Connect with us

ਪੰਜਾਬ ਨਿਊਜ਼

ਕੋਵਿਡ ਤੋਂ ਬਾਅਦ ਕੇਂਦਰੀ ਜੇਲ ਚੋਂ ਫਿਰ ਮਿਲੇ 8 ਮੋਬਾਇਲ ਫੋਨ ਅਤੇ ਤੰਬਾਕੂ

Published

on

After Kovid eight mobile phones tobacco recovered central jail

ਲੁਧਿਆਣਾ – ਕੋਵਿਡ ਵਾਇਰਸ ਦੇ ਚੱਲਦਿਆਂ ਕੇਂਦਰੀ ਜੇਲ ‘ਚ ਮੁਲਾਕਾਤਾਂ ਦਾ ਸਿਲਸਿਲਾ ਕਾਫ਼ੀ ਸਮੇਂ ਤੋਂ ਰੁਕਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਵੀ ਜੇਲ੍ਹਾਂ ‘ਚੋਂ ਕੈਦੀਆਂ ਤੋਂ ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥ ਫੜੇ ਜਾਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਤੁਹਾਨੂੰ ਦੱਸ ਦਈਏ ਮਿਲੀ ਜਾਣਕਾਰੀ ਅਨੁਸਾਰ ਹੁਣ ਕੇਂਦਰੀ ਜੇਲ ‘ਚ ਸਰਚ ਮੁਹਿੰਮ ਦੌਰਾਨ 8 ਮੋਬਾਇਲ ਫੋਨ ਅਤੇ 23 ਪੂੜੀਆਂ ਤੰਬਾਕੂ ਬਰਾਮਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਹੁਣ ਥਾਣਾ ਡਿਵੀਜ਼ਨ ਨੰਬਰ 7 ਦੀ ਤਾਜਪੁਰ ਚੌਕੀ ਪੁਲਿਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਏ.ਐੱਸ.ਆਈ ਤਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਮੁਲਾਜ਼ਮਾਂ ਦੀ ਪਛਾਣ ਉਹਨਾਂ ਵਲੋਂ ਕਰ ਲਈ ਗਈ ਹੈ । ਪੁਲਿਸ ਨੇ ਸੈਂਟਰਲ ਜੇਲ ਦੇ ਸਹਾਇਕ ਸੁਪਰਡੈਂਟ ਪੁਨੀਤ ਗਰਗ ਦੀ ਸ਼ਿਕਾਇਤ ‘ਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਭੇਜੀ ਸ਼ਿਕਾਇਤ ਮੁਤਾਬਕ ਸੋਮਵਾਰ ਨੂੰ ਜੇਲ ਪੁਲਿਸ ਅਤੇ ਸੀ.ਆਰ.ਪੀ.ਐੱਫ ਟੀਮ ਨੇ ਸੰਯੁਕਤ ਰੂਪ ਨਾਲ ਅਚਾਨਕ ਸਰਚ ਆਪਰੇਸ਼ਨ ਚਲਾਇਆ ਗਿਆ । ਇਸ ਦੌਰਾਨ ਕੈਦੀਆਂ ਤੋਂ 8 ਮੋਬਾਇਲ ਫੋਨ ਅਤੇ ਤੰਬਾਕੂ ਦੀਆਂ ਪੁੜੀਆਂ ਬਰਾਮਦ ਕੀਤੀਆਂ ਗਈਆਂ ਹਨ। ਤਜਿੰਦਰ ਸਿੰਘ ਨੇ ਕਿਹਾ ਹੈ ਕਿ ਮੁਲਜ਼ਮਾਂ ਨੂੰ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

Facebook Comments

Advertisement

ਤਾਜ਼ਾ

Now once again a 4-year-old boy fell into borewell Now once again a 4-year-old boy fell into borewell
ਇੰਡੀਆ ਨਿਊਜ਼7 mins ago

ਹੁਣ ਇੱਕ ਵਾਰ ਫਿਰ ਬੋਰਵੇਲ ਵਿਚ ਡਿੱਗਿਆ 4 ਸਾਲਾ ਬੱਚਾ

ਮਿਲੀ ਜਾਣਕਾਰੀ ਅਨੁਸਾਰ ਆਗਰਾ ਦੇ ਫ਼ਤਿਹਾਬਾਦ ਦੇ ਇਕ ਪਿੰਡ ਵਿਚ ਅੱਜ ਇਕ 4 ਸਾਲਾ ਬੱਚਾ ਬੋਰਵੇਲ ਵਿਚ ਡਿੱਗ ਗਿਆ। ਮੌਕੇ...

'Dream and Beauty Charitable Trust' feeds thousands of needy people daily 'Dream and Beauty Charitable Trust' feeds thousands of needy people daily
ਇੰਡੀਆ ਨਿਊਜ਼12 mins ago

ਹਜ਼ਾਰਾਂ ਲੋੜਵੰਦਾਂ ਨੂੰ ਰੋਜ਼ਾਨਾ ਰੋਟੀ ਖੁਆ ਰਿਹੈ ‘ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ’

ਲੁਧਿਆਣਾ : ਲੁਧਿਆਣਾ ਵਿਚ ‘ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਦੇ ਸੁਪਰਵਾਈਜ਼ਰ ਗਿਰਧਾਰੀ ਲਾਲ ਸ਼ਰਮਾ ਅਨੁਸਾਰ ਅਨਿਲ ਕੇ. ਮੌਂਗਾ ਕਰੀਬ 25...

Youth from Nangali village in Amritsar district breaks down due to drowning in Canada Youth from Nangali village in Amritsar district breaks down due to drowning in Canada
ਇੰਡੀਆ ਨਿਊਜ਼19 mins ago

ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਨੰਗਲੀ ਦੇ ਨੌਜਵਾਨ ਨੇ ਕੈਨੇਡਾ ਵਿੱਚ ਪਾਣੀ ‘ਚ ਡੁੱਬਣ ਕਾਰਨ ਤੋੜਿਆ ਦਮ

ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਅੰਮਿ੍ਤਸਰ ਦੇ ਬਲਾਕ ਵੇਰਕਾ ਅਧੀਨ ਆਉਂਦੇ ਪਿੰਡ ਨੰਗਲੀ (ਫ਼ਤਹਿਗੜ੍ਹ ਚੂੜੀਆਂ ਰੋਡ) ਦੇ 22 ਸਾਲਾ ਨੌਜਵਾਨ ਗੁਰਪ੍ਰੀਤ...

Cold sweet water splashes on the eve of martyrdom at Sri Harimandir Sahib Parikrama Cold sweet water splashes on the eve of martyrdom at Sri Harimandir Sahib Parikrama
ਇੰਡੀਆ ਨਿਊਜ਼24 mins ago

ਸ੍ਰੀ ਹਰਿਮੰਦਰ ਸਾਹਿਬ ਪਰਿਕਰਮਾ ਵਿਖੇ ਸ਼ਹੀਦੀ ਪੁਰਬ ਮੌਕੇ ਲੱਗੀਆਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ

ਮਿਲੀ ਜਾਣਕਾਰੀ ਅਨੁਸਾਰ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਅੱਜ ਸੋਧੇ ਹੋਏ ਨਾਨਕਸ਼ਾਹੀ ਕਲੰਡਰ ਅਨੁਸਾਰ...

Monsoon arrives in Punjab 17 days ago Monsoon arrives in Punjab 17 days ago
Uncategorized34 mins ago

ਪੰਜਾਬ ’ਚ 17 ਦਿਨ ਪਹਿਲਾਂ ਪੁੱਜਾ ਮੌਨਸੂਨ, ਅਗਲੇ ਦੋ ਦਿਨ ਬਾਰਿਸ਼ ਦੀ ਸੰਭਾਵਨਾ

ਲੁਧਿਆਣਾ : ਮੌਨਸੂਨ ਨੇ 17 ਦਿਨ ਪਹਿਲਾਂ ਹੀ ਪੰਜਾਬ ‘ਚ ਦਸਤਕ ਦੇ ਦਿੱਤੀ ਹੈ। ਮੌਨਸੂਨ ਦੇ ਛੇਤੀ ਆਗਮਨ ’ਤੇ ਮੌਸਮ...

Dada Motors accountant flies Rs 49 lakh in Ludhiana Dada Motors accountant flies Rs 49 lakh in Ludhiana
ਅਪਰਾਧ43 mins ago

ਲੁਧਿਆਣਾ ‘ਚ ਦਾਦਾ ਮੋਟਰਜ਼ ਦੇ ਅਕਾਉਂਟੈਂਟ ਨੇ ਉਡਾਏ 49 ਲੱਖ ਰੁਪਏ

ਦਾਦਾ ਮੋਟਰਜ਼ ਦੀ ਨਿਸ਼ਨ ਯੂਨਿਟ ਵਿਚ ਸੰਖੇਪ ਹਿਸਾਬ ਕਿਤਾਬ 49 ਲੱਖ ਰੁਪਏ ਠੱਗ ਮਾਰੀ ਧੋਖਾਧੜੀ ਦੇ ਕੇਸਾਂ ਵਿਚ ਅਤੇ ਪਰਵਾਰਕ...

These are the life saving Messiahs of Punjab, donated blood 100 times These are the life saving Messiahs of Punjab, donated blood 100 times
ਕਰੋਨਾਵਾਇਰਸ52 mins ago

ਇਹ ਹਨ ਜ਼ਿੰਦਗੀ ਬਚਾਉਣ ਵਾਲੇ ਪੰਜਾਬ ਦੇ ਮਸੀਹੇ,100 ਤੋਂ ਵੱਧ ਵਾਰ ਕਰ ਚੁੱਕੇ ਹਨ ਖੂਨ ਦਾਨ

ਖੂਨਦਾਨ ਨੂੰ ਜੀਵਨ ਰੇਖਾ ਕਿਹਾ ਜਾਂਦਾ ਹੈ। ਅਨੀਮੀਆ ਦੇ ਮਰੀਜ਼ਾਂ ਦੀਆਂ ਜਾਨਾਂ ਬਚਾਉਣ ਲਈ ਖੂਨਦਾਨ ਤੋਂ ਵੱਡਾ ਕੋਈ ਗੁਣ ਨਹੀਂ...

SGPC launches oxygen service for patients at Ludhiana gurdwara SGPC launches oxygen service for patients at Ludhiana gurdwara
ਕਰੋਨਾਵਾਇਰਸ1 hour ago

ਸ਼੍ਰੋਮਣੀ ਕਮੇਟੀ ਨੇ ਲੁਧਿਆਣਾ ਦੇ ਗੁਰਦੁਆਰੇ ਵਿੱਚ ਮਰੀਜ਼ਾਂ ਲਈ ਆਕਸੀਜਨ ਸੇਵਾ ਕੀਤੀ ਸ਼ੁਰੂ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋਮਣੀ ਕਮੇਟੀ) ਨੇ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਮਰੀਜ਼ਾਂ ਲਈ ਆਕਸੀਜਨ ਦੀ ਸੇਵਾ ਸ਼ੁਰੂ ਕਰ...

Fugitive arrested for attempted murder and smuggling of liquor in Ludhiana Fugitive arrested for attempted murder and smuggling of liquor in Ludhiana
ਅਪਰਾਧ1 hour ago

ਲੁਧਿਆਣਾ ‘ਚ ਕਤਲ ਦੀ ਕੋਸ਼ਿਸ਼ ਅਤੇ ਸ਼ਰਾਬ ਦੀ ਤਸਕਰੀ ਦੇ ਦੋਸ਼ ਵਿੱਚ ਭਗੌੜਾ ਹੋਇਆ ਗ੍ਰਿਫਤਾਰ

ਕਤਲ ਅਤੇ ਸ਼ਰਾਬ ਤਸਕਰੀ ਦੇ ਮਾਮਲਿਆਂ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਥਾਣਾ ਲਾਡੋਵਾਲ ਪੁਲਿਸ ਨੇ ਦੋ ਭਗੌੜੇ ਵਿਅਕਤੀਆਂ ਨੂੰ ਗ੍ਰਿਫ਼ਤਾਰ...

Police raid body trade base in Ludhiana's Samrala, 4 arrested Police raid body trade base in Ludhiana's Samrala, 4 arrested
ਅਪਰਾਧ2 hours ago

ਲੁਧਿਆਣਾ ਦੇ ਸਮਰਾਲਾ ਵਿੱਚ ਦੇਹ ਵਪਾਰ ਦੇ ਅੱਡੇ ‘ਤੇ ਪੁਲਿਸ ਨੇ ਮਾਰਿਆ ਛਾਪਾ,4 ਗ੍ਰਿਫਤਾਰ

ਜਦੋਂ ਉਟਾਲਾਂ ਰੋਡ ‘ਤੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ ਗਿਆ ਤਾਂ ਸਮਰਾਲਾ ਪੁਲਿਸ ਪਾਰਟੀ ਨੂੰ ਸਫਲਤਾ ਮਿਲੀ। ਐੱਸ...

Fortuner drivers hit seven two wheelers in Ludhiana Fortuner drivers hit seven two wheelers in Ludhiana
ਦੁਰਘਟਨਾਵਾਂ2 hours ago

ਲੁਧਿਆਣਾ ਵਿੱਚ ਫਾਰਚੂਨਰ ਡਰਾਈਵਰਾਂ ਨੇ ਸੱਤ ਦੋ ਪਹੀਆ ਵਾਹਨਾਂ ਨੂੰ ਮਾਰੀ ਟੱਕਰ

ਗਿੱਲ ਨਹਿਰ ਪੁਲ ‘ਤੇ ਦੋ ਫਾਰਚੂਨਰ ਡਰਾਈਵਰਾਂ ਨੇ ਉਸ ਨੂੰ ਪਛਾੜ ਦਿੱਤਾ ਤਾਂ ਇੱਕ ਨੌਜਵਾਨ ਦੀ ਮੌਤ ਹੋ ਗਈ। ਤੇਜ਼...

Paddy workers pay Rs 2 lakh on Jagraon-Raikot road Paddy workers pay Rs 2 lakh on Jagraon-Raikot road
ਖੇਤੀਬਾੜੀ2 days ago

ਝੋਨਾ ਲਾਉਣ ਦੇ ਮਿਹਨਤਾਨੇ ਨੂੰ ਲੈ ਕੇ ਸੜਕਾਂ ‘ਤੇ ਉਤਰੇ ਮਜ਼ਦੂਰਾਂ ਨੇ ਜਗਰਾਓਂ-ਰਾਏਕੋਟ ਰੋਡ ‘ਤੇ ਦੋ ਘੰਟੇ ਕੀਤਾ ਚੱਕਾ ਜਾਮ

ਜਗਰਾਓਂ : ਜਗਰਾਓਂ ਦੇ ਪਿੰਡ ਅਖਾੜਾ ਵਿਖੇ ਝੋਨਾ ਲਾਉਣ ਦੇ ਮਿਹਨਤਾਨੇ ਨੂੰ ਲੈ ਕੇ ਸੜਕਾਂ ‘ਤੇ ਉਤਰੇ ਮਜ਼ਦੂਰਾਂ ਨੇ ਅੱਜ...

Trending