Connect with us

ਅਪਰਾਧ

ਅਣਪਛਾਤੇ ਵਿਅਕਤੀ ਨੂੰ ਅਵਾਰਾ ਕੁੱਤਿਆਂ ਨੇ ਖਾਧਾ ਨੋਚ-ਨੋਚ ,ਤੜਫ਼-ਤੜਫ਼ ਤੋੜਿਆ ਦਮ

Published

on

An unidentified man was eaten by stray dogs and died in agony.

ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਜ਼ਿਲ੍ਹੇ ’ਚ ਬੀਤੀ ਰਾਤ ਸ਼ਹਿਰ ਦੇ ਗੀਤਾ ਭਵਨ ਰੋਡ ’ਤੇ ਅਵਾਰਾ ਕੁੱਤਿਆਂ ਵੱਲੋਂ ਇੱਕ ਅਣਪਛਾਤੇ ਵਿਅਕਤੀ ਨੂੰ ਨੋਚ-ਨੋਚ ਕੇ ਖਾਂ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀ ਵਿਅਕਤੀ ਦੀਆਂ ਚੀਖਾਂ ਸਾਰੀ ਰਾਤ ਲੋਕਾਂ ਨੂੰ ਸੁਣਾਈ ਦਿੰਦੀਆਂ ਰਹੀਆਂ ਪਰ ਉਸ ਨੂੰ ਬਚਾਉਣ ਦੇ ਲਈ ਕੋਈ ਨਹੀਂ ਆਇਆ। ਇਸ ਰੋਡ ’ਤੇ ਵਿਅਕਤੀ ਨੇ ਸਵੇਰੇ ਤੜਕਸਾਰ ਉਥੋਂ ਦੀ ਗੁਜ਼ਰਦੇ ਹੋਏ ਦੇਖਿਆ ਕਿ ਕੁੱਤਿਆਂ ਨੇ ਇਸ ਵਿਅਕਤੀ ਨੂੰ ਨੋਚ ਨੋਚ ਕੇ ਖਾ ਹੀ ਲਿਆ ਹੈ, ਜਦਕਿ ਉਸਦਾ ਸਾਹ ਚੱਲ ਰਿਹਾ ਹੈ ਤਾਂ ਉਸਨੇ ਪਹਿਲਾਂ 100 ਨੰਬਰ ’ਤੇ ਫੋਨ ਕੀਤਾ ਪਰ ਕੋਈ ਨਹੀਂ ਆਇਆ। ਇਸ ਤੋਂ ਬਾਅਦ ਉਸ ਨੇ ਐੱਸ.ਐੱਚ.ਓ ਜਬਰਜੀਤ ਸਿੰਘ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਪੀ.ਸੀ.ਆਰ ਵਾਲੇ ਭੇਜ ਦਿੱਤੇ। ਉਨ੍ਹਾਂ ਦੀ ਮਦਦ ਨਾਲ ਉਸ ਵਿਅਕਤੀ ਨੂੰ ਤੁਰੰਤ ਸਰਕਾਰੀ ਹਸਪਤਾਲ ਗੁਰਦਾਸਪੁਰ ਵਿਖੇ ਲੈ ਜਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਵਰਣਯੋਗ ਹੈ ਕਿ ਗੁਰਦਾਸਪੁਰ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ’ਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ,

ਉੱਥੇ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ। ਇਸ ਵਿਅਕਤੀ ਦਾ ਦਿਮਾਗੀ ਸੰਤੁਲਨ ਖ਼ਰਾਬ ਸੀ ਅਤੇ ਸਾਰਾ ਦਿਨ ਸੜਕਾਂ ਅਵਾਰਾ ਹੀ ਘੁੰਮਦਾ ਰਹਿੰਦਾ ਸੀ। ਇਸ ਸਬੰਧੀ ਸਿਟੀ ਪੁਲਸ ਵੱਲੋਂ ਲਾਸ਼ ਮੁਰਦਾ ਘਰ ਵਿੱਚ ਰਖਾ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ, ਕਿਉਕਿ ਇਸ ਵਿਅਕਤੀ ਦੀ ਕੋਈ ਪਛਾਣ ਨਹੀਂ ਹੋਈ ਅਤੇ ਨਾ ਹੀ ਇਸ ਕੋਲ ਆਪਣੇ ਕੋਈ ਦਸਤਾਵੇਜ ਮਿਲਿਆ ਹੈ।

Facebook Comments

Advertisement

ਤਾਜ਼ਾ

man trapped swamp for 32 hours heart attack while being taken out man trapped swamp for 32 hours heart attack while being taken out
ਇੰਡੀਆ ਨਿਊਜ਼8 mins ago

32 ਘੰਟਿਆਂ ਲਈ ਦਲਦਲ ਵਿੱਚ ਫਸਿਆ ਰਿਹਾ ਵਿਅਕਤੀ ,ਬਾਹਰ ਕੱਢਦੇ ਸਮੇਂ ਆਇਆ Heart Attack

ਰਾਜਸਥਾਨ ਦੇ ਬਾਂਸਵਾੜਾ ਵੱਲੋਂ ਹਾਲ ਹੀ ਵਿੱਚ ਇੱਕ ਵੱਡੀ ਖ਼ਬਰ ਆਈ ਹੈ। ਦਰਅਸਲ, ਉਹ ਇੱਥੇ ਇੱਕ ਅੱਧਖੜ ਉਮਰ ਦੇ ਦਲਦਲ...

New rules for appointment of professors, PU will now have direct recruitment for these posts New rules for appointment of professors, PU will now have direct recruitment for these posts
ਇੰਡੀਆ ਨਿਊਜ਼9 mins ago

ਪ੍ਰੋਫੈਸਰਾਂ ਦੀ ਨਿਯੁਕਤੀ ਲਈ ਨਵੇਂ ਨਿਯਮ, PU ’ਚ ਹੁਣ ਇਨ੍ਹਾਂ ਅਹੁਦਿਆਂ ’ਤੇ ਹੋਵੇਗੀ ਸਿੱਧੀ ਭਰਤੀ

ਚੰਡੀਗੜ੍ਹ : ਪੀਯੂ ਪ੍ਰਸ਼ਾਸਨ ਨੇ ਪ੍ਰੋਫੈਸਰਾਂ ਦੇ ਅਹੁਦਿਆਂ ਦੀ ਭਰਤੀ ਲਈ ਨਵੇਂ ਨਿਯਮਾਂ ਨੂੰ ਫਾਈਨਲ ਕਰਨਾ ਸ਼ੁਰੂ ਕਰ ਦਿੱਤਾ ਹੈ।...

Government's anti-people decision to ban registries: Ayali Government's anti-people decision to ban registries: Ayali
ਪੰਜਾਬੀ26 mins ago

ਰਜਿਸਟਰੀਆਂ ‘ਤੇ ਰੋਕ ਲਾਉਣਾ ਸਰਕਾਰ ਦਾ ਲੋਕ ਵਿਰੋਧੀ ਫ਼ੈਸਲਾ : ਇਆਲੀ

ਮੁੱਲਾਂਪੁਰ ਦਾਖਾ : ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਕੋਰੋਨਾ ਦੀ ਮਾਰ ਕਾਰਨ ਪਹਿਲਾਂ...

Farmer leader Balbir Rajewal made big statement BJP leaders Farmer leader Balbir Rajewal made big statement BJP leaders
ਇੰਡੀਆ ਨਿਊਜ਼26 mins ago

ਕਿਸਾਨ ਆਗੂ ਬਲਬੀਰ ਰਾਜੇਵਾਲ ਨੇ BJP ਲੀਡਰਾਂ ਨੂੰ ਲੈਕੇ ਦਿੱਤਾ ਇਹ ਵੱਡਾ ਬਿਆਨ

ਜਿੱਥੇ ਕਿਸਾਨਾਂ ਲਗਾਤਾਰ ਦਿੱਲੀ ਬਰਡਰਾਂ ‘ਤੇ ਡਟੇ ਹੋਏ ਹਨ ਉੱਥੇ ਹੀ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਖੇਤੀ...

The 400-year-old coin could be auctioned for 50,000 pounds The 400-year-old coin could be auctioned for 50,000 pounds
ਇੰਡੀਆ ਨਿਊਜ਼37 mins ago

ਜਾਣੋ ਕਿਵੇਂ ,ਪੁਰਾਣਾ ਸਿੱਕਾ ਹੋ ਸਕਦੈ 50 ਹਜ਼ਾਰ ਪੌਂਡ ‘ਚ ਨਿਲਾਮ

ਯੂਕੇ ਦਾ ਵਿਸ਼ਾਲ ਇਤਿਹਾਸ ਦੀ ਇੱਕ ਕੜੀ ਤਕਰੀਬਨ 400 ਸਾਲ ਪੁਰਾਣੇ ਸਿੱਕੇ ਦੀ 50,000 ਪੌਂਡ ਵਿੱਚ ਨੀਲਾਮ ਹੋਣ ਦੀ ਉਮੀਦ...

Royal Ludhiana will now use Janpath Helipad, will be able to travel by chopper from today Royal Ludhiana will now use Janpath Helipad, will be able to travel by chopper from today
ਇੰਡੀਆ ਨਿਊਜ਼37 mins ago

ਰਾਇਲ ਲੁਧਿਆਣਵੀ ਹੁਣ ਇਸਤੇਮਾਲ ਕਰਨਗੇ Janpath Helipad, ਅੱਜ ਤੋਂ ਚੌਪਰ ਜ਼ਰੀਏ ਕਰ ਸਕਣਗੇ ਸਫ਼ਰ

ਲੁਧਿਆਣਾ : ਪੰਜਾਬ ਦੀ ਪਹਿਲੀ ਅਜਿਹੀ ਟਾਊਨਸ਼ਿਪ ਲੁਧਿਆਣਾ ਵਿਚ ਹੋਵੇਗੀ, ਜਿਸ ਵਿਚ ਤਿੰਨ ਹੈਲੀਕਾਪਟਰ ਇਕੱਠੇ ਲੈਂਡ ਕਰ ਸਕਣਗੇ। ਇਸ ਦਾ...

India begins flag ceremony at Attari border, flag ceremony will be held daily India begins flag ceremony at Attari border, flag ceremony will be held daily
ਇੰਡੀਆ ਨਿਊਜ਼60 mins ago

ਭਾਰਤ ਨੇ ਅਟਾਰੀ ਸਰਹੱਦ ’ਤੇ ਝੰਡੇ ਦੀ ਰਸਮ ਕੀਤੀ ਸ਼ੁਰੂ, ਰੋਜ਼ਾਨਾ ਹੋਵੇਗੀ ਝੰਡੇ ਦੀ ਰਸਮ

ਅੰਮ੍ਰਿਤਸਰ : ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਵਿਖੇ ਪਿਛਲੇ 18 ਮਹੀਨਿਆਂ ਤੋਂ ਬੰਦ ਝੰਡੇ ਦੀ ਰਸਮ (ਰੀਟਰੀਟ ਸੈਰੇਮਨੀ) ਨੂੰ ਵੀਰਵਾਰ ਨੂੰ...

Police arrest Akalis in Delhi, atmosphere warms up Police arrest Akalis in Delhi, atmosphere warms up
ਪੰਜਾਬ ਨਿਊਜ਼1 hour ago

ਪੁਲਿਸ ਨੇ ਦਿੱਲੀ ‘ਚ ਅਕਾਲੀਆਂ ਨੂੰ ਕੀਤਾ ਗ੍ਰਿਫਤਾਰ, ਮਾਹੌਲ ਹੋਇਆ ਗਰਮ

ਜਾਣਕਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਖੇ ਵਿਸ਼ਾਲ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਇਸ...

Mann invites Sikh Sangat to reach the gate of Sri Darbar Sahib on September 18 Mann invites Sikh Sangat to reach the gate of Sri Darbar Sahib on September 18
ਪੰਜਾਬ ਨਿਊਜ਼1 hour ago

ਮਾਨ ਵੱਲੋਂ ਸਿੱਖ ਸੰਗਤਾਂ ਨੂੰ 18 ਸਤੰਬਰ ਨੂੰ ਸ੍ਰੀ ਦਰਬਾਰ ਸਾਹਿਬ ਸਰਾਂ ਦੇ ਗੇਟ ’ਤੇ ਪਹੁੰਚਣ ਦਾ ਸੱਦਾ

ਅੰਮ੍ਰਿਤਸਰ : ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੰਥ ਨੂੰ ਸੱਦਾ ਦਿੱਤਾ ਹੈ ਕਿ 18 ਸਤੰਬਰ ਨੂੰ...

Farmers surrounded Sukhbir Badal's convoy at Hisar toll Farmers surrounded Sukhbir Badal's convoy at Hisar toll
ਇੰਡੀਆ ਨਿਊਜ਼2 hours ago

ਕਿਸਾਨਾਂ ਨੇ ਸੁਖਬੀਰ ਬਾਦਲ ਦੇ ਕਾਫ਼ਲੇ ਨੂੰ ਹਿਸਾਰ ਟੋਲ ‘ਤੇ ਘੇਰਿਆ

ਜਾਣਕਾਰੀ ਅਨੁਸਾਰ ਕਿਸਾਨਾਂ ਨੇ ਹਿਸਾਰ ਟੋਲ ‘ਤੇ ਦਿੱਲੀ ਜਾ ਰਹੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ...

Mohali police cut off challan of Mankirt Aulakh's vehicle, read full case Mohali police cut off challan of Mankirt Aulakh's vehicle, read full case
ਪਾਲੀਵੁੱਡ2 hours ago

ਮੋਹਾਲੀ ਪੁਲਿਸ ਨੇ ਮਨਕੀਰਤ ਔਲਖ ਦੀ ਗੱਡੀ ਦਾ ਕੱਟਿਆ ਚਲਾਨ, ਪੜ੍ਹੋ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਟ੍ਰੈਫਿਕ ਪੁਲਿਸ ਨੇ ਗਾਇਕ ਮਨਕੀਰਤ ਔਲਖ ਦੀ ਗੱਡੀ ਤੇ ਬਲੈਕ ਫ਼ਿਲਮ ਦਾ ਕੱਟਿਆ ਚਲਾਨ। ਫੋਰਡ ਇੰਡੇਵਰ...

Patna court orders reinstatement of Giani Iqbal Singh as Jathedar Patna court orders reinstatement of Giani Iqbal Singh as Jathedar
ਇੰਡੀਆ ਨਿਊਜ਼2 hours ago

ਪਟਨਾ ਦੀ ਅਦਾਲਤ ਵੱਲੋਂ ਗਿਆਨੀ ਇਕਬਾਲ ਸਿੰਘ ਨੂੰ ਜਥੇਦਾਰ ਵਜੋਂ ਬਹਾਲ ਕਰਨ ਦੇ ਆਦੇਸ਼

ਅੰਮ੍ਰਿਤਸਰ : ਲੋਕਲ ਅਦਾਲਤ ਪਟਨਾ ਵਿਚ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਗਿਆਨੀ ਇਕਬਾਲ ਸਿੰਘ ਦੀਆਂ ਬਤੌਰ ਜਥੇਦਾਰ...

Trending