Connect with us

ਅਪਰਾਧ

ਫੌਜ ‘ਚ ਭਰਤੀ ਦੇ ਬਹਾਨੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ 4 ਕਾਬੂ, ਅਦਾਲਤ ਨੇ 4 ਦਿਨਾਂ ਦੇ ਰਿਮਾਂਡ ‘ਤੇ ਭੇਜਿਆ

Published

on

4 arrested for swindling lakhs of rupees under army pretext, remanded for 4 days

ਡੇਰਾਬੱਸੀ : ਲਾਲੜੂ ਪੁਲਿਸ ਨੇ ਫ਼ੌਜ ‘ਚ ਭਰਤੀ ਕਰਵਾਉਣ ਦੇ ਬਹਾਨੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ ਹੈ। ਲੋਕਾਂ ਨੂੰ ਠੱਗਣ ਦੇ ਨਾਲ-ਨਾਲ ਮੁਲਜ਼ਮ ਜਾਅਲੀ ਦਸਤਾਵੇਜ਼ ਵੀ ਤਿਆਰ ਕਰਦੇ ਸਨ। ਇਹ ਲੋਕ ਹੁਣ ਤਕ 20 ਲੋਕਾਂ ਨੂੰ ਸ਼ਿਕਾਰ ਬਣਾ ਕੇ ਕਰੀਬ 26 ਲੱਖ ਰੁਪਏ ਦੀ ਠੱਗੀ ਮਾਰ ਚੁੱਕੇ ਹਨ। ਮੁਲਜ਼ਮਾਂ ਕੋਲੋਂ ਲੱਖਾਂ ਦੀ ਨਕਦੀ, ਇਕ ਕਾਰ ਤੇ ਜਾਅਲੀ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਚਾਰਾਂ ਨੂੰ ਡੇਰਾਬੱਸੀ ਅਦਾਲਤ ‘ਚ ਪੇਸ਼ ਕਰ ਕੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।

ਜਾਣਕਾਰੀ ਦਿੰਦੇ ਹੋਏ ਡੀਐੱਸਪੀ ਡੇਰਾਬੱਸੀ ਗੁਰਬਖ਼ਸ਼ੀਸ਼ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਨ੍ਹਾਂ ਬਾਰੇ ਗੁਪਤ ਸੂਚਨਾ ਮਿਲੀ ਸੀ। ਇਸ ਸਬੰਧੀ ਥਾਣਾ ਲਾਲੜੂ ਵਿਖੇ ਮੁਕੱਦਮਾ ਦਰਜ ਕੀਤਾ ਸੀ। ਜਾਂਚ ਦੇ ਬਾਅਦ ਇਨ੍ਹਾਂ ‘ਚੋਂ 3 ਮੁਲਜ਼ਮਾਂ ਨੂੰ ਪਹਿਲਾਂ ਗਿ੍ਫ਼ਤਾਰ ਕੀਤਾ ਗਿਆ ਜਦੋਂ ਕਿ ਚੌਥੇ ਮੁਲਜ਼ਮ ਸ਼ੁਨੀਲ ਨੂੰ ਕੁਝ ਦਿਨਾਂ ਬਾਅਦ ਗਿ੍ਫ਼ਤਾਰ ਕਰ ਲਿਆ ਗਿਆ। ਸਾਰੇ ਮੁਲਜ਼ਮ 19 ਤੋਂ 24 ਸਾਲ ਦੇ ਹਨ ਤੇ ਹਰਿਆਣਾ ਦੇ ਹਿਸਾਰ ਤੇ ਸਿਰਸਾ ਜ਼ਿਲ੍ਹੇ ਦੇ ਵਸਨੀਕ ਹਨ। ਮੁਲਜ਼ਮਾਂ ਦੀ ਪਛਾਣ ਸਚਿਨ, ਚੰਦਰਸ਼ੇਖਰ, ਪੇ੍ਮ ਕੁਮਾਰ ਤੇ ਸੁਨੀਲ ਕੁਮਾਰ ਵਜੋਂ ਹੋਈ। ਪੁਲਿਸ ਨੇ ਇਨ੍ਹਾਂ ਤੋਂ 2.85 ਲੱਖ ਦੀ ਨਕਦੀ, ਇਕ ਲੈਪਟਾਪ, ਇਕ ਆਰਮੀ ਦੀ ਵਰਦੀ, ਜਾਅਲੀ ਸਰਟੀਫਿਕੇਟ, ਸੈਨਾ ‘ਚ ਭਰਤੀ ਲਈ ਤਿਆਰ ਕੀਤੇ ਨਿਯੁਕਤੀ ਪੱਤਰ ਤੇ ਇਕ ਦਿੱਲੀ ਨੰਬਰ ਦੀ ਕਾਰ ਬਰਾਮਦ ਕੀਤੀ ਹੈ। ਸਚਿਨ ਇਸ ਗਿਰੋਹ ਦਾ ਮਾਸਟਰਮਾਈਂਡ ਸੀ, ਉਸ ਨੇ ਪਹਿਲਾਂ ਚੰਦਰਸ਼ੇਖਰ ਨੂੰ ਫੌਜ ‘ਚ ਨੌਕਰੀ ਦਿਵਾਉਣ ਦੇ ਨਾਂ ਤੇ ਤਕਰੀਬਨ 4 ਲੱਖ ਦੀ ਠੱਗੀ ਮਾਰੀ। ਜਦੋਂ ਚੰਦਰਸ਼ੇਖਰ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਸਚਿਨ ਨੇ ਚਾਲਾਕੀ ਨਾਲ ਚੰਦਰਸ਼ੇਖਰ ਨੂੰ ਆਪਣੇ ਨਾਲ ਕਰ ਲਿਆ। ਪੁੱਛਗਿੱਛ ਦੌਰਾਨ ਸਚਿਨ ਕੁਮਾਰ ਨੇ ਮੰਨਿਆ ਕਿ ਉਹ ਜਾਅਲੀ ਦਸਤਾਵੇਜ਼ ਤਿਆਰ ਕਰਕੇ ਨੌਜਵਾਨਾਂ ਤੋਂ ਪੈਸੇ ਲੈਂਦਾ ਸੀ। ਸਚਿਨ ਨੇ ਹੁਣ ਤਕ ਲੋਕਾਂ ਨੂੰ ਫੌਜ ‘ਚ ਭਰਤੀ ਕਰਵਾਉਣ ਦੇ ਨਾਂ ‘ਤੇ ਹੋਰਨਾਂ ਸਣੇ 26 ਲੱਖ ਰੁਪਏ ਦੀ ਠੱਗੀ ਮਾਰੀ ਹੈ।

Facebook Comments

Advertisement

ਤਾਜ਼ਾ

ਇੰਡੀਆ ਨਿਊਜ਼14 hours ago

ਭਾਰਤ ਭੂਸ਼ਣ ਆਸ਼ੂ ਬਣੇ ਪੰਜਾਬ ਦੇ ਡਿਪਟੀ CM

ਲੁਧਿਆਣਾ ਪੱਛਮੀ ਤੋਂ ਵਿਧਾਇਕ ਅਤੇ ਕੈਪਟਨ ਸਰਕਾਰ ਵਿਚ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਨਾਂ ਅਚਾਨਕ ਡਿਪਟੀ...

Vegetable prices reach record high Vegetable prices Vegetable prices reach record high Vegetable prices
ਖੇਤੀਬਾੜੀ14 hours ago

ਮਹਿੰਗਾਈ ਨੇ ਤੋੜਿਆ ਆਮ ਜਨਤਾ ਦਾ ਲੱਕ, ਇਨ੍ਹਾਂ ਸਬਜ਼ੀਆਂ ਦੀਆਂ ਵਧੀਆ ਕੀਮਤਾਂ

ਇੱਕ ਪਾਸੇ ਜਿਥੇ ਆਏ ਦਿਨੀ ਚੀਜਾਂ ਦੀਆਂ ਕੀਮਤਾਂ ‘ਚ ਵਾਧਾ ਹੋ ਰਿਹਾ ਹੈ ਉਥੇ ਹੀ ਸਬਜ਼ੀਆਂ ਦੇ ਭਾਅ ਵੀ ਦਿਨੋਂਦਿਨ...

Punjab next CM Charanjit Singh Channi Punjab next CM Charanjit Singh Channi
ਇੰਡੀਆ ਨਿਊਜ਼15 hours ago

ਚਰਨਜੀਤ ਸਿੰਘ ਚੰਨੀ ਬਣੇ ਪੰਜਾਬ ਦੇ ਨਵੇਂ ਮੁਖ ਮੰਤਰੀ

ਦੱਸ ਦੇਈਏ ਕਿ ਪੰਜਾਬ ਦੇ ਨਵੇਂ ਸੀ ਐੱਮ ਦਾ ਐਲਾਨ ਹੋ ਗਿਆ ਹੈ। ਪੰਜਾਬ ਦੇ ਸਿਆਸੀ ਮਾਮਲਿਆਂ ਦੇ ਇੰਚਾਰਜ ਹਰੀਸ਼...

Find out why iPhones are so expensive in India compared to other countries Find out why iPhones are so expensive in India compared to other countries
ਇੰਡੀਆ ਨਿਊਜ਼15 hours ago

ਜਾਣੋ ਕਿਉਂ ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ ‘ਚ ਇੰਨੇ ਮਹਿੰਗੇ ਮਿਲਦੇ ਹਨ iPhone

ਤੁਹਾਨੂੰ ਦੱਸ ਦਈਏ ਕਿ ਐਪਲ ਨੇ ਹਾਲ ਹੀ ’ਚ ਆਈਫੋਨ 13 ਸੀਰੀਜ਼ ਨੂੰ ਲਾਂਚ ਕੀਤਾ ਹੈ। ਇਸ ਤਹਿਤ ਕੰਪਨੀ ਜੋ...

Sri Lankan pacer Lasith Malinga announces retirement from cricket Sri Lankan pacer Lasith Malinga announces retirement from cricket
ਇੰਡੀਆ ਨਿਊਜ਼16 hours ago

ਕ੍ਰਿਕੇਟ ਤੋਂ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ Lasith Malinga ਨੇ ਸੰਨਿਆਸ ਲੈਣ ਦਾ ਕੀਤਾ ਇਹ ਵੱਡਾ ਐਲਾਨ

ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੇ ਇੱਕ ਸ਼ਾਨਦਾਰ ਅੰਤਰਰਾਸ਼ਟਰੀ ਕਰੀਅਰ ਖਤਮ ਕਰਦੇ ਹੋਏ ਟੀ...

Thieves looted lakhs of cash from a police constable's house in Gurdaspur Thieves looted lakhs of cash from a police constable's house in Gurdaspur
ਅਪਰਾਧ16 hours ago

ਗੁਰਦਸਪੂਰ ‘ਚ ਥਾਣੇਦਾਰ ਦੇ ਘਰ ਵਿੱਚੋਂ ਲੱਖਾਂ ਦੀ ਨਕਦੀ ਲੁੱਟਕੇ ਲੈ ਗਏ ਚੋਰ

ਗੁਰਦਾਸਪੁਰ ‘ਚ ਪੈਂਦੇ ਬਟਾਲਾ ਵਿੱਚ ਥਾਣੇਦਾਰ ਦੇ ਘਰ ਵਿੱਚ ਹੀ ਚੋਰਾਂ ਨੇ ਧਾਵਾਂ ਬੋਲ ਦਿੱਤਾ ਅਤੇ ਉਥੋਂ ਲੱਖਾਂ ਰੁਪਏ ਦੀ...

Divya Aggarwal became the winner of Bigg Boss OTT Divya Aggarwal became the winner of Bigg Boss OTT
ਇੰਡੀਆ ਨਿਊਜ਼16 hours ago

Bigg Boss OTT ਦੀ Winner ਬਣੀ ਦਿਵਿਆ ਅਗਰਵਾਲ

ਤੁਹਾਨੂੰ ਦੱਸ ਦਿੰਦੇ ਹਾਂ ਕਿ ਅਦਾਕਾਰਾ ਦਿਵਿਆ ਅਗਰਵਾਲ (Divya Aggarwal) ਨੇ ਬਿੱਗ ਬੌਸ ਓਟੀਟੀ (Bigg Boss OTT) ਦਾ ਪਹਿਲਾ ਸੀਜ਼ਨ...

8500 Nodal Officers Deployed In Punjab To Prevent Straw Incidents 8500 Nodal Officers Deployed In Punjab To Prevent Straw Incidents
ਇੰਡੀਆ ਨਿਊਜ਼16 hours ago

ਪੰਜਾਬ ’ਚ 8500 ਨੋਡਲ ਅਫ਼ਸਰ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ ਕੀਤੇ ਗਏ ਤਾਇਨਾਤ

ਪੰਜਾਬ ਚ ਝੋਨੇ ਦੀ ਵਾਢੀ ਦੇ ਸੀਜ਼ਨ ਦੌਰਾਨ ਪਰਾਲੀ ਸਾੜਣ ਦੀ ਸਮੱਸਿਆ ਤੇ ਕਾਬੂ ਪਾਉਣ ਲਈ ਸੂਬਾ ਸਰਕਾਰ ਨੇ ਵੱਧ...

Captain followed by Sukhjinder Randhawa new CM of Punjab Captain followed by Sukhjinder Randhawa new CM of Punjab
ਇੰਡੀਆ ਨਿਊਜ਼16 hours ago

ਕੈਪਟਨ ਤੋਂ ਬਾਅਦ ਸੁਖਜਿੰਦਰ  ਰੰਧਾਵਾ  ਹੋਣਗੇ ਪੰਜਾਬ  ਦੇ ਨਵੇਂ CM

ਚੰਡੀਗਡ਼੍ਹ : ਰਾਹੁਲ ਗਾਂਧੀ ਨਾਲ ਚੰਡੀਗੜ੍ਹ ਦੇ ਹੋਟਲ ‘ਚ ਕਾਂਗਰਸੀ ਵਿਧਾਇਕਾਂ ਨਾਲ ਚੱਲ ਰਹੀ ਮੀਟਿੰਗ ‘ਚ ਪੰਜਾਬ ਦੇ ਨਵੇਂ ਸੀ...

Find out when and how the Corona epidemic will end Find out when and how the Corona epidemic will end
ਇੰਡੀਆ ਨਿਊਜ਼19 hours ago

ਜਾਣੋ ਕਦੋਂ ਅਤੇ ਕਿਵੇਂ ਖ਼ਤਮ ਹੋਵੇਗੀ ਕੋਰੋਨਾ ਮਹਾਂਮਾਰੀ

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਵਾਇਰਸ ਕਦੋਂ ਖ਼ਤਮ ਹੋਵੇਗਾ ? ਇਹ ਇੱਕ ਅਜਿਹਾ ਸਵਾਲ ਹੈ, ਜਿਸ ਬਾਰੇ ਬਹੁਤ ਸਾਰੇ...

Dengue outbreak in Punjab Dengue outbreak in Punjab
ਇੰਡੀਆ ਨਿਊਜ਼19 hours ago

ਪੰਜਾਬ ‘ਚ ਦਿਨੋ ਦਿਨ ਵੱਧ ਰਿਹਾ ਡੇਂਗੂ ਦਾ ਕਹਿਰ

ਡੇਂਗੂ ਦੇ 14 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਹੁਣ ਡੇਂਗੂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ...

Gurdaspur where a woman gave birth to four children Gurdaspur where a woman gave birth to four children
ਪੰਜਾਬ ਨਿਊਜ਼20 hours ago

ਗੁਰਦਾਸਪੁਰ ‘ਚ ਅਨੋਖਾ ਮਾਮਲਾ ਆਇਆ ਸਾਹਮਣੇ ,ਮਹਿਲਾ ਨੇ ਦਿੱਤਾ ਚਾਰ ਬੱਚਿਆਂ ਨੂੰ ਜਨਮ

ਗੁਰਦਾਸਪੁਰ ਵਿਚ ਇਕ ਮਹਿਲਾ ਨੇ ਇਕ ਸਮੇਂ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ ਅਤੇ ਇਹ ਚਾਰੋਂ ਬੱਚੇ ਲੜਕੇ ਹਨ। ਇਕ...

Trending