Connect with us

ਪੰਜਾਬ ਨਿਊਜ਼

2 ਅਗਸਤ ਤੋਂ ਖੁੱਲ੍ਹਣਗੇ ਪੰਜਾਬ ਦੇ ਸਾਰੇ ਸਕੂਲ, ਸਰਕਾਰ ਨੇ ਸ਼ਰਤਾਂ ਸਮੇਤ ਦਿੱਤੀ ਪ੍ਰਵਾਨਗੀ

Published

on

All schools in Punjab to reopen from August 2, conditional approval given by the government

ਮੋਹਾਲੀ : ਕੋਰੋਨਾ ਮਾਮਲਿਆਂ ‘ਚ ਕਮੀ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਅਹਿਮ ਫ਼ੈਸਲਾ ਲਿਆ ਹੈ। 2 ਅਗਸਤ ਤੋਂ ਪੰਜਾਬ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਖੁੱਲ੍ਹਣ ਜਾ ਰਹੇ ਹਨ, ਜਿਸ ਲਈ ਸਰਕਾਰ ਨੇ ਇਕ ਆਰਡਰ ਜਾਰੀ ਕੀਤਾ ਹੈ।

ਇਸ ਮੁਤਾਬਿਕ, ਸਕੂਲ ਪ੍ਰਸ਼ਾਸਨ ਤੇ ਬੱਚਿਆਂ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਇਸ ‘ਚ ਸੋਸ਼ਲ ਡਿੰਸਟੈਂਸਿੰਗ ਤੇ ਮਾਸਕ ਪਾਉਣਾ ਆਦਿ ਸ਼ਾਮਲ ਹਨ। ਇਸ ਦੇ ਨਾਲ ਹੀ ਸੂਬੇ ‘ਚ ਪਾਬੰਦੀਆਂ ਨੂੰ 20 ਜੁਲਾਈ ਤੋਂ ਵਧਾ ਕੇ 10 ਅਗਸਤ ਤਕ ਕਰ ਦਿੱਤਾ ਗਿਆ ਹੈ।

Facebook Comments

Trending