Connect with us

ਦੁਰਘਟਨਾਵਾਂ

ਦਿਲ ਦਾ ਦੌਰਾ ਪੈਣ ਕਾਰਨ ਡਿਊਟੀ ’ਤੇ ਜਾ ਰਹੇ ਥਾਣੇਦਾਰ ਨੇ ਤੋੜਿਆ ਦਮ

Published

on

A police officer on duty died of a heart attack

ਮਿਲੀ ਜਾਣਕਾਰੀ ਅਨੁਸਾਰ ਪੱਟੀ ਹਲਕੇ ਦੇ ਪੰਜਾਬ ਪੁਲਸ ਵਿੱਚ ਤਾਇਨਾਤ ਥਾਣੇਦਾਰ ਦਿਲਬਾਗ ਸਿੰਘ ਦੀ ਡਿਊਟੀ ’ਤੇ ਜਾਂਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣੇਦਾਰ ਦਿਲਬਾਗ ਸਿੰਘ ਪੁਲਸ ਥਾਣਾ ਤਰਨਤਾਰਨ ਦੇ ਅਧੀਨ ਚੌਕੀ ਦਬੁਰਜੀ ਵਿਖੇ ਤਾਇਨਾਤ ਸੀ। ਬੀਤੇ ਦਿਨ ਉਹ ਰੋਜ਼ਾਨਾਂ ਦੀ ਤਰ੍ਹਾਂ ਪਿੰਡ ਘਰਿਆਲਾ ਤੋਂ ਡਿਊਟੀ ਉੱਪਰ ਜਾ ਰਿਹਾ ਸੀ, ਜਿਸ ਦੀ ਰਸਤੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਉੱਥੇ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਨੇ ਥਾਣੇਦਾਰ ਦਾ ਸਰਕਾਰੀ ਹਸਪਤਾਲ ਪੱਟੀ ਤੋਂ ਪੋਸਟ ਮਾਰਟਮ ਕਰਾਉਣ ਉਪਰੰਤ ਪਿੰਡ ਘਰਿਆਲਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਥਾਣੇਦਾਰ ਦਿਲਬਾਗ ਸਿੰਘ ਆਪਣੇ ਪਿੱਛੇ ਪਤਨੀ ਬਲਵਿੰਦਰ ਕੌਰ ਤੇ ਮੁੰਡਾ ਲਵਪ੍ਰੀਤ ਸਿੰਘ ਛੱਡ ਗਿਆ ਹੈ।

 

Facebook Comments

Advertisement

ਤਾਜ਼ਾ

Demonstration by burning degrees demanding permanent recruitment in government colleges Demonstration by burning degrees demanding permanent recruitment in government colleges
ਪੰਜਾਬ ਨਿਊਜ਼12 mins ago

ਸਰਕਾਰੀ ਕਾਲਜਾਂ ‘ਚ ਪੱਕੀ ਭਰਤੀ ਦੀ ਮੰਗ ਸਬੰਧੀ ਡਿਗਰੀਆਂ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

ਪਟਿਆਲਾ : ਪੰਜਾਬੀ ‘ਵਰਸਿਟੀ ਵਿਖੇ ਖੋਜਾਰਥੀਆਂ ਵੱਲੋਂ ਸਰਕਾਰੀ ਕਾਲਜਾਂ ‘ਚ ਪੱਕੀ ਭਰਤੀ ਦੀ ਮੰਗ ਲਈ ਡਿਗਰੀ ਦੀਆਂ ਕਾਪੀਆਂ ਫੂਕ ਕੇ...

Canceling power deals is not easy, you may face legal action Canceling power deals is not easy, you may face legal action
ਇੰਡੀਆ ਨਿਊਜ਼42 mins ago

ਬਿਜਲੀ ਸਮਝੌਤੇ ਰੱਦ ਕਰਨੇ ਨਹੀਂ ਸੌਖੇ, ਅਦਾਲਤੀ ਕਾਰਵਾਈ ਦਾ ਕਰਨਾ ਪੈ ਸਕਦਾ ਹੈ ਸਾਹਮਣਾ

ਪਟਿਆਲਾ :  ਬਿਜਲੀ ਖਰੀਦ ਸਮਝੌਤੇ ਰੱਦ ਕਰਨੇ ਵੀ ਸਰਕਾਰ ਨੂੰ ਮਹਿੰਗੇ ਪੈ ਸਕਦੇ ਹਨ। ਰੱਦ ਕਰਨ ਦੀ ਕਾਰਵਾਈ ਕਰਨ ’ਤੇ...

ਇੰਡੀਆ ਨਿਊਜ਼43 mins ago

ਪਿਤਾ ਨੇ ਮੁੰਡੇ ਨੂੰ ਘਰ ਦਾ ਕੰਮ ਕਰਨ ਲਈ ਕਿਹਾ ਤਾਂ ਮੁੰਡਾ ਗੁੱਸੇ ਵਿੱਚ ਪਹੁੰਚਿਆ ਥਾਣੇ

ਅੱਜ ਤੱਕ, ਤੁਸੀਂ ਸਾਰਿਆਂ ਨੇ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਜਾਂ ਪੜ੍ਹੀਆਂ ਹੋਣੀਆਂ ਚਾਹੀਦੀਆਂ ਹਨ ਜੋ ਹੈਰਾਨ ਕਰਨ ਵਾਲੀਆਂ ਰਹੀਆਂ ਹਨ।...

ਪੰਜਾਬ ਨਿਊਜ਼57 mins ago

ਲੁਧਿਆਣਾ ਵਿੱਚ ਐੱਲਈਡੀ ਲਾਈਟਾਂ ਦਾ ਮਾਮਲਾ ਗਰਮਾਇਆ

ਟਾਟਾ ਕੰਪਨੀ ਅਤੇ ਨਗਰ ਨਿਗਮ, ਜਿਸ ਨੇ ਸ਼ਹਿਰ ਵਿੱਚ ਐਲਈਡੀ ਲਾਈਟਾਂ ਲਗਾਈਆਂ ਸਨ, ਵਿਚਕਾਰ ਚੱਲ ਰਿਹਾ ਵਿਵਾਦ ਰੁਕਣ ਵਾਲਾ ਨਹੀਂ...

State President Navjot Singh Sidhu and Congress High Command leaders' hoardings thrown in garbage trolley, case heated State President Navjot Singh Sidhu and Congress High Command leaders' hoardings thrown in garbage trolley, case heated
ਪੰਜਾਬ ਨਿਊਜ਼1 hour ago

ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਕਾਂਗਰਸ ਹਾਈਕਮਾਂਡ ਆਗੂਆਂ ਦੇ ਹੋਰਡਿੰਗਜ਼ ਕੂੜੇ ਵਾਲੀ ਟਰਾਲੀ ’ਚ ਸੁੱਟੇ, ਮਾਮਲਾ ਗਰਮਾਇਆ

ਕੁਰਾਲੀ :   ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਦੇ ਸੂਬੇ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿਚ ਸਥਾਨਕ ਕਾਂਗਰਸ...

The water level of Bhakra Dam is just below the danger mark The water level of Bhakra Dam is just below the danger mark
ਇੰਡੀਆ ਨਿਊਜ਼1 hour ago

ਭਾਖੜਾ ਡੈਮ ਦਾ ਜਲ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਥੋੜਾ ਹੀ ਹੇਠਾਂ

ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਦੇ ਚਲਦਿਆਂ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ...

The Shiromani Committee should be up-to-date and transparent and online: Dhami The Shiromani Committee should be up-to-date and transparent and online: Dhami
ਪੰਜਾਬ ਨਿਊਜ਼2 hours ago

ਸ਼੍ਰੋਮਣੀ ਕਮੇਟੀ ਬਣੇ ਸਮੇਂ ਦੀ ਹਾਣੀ ਤੇ ਕੰਮਕਾਜ ਹੋਵੇ ਪਾਰਦਰਸ਼ੀ ਅਤੇ ਆਨਲਾਈਨ : ਧਾਮੀ

ਅੰਮਿ੍ਤਸਰ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਸਮੇਂ...

Cousin raped by three brothers in Ludhiana Cousin raped by three brothers in Ludhiana
ਅਪਰਾਧ2 hours ago

ਲੁਧਿਆਣਾ ‘ਚ ਚਚੇਰੀ ਭੈਣ ਨਾਲ ਤਿੰਨ ਭਰਾਵਾਂ ਨੇ ਕੀਤਾ ਜਬਰ ਜਨਾਹ

ਲੁਧਿਆਣਾ ‘ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿਚ ਇਕ...

In Ludhiana, a party worker ended his life, Punjab Congress was shaken In Ludhiana, a party worker ended his life, Punjab Congress was shaken
ਅਪਰਾਧ2 hours ago

ਲੁਧਿਆਣਾ ਵਿੱਚ ਕਾਂਗਰਸ ਪਾਰਟੀ ਵਰਕਰ ਨੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ, ਪੰਜਾਬ ਕਾਂਗਰਸ ਮੱਚਿਆ ਹੜਕੰਪ

ਪੰਜਾਬ ਵਿਚ ਇਕ ਪੁਰਾਣੇ ਕਾਂਗਰਸੀ ਵਰਕਰ ਨੇ ਖੁਦਕੁਸ਼ੀ ਕਰ ਲਈ। ਉਨ੍ਹਾਂ ਨੇ ਮਰਨ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ...

Announcement of Concessions and Facilities in the Services of the University to Celebrate 75 Years of Independence Announcement of Concessions and Facilities in the Services of the University to Celebrate 75 Years of Independence
ਪੰਜਾਬ ਨਿਊਜ਼2 hours ago

ਆਜ਼ਾਦੀ ਦੇ 75 ਸਾਲ ਮਨਾਉਣ ਤਹਿਤ ਯੂਨੀਵਰਸਿਟੀ ਦੀਆਂ ਸੇਵਾਵਾਂ ਵਿੱਚ ਰਿਆਇਤਾਂ ਅਤੇ ਸਹੂਲਤਾਂ ਦੇਣ ਦਾ ਐਲਾਨ

ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਨੇ ਭਾਰਤ ਦੀ ਆਜ਼ਾਦੀ ਦੇ 75 ਸਾਲ ਮਨਾਉਣ ਦੇ...

Government is constantly striving for the progress and prosperity of Punjab: Karwal Government is constantly striving for the progress and prosperity of Punjab: Karwal
ਪੰਜਾਬੀ2 hours ago

ਸਰਕਾਰ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਲਗਾਤਾਰ ਯਤਨਸ਼ੀਲ : ਕੜਵਲ

ਲੁਧਿਆਣਾ : ਹਲਕਾ ਆਤਮ ਨਗਰ ਦੇ ਇੰਚਾਰਜ ਕਮਲਜੀਤ ਸਿੰਘ ਕੜਵਲ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ...

Vegetable prices skyrocket in Ludhiana Vegetable prices skyrocket in Ludhiana
ਪੰਜਾਬ ਨਿਊਜ਼3 hours ago

ਲੁਧਿਆਣਾ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਛੂਹ ਰਹੀਆਂ ਨੇ ਅਸਮਾਨ

ਦੇਸ਼ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਹੋ ਰਹੀ ਬਾਰਸ਼ ਹੁਣ ਲੋਕਾਂ ਦੇ ਰਸੋਈ ਬਜਟ ਨੂੰ ਪ੍ਰਭਾਵਿਤ ਕਰ ਰਹੀ ਹੈ। ਮੀਂਹ...

Trending