ...

In Panjgrai, a farmer fell to his death after falling from a tree In Panjgrai, a farmer fell to his death after falling from a tree
ਦੁਰਘਟਨਾਵਾਂ2 days ago

ਪੰਜਗਰਾਈਆਂ ‘ਚ ਹਨੇਰੀ ਨਾਲ ਡਿਗੇ ਰੁੱਖ ਹੇਠਾਂ ਆ ਕੇ ਕਿਸਾਨ ਨੇ ਤੋੜਿਆ ਦਮ

ਮਿਲੀ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਭੰਬੋਈ ਦੀ ਬਹਿਕ ‘ਤੇ ਰਹਿਣ ਵਾਲੇ 55 ਸਾਲਾ ਭਜਨ ਸਿੰਘ ਪੁੱਤਰ ਦਰਸ਼ਨ ਸਿੰਘ ਦੀ ਤੇਜ਼...

Trending