Connect with us

ਪੰਜਾਬੀ

ਸ਼੍ਰੌਮਣੀ ਅਕਾਲੀ ਦਲ ਐਸ.ਸੀ.ਵਿੰਗ ਲੁਧਿਆਣਾ ਸ਼ਹਿਰੀ ਦੇ ਸਰਕਲ ਪ੍ਰਧਾਨਾ ਦਾ ਕੀਤਾ ਐਲਾਨ

Published

on

Announcement of Circle President of Shiromani Akali Dal SC Wing Ludhiana Urban

ਲੁਧਿਆਣਾ : ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਗੁਲਜਾਰ ਸਿੰਘ ਰਣੀਕੇ ਪ੍ਰਧਾਨ ਸ਼੍ਰੋਮਣੀ ਅਕਾਲੀਦਲ ਐਸ.ਸੀ.ਵਿੰਗ ਵੱਲੋਂ ਦਿੱਤੇ ਗਏ ਅਧਿਕਾਰਾਂ ਦੀ ਵਰਤੋ ਕਰਦੇ ਹੋਏ, ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਲੁਧਿਆਣਾ ਸ਼ਹਿਰੀ ਦੇ ਸਰਕਲ ਪ੍ਰਧਾਨਾ ਦਾ ਅੱਜ ਜਿਲਾ ਪ੍ਰਧਾਨ ਕੁਲਦੀਪ ਸਿੰਘ ਖਾਲਸਾ ਵੱਲੋ ਐਲਾਨ ਕੀਤਾ ਗਿਆ।

ਇਸ ਮੌਕੇ ਜੱਥੇਦਾਰ ਕੁਲਦੀਪ ਸਿੰਘ ਖਾਲਸਾ ਨੇ ਕਿਹਾ ਕਿ ਲੁਧਿਆਣਾ ਸ਼ਹਿਰ ਦੇ ਵਰਕਰਾਂ ਦੀ ਸਨਿਉਰਟੀ ਵਫਾਦਾਰੀ ਮਿਹਨਤ ਅਤੇ ਯੋਗਤਾ ਦਾ ਧਿਆਨ ਰੱਖਦਿਆਂ ਸਾਰੇ ਮੇਹਨਤੀ ਵਰਕਰਾਂ ਨੂੰ ਬਣਦਾ ਮਾਨ ਦਿੱਤਾ ਗਿਆ ਹੈ।

ਨਿਯੁਕਤ ਕੀਤੇ ਗਏ ਸਰਕਲ ਪ੍ਰਧਾਨ
ਜਰਨੈਲ ਸਿੰਘ ਸਰਕਲ ਸ਼ੇਰਪੁਰ, ਰਾਜਪਾਲ ਸਿੰਘ ਗਿਆਸਪੁਰਾ, ਜਤਿੰਦਰ ਸਿੰਘ ਖਾਲਸਾ ਡਾਬਾ ਲੁਹਾਰਾ ਰੋਡ, ਸੁਰਿੰਦਰ ਸਿੰਘ ਸ਼ਿੰਦਾ ਰੇਰੂ ਸਾਹਿਬ ਰੋਡ,ਸੁ ਖਵਿੰਦਰ ਸਿੰਘ ਸ਼ਿਮਲਾਪੁਰੀ, ਫਤਹਿਪ੍ਰਤਾਪ ਸਿੰਘ ਦੁੱਗਰੀ, ਹਰਮੇਸ਼ ਸਿੰਘ ਨਿਊ ਜਨਤਾ ਨਗਰ, ਕੁਲਦੀਪ ਸਿੰਘ ਮਾਡਲ ਟਾਊਨ, ਕੁੰਡਾ ਰਾਮ ਲਾਲਕਾ ਗਿੱਲ ਰੋਡ, ਮਨਜੀਤ ਸਿੰਘ ਰੰਗੀ ਜੀ.ਐਨ.ਈ, ਗੁਰਮੇਲ ਸਿੰਘ ਜੈਜੀ ਨੂਰ ਵਾਲਾ ਰੋਡ, ਡਾ:ਇੰਦਰਜੀਤ ਸਿੰਘ ਰਾਹੋਂ ਰੋਡ, ਸੁੱਬਾ ਲਾਲ ਗਊ ਸ਼ਾਲਾ ਟਿੱਬਾ ਰੋਡ. ਸੁਖਵਿੰਦਰ ਸਿੰਘ ਟਿੱਬਾ ਰੋਡ, ਦਾਰਾ ਸਿੰਘ ਤਾਜਪੁਰ ਰੋਡ, ਬਰਜਿੰਦਰ ਸਿੰਘ ਮੋਤੀ ਨਗਰ, ਬਲਵਿੰਦਰ ਸਿੰਘ ਕੋਚਰ ਮਾਰਕੀਟ, ਪਰਮਿੰਦਰ ਸਿੰਘ ਸ਼ਹੀਦ ਭਗਤ ਸਿੰਘ ਨਗਰ, ਬਲਵੀਰ ਸਿੰਘ ਹੈਬੋਵਾਲ, ਹਰਬੰਸ ਸਿੰਘ ਸਿਵਲ ਲਾਈਨ ਘੁਮਾਰ ਮੰਡੀ, ਜਸਪਾਲ ਸਿੰਘ ਭਾਈ ਰਣਧੀਰ ਸਿੰਘ ਨਗਰ, ਵਿਨੋਦ ਸਿੱਧੂ ਬਾਬਾ ਥਾਨ ਸਿੰਘ ਚੌਕ, ਸ਼ਕਤੀ ਧਾਰੀਵਾਲ ਡਵੀਜ਼ਨ ਨੰਬਰ: 3, ਕਮਲ ਸ਼ੈਲੀ ਇਸਲਾਮਗੰਜ, ਗੁਰਦੀਪ ਸਿੰਘ ਭੁੱਲਰ ਬਾਜਵਾ ਨਗਰ, ਜਸਵੰਤ ਸਿੰਘ ਸੇਖੇਵਾਲ, ਦੀਪੂ ਘਈ ਸਲੇਮ ਟਾਬਰੀ, ਸੰਜੇ ਕੁਮਾਰ ਜਗਤਪੁਰੀ, ਬਲਜਿੰਦਰ ਸਿੰਘ ਛਾਊਣੀ ਮਹੁੱਲਾ ਬਾਕੀ ਤਿੰਨ ਸਰਕਲਾ ਦਾ ਬਾਅਦ ਵਿੱਚ ਐਲਾਨ ਕੀਤਾ ਜਾਵੇਗਾ।

Facebook Comments

Advertisement

ਤਾਜ਼ਾ

Channi is serving a life sentence to the Chief Minister Channi is serving a life sentence to the Chief Minister
ਇੰਡੀਆ ਨਿਊਜ਼12 seconds ago

ਮੁੱਖ ਮੰਤਰੀ ਚੰਨੀ ਨੂੰ ਉਮਰਕੈਦ ਕੱਟ ਰਹੈ ਕੈਦੀਆਂ ਨੇ ਚਿੱਠੀ ਲਿਖ ਕੀਤੀ ਰਿਹਾਈ ਦੀ ਮੰਗ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ’ਚ ਬੰਦ ਉਮਰਕੈਦ ਕੱਟ ਰਹੇ ਕੈਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ...

ਅਪਰਾਧ18 mins ago

ਦੁਕਾਨ ‘ਚੋਂ ਚੋਰ ਨੇ ਸ਼ਟਰ ਭੰਨ ਕੇ ਨਵੇਂ ਮੋਬਾਈਲ ਫੋਨ ਤੇ ਨਗਦੀਵੀ ਕੀਤੀ ਚੋਰੀ

ਮਿਲੀ ਜਾਣਕਾਰੀ ਅਨੁਸਾਰ ਰਾਏਕੋਟ ਵਿਖੇ ਟੈਲੀਫੂਨ ਐਕਸਚੇਂਜ ਨਜ਼ਦੀਕ ਬੀਤੀ ਰਾਤ ਚਾਰ ਚੋਰਾਂ ਵੱਲੋਂ ਇਕ ਮੋਬਾਇਲ ਸ਼ਾਪ ਦਾ ਸ਼ਟਰ ਭੰਨ ਕੇ...

Missionaries are making financially weak people Christians by giving them greed - Jathedar Giani Harpreet Singh Missionaries are making financially weak people Christians by giving them greed - Jathedar Giani Harpreet Singh
ਧਰਮ18 hours ago

ਮਿਸ਼ਨਰੀਜ਼ ਲਾਲਚ ਦੇ ਕੇ ਵਿੱਤੀ ਤੌਰ ’ਤੇ ਕਮਜ਼ੋਰ ਲੋਕਾਂ ਨੂੰ ਬਣਾ ਰਹੇ ਨੇ ਈਸਾਈ – ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਕੋਲ ਧਰਮ ਤਬਦੀਲੀ ਨਾਲ ਸਬੰਧਤ ਵੀਡੀਓ ਤੇ ਸ਼ਿਕਾਇਤਾਂ ਪਹੁੰਚ ਰਹੀਆਂ...

Read what the United Kisan Morcha's big statement in the incident at Singhu Border said Read what the United Kisan Morcha's big statement in the incident at Singhu Border said
ਇੰਡੀਆ ਨਿਊਜ਼19 hours ago

ਸਿੰਘੂ ਬਾਰਡਰ ‘ਤੇ ਵਾਪਰੀ ਘਟਨਾ ‘ਚ ਸੰਯੁਕਤ ਕਿਸਾਨ ਮੋਰਚੇ ਦਾ ਆਇਆ ਵੱਡਾ ਬਿਆਨ, ਪੜ੍ਹੋ ਕੀ ਕਿਹਾ

ਚੰਡੀਗੜ੍ਹ : ਅੱਜ ਸਵੇਰੇ ਸਿੰਘੂ ਬਾਰਡਰ ‘ਤੇ ਪੰਜਾਬ ਦੇ ਲਖਬੀਰ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਚੀਮਾ ਕਲਾਂ ਵਾਸੀ ਤਰਨਤਾਰਨ ਦੇ...

Dengue related health department to check hospitals across the state: Sony Dengue related health department to check hospitals across the state: Sony
ਪੰਜਾਬ ਨਿਊਜ਼19 hours ago

ਡੇਂਗੂ ਸੰਬੰਧੀ ਸਿਹਤ ਵਿਭਾਗ ਵਲੋਂ ਸੂਬੇ ਭਰ ’ਚ ਕੀਤੀ ਜਾਵੇਗੀ ਹਸਪਤਾਲਾਂ ਦੀ ਚੈਕਿੰਗ : ਸੋਨੀ

ਅੰਮ੍ਰਿਤਸਰ : ਉਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਰਾਜ ਭਰ ਵਿਚ ਹਸਪਤਾਲਾਂ ਦੀ ਜਾਂਚ-ਪੜਤਾਲ ਕਰਨ ਅਤੇ ਮਰੀਜ਼ਾਂ ਦਾ ਹਾਲ-ਚਾਲ...

In this ancient Sri Ram temple of Pyal, a permanent idol of 'Ravana' is worshiped. In this ancient Sri Ram temple of Pyal, a permanent idol of 'Ravana' is worshiped.
ਇੰਡੀਆ ਨਿਊਜ਼20 hours ago

ਪਾਇਲ ਦੇ ਇਸ ਪ੍ਰਾਚੀਨ ਸ੍ਰੀ ਰਾਮ ਮੰਦਰ ‘ਚ ‘ਰਾਵਣ’ ਦੇ ਪੱਕੇ ਬੁੱਤ ਦੀ ਹੁੰਦੀ ਹੈ ਪੂਜਾ

ਪਾਇਲ/ ਖੰਨਾ : ਚੰਗਿਆਈ ਦੀ ਬੁਰਾਈ ’ਤੇ ਜਿੱਤ ਦਾ ਪ੍ਰਤੀਕ ਦੁਸਹਿਰਾ ਜੋ ਕਿ ਹਿੰਦੂਆਂ ਦੇ ਸਭ ਤੋਂ ਪ੍ਰਮੁੱਖ ਤਿਉਹਾਰਾਂ ’ਚੋਂ...

After becoming the Chief Minister, Charanjit Channi will reach Gurdaspur district on the 17th After becoming the Chief Minister, Charanjit Channi will reach Gurdaspur district on the 17th
ਪੰਜਾਬ ਨਿਊਜ਼20 hours ago

ਮੁੱਖ ਮੰਤਰੀ ਬਣਨ ਉਪਰੰਤ 17 ਨੂੰ ਗੁਰਦਾਸਪੁਰ ਜ਼ਿਲੇ ’ਚ ਪਹੁੰਚਣਗੇ ‘ਚਰਨਜੀਤ ਚੰਨੀ

ਗੁਰਦਾਸਪੁਰ : ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ 17 ਅਕਤੂਬਰ ਨੂੰ ਗੁਰਦਾਸਪੁਰ ਅੰਦਰ ਪਹੁੰਚ ਰਹੇ ਹਨ।...

ਅਪਰਾਧ21 hours ago

ਦਾਜ ਦੀ ਮੰਗ ਨੂੰ ਲੈ ਕੇ ਵਿਆਹੁਤਾ ਘਰੋਂ ਕੱਢੀ, ਤਿੰਨ ਨਾਮਜ਼ਦ

ਮੋਗਾ : ਕਸਬਾ ਬੱਧਨੀ ਕਲਾਂ ਦੀ ਰਹਿਣ ਵਾਲੀ ਇਕ ਲੜਕੀ ਤੋਂ ਦਹੇਜ ਦੀ ਮੰਗ ਨੂੰ ਲੈ ਕੇ ਉਸ ਦੇ ਸੁਹਰੇ...

Motorcyclist escapes after snatching hair from elderly woman Motorcyclist escapes after snatching hair from elderly woman
ਅਪਰਾਧ21 hours ago

ਬਜੁਰਗ ਔਰਤ ਤੋਂ ਵਾਲ਼ੀ ਖੋਹ ਕੇ ਮੋਟਰਸਾਈਕਲ ਸਵਾਰ ਫ਼ਰਾਰ

ਮੁੱਲਾਂਪੁਰ ਦਾਖਾ : ਸਥਾਨਕ ਸ਼ਹਿਰ ਦੇ ਗੁਰੂ ਨਾਨਕ ਮੁਹੱਲਾ ਵਿਖੇ ਆਪਣੇ ਘਰ ਬਾਹਰ ਬੈਠੀ ਬਜੁਰਗ ਤੋਂ ਮੋਟਰਸਾਈਕਲ ਸਵਾਰ ਦੋ ਨੌਜਵਾਨ...

Information provided to farmers regarding cultivation of winter vegetables and pests Information provided to farmers regarding cultivation of winter vegetables and pests
ਖੇਤੀਬਾੜੀ21 hours ago

ਕਿਸਾਨਾਂ ਨੂੰ ਸਰਦ ਰੁੱਤ ਦੀਆਂ ਸਬਜੀਆਂ ਦੀ ਕਾਸ਼ਤ ਤੇ ਕੀੜੇ ਮਕੌੜਿਆਂ ਸਬੰਧੀ ਦਿੱਤੀ ਜਾਣਕਾਰੀ

ਸਿੱਧਵਾਂ ਬੇਟ : ਪੰਚਾਇਤ ਦੇ ਸਹਿਯੋਗ ਨਾਲ ਬਾਗਬਾਨੀ ਵਿਭਾਗ ਪੰਜਾਬ ਸਰਕਲ ਰਾਹੀਂ ਸਰਦ ਰੁੱਤ ਦੀਆਂ ਸਬਜੀਆਂ ਦੀ ਕਾਸ਼ਤ ਦੇ ਸਬੰਧੀ...

The Akali Dal won a majority in the Boparai Cooperative Society elections The Akali Dal won a majority in the Boparai Cooperative Society elections
ਪੰਜਾਬੀ21 hours ago

ਬੋਪਾਰਾਏ ਸਹਿਕਾਰੀ ਸਭਾ ਦੀ ਚੋਣ ‘ਚ ਅਕਾਲੀ ਦਲ ਨੇ ਹਾਸਲ ਕੀਤਾ ਬਹੁਮਤ

ਮੁੱਲਾਂਪੁਰ ਦਾਖਾ : ਬੋਪਾਰਾਏ ਸਹਿਕਾਰੀ ਸਭਾ ਦੀ ਹੋਈ ਚੋਣ ‘ਚ ਅਕਾਲੀ ਦਲ ਨੇ ਬਹੁਮਤ ਹਾਸਲ ਕਰਦਿਆਂ 8 ਮੈਂਬਰ ਚੋਣ ਜਿੱਤੇ,...

The Arati Association appealed to the farmers to bring dry paddy in the market The Arati Association appealed to the farmers to bring dry paddy in the market
ਖੇਤੀਬਾੜੀ22 hours ago

ਆੜਤੀ ਐਸੋਸੀਏਸ਼ਨ ਵੱਲੋਂ ਕਿਸਾਨਾਂ ਨੂੰ ਮੰਡੀ ‘ਚ ਸੁੱਕਾ ਝੋਨਾ ਲੈ ਕੇ ਆਉਣ ਦੀ ਕੀਤੀ ਅਪੀਲ

ਜਗਰਾਓਂ : ਸਥਾਨਕ ਆੜ੍ਹਤੀ ਐਸੋਸੀਏਸ਼ਨ ਦੇ ਚੇਅਰਮੈਨ ਸੁਰਜੀਤ ਸਿੰਘ ਕਲੇਰ ਤੇ ਪ੍ਰਧਾਨ ਘਨ੍ਹਈਆ ਗੁਪਤਾ ਬਾਂਕਾ ਦੀ ਅਗਵਾਈ ਹੇਠ ਹੋਈ ਮੀਟਿੰਗ...

Trending