ਪੰਜਾਬੀ

ਐਡਵੋਕੇਟ ਨਵਲ ਛਿੱਬੜ ਇੰਡੀਅਨ ਅਸੋਸੀਏਸ਼ਨ ਆਫ ਲਾਇਅਰਜ਼ ਦੇ ਮੀਤ ਪ੍ਰਧਾਨ ਚੁਣੇ

Published

on

ਲੁਧਿਆਣਾ : ਕੇਰਲਾ ਦੇ ਸ਼ਹਿਰ ਤਿਰਵੇਂਨੰਦਰਮ ਵਿਚ ਇੰਡੀਅਨ ਐਸੋਸੀਏਸ਼ਨ ਆਫ ਲਾਇਅਰਜ਼ ਦੀ 11ਵੀਂ ਕਾਨਫਰੰਸ ਹੋਈ ਜਿਸ ਦਾ ਉਦਘਾਟਨ ਕੇਰਲ ਦੇ ਮੁੱਖ ਮੰਤਰੀ ਨੇ ਕੀਤਾ। ਇਸ ‘ਚ ਪੰੰਜਾਬ ਵਿਚੋਂ ਲੁਧਿਆਣਾ ਦੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਇੰਡੀਅਨ ਲਾਇਰਜ਼ ਐਸੋਸੀਏਸ਼ਨਜ਼ ਪੰਜਾਬ ਦੇ ਪ੍ਰਧਾਨ ਐਡਵੋਕੇਟ ਨਵਲ ਛਿੱਬੜ ਕੌਮੀ ਮੀਤ ਪ੍ਰਧਾਨ ਚੁਣੇ ਗਏ ਹਨ।

ਜਦੋਂ ਕਿ ਐਡਵੋਕੇਟ ਆਰ ਐਸ ਚੀਮਾ ਸੰਸਥਾ ਦੇ ਪ੍ਰਧਾਨ ਅਤੇ ਐਡਵੋਕੇਟ ਜਸਪਾਲ ਸਿੰਘ ਸਕੱਤਰ ਚੁਣੇ ਗਏ। ਐਡਵੋਕੇਟ ਹਰਚੰਦ ਸਿੰਘ ਬਾਠ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਲਾਇਅਰਜ ਦੇ ਮੈਂਬਰ ਚੁਣੇ ਗਏ ਹਨ।

Facebook Comments

Trending

Copyright © 2020 Ludhiana Live Media - All Rights Reserved.