Connect with us

ਇੰਡੀਆ ਨਿਊਜ਼

ਪੰਜ ਸੂਬਿਆਂ ‘ਚ ਕਾਂਗਰਸ ਦੀ ਹੋਈ ਹਾਰ ਤੋਂ ਬਾਅਦ ਹੁਣ ਕੈਪਟਨ ‘ਤੇ ਹਾਵੀ ਨਹੀਂ ਹੋ ਸਕੇਗਾ ਹਾਈਕਮਾਨ

Published

on

After the defeat of the Congress in five states, the high command will no longer be able to dominate the captain

ਚੰਡੀਗੜ੍ਹ : ਪੰਜ ਸੂਬਿਆਂ ਦੇ ਚੋਣ ਨਤੀਜਿਆਂ ‘ਚ ਕਾਂਗਰਸ ਲਈ ਕੋਈ ਵੀ ਚੰਗੀ ਖ਼ਬਰ ਨਹੀਂ ਹੈ। ਪੰਜਾਬ ਪੂਰੇ ਦੇਸ਼ ‘ਚ ਇਕਲੌਤਾ ਅਜਿਹਾ ਸੂਬਾ ਹੈ ਜਿੱਥੇ ਕਾਂਗਰਸ ਦੋ ਤਿਹਾਈ ਸੀਟਾਂ ਨਾਲ ਸਰਕਾਰ ‘ਚ ਡਟੀ ਹੋਈ ਹੈ। ਰਾਜਨੀਤਿਕ ਜਾਣਕਾਰਾਂ ਮੁਤਾਬਕ ਅਜਿਹੇ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਾਰਟੀ ‘ਚ ਵਜ਼ਨ ਅਤੇ ਕੱਦ ਦੋਵੇਂ ਬਰਕਰਾਰ ਰਹਿਣਗੇ ਅਤੇ 2022 ਦੀਆਂ ਵਿਧਾਨਸਭਾ ਚੋਣਾਂ ‘ਚ ਟਿਕਟਾਂ ਦੀ ਵੰਡ ਤੋਂ ਲੈ ਕੇ ਪੰਜਾਬ ਕਾਂਗਰਸ ਨਾਲ ਜੁੜੇ ਹੋਰ ਮਾਮਲਿਆਂ ਸਬੰਧੀ ਹਾਈਕਮਾਨ ਕੈਪਟਨ ‘ਤੇ ਹਾਵੀ ਨਹੀਂ ਹੋ ਸਕੇਗੀ।

ਇਸ ਦੇ ਨਾਲ ਹੀ ਬੇਅਦਬੀ ਕਾਂਡ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ‘ਬਗ਼ਾਵਤ’ ਦਾ ਝੰਡਾ ਬੁਲੰਦ ਕਰ ਰਹੇ ਨਵਜੋਤ ਸਿੰਘ ਸਿੱਧੂ ਲਈ ਆਉਣ ਵਾਲੇ ਸਮੇਂ ‘ਚ ਪਰੇਸ਼ਾਨੀ ਵੱਧ ਸਕਦੀ ਹੈ। ਪੰਜਾਬ ‘ਚ ਕੈਪਟਨ ਦੇ ਮੁਕਾਬਲੇ ਅਜਿਹਾ ਕੋਈ ਦੂਸਰਾ ਨੇਤਾ ਵੀ ਪਾਰਟੀ ਕੋਲ ਨਹੀਂ ਹੈ ਕਿ ਕਾਂਗਰਸ ਕੈਪਟਨ ਖ਼ਿਲਾਫ਼ ਜਾ ਕੇ ਕੋਈ ਫ਼ੈਸਲਾ ਕਰ ਸਕੇ। ਅਜਿਹੇ ‘ਚ ਸਿੱਧੂ ਲਈ ਕਾਂਗਰਸ ਦਾ ਸਫ਼ਰ ਹੋਰ ਵੀ ਸੰਕਟ ਵਾਲਾ ਹੋ ਸਕਦਾ ਹੈ, ਕਿਉਂਕਿ ਸਿੱਧੂ ਨੂੰ ਪਾਰਟੀ ਦੀ ਮੁੱਖ ਸਕੱਤਰ ਪ੍ਰਿਯੰਕਾ ਵਡੇਰਾ ਅਤੇ ਰਾਹੁਲ ਗਾਂਧੀ ਦਾ ਸਮਰਥਨ ਰਿਹਾ ਹੈ।

Facebook Comments

Advertisement

ਤਾਜ਼ਾ

Farmers' organizations decide to celebrate Black Day on the 26th Farmers' organizations decide to celebrate Black Day on the 26th
ਖੇਤੀਬਾੜੀ4 mins ago

ਕਿਸਾਨ ਸੰਗਠਨਾਂ ਵੱਲੋਂ 26 ਨੂੰ ਕਾਲਾ ਦਿਵਸ ਮਨਾਉਣ ਦਾ ਫੈਸਲਾ

ਰੂਪਨਗਰ : ਅੱਜ ਟੋਲ ਪਲਾਜ਼ਾ ਸੋਲਖੀਆਂ ਰੋਪੜ ਵਿਖੇ ਸੰਯੁਕਤ ਕਿਸਾਨ ਜਥੇਬੰਦੀਆਂ ਜ਼ਿਲ੍ਹਾ ਰੋਪੜ ਵੱਲੋਂ ਇਕ ਮੀਟਿੰਗ ਹੋਈ ਜੋ ਕਿ ਮੋਹਨ...

A mysterious satanic book that still remains for scientists unsolved puzzles A mysterious satanic book that still remains for scientists unsolved puzzles
ਇੰਡੀਆ ਨਿਊਜ਼11 mins ago

ਇੱਕ ਅਜਿਹੀ ਰਹੱਸਮਈ ਸ਼ੈਤਾਨੀ ਕਿਤਾਬ ਜੋ ਅੱਜ ਵੀ ਵਿਗਿਆਨੀਆਂ ਲਈ ਬਣੀ ਹੋਈ ਹੈ ਅਣਸੁਲਝੀ ਪਹੇਲੀ

ਤੁਹਾਨੂੰ ਬਾਈਬਲ, ਈਸਾਈ ਧਰਮ ਦੀ ਨੀਂਹ ਅਤੇ ਪਵਿੱਤਰ ਕਿਤਾਬ ਬਾਰੇ ਪਤਾ ਹੋਣਾ ਚਾਹੀਦਾ ਹੈ। ਕੀ ਤੁਸੀਂ ਕਦੇ ਕਿਸੇ ਕਿਤਾਬ ਬਾਰੇ...

D.C. Releases coffee table book titled "Spiritual Journey of Guru Tegh Bahadur" prepared by Advocate Sandhu D.C. Releases coffee table book titled "Spiritual Journey of Guru Tegh Bahadur" prepared by Advocate Sandhu
ਧਰਮ11 mins ago

ਡੀ.ਸੀ. ਵੱਲੋਂ ਐਡਵੋਕੇਟ ਸੰਧੂ ਦੁਆਰਾ ਤਿਆਰ ”ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਰੂਹਾਨੀ ਯਾਤਰਾ” ਸਿਰਲੇਖ ਹੇਠ ਕੌਫੀ ਟੇਬਲ ਬੁੱਕ ਰੀਲੀਜ

ਲੁਧਿਆਣਾ :  ਡਿਪਟੀ ਕਮਿਸਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼...

A statue of Khattar blown up by farmers' organisation sugrahas on Tikri border A statue of Khattar blown up by farmers' organisation sugrahas on Tikri border
ਖੇਤੀਬਾੜੀ25 mins ago

ਟਿਕਰੀ ਸਰਹੱਦ ‘ਤੇ ਕਿਸਾਨ ਜਥੇਬੰਦੀ ਉਗਰਾਹਾਂ ਵਲੋਂ ਖੱਟਰ ਦਾ ਫੂਕਿਆ ਪੁਤਲਾ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਹਰਿਆਣਾ ਪੁਲਿਸ ਤੋਂ ਕੱਲ੍ਹ ਕਿਸਾਨਾਂ ‘ਤੇ ਕਰਵਾਏ ਗਏ ਲਾਠੀਚਾਰਜ...

https://www.punjabi.ludhianalivenews.com/a-kenyan-woman-and-a-man-were-arrested-during-the-blockade-with-500-grams-of-heroin/ https://www.punjabi.ludhianalivenews.com/a-kenyan-woman-and-a-man-were-arrested-during-the-blockade-with-500-grams-of-heroin/
ਅਪਰਾਧ26 mins ago

ਨਾਕਾਬੰਦੀ ਦੌਰਾਨ ਕੀਨੀਆ ਮੂਲ ਦੀ ਔਰਤ ਤੇ ਇਕ ਵਿਅਕਤੀ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ

ਜਲੰਧਰ : ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਨੇ ਕੀਨੀਆ ਮੂਲ ਦੀ ਔਰਤ ਤੇ ਇਕ ਵਿਅਕਤੀ ਨੂੰ 505 ਗ੍ਰਾਮ ਹੈਰੋਇਨ ਸਮੇਤ...

A mysterious lake that makes everyone stone A mysterious lake that makes everyone stone
ਇੰਡੀਆ ਨਿਊਜ਼33 mins ago

ਇੱਕ ਅਜਿਹੀ ਰਹੱਸਮਈ ਝੀਲ ਜੋ ਸਭ ਨੂੰ ਬਣਾ ਦਿੰਦੀ ਹੈ ਪੱਥਰ

ਦੁਨੀਆ ਵਿੱਚ ਬਹੁਤ ਸਾਰੀਆਂ ਖਤਰਨਾਕ ਝੀਲਾਂ ਹਨ ਜਿਨ੍ਹਾਂ ਦੇ ਰਾਜ਼ ਅੱਜ ਤੱਕ ਨਹੀਂ ਜਾਣੇ ਗਏ ਹਨ। ਇਸੇ ਤਰ੍ਹਾਂ ਦੀ ਖਤਰਨਾਕ...

Parents chanting slogans against MGM school in Ludhiana, not paying fees then stop giving papers to children Parents chanting slogans against MGM school in Ludhiana, not paying fees then stop giving papers to children
ਪੰਜਾਬੀ40 mins ago

ਲੁਧਿਆਣਾ ’ਚ ਐੱਮਜੀਐੱਮ ਸਕੂਲ ਖ਼ਿਲਾਫ਼ ਮਾਪਿਆਂ ਵੱਲੋ ਨਾਅਰੇਬਾਜ਼ੀ, ਫ਼ੀਸ ਨਹੀਂ ਜਮ੍ਹਾਂ ਕਰਵਾਈ ਤਾਂ ਬੱਚਿਆਂ ਨੂੰ ਪੇਪਰ ਦੇਣ ਤੋਂ ਰੋਕਿਆ

ਲੁਧਿਆਣਾ : ਲੁਧਿਆਣਾ ਦੇ ਦੁਗਰੀ ’ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਸੋਮਵਾਰ ਨੂੰ ਐੱਮਜੀਐੱਮ ਪਬਲਿਕ ਸਕੂਲ ਖ਼ਿਲਾਫ਼ ਕੀਤੀ ਨਾਅਰੇਬਾਜ਼ੀ। ਮਾਪਿਆਂ...

Oxygen Express to reach Phillaur this evening carrying 40 metric tonnes of oxygen from Bokaro Oxygen Express to reach Phillaur this evening carrying 40 metric tonnes of oxygen from Bokaro
ਕਰੋਨਾਵਾਇਰਸ47 mins ago

ਬੋਕਾਰੋ ਤੋਂ 40 ਮੀਟ੍ਰਿਕ ਟਨ ਆਕਸੀਜਨ ਲੈ ਕੇ ਅੱਜ ਸ਼ਾਮ ਫਿਲੌਰ ਪਹੁੰਚੇਗੀ ਆਕਸੀਜਨ ਐਕਸਪ੍ਰੈੱਸ

ਜਲੰਧਰ :   ਵਧਦੇ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕਾਰਨ ਮੈਡੀਕਲ ਆਕਸੀਜਨ ਦੀ ਭਾਰੀ ਕਿੱਲਤ ਨਾਲ ਜੂਝ ਰਹੇ ਪੰਜਾਬ ਨੂੰ ਅੱਜ ਸੋਮਵਾਰ...

Know why coins are ultimately round, know the reasons Know why coins are ultimately round, know the reasons
ਇੰਡੀਆ ਨਿਊਜ਼48 mins ago

ਸਿੱਕੇ ਆਖ਼ਿਰਕਾਰ ਗੋਲ ਹੀ ਕਿਉਂ ਹੁੰਦੇ ਹਨ,ਜਾਣੋ ਕਾਰਨ

ਦੁਨੀਆ ਭਰ ਦੇ ਦੇਸ਼ਾਂ ਵਿੱਚ ਕਈ ਤਰ੍ਹਾਂ ਦੇ ਸਿੱਕੇ ਪ੍ਰਚਲਨ ਵਿੱਚ ਹਨ। ਇਨ੍ਹਾਂ ਸਿੱਕਿਆਂ ਵਿੱਚ ਅੰਤਰ ਭਾਰ ਅਤੇ ਮੁੱਲ ਦੁਆਰਾ...

Ludhiana's Megha Malhotra killer arrested from UP Ludhiana's Megha Malhotra killer arrested from UP
ਅਪਰਾਧ57 mins ago

ਲੁਧਿਆਣਾ ਦੀ ਮੇਘਾ ਮਲਹੋਤਰਾ ਦਾ ਕਾਤਲ ਯੂਪੀ ਤੋਂ ਹੋਇਆ ਗ੍ਰਿਫਤਾਰ

ਸ਼ਾਸਤਰੀ ਨਗਰ ਵਿੱਚ ਔਰਤ ਅਤੇ ਉਸ ਦੇ ਨੌਕਰ ਦਾ ਕਤਲ ਸਾਹਮਣੇ ਆਇਆ ਹੈ। ਭਾਮੀਆਂ ਖੁਰਦ ਦੇ ਜੈਨ ਇਨਕਲੇਵ ਵਿਚ ਰਹਿਣ...

D.C. Inspects gas chamber being used for cremation at Dholewal crematorium D.C. Inspects gas chamber being used for cremation at Dholewal crematorium
ਕਰੋਨਾਵਾਇਰਸ59 mins ago

ਡੀ.ਸੀ. ਵੱਲੋਂ ਢੋਲੇਵਾਲ ਸ਼ਮਸ਼ਾਨ ਘਾਟ ‘ਚ ਮ੍ਰਿਤਕ ਦੇਹਾਂ ਦੇ ਸਸਕਾਰ ਲਈ ਵਰਤੇ ਜਾ ਰਹੇ ਗੈਸ ਚੈਂਬਰ ਦਾ ਜਾਇਜਾ

ਲੁਧਿਆਣਾ:   ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਸਥਾਨਕ ਢੋਲੇਵਾਲ ਸ਼ਮਸ਼ਾਨ ਘਾਟ ਵਿੱਚ ਜੀ.ਐਸ.ਟੀ. ਗਰੁੱਪ ਲੁਧਿਆਣਾ ਵੱਲੋਂ ਮ੍ਰਿਤਕ...

Mukhtar Ansari's life in jail threatened, enhanced MLA's safety Mukhtar Ansari's life in jail threatened, enhanced MLA's safety
ਇੰਡੀਆ ਨਿਊਜ਼1 hour ago

ਜੇਲ੍ਹ ਵਿੱਚ ਮੁਖਤਾਰ ਅੰਸਾਰੀ ਦੀ ਜਾਨ ਨੂੰ ਖ਼ਤਰਾ,ਵਧਾਈ ਗਈ ਵਿਧਾਇਕ ਦੀ ਸੁਰੱਖਿਆ

ਉੱਤਰ ਪ੍ਰਦੇਸ਼ ਵਿੱਚ ਗੈਂਗਵਾਰ ਤੋਂ ਬਾਅਦ ਚਿਤਰਕੂਟ ਜ਼ਿਲ੍ਹਾ ਜੇਲ੍ਹ ਵਿੱਚ ਪੁਲਿਸ ਮੁਕਾਬਲੇ ਨੇ ਰਾਜ ਵਿੱਚ ਹਲਚਲ ਮਚਾ ਦਿੱਤੀ ਹੈ। ਇਸ...

Trending