ਦੁਰਘਟਨਾਵਾਂ

ਹਾਈਵੇ ‘ਤੇ ਚੂਚਿਆਂ ਨਾਲ ਭਰਿਆ ਵਾਹਨ ਪਲਟਿਆ, ਮਚੀ ਹਫੜਾ-ਦਫੜੀ

Published

on

ਲੁਧਿਆਣਾ : ਹਾਈਵੇ ‘ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਮੁਰਗਿਆਂ ਨਾਲ ਭਰਿਆ ਇਕ ਵਾਹਨ ਪਲਟ ਗਿਆ। ਜਾਣਕਾਰੀ ਮੁਤਾਬਕ ਇਹ ਘਟਨਾ ਭੱਟੀਆਂ ਇਲਾਕੇ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਚੂਚਿਆਂ ਨਾਲ ਭਰਿਆ ਇੱਕ ਵਾਹਨ ਜੰਮੂ ਵੱਲ ਜਾ ਰਿਹਾ ਸੀ ਪਰ ਰਸਤੇ ਵਿੱਚ ਇੱਕ ਵਾਹਨ ਪਲਟ ਗਿਆ, ਜਿਸ ਕਾਰਨ 300 ਤੋਂ ਵੱਧ ਚੂਚਿਆਂ ਦੀ ਮੌਤ ਹੋ ਗਈ। ਮੌਕੇ ’ਤੇ ਲੋਕ ਇਕੱਠੇ ਹੋ ਗਏ ਅਤੇ ਚੂਚਿਆਂ ਦੇ ਡੱਬੇ ਛਾਂ ਵਿੱਚ ਰੱਖੇ ਜਾ ਰਹੇ ਸਨ। ਇਸ ਦੌਰਾਨ ਕਈ ਲੋਕ ਚੂਚੇ ਵੀ ਚੋਰੀ ਕਰਕੇ ਲੈ ਜਾਂਦੇ ਹਨ।

Facebook Comments

Trending

Copyright © 2020 Ludhiana Live Media - All Rights Reserved.