Connect with us

ਖੇਤੀਬਾੜੀ

ਖੇਤੀ ਮਾਹਿਰ ਡਾ. ਗੁਰਦੇਵ ਸਿੰਘ ਖੁਸ਼ ਦੇ ਨਾਂ ‘ਤੇ ਰੱਖਿਆ ਸੈਂਟਰ ਆਫ਼ ਐਕਸੀਲੈਂਸ ਦਾ ਨੀਂਹ ਪੱਥਰ

Published

on

Agriculture expert Dr. Foundation stone of Raksha Center of Excellence named after Gurdev Singh Khush

ਲੁਧਿਆਣਾ : ਸੰਸਾਰ ਪ੍ਰਸਿੱਧ ਚੌਲ ਵਿਗਿਆਨੀ ਅਤੇ ਵਿਸ਼ਵ ਭੋਜਨ ਪੁਰਸਕਾਰ ਜੇਤੂ ਖੇਤੀ ਮਾਹਿਰ ਡਾ. ਗੁਰਦੇਵ ਸਿੰਘ ਖੁਸ਼ ਦੇ ਨਾਂ ਤੇ ਪੀਏਯੂ. ਲੁਧਿਆਣਾ ਵਿਖੇ ਵੀਰਵਾਰ ਨੂੰ ਜੈਨੇਟਿਕਸ, ਪਲਾਂਟ ਬਰੀਡਿੰਗ ਅਤੇ ਬਾਇਓਤਕਨਾਲੋਜੀ ਦੇ ਸੈਂਟਰ ਆਫ਼ ਐਕਸੀਲੈਂਸ ਦਾ ਨੀਂਹ ਪੱਥਰ ਰੱਖਿਆ ਗਿਆ। ਨੀਂਹ ਪੱਥਰ ਰੱਖਣ ਦੀ ਰਸਮ ਨਿਭਾਉਣ ਲਈ ਭਾਰਤ ਸਰਕਾਰ ਦੇ ਬਾਇਓਤਕਨਾਲੋਜੀ ਵਿਭਾਗ ਦੇ ਸਕੱਤਰ ਡਾ. ਰੇਨੂ ਸਵਰੂਪ ਵਰਚੁਅਲ ਰੂਪ ਵਿੱਚ ਸ਼ਾਮਿਲ ਹੋਏ । ਉਨਾਂ ਤੋਂ ਇਲਾਵਾ ਅਮਰੀਕਾ ਤੋਂ ਡਾ. ਗੁਰਦੇਵ ਸਿੰਘ ਖੁਸ਼ ਖੁਦ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਦਾ ਹਿੱਸਾ ਬਣੇ । ਡਾ. ਰੇਨੂ ਸਵਰੂਪ ਨੇ ਕਿਹਾ ਕਿ ਭਾਵੇਂ ਉਹ ਪੀਏਯੂ. ਦੇ ਵਿਦਿਆਰਥੀ ਨਹੀਂ ਪਰ ਤਿੰਨ ਦਹਾਕਿਆਂ ਤੋਂ ਬਾਇਓਤਕਨਾਲੋਜੀ ਦੇ ਖੇਤਰ ਵਿੱਚ ਕੰਮ ਕਰਨ ਕਰਕੇ ਪੀਏਯੂ. ਨਾਲ ਨੇੜਿਉਂ ਜੁੜੇ ਹੋਏ ਹਨ। ਉਨਾਂ ਆਸ ਪ੍ਰਗਟ ਕੀਤੀ ਕਿ ਇਹ ਸੰਸਥਾ ਇਸ ਖੇਤਰ ਵਿੱਚ ਅਹਿਮ ਕਾਰਜ ਕਰੇਗਾ। ਕੋਵਿਡ ਵਰਗੇ ਚੁਣੌਤੀਪੂਰਨ ਸਮੇਂ ਵਿੱਚ ਭੋਜਨ ਦੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਪੋਸ਼ਣ ਪੱਖੋਂ ਵੀ ਨਵੇਂ ਸਮੇਂ ਅਨੁਸਾਰ ਸਮਝਣ ਦੇ ਹਾਲਾਤ ਪੈਦਾ ਹੋਏ ਹਨ। ਇਸ ਲਈ ਬਾਇਓਤਕਨਾਲੋਜੀ ਨੂੰ ਜੈਨੇਟਿਕਸ, ਪਲਾਂਟ ਬਰੀਡਿੰਗ ਨਾਲ ਜੋੜ ਕੇ ਸਮਿਝਆ ਜਾਣਾ ਚਾਹੀਦਾ ਹੈ।

ਅਮਰੀਕਾ ਤੋਂ ਆਨਲਾਈਨ ਇਸ ਸਮਾਗਮ ਨਾਲ ਜੁੜੇ ਡਾ. ਗੁਰਦੇਵ ਸਿੰਘ ਖੁਸ਼ ਨੇ ਇਸ ਕੇਂਦਰ ਦੀ ਸਥਾਪਨਾ ਦਾ ਸੁਪਨਾ ਲੈਣ ਬਾਰੇ ਡਾ. ਬਲਦੇਵ ਸਿੰਘ ਢਿੱਲੋਂ ਅਤੇ ਮਰਹੂਮ ਡਾ. ਦਰਸ਼ਨ ਸਿੰਘ ਬਰਾੜ ਦਾ ਧੰਨਵਾਦ ਕੀਤਾ। ਵਾਤਾਵਰਨ ਸਬੰਧੀ ਚਿੰਤਾ ਪ੍ਰਗਟਾਉਂਦਿਆਂ ਡਾ. ਖੁਸ਼ ਨੇ ਕਿਹਾ ਕਿ ਵਾਤਾਵਰਨ ਪੱਖੀ ਕਿਸਮਾਂ ਦੀ ਅੱਜ ਸਭ ਤੋਂ ਵੱਧ ਲੋੜ ਹੈ। ਪੀਏਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਪੀਏਯੂ. ਦੇ ਇਤਿਹਾਸ ਵਿੱਚ ਮਾਣ ਭਰਿਆ ਦਿਨ ਹੈ। ਆਉਣ ਵਾਲੀਆਂ ਪੀੜੀਆਂ ਦੇ ਖੋਜੀ ਅਤੇ ਵਿਦਵਾਨ ਇਸ ਕੇਂਦਰ ਤੋਂ ਲਾਜ਼ਮੀ ਤੌਰ ਤੇ ਲਾਹਾ ਲੈਣਗੇ। ਸਮਾਗਮ ਵਿੱਚ ਆਨਲਾਈਨ ਸ਼ਾਮਿਲ ਹੋਏ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਦੀਪਕ ਪੇਂਟਲ ਨੇ ਪੀਏਯੂ. ਵੱਲੋਂ ਆਪਣੇ ਸਾਬਕਾ ਵਿਦਿਆਰਥੀ ਅਤੇ ਸੰਸਾਰ ਪ੍ਰਸਿੱਧ ਮਾਹਿਰ ਦੇ ਯੋਗਦਾਨ ਨੂੰ ਆਉਣ ਵਾਲੀਆਂ ਪੀੜੀਆਂ ਤੱਕ ਪਹੁੰਚਾਉਣ ਦੇ ਯਤਨ ਦੀ ਤਾਰੀਫ ਕੀਤੀ। ਪੀਏਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਬੈਂਸ ਨੇ ਇਸ ਕੇਂਦਰ ਦੀ ਸਥਾਪਤੀ ਦੇ ਵੱਖ-ਵੱਖ ਪਹਿਲੂਆਂ ਅਤੇ ਕਾਰਜ ਵਿਧੀ ਬਾਰੇ ਗੱਲ ਕੀਤੀ।

Facebook Comments

Advertisement

ਤਾਜ਼ਾ

Woolen mill fire, millions of goods burnt to ashes Woolen mill fire, millions of goods burnt to ashes
ਦੁਰਘਟਨਾਵਾਂ2 mins ago

ਵੂਲਨ ਮਿਲ ‘ਚ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸਵਾਹ

ਅੰਮ੍ਰਿਤਸਰ : ਪੁਲਿਸ ਚੌਕੀ ਖੰਡਵਾਲਾ ਅਧੀਨ ਪੈਂਦੀ ਪੁਰਾਣੀ ਚੁੰਗੀ ਵਿਚ ਵੂਲਨ ਮਿੱਲ ਦੇ ਗੁਦਾਮ ‘ਚ ਅੱਗ ਲੱਗਣ ਨਾਲ ਵੱਡੀ ਮਾਤਰਾ...

SGPC President Bibi Jagir Kaur expressed her condolences to the family of Jathedar Vedanti SGPC President Bibi Jagir Kaur expressed her condolences to the family of Jathedar Vedanti
ਪੰਜਾਬ ਨਿਊਜ਼8 mins ago

ਐੱਸਜੀਪੀਸੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਜਥੇਦਾਰ ਵੇਦਾਂਤੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਅੰਮਿ੍ਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਅਕਾਲ ਚਲਾਣਾ ਕਰ ਜਾਣ...

Punjabi singer Preet Harpal's song 'Hostel' in the midst of controversy, Brahmin society erupts Punjabi singer Preet Harpal's song 'Hostel' in the midst of controversy, Brahmin society erupts
ਧਰਮ16 mins ago

ਪੰਜਾਬੀ ਗਾਇਕ ਪ੍ਰੀਤ ਹਰਪਾਲ ਦਾ ਗਾਣਾ ‘ਹੋਸਟਲ’ ਵਿਵਾਦਾਂ ਦੇ ਘੇਰੇ ‘ਚ, ਭੜਕਿਆ ਬ੍ਰਾਹਮਣ ਸਮਾਜ

ਗੁਰਦਾਸਪੁਰ : ਪੰਜਾਬੀ ਦੇ ਪ੍ਰਸਿੱਧ ਗਾਇਕ ਪ੍ਰੀਤ ਹਰਪਾਲ ਦਾ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਗਾਣਾ ‘ਹੋਸਟਲ’ ਵਿਵਾਦਾਂ ਦੇ ਘੇਰੇ ਵਿਚ...

Chandigarh extended lockdown for a week Chandigarh extended lockdown for a week
ਇੰਡੀਆ ਨਿਊਜ਼20 mins ago

ਚੰਡੀਗੜ੍ਹ ‘ਚ ਇੱਕ ਹਫ਼ਤੇ ਲਈ ਵਧਾਈ ਗਈ ਤਾਲਾਬੰਦੀ

ਚੰਡੀਗੜ੍ਹ ਪ੍ਰਸ਼ਾਸਨ ਨੇ ਮਿੰਨੀ ਤਾਲਾਬੰਦੀ ਨੂੰ ਇੱਕ ਹਫ਼ਤੇ ਹੋਰ ਵਧਾ ਦਿੱਤਾ ਹੈ। ਪੰਜਾਬ ਅਤੇ ਹਰਿਆਣਾ ਵਿੱਚ ਤਾਲਾਬੰਦੀ ਨੂੰ ਰਾਜ ਸਰਕਾਰਾਂ...

Complete arrangements in Civil Hospital for Corolla patients of Label-2: Dr. Gulati Complete arrangements in Civil Hospital for Corolla patients of Label-2: Dr. Gulati
ਕਰੋਨਾਵਾਇਰਸ26 mins ago

ਲੇਬਲ-2 ਦੇ ਕੋਰੋਨਾ ਮਰੀਜ਼ਾਂ ਲਈ ਸਿਵਲ ਹਸਪਤਾਲ ‘ਚ ਪੂਰਾ ਪ੍ਰਬੰਧ : ਡਾ. ਗੁਲਾਟੀ

ਗਿੱਦੜਬਾਹਾ : ਸਿਵਲ ਹਸਪਤਾਲ ਗਿੱਦੜਬਾਹਾ ‘ਚ 50 ਬਿਸਤਰਿਆਂ ਦਾ ਲੇਬਲ 2 ਕੋਰੋਨਾ ਸੈਂਟਰ ‘ਚ ਕੋਰੋਨਾ ਮਰੀਜ਼ਾਂ ਲਈ ਹਰ ਤਰ੍ਹਾਂ ਦੀਆਂ...

Girl did something like this while withdrawing money from ATM Girl did something like this while withdrawing money from ATM
ਇੰਡੀਆ ਨਿਊਜ਼27 mins ago

ATM ਤੋਂ ਪੈਸੇ ਕਢਵਾਉਣ ਦੌਰਾਨ ਲੜਕੀ ਨੇ ਕੀਤਾ ਕੁੱਝ ਅਜਿਹਾ ਸਭ ਹੋਏ ਹੈਰਾਨ

ਆਏ ਦਿਨ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਮਜ਼ਾਕੀਆ ਵੀਡੀਓ ਵਾਇਰਲ ਹੋ ਜਾਂਦੀਆਂ ਹਨ। ਕਈ ਵਾਰ ਇਹ ਤੁਹਾਨੂੰ ਕੁਝ ਵੀਡੀਓਜ਼...

Education Minister Vijay Inder Singla Launches Covid Warroom With 100 Beds Under 'Responsible Sangrur' Campaign Education Minister Vijay Inder Singla Launches Covid Warroom With 100 Beds Under 'Responsible Sangrur' Campaign
ਕਰੋਨਾਵਾਇਰਸ33 mins ago

ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ‘ਜ਼ਿੰਮੇਵਾਰ ਸੰਗਰੂਰ’ ਮੁਹਿੰਮ ਤਹਿਤ 100 ਬੈੱਡਾਂ ਦੀ ਸਹੂਲਤ ਵਾਲੇ ਕੋਵਿਡ ਵਾਰ-ਰੂਮ ਦੀ ਕੀਤੀ ਸ਼ੁਰੂਆਤ

ਸੰਗਰੂਰ : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਐਤਵਾਰ ਨੂੰ ਸੰਗਰੂਰ ਵਿਖੇ ਆਕਸੀਜਨ ਕੰਸਕਨੈਸਟਰਾਂ ਤੇ ਵਾਇਟਲ...

No more oxygen shortage in Ludhiana: Consultant to get Rs 200 per day rent No more oxygen shortage in Ludhiana: Consultant to get Rs 200 per day rent
ਕਰੋਨਾਵਾਇਰਸ34 mins ago

ਹੁਣ ਨਹੀਂ ਹੋਵੇਗੀ ਲੁਧਿਆਣਾ ਵਿੱਚ ਆਕਸੀਜਨ ਦੀ ਕਮੀ ਕੰਸਟੇਂਟਰ ਮਿਲੇਗਾ ਪ੍ਰਤੀ ਦਿਨ 200 ਰੁਪਏ ਦਾ ਕਿਰਾਏ ‘ਤੇ

ਘਰ ਵਿੱਚ ਅਲਹਿਦਗੀ ਵਿੱਚ ਰਹਿਣ ਵਾਲੇ ਕੋਰੋਨਾ ਮਰੀਜ਼ਾਂ ਨੂੰ ਆਕਸੀਜਨ ਦੀ ਲੋੜ ਪੈਣ ‘ਤੇ ਹਸਪਤਾਲ ਵਿੱਚ ਦਾਖਲ ਹੋਣਾ ਪੈਂਦਾ ਹੈ।...

Rs 25 lakh to be spent on renovation of British-era Ludhiana Mayor's House Rs 25 lakh to be spent on renovation of British-era Ludhiana Mayor's House
ਪੰਜਾਬੀ40 mins ago

25 ਲੱਖ ਰੁਪਏ ਦੀ ਲਾਗਤ ਨਾਲ ਹੋਵੇਗੀ ਅੰਗਰੇਜਾਂ ਦੇ ਜ਼ਮਾਨੇ ’ਚ ਬਣੇ ਲੁਧਿਆਣਾ ਦੇ ਮੇਅਰ ਹਾਊਸ ਦੀ ਮਰਮੰਤ

ਲੁਧਿਆਣਾ : ਸ਼ਹਿਰ ਦੇ ਮੁਖੀ ਦੀ ਸਰਕਾਰੀ ਰਿਹਾਇਸ਼ ਅੰਗਰੇਜਾਂ ਦੇ ਜ਼ਮਾਨੇ ਤੋਂ ਬਣੀ ਹੋਈ ਹੈ। ਮੇਅਰ ਦੀ ਰਿਹਾਇਸ਼ ਦੀ ਹਾਲਤ...

Where is corona vaccination happening in Ludhiana today Where is corona vaccination happening in Ludhiana today
ਕਰੋਨਾਵਾਇਰਸ41 mins ago

ਲੁਧਿਆਣਾ ਵਿੱਚ ਅੱਜ ਕਿੱਥੇ ਕਿੱਥੇ ਹੋ ਰਿਹਾ ਹੈ ਕੋਰੋਨਾ ਟੀਕਾਕਰਨ

ਮਹਾਨਗਰ ਵਿੱਚ ਟੀਕਾਕਰਨ ਦੇ ਤੀਜੇ ਪੜਾਅ ਤਹਿਤ 18 ਤੋਂ 44 ਸਾਲ ਦੀ ਉਮਰ ਦੇ ਲੋਕਾਂ ਲਈ ਟੀਕਾਕਰਨ ਕੀਤਾ ਜਾਵੇਗਾ। ਇਸ...

Panchayat gets notice in 200-year-old tree cutting case in Jagraoon Panchayat gets notice in 200-year-old tree cutting case in Jagraoon
ਅਪਰਾਧ46 mins ago

ਜਗਰਾਉਂ ਵਿੱਚ 200 ਸਾਲ ਪੁਰਾਣਾ ਦਰੱਖਤ ਕੱਟਣ ਦੇ ਮਾਮਲੇ ਵਿੱਚ ਪੰਚਾਇਤ ਨੂੰ ਆਇਆ ਨੋਟਿਸ

ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ (ਬੀਡੀਪੀਓ) ਸੁਧਾਰਾਂ ਨੇ ਬਿਨਾਂ ਮਨਜ਼ੂਰੀ ਦੇ ਪਿੰਡ ਦੇ ਪੱਬਾਂ ਵਿੱਚ 200 ਸਾਲ ਪੁਰਾਣੇ ਪਿੱਪਲ...

Punjab School Education Board announces 8th and 10th class results, check here Punjab School Education Board announces 8th and 10th class results, check here
ਇੰਡੀਆ ਨਿਊਜ਼47 mins ago

ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਤੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ, ਇੱਥੇ ਕਰੋ ਚੈੱਕ

ਲੁਧਿਆਣਾ :    ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਤੇ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਦਸਵੀਂ ਜਮਾਤ ਦਾ...

Trending