Connect with us

ਇੰਡੀਆ ਨਿਊਜ਼

ਅਮਿਤਾਭ ਬੱਚਨ ਤੋਂ ਪੈਸੇ ਲੈਣ ਦਾ ਮਾਮਲਾ ਹੁਣ ਪੁੱਜਾ ਅਕਾਲ ਤਖ਼ਤ ਸਾਹਿਬ

Published

on

Amitabh Bachchan money collection case now reaches Akal Takht Sahib

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਅਮਿਤਾਭ ਬੱਚਨ ਕੋਲੋਂ ਕਰੋੜਾਂ ਰੁਪਏ ਲੈਣ ਦਾ ਮਾਮਲਾ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਗਿਆ ਹੈ। ਅੱਜ ਇਸ ਮਾਮਲੇ ਨੂੰ ਲੈ ਕੇ ਜਾਗੋ ਪਾਰਟੀ ਦੇ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵਲੋਂ ਜਥੇਦਾਰ ਦੇ ਨਾਂਅ ‘ਤੇ ਮੰਗ ਪੱਤਰ ਦਿੱਤਾ ਗਿਆ।

ਉੱਥੇ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਿਕਾਇਤਕਰਤਾਵਾਂ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਸ੍ਰੀ ਸਿਰਸਾ ਵੱਲੋਂ ਅਮਿਤਾਭ ਬੱਚਨ ਕੋਲੋਂ ਦੋ ਕਰੋੜ ਰੁਪਏ ਦੀ ਦਾਨ ਦੀ ਰਕਮ ਸਵਿਕਾਰ ਕਰਨ ਅਤੇ ਮੁੜ ਉਨ੍ਹਾਂ ਦੀ ਸ਼ਲਾਘਾ ਕਰਨ ’ਤੇ ਇਤਰਾਜ਼ ਕੀਤਾ ਹੈ। ਉਨ੍ਹਾਂ ਸ੍ਰੀ ਬੱਚਨ ’ਤੇ ਸਿੱਖ ਕਤਲੇਆਮ ਦੀਆਂ ਘਟਨਾਵਾਂ ਨੂੰ ਕਥਿਤ ਉਤਸ਼ਾਹਿਤ ਕਰਨ ਦਾ ਦੋਸ਼ ਵੀ ਲਾਇਆ ਹੈ। ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ’ਤੇ ਸ਼ਿਕਾਇਤ ਪੁੱਜਣ ਤੋਂ ਪਹਿਲਾਂ ਵੱਖ-ਵੱਖ ਸਿੱਖ ਆਗੂਆਂ ਵੱਲੋਂ ਜਨਤਕ ਤੌਰ ’ਤੇ ਵੀ ਬਿਆਨਾਂ ਰਾਹੀਂ ਇਸ ਦਾ ਵਿਰੋਧ ਕੀਤਾ ਜਾ ਚੁੱਕਾ ਹੈ।

ਇਸ ਦੌਰਾਨ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਸਬੰਧੀ ਗੱਲ ਕਰਦਿਆਂ ਕਿਹਾ ਕਿ ਗੁਰੂ ਘਰ ਦੀ ਗੋਲਕ ਵਿੱਚ ਕੋਈ ਵਿਅਕਤੀ ਆਪਣੀ ਸ਼ਰਧਾ ਨਾਲ ਮਨੁੱਖਤਾ ਦੀ ਸੇਵਾ ਵਾਸਤੇ ਕੋਈ ਵੀ ਰਕਮ ਭੇਟ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਲਈ ਭੇਟ ਕੀਤੀ ਰਕਮ ਲਈ ਕਿਸੇ ਦਾ ਗੁਣਗਾਣ ਕਰਨਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ਬਾਰੇ ਪਤਾ ਲਾ ਰਹੀ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਵੱਲੋਂ ਸੋਸ਼ਲ ਮੀਡੀਆ ’ਤੇ ਇਸ ਦਾ ਵਿਰੋਧ ਕੀਤਾ ਜਾ ਚੁੱਕਾ ਹੈ। ਇਸ ਵੀਡੀਓ ਵਿਚ ਉਹ ਕਹਿ ਰਹੇ ਹਨ ਕਿ ਸ੍ਰੀ ਸਿਰਸਾ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਪਰ ਹੁਣ ਉਨ੍ਹਾਂ ਇਸ ਮਾਮਲੇ ’ਤੇ ਕੁਝ ਵੀ ਕਹਿਣ ਤੋਂ ਚੁੱਪ ਵੱਟ ਲਈ ਹੈ।

Facebook Comments

Advertisement

ਤਾਜ਼ਾ

Ludhiana's small elephant driver had to give a heavy lift in Amritsar late at night Ludhiana's small elephant driver had to give a heavy lift in Amritsar late at night
ਅਪਰਾਧ17 mins ago

ਲੁਧਿਆਣਾ ਦੇ ਛੋਟੇ ਹਾਥੀ ਡਰਾਈਵਰ ਨੂੰ ਅੰਮ੍ਰਿਤਸਰ ਵਿੱਚ ਦੇਰ ਰਾਤ ਭਾਰੀ ਲਿਫਟ ਦੇਣਾ ਪਿਆ ਭਾਰੀ

ਛੋਟਾ ਹਾਥੀ ਚਾਲਕ ਮਾਰਿਆ ਗਿਆ ਅਤੇ ਮੰਗਲਵਾਰ ਰਾਤ ਨੂੰ ਮਹਾਨਗਰ ਵਿੱਚ ਲਿਫਟ ਦੇ ਬਹਾਨੇ ਬਿਆਸ ਡਾਰੀਆ ਵਿੱਚ ਲਾਸ਼ ਸੁੱਟ ਦਿੱਤੀ...

Ludhiana entrepreneurs on strike for second day against Powercom Ludhiana entrepreneurs on strike for second day against Powercom
ਪੰਜਾਬ ਨਿਊਜ਼27 mins ago

ਲੁਧਿਆਣਾ ਦੇ ਉੱਦਮੀ ਦੂਜੇ ਦਿਨ ਵੀ Powercom ਦੇ ਖਿਲਾਫ ਬੈਠੇ ਹੜਤਾਲ ‘ਤੇ

ਉਦਯੋਗ ਵੱਲੋਂ ਓਵਰਲੋਡ ਹੋਣ ਦੀ ਸੂਰਤ ਵਿੱਚ ਪਾਵਰਕਾਮ ਵੱਲੋਂ ਇੱਕ ਸਾਲ ਦਾ ਜੁਰਮਾਨਾ ਲਗਾਏ ਜਾਣ ਦੇ ਵਿਰੋਧ ਵਿੱਚ ਉੱਦਮੀਆਂ ਨੇ...

Gurdaspur: A woman returning from hospital with her husband was abducted and raped in a car. Gurdaspur: A woman returning from hospital with her husband was abducted and raped in a car.
ਅਪਰਾਧ33 mins ago

ਗੁਰਦਾਸਪੁਰ ਵਿੱਚ ਪਤੀ ਨਾਲ ਹਸਪਤਾਲ ਤੋਂ ਵਾਪਸ ਆ ਰਹੀ ਔਰਤ ਨੂੰ ਅਗਵਾ ਕਰਕੇ ਮੋਟਰ ‘ਤੇ ਲਿਜਾ ਕੀਤਾ ਜ਼ਬਰ ਜਨਾਹ

ਥਾਣਾ ਕਲਾਨੂਰ ਦੀ ਪੁਲਿਸ ਨੇ ਔਰਤ ਨਾਲ ਬਲਾਤਕਾਰ ਕਰਨ ਅਤੇ ਉਸ ਦੇ ਪਤੀ ਨੂੰ ਕਿਰਪਾਨ ਨਾਲ ਜ਼ਖਮੀ ਕਰਨ ਦੇ ਦੋਸ਼...

Information Commission imposes Rs 5,000 fine on Kotwali police station in-charge Information Commission imposes Rs 5,000 fine on Kotwali police station in-charge
ਪੰਜਾਬ ਨਿਊਜ਼43 mins ago

ਲੁਧਿਆਣਾ ਦੇ ਥਾਣਾ ਕੋਤਵਾਲੀ ਦੇ ਇੰਚਾਰਜ ‘ਤੇ ਸੂਚਨਾ ਕਮਿਸ਼ਨ ਨੇ ਲਗਾਇਆ 5,000 ਜੁਰਮਾਨਾ

ਸੂਚਨਾ ਕਮਿਸ਼ਨ ਨੇ ਸਮੇਂ ਸਿਰ ਜਾਣਕਾਰੀ ਨਾ ਦੇਣ ਅਤੇ ਉਸ ਨੂੰ ਤਲਬ ਕਰਨ ਲਈ ਪੇਸ਼ ਨਾ ਹੋਣ ਕਾਰਨ ਥਾਨਾ ਕੋਤਵਾਲੀ...

Man arrested for killing shopkeeper in Ludhiana Man arrested for killing shopkeeper in Ludhiana
ਅਪਰਾਧ48 mins ago

ਲੁਧਿਆਣਾ ਵਿੱਚ ਅੰਡੇ ਦੇ ਪੈਸੇ ਦੀ ਮੰਗ ਕਰਨ ਵਾਲੇ ਦੁਕਾਨਦਾਰ ਨੂੰ ਮਾਰਨ ਵਾਲਾ ਵਿਅਕਤੀ ਗ੍ਰਿਫਤਾਰ

ਪੁਲਿਸ ਨੇ ਅੰਡੇ ਦੇ ਪੈਸੇ ਦੀ ਮੰਗ ਕਰਨ ਦੇ ਦੋਸ਼ ਵਿੱਚ ਨੌਜਵਾਨ ਦੇ ਸਿਰ ‘ਤੇ ਮਾਰ ਕੇ ਉਸ ਦੀ ਹੱਤਿਆ...

Members of Ludhiana Sutlej Club will get free gym facility for two months Members of Ludhiana Sutlej Club will get free gym facility for two months
ਕਰੋਨਾਵਾਇਰਸ53 mins ago

ਲੁਧਿਆਣਾ ਸਤਲੁਜ ਕਲੱਬ ਦੇ ਮੈਂਬਰਾਂ ਨੂੰ ਦੋ ਮਹੀਨੇ ਲਈ ਮੁਫ਼ਤ ਜਿਮ ਦੀ ਮਿਲੇਗੀ ਸਹੂਲਤ

ਬੁੱਧਵਾਰ ਤੋਂ ਸਰਕਾਰ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਦੇ ਵੱਕਾਰੀ ਸਤਲੁਜ ਕਲੱਬ ਵਿੱਚ ਜਿਮ ਦੀ ਸਹੂਲਤ ਸ਼ੁਰੂ ਕੀਤੀ ਗਈ...

Ludhiana entrepreneurs write letter to PM Modi, says steel industry verge closure rising steel prices Ludhiana entrepreneurs write letter to PM Modi, says steel industry verge closure rising steel prices
ਇੰਡੀਆ ਨਿਊਜ਼1 hour ago

ਲੁਧਿਆਣਾ ਦੇ ਉੱਦਮੀਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਪੱਤਰ ਕਿਹਾ ਸਟੀਲ ਦੀਆਂ ਵਧਦੀਆਂ ਕੀਮਤਾਂ ਕਾਰਨ ਉਦਯੋਗ ਬੰਦ ਹੋਣ ਦੀ ਕਗਾਰ ‘ਤੇ

ਲੁਧਿਆਣਾ ਵਿੱਚ ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨਜ਼ (ਫਿਕੋ) ਦੇ ਚੇਅਰਮੈਨ ਕੇਕੇ। ਸੇਠ ਅਤੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਪ੍ਰਧਾਨ...

Fake Prashant Kishore is now inciting leaders against the Punjab Chief Minister Fake Prashant Kishore is now inciting leaders against the Punjab Chief Minister
ਅਪਰਾਧ2 hours ago

ਨਕਲੀ ਪ੍ਰਸ਼ਾਂਤ ਕਿਸ਼ੋਰੇ ਹੁਣ ਪੰਜਾਬ ਦੇ ਮੁੱਖ ਮੰਤਰੀ ਵਿਰੁੱਧ ਭੜਕਾ ਰਿਹਾ ਹੈ ਨੇਤਾਵਾਂ ਨੂੰ

ਪੰਜਾਬ ਵਿਚ ਨਕਲੀ ਪ੍ਰਸ਼ਾਂਤ ਕਿਸ਼ੋਰ ਨੇ ਹੁਣ ਕਾਂਗਰਸੀ ਆਗੂਆਂ ਦੇ ਨੱਕ ਵਿਚ ਨੱਕ ਪਾ ਦਿੱਤਾ ਹੈ। ਪ੍ਰਸ਼ਾਂਤ ਕਿਸ਼ੋਰ ਦੀ ਆਵਾਜ਼...

The chairman of Ludhiana Improvement Trust got involve protesting NGO officials The chairman of Ludhiana Improvement Trust got involve protesting NGO officials
ਅਪਰਾਧ3 hours ago

ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਪ੍ਰਦਰਸ਼ਨ ਕਰ ਰਹੇ ਐਨਜੀਓ ਅਧਿਕਾਰੀਆਂ ਨਾਲ ਉਲਝੇ

ਸਵੈਸੇਵੀ ਸੰਗਠਨ ਜਾਗ ਦੇ ਲੁਧਿਆਣਾ, ਕੌਂਸਲ ਆਫ ਇੰਜੀਨੀਅਰਜ਼ ਅਤੇ ਨਰੋਆ ਮੰਚ ਨੇ ਮੰਗਲਵਾਰ ਨੂੰ ਇੰਪਰੂਵਮੈਂਟ ਟਰੱਸਟ ਦੇ ਮੁੱਖ ਦਫ਼ਤਰ ਦੇ...

Monsoon rains amid strong winds in Ludhiana Monsoon rains amid strong winds in Ludhiana
ਪੰਜਾਬ ਨਿਊਜ਼3 hours ago

ਲੁਧਿਆਣਾ ‘ਚ ਤੇਜ਼ ਗਰਮੀ ਤੋਂ ਮਿਲੀ ਰਾਹਤ ਤੇਜ਼ ਹਵਾਵਾਂ ਦਰਮਿਆਨ ਵਰਖਿਆ ਮਾਨਸੂਨ

ਬੁੱਧਵਾਰ ਤੜਕੇ ਮਾਨਸੂਨ ਨੇ ਮਹਾਨਗਰ ਵਿੱਚ ਵਰ੍ਹਾਇਆ। ਲੁਧਿਆਣਾ ਵਿੱਚ ਸਵੇਰੇ ਲਗਭਗ 3 ਵਜੇ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਅਤੇ...

field body was buried by the aunt, the father swallowed the poison in shock field body was buried by the aunt, the father swallowed the poison in shock
ਅਪਰਾਧ3 hours ago

ਭੂਆ ਨੂੰ ਖਤਮ ਕਰਕੇ ਦੇਹ ਨੂੰ ਦੱਬ ਦਿੱਤਾ ਖੇਤ ‘ਚ,ਪਿਤਾ ਨੇ ਸਦਮੇ ਵਿੱਚ ਨਿਗਲਿਆ ਜ਼ਹਿਰ

ਪੁੱਤਰ ਨੇ ਭੂਆ ਨੂੰ ਮਾਰ ਦਿੱਤਾ ਅਤੇ ਲਾਸ਼ ਨੂੰ ਪਿੰਡ ਨਾਗਲ ਵਿੱਚ ਦਫਨਾਇਆ। ਜਦੋਂ ਇਸ ਬਾਰੇ ਕਾਤਲ ਦੇ ਪਿਤਾ ਨੂੰ...

10 rupee note falls from pocket Man pick up on road was run over by bus 10 rupee note falls from pocket Man pick up on road was run over by bus
ਦੁਰਘਟਨਾਵਾਂ3 hours ago

ਜੇਬ ਵਿੱਚੋਂ ਉੱਡਕੇ 10 ਰੁਪਏ ਦਾ ਨੋਟ ਡਿੱਗ ਪਿਆ ਸੜਕ ‘ਤੇ ਚੁੱਕਣ ਗਏ ਆਦਮੀ ਨੂੰ ਬੱਸ ਨੇ ਕੁਚਲਿਆ

ਕਿਸੇ ਨੂੰ ਨਹੀਂ ਪਤਾ ਕਿ ਕੋਈ ਵਿਅਕਤੀ ਕਦੋਂ ਅਤੇ ਕਿਵੇਂ ਮਰੇਗਾ, ਪਰ ਇੱਥੇ 48 ਸਾਲਾ ਸ਼ਿਵਰਾਜ ਨੇ ਸਿਰਫ 10 ਰੁਪਏ...

Trending