Connect with us

ਪੰਜਾਬ ਨਿਊਜ਼

ਏਅਰ ਇੰਡੀਆ ਦੀ ਦਿੱਲੀ-ਲੁਧਿਆਣਾ ਉਡਾਣ ‘ਚ ਸਕਿਊਰਿਟੀ ਸਟਾਫ ਦਾ ਕਰਮਚਾਰੀ ਕੋਰੋਨਾ ਪਾਜ਼ੀਟਿਵ

Published

on

ਸੂਬੇ ‘ਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਹੁਣ ਏਅਰ ਇੰਡੀਆ ਦਾ ਇੱਕ ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਤੋਂ ਲੁਧਿਆਣਾ ਆ ਰਹੀ ਉਡਾਣ ‘ਚ ਏਅਰ ਇੰਡੀਆ ਦੇ 11 ਚਾਲਕ ਦਲ ਦੇ ਮੈਂਬਰ ਸ਼ਾਮਲ ਸਨ। ਇਸ ਤੋਂ ਇਲਾਵਾ ਬਾਕੀ ਸਾਰੇ ਕਰਮਚਾਰੀ ਕੋਰੋਨਾ ਨੈਗੇਟਿਵ ਪਾਏ ਗਏ ਹਨ। ਇਸ ਕੇਸ ਦੀ ਜਾਣਕਾਰੀ ਦਿੰਦੇ ਲੁਧਿਆਣਾ ਦੇ ਸਿਵਲ ਸਰਜਨ ਡਾਕਟਰ ਰਾਜੇਸ਼ ਬੱਗਾ ਨੇ ਦੱਸਿਆ ਕਿ ਸੋਮਵਾਰ ਨੂੰ ਕਰੀਬ 166 ਸੈਂਪਲ ਜਾਂਚ ਲਈ ਭੇਜੇ ਗਏ ਸਨ ਅਤੇ ਇਨ੍ਹਾਂ ‘ਚੋਂ 114 ਸ਼ੱਕੀ ਵਿਅਕਤੀਆਂ ਦੀ ਰਿਪੋਰਟ ਮਿਲ ਚੁੱਕੀ ਹੈ ਜਿਨ੍ਹਾਂ ‘ਚੋਂ 1 ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ।

ਇਸ ਤੋਂ ਇਲਾਵਾ ਦੇਸ਼ ‘ਚ ਚੱਲ ਰਹੇ ਲਾਕਡਾਊਨ ਦੌਰਾਨ ਕਰੀਬ 2 ਮਹੀਨੇ ਬਾਅਦ ਸੋਮਵਾਰ ਤੋਂ ਫਿਰ ਘਰੇਲੂ ਉਡਾਣਾਂ ਸ਼ੁਰੂ ਹੋਈਆਂ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਕਿਹਾ ਕਿ ਪਾਜ਼ੀਟਿਵ ਮਿਲਿਆ ਵਿਅਕਤੀ ਦਿੱਲੀ ਦਾ ਨਿਵਾਸੀ ਹੈ ਤੇ ਏਅਰ ਇੰਡੀਆ ਨਾਲ ਸੁਰੱਖਿਆ ਕਰਮਚਾਰੀ ਦਾ ਕੰਮ ਕਰਦਾ ਹੈ ਅਤੇ ਇਹ ਫਲਾਈਟ ਜਰੀਏ 25 ਮਈ ਨੂੰ ਸਾਹਨੇਵਾਲ ਹਵਾਈ ਅੱਡੇ ਤੇ ਪਹੁੰਚਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੀੜਤ ਕਰਮਚਾਰੀ ਨੂੰ ਆਈਸੋਲੇਸ਼ਨ ਸੈਂਟਰ ਭੇਜ ਦਿੱਤਾ ਗਿਆ ਹੈ ਅਤੇ ਬਾਕੀ ਕਰਮਚਾਰੀਆਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ।

Source: dailypost

Facebook Comments

Advertisement

ਤਾਜ਼ਾ

Farmer leader Rakesh Tikait told Agriculture Minister Tomar Agriculture Minister Farmer leader Rakesh Tikait told Agriculture Minister Tomar Agriculture Minister
ਇੰਡੀਆ ਨਿਊਜ਼9 hours ago

ਖੇਤੀ ਮੰਤਰੀ ਤੋਮਰ ਨੂੰ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਇਹ ਖੇਤੀ ਮੰਤਰੀ ਨਹੀਂ ਰੱਟੂ ਹੈ

ਜਾਣਕਰੀ ਅਨੁਸਾਰ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਗੱਲਬਾਤ ਰਾਹੀਂ ਰਸਤਾ ਲੱਭਣ ਦੇ ਖੇਤੀਬਾੜੀ ਮੰਤਰੀ ਦੇ ਬਿਆਨ ‘ਤੇ ਸਵਾਲ ਉਠਾਏ ਹਨ।...

BJP arrogant and stubborn government - Jakhar BJP arrogant and stubborn government - Jakhar
ਇੰਡੀਆ ਨਿਊਜ਼10 hours ago

BJP ਹੰਕਾਰੀ ਹੋਈ ਤੇ ਜ਼ਿੱਦੀ ਸਰਕਾਰ – ਜਾਖੜ

ਤੁਹਾਨੂੰ ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਭਾਰਤ ਬੰਦ ਦਾ ਸਮਰਥਨ ਕਰਦੇ ਹੋਏ ਭਾਜਪਾ ਸਰਕਾਰ...

India Bandh received overwhelming response all corners of country, all roads opened at 4 p.m. India Bandh received overwhelming response all corners of country, all roads opened at 4 p.m.
ਇੰਡੀਆ ਨਿਊਜ਼10 hours ago

ਭਾਰਤ ਬੰਦ ਨੂੰ ਦੇਸ਼ ਦੇ ਕੋਨੇ ਕੋਨੇ ਤੋਂ ਮਿਲਿਆ ਭਰਵਾਂ ਹੁੰਗਾਰਾ, ਸਹੀ 4 ਵਜੇ ਖੋਲ੍ਹੇ ਸਾਰੇ ਰਸਤੇ

ਜਾਣਕਰੀ ਅਨੁਸਾਰ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਸੱਦੇ ਗਏ ਕਿਸਾਨ ਸੰਗਠਨਾਂ ਦਾ ‘ਭਾਰਤ ਬੰਦ’ ਹੁਣ ਖਤਮ ਹੋ ਗਿਆ ਹੈ।...

Punjab Police showed generosity at Fatehgarh Sahib during Bharat Bandh Punjab Police showed generosity at Fatehgarh Sahib during Bharat Bandh
ਪੰਜਾਬ ਨਿਊਜ਼11 hours ago

ਭਾਰਤ ਬੰਦ ਦੇ ਦੌਰਾਨ ਫਤਿਹਗੜ੍ਹ ਸਾਹਿਬ ‘ਚ ਪੰਜਾਬ ਪੁਲਿਸ ਨੇ ਦਿਖਾਈ ਦਰਿਆਦਿਲੀ

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਪੁਲਿਸ ਇੰਨੀ ਵੀ ਮਾੜੀ ਨਹੀਂ ਹੈ ਕੇ ਕਿਸੇ ਦੀ ਮਦਦ ਵੀ ਨਾ ਕਰੇ। ਕਦੇ-ਕਦੇ...

NRMU gives support to farmers in Ludhiana NRMU gives support to farmers in Ludhiana
ਇੰਡੀਆ ਨਿਊਜ਼11 hours ago

ਲੁਧਿਆਣਾ ‘ਚ N.R.M.U ਨੇ ਕਿਸਾਨਾਂ ਨੂੰ ਦਿੱਤਾ ਸਮਰਥਨ , ਬੀਜੇਪੀ ਸਰਕਾਰ ਦੇ ਖਿਲਾਫ ਕੀਤੀ ਨਾਅਰੇਬਾਜ਼ੀ

ਲੁਧਿਆਣਾ ‘ਚ ਕਿਸਾਨ ਮਜ਼ਦੂਰ ਯੂਨਾਈਟਿਡ ਫਰੰਟ ਦੇ ਭਾਰਤ ਬੰਦ ਦੇ ਸਮਰਥਨ ਵਿੱਚ, ਐਨਆਰਐਮਯੂ ਲੁਧਿਆਣਾ ਦੀਆਂ ਸਾਰੀਆਂ ਸ਼ਾਖਾਵਾਂ/ਮੰਡਲ ਅਧਿਕਾਰੀਆਂ ਨੇ ਰੇਲਵੇ...

Sarpanches-Councilors longer allowed enter government offices without entry card Sarpanches-Councilors longer allowed enter government offices without entry card
ਪੰਜਾਬ ਨਿਊਜ਼11 hours ago

ਹੁਣ ਸਰਪੰਚਾਂ-ਕੌਂਸਲਰਾਂ ਨੂੰ ਨਹੀਂ ਮਿਲੇਗੀ ਸਰਕਾਰੀ ਦਫਤਰਾਂ ‘ਚ ਐਂਟਰੀ ਕਾਰਡ ਤੋਂ ਬਿਨ੍ਹਾਂ ਐਂਟਰੀ

ਮਿਲੀ ਜਾਣਕਰੀ ਅਨੁਸਾਰ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਅੱਜ ਪਹਿਲੀ ਕੈਬਿਨੇਟ ਮੀਟਿੰਗ ਕੀਤੀ...

Now rules for Aadhaar card replacement, new information light Now rules for Aadhaar card replacement, new information light
ਇੰਡੀਆ ਨਿਊਜ਼12 hours ago

ਹੁਣ ਆਧਾਰ ਕਾਰਡ ਦੇ ਬਦਲੇ ਨਿਯਮ, ਇਹ ਨਵੀਂ ਜਾਣਕਾਰੀ ਆਈ ਸਾਹਮਣੇ

ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂਆਈਡੀਏਆਈ) ਨੇ ਆਧਾਰ ਬਣਾਉਣ ਦੀ ਪ੍ਰਕਿਰਿਆ ਨੂੰ ਬਦਲ ਦਿੱਤਾ ਹੈ। ਯੂਆਈਡੀਏਆਈ ਨੇ ਜਾਣਕਾਰੀ ਦਿੱਤੀ ਹੈ ਕਿ...

Narinder Singh Tomar's big statement once again after seeing closure India Narinder Singh Tomar's big statement once again after seeing closure India
ਇੰਡੀਆ ਨਿਊਜ਼12 hours ago

ਨਰਿੰਦਰ ਸਿੰਘ ਤੋਮਰ ਦਾ ਭਾਰਤ ਬੰਦ ਨੂੰ ਵੇਖਦਿਆਂ ਇੱਕ ਵਾਰ ਫਿਰ ਆਇਆ ਵੱਡਾ ਬਿਆਨ

ਤੁਹਾਨੂੰ ਦੱਸ ਦਿੰਦੇ ਹਾਂ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਤੇਜ ਹੁੰਦਾ ਜਾ ਰਿਹਾ ਹੈ। ਇਸ ਵਿਚਕਾਰ...

Farmers stop train from Bathinda to Delhi in Barnala Farmers stop train from Bathinda to Delhi in Barnala
ਖੇਤੀਬਾੜੀ12 hours ago

ਬਰਨਾਲਾ ‘ਚ ਕਿਸਾਨਾਂ ਨੇ ਰੋਕੀ ਬਠਿੰਡਾ ਤੋਂ ਦਿੱਲੀ ਜਾਣ ਵਾਲੀ ਟਰੇਨ

ਸੰਯੁਕਤ ਕਿਸਾਨ ਮੋਰਚੇ ਨੇ ਇਨ੍ਹਾਂ ਖੇਤੀ ਕਾਨੂੰਨਾਂ ਦੇ ਇੱਕ ਸਾਲ ਪੂਰੇ ਹੋਣ ‘ਤੇ ਅੱਜ ਸਵੇਰੇ 6 ਵਜੇ ਤੋਂ ਸ਼ਾਮ 4...

ਇੰਡੀਆ ਨਿਊਜ਼12 hours ago

ਭਾਰਤੀ ਕਿਸਾਨ ਉਗਰਾਹਾਂ ਨੇ ਭਾਰਤ ਬੰਦ ਦੌਰਾਨ ਦਿੱਤਾ ਸਭ ਤੋਂ ਵਿਸ਼ਾਲ ਧਰਨਾ

ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਤਕਰੀਬਨ 1 ਸਾਲ ਤੋਂ...

Now in this country beard and hair cutting will be a crime Now in this country beard and hair cutting will be a crime
ਅਪਰਾਧ13 hours ago

ਹੁਣ ਇਸ ਦੇਸ਼ ਵਿੱਚ ਦਾੜ੍ਹੀ ਅਤੇ ਵਾਲ ਕੱਟਣਾ ਹੋਵੇਗਾ ਅਪਰਾਧ

ਤੁਹਾਨੂੰ ਦੱਸ ਦਿੰਦੇ ਹਾਂ ਕਿ ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਦੇ ਬਾਅਦ ਤਾਲਿਬਾਨ ਨੇ ਇੱਥੇ ਰਹਿਣ ਵਾਲੇ ਆਮ ਲੋਕਾਂ ਦਾ ਜਿਉਣਾ...

Sikh student Canada created a project name of Punjabis shine Sikh student Canada created a project name of Punjabis shine
ਇੰਡੀਆ ਨਿਊਜ਼13 hours ago

ਕੈਨੇਡਾ ਦੇ ਇਸ ਸਿੱਖ ਵਿਦਿਆਰਥੀ ਨੇ ਬਣਾਇਆ ਅਜਿਹਾ ਪ੍ਰਾਜੈਕਟ ਜਿਸਨੇ ਚਮਕਾਇਆ ਪੰਜਾਬੀਆਂ ਦਾ ਨਾਮ

ਜਾਣਕਾਰੀ ਅਨੁਸਾਰ ਕੈਨੇਡਾ ਦੇ 15 ਸਾਲਾ ਸਿੱਖ ਵਿਦਿਆਰਥੀ ਨੇ ਕੌਮਾਂਤਰੀ ਵਿਗਿਆਨ ਮੇਲੇ ਵਿਚ ਮੱਲ ਮਾਰ ਕੇ ਪੰਜਾਬੀਆਂ ਦਾ ਨਾਮ ਦੁਨੀਆਂ...

Trending