Connect with us

ਪਾਲੀਵੁੱਡ

ਕੈਨੇਡਾ ਵਾਸੀਆਂ ਲਈ ਬੀਨੂ ਢਿੱਲੋਂ ਤੇ ਜਸਵਿੰਦਰ ਭੱਲਾ ਦੀ ਜੋੜੀ ਲੈ ਕੇ ਆ ਰਹੀ ਕਾਮੇਡੀ ਸ਼ੋਅ

Published

on

A comedy show for Canadians with the duo of Binu Dhillon and Jaswinder Bhalla

ਪੰਜਾਬੀ ਫ਼ਿਲਮ ਇੰਡਸਟਰੀ ਦੇ 2 ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਬੀਨੂ ਢਿੱਲੋਂ ਤੇ ਜਸਵਿੰਦਰ ਭੱਲਾ ਨਵਾਂ ਕਾਮੇਡੀ ਸ਼ੋਅ ‘ਕਦੇ ਕਦੇ ਹੱਸਣਾ ਜ਼ਰੂਰ ਚਾਹੀਦਾ’ ਕਰਨ ਜਾ ਰਹੇ ਹਨ। ਅਗਸਤ ਦੇ ਪਹਿਲੇ ਹਫ਼ਤੇ ਇਸ ਕਾਮੇਡੀ ਸ਼ੋਅ ਦੀ ਸ਼ੁਰੂਆਤ 6 ਅਗਸਤ ਨੂੰ ਭੱਟੀ ਪ੍ਰੋਡਕਸ਼ਨ ਵੱਲੋਂ ਕੀਤੀ ਜਾ ਰਹੀ ਹੈ। ਸ਼ੋਅ ਦੀ ਪ੍ਰਬੰਧਕ ਸੰਦੀਪ ਭੱਟੀ ਨੇ ਦੱਸਿਆ ਕਿ 6 ਅਗਸਤ ਨੂੰ ਪਹਿਲਾ ਸ਼ੋਅ ਪੈਰਾਮਾਊਂਟ ਫਾਈਨ ਫੂਡ ਸੈਂਟਰ ਵਿਖੋ ਹੋਣ ਜਾ ਰਿਹਾ ਹੈ।

13 ਅਗਸਤ ਨੂੰ ਜੇਕਰ ਕੋਈ ਪੂਰੇ ਕੈਨੇਡਾ ‘ਚ ਆਪਣੇ ਪੱਧਰ ‘ਤੇ ਇਸ ਸ਼ੋਅ ਨੂੰ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਸੰਦੀਪ ਭੱਟੀ ਨਾਲ ਸੰਪਰਕ ਕਰ ਸਕਦਾ ਹੈ। ਦੱਸਣਯੋਗ ਹੈ ਕਿ ਕੈਨੇਡਾ ‘ਚ ਕੋਰੋਨਾ ਕਾਲ ਤੋਂ ਬਾਅਦ ਫਿਰ ਰੌਣਕਾਂ ਲਾਉਣ ਲਈ ਬੀਨੂ ਢਿੱਲੋਂ ਤੇ ਜਸਵਿੰਦਰ ਭੱਲਾ ਇਹ ਕਾਮੇਡੀ ਸ਼ੋਅ ਕਰ ਰਹੇ ਹਨ ਤੇ ਕੋਰੋਨਾ ਤੋਂ ਬਾਅਦ ਲੋਕਾਂ ਨੂੰ ਮੁੜ ਅਜਿਹਾ ਪ੍ਰੋਗਰਾਮ ਦੇਖਣ ਨੂੰ ਮਿਲੇਗਾ।

Facebook Comments

Advertisement

Trending