Connect with us

ਇੰਡੀਆ ਨਿਊਜ਼

136 ਐਪਸ Google ਨੇ ਕੀਤੇ ਬੈਨ

Published

on

136 apps made by Google

ਤੁਹਾਨੂੰ ਦੱਸ ਦਿੰਦੇ ਹਾਂ ਕਿ ਲੋਕਾਂ ਨੂੰ ਸਾਇਬਰ ਫਰਾਡ ਦਾ ਸ਼ਿਕਾਰ ਬਣਾਉਣ ਲਈ ਹੈਕਰਜ਼ ਕਾਫੀ ਐਕਟਿਵ ਹੋ ਗਏ ਹਨ। ਇਸ ਲਈ ਉਹ ਨਵੇਂ ਨਵੇਂ ਤਰੀਕਿਆਂ ਦਾ ਸਹਾਰਾ ਲੈਂਦੇ ਰਹਿੰਦੇ ਹਨ। ਇਨ੍ਹਾਂ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਲੋਡ਼ ਹੈ। ਹੁਣ ਇਕ ਨਵਾਂ ਮਾਲਵੇਅਰ ਸਾਹਮਣੇ ਆਇਆ ਹੈ। ਇਹ ਮਾਲਵੇਅਰ ਐਂਡਰਾਇਡ ਯੂਜ਼ਰਜ਼ ਦੇ ਲੱਖਾਂ ਡਾਲਰ ਚੁਰਾ ਚੁੱਕਾ ਹੈ।ਇਸ ਨੂੰ ਲੈ ਕੇ Zimperium ਦੀ ਸਕਿਓਰਿਟੀ ਸਪੈਸ਼ਲਿਟੀ ਨੇ ਰਿਪੋਰਟ ਕੀਤਾ ਹੈ। ਇਸ ’ਤੇ ਇਹ ਚਿੰਤਾ ਪ੍ਰਗਟਾਈ ਹੈ ਕਿ ਇਹ ਮਾਲਵੇਅਰ ਵਾਲੇ ਐਪਸ ਤੁਹਾਡੇ ਫੋਨ ’ਚ ਇੰਸਟਾਲ ਹੋਵੇ ਅਤੇ ਤੁਹਾਡੇ ਪੈਸੇ ਚੁਰਾ ਸਕਦੇ ਹਨ। ਇਸ ਨੂੰ ਲੈ ਕੇ ਗੂਗਲ ਪਲੇਅ ਸਟੋਰ ਲਿਸਟ ਨੂੰ ਚੈਕ ਕਰਕੇ ਤੁਸੀਂ ਤੁਰੰਤ ਇਨ੍ਹਾਂ ਖਤਰਨਾਕ ਐਪਸ ਨੂੰ ਆਪਣੇ ਫੋਨ ਤੋਂ ਡਿਲੀਟ ਕਰ ਦਿਓ।

ਉੱਥੇ ਹੀ ਇਸ ਨੂੰ ਲੈ ਕੇ ਗੂਗਲ ਨੇ 136 ਐਪਸ ਨੂੰ ਬੈਨ ਕਰ ਦਿੱਤਾ ਹੈ। ਇਸ ਵਿਚੋਂ ਕੁਝ ਐਪਸ Handy Translator Pro, Heart Rate and Pulse Tracker, Geospot: GPS Location Tracker, iCare – Find Location ਤੇ My Chat Trasnslator ਅਜੇ ਵੀ ਯੂਜ਼ਰਜ਼ ਦੇ ਫੋਨ ਵਿਚ ਮੌਜੂਦ ਹਨ।Zimperium zLabs ਦੇ ਸਕਿਓਰਿਟੀ ਐਕਸਪਰਟ ਇਸ ਨੂੰ ਲੈ ਕੇ ਕਿਹਾ ਹੈ ਕਿ ਉਨ੍ਹਾਂ ਨੇ Grifhorse Android Trojan ਇਨ੍ਹਾਂ ਐਪਸ ਵਿਚ ਮਿਲਿਆ ਹੈ। ਇਹ ਮਾਲਵੇਅਰ ਦੁਨੀਆ ਭਰ ਦੇ 10 ਮਿਲੀਅਨ ਤੋਂ ਜ਼ਿਆਦਾ ਗੂਗਲ ਐਂਡਰਾਇਡ ਯੂਜ਼ਰਜ਼ ਨੂੰ ਟਾਰਗੈਟ ਕਰ ਰਿਹਾ ਸੀ। ਮਾਲਵੇਅਰ ਦੁਨੀਆ ਭਰ ਦੇ 10 ਮਿਲੀਅਨ ਤੋਂ ਜ਼ਿਆਦਾ ਗੂਗਲ ਐਂਡਰਾਇਡ ਯੂਜ਼ਰਜ਼ ਨੂੰ ਟਾਰਗੈਟ ਕਰ ਰਿਹਾ ਸੀ। ਮਾਲਵੇਅਰ ਤੋਂ ਪ੍ਰਭਾਵਿਤ ਇਹ ਐਪਸ ਗੂਗਲ ਪਲੇਅ ਸਟੋਰ ’ਤੇ ਗਲਤ ਜਾਣਕਾਰੀ ਅਤੇ ਪਰਮਿਸ਼ਨ ਰਿਕੂਐਸਟ ਨਾਲ ਉਪਲਬਧ ਸਨ।

Facebook Comments

Advertisement

ਤਾਜ਼ਾ

Accused of burglary arrested, 11 mobiles and motorcycles recovered Accused of burglary arrested, 11 mobiles and motorcycles recovered
ਅਪਰਾਧ14 mins ago

ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਾ ਮੁਲਜ਼ਮ ਗ੍ਰਿਫ਼ਤਾਰ, 11 ਮੋਬਾਇਲ ਤੇ ਮੋਟਰਸਾਈਕਲ ਬਰਾਮਦ

ਲੁਧਿਆਣਾ : ਮੋਬਾਇਲ ਫੋਨ ਅਤੇ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਨੂੰ ਥਾਣਾ ਡਵੀਜ਼ਨ ਨੰਬਰ ਦੋ ਦੀ...

Police raid prostitution den, arrest six, including women Police raid prostitution den, arrest six, including women
ਅਪਰਾਧ29 mins ago

ਜਿਸਮਫਰੋਸ਼ੀ ਦੇ ਅੱਡੇ ‘ਤੇ ਪੁਲਿਸ ਨੇ ਕੀਤੀ ਛਾਪਾਮਾਰੀ , ਔਰਤਾਂ ਸਣੇ ਛੇ ਗ੍ਰਿਫ਼ਤਾਰ

ਲੁਧਿਆਣਾ : ਬਦਕਾਰੀ ਦੇ ਅੱਡੇ ‘ਤੇ ਛਾਪਾਮਾਰੀ ਕਰਦਿਆਂ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਤਿੰਨ ਔਰਤਾਂ ਸਮੇਤ ਛੇ ਨੂੰ ਗ੍ਰਿਫ਼ਤਾਰ...

Used to smuggle illicit liquor under the guise of auto driving Used to smuggle illicit liquor under the guise of auto driving
ਅਪਰਾਧ46 mins ago

ਆਟੋ ਚਲਾਉਣ ਦੀ ਆੜ ਵਿੱਚ ਕਰਦਾ ਸੀ ਨਾਜਾਇਜ਼ ਸ਼ਰਾਬ ਦੀ ਤਸਕਰੀ

ਲੁਧਿਆਣਾ : ਥਾਣਾ ਪੀਏਯੂ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਦੀ ਸਪਲਾਈ ਦੇਣ ਜਾ ਰਹੇ ਚੰਦਰ ਨਗਰ ਦੇ ਵਾਸੀ ਮੁਲਜ਼ਮ ਕਿਰਵੀ...

Elderly woman held hostage by two women, lawsuit filed Elderly woman held hostage by two women, lawsuit filed
ਅਪਰਾਧ59 mins ago

ਦੋ ਔਰਤਾਂ ਨੇ ਬਜ਼ੁਰਗ ਮਹਿਲਾ ਨੂੰ ਬਣਾਇਆ ਬੰਧਕ, ਮੁਕੱਦਮਾ ਦਰਜ

ਲੁਧਿਆਣਾ : ਬੇਟੀ ਦੀ ਤਲਾਸ਼ ਕਰਨ ਦੇ ਬਹਾਨੇ ਘਰ ਅੰਦਰ ਦਾਖ਼ਲ ਹੋਈਆਂ ਔਰਤਾਂ ਬਜ਼ੁਰਗ ਮਹਿਲਾ ਨੂੰ ਆਪਣੇ ਨਾਲ ਲੈ ਗਈਆਂ।...

Congress councilor Rashi Aggarwal resigns from Ludhiana Congress councilor Rashi Aggarwal resigns from Ludhiana
ਪੰਜਾਬ ਨਿਊਜ਼1 hour ago

ਲੁਧਿਆਣਾ ਤੋਂ ਕਾਂਗਰਸੀ ਕੌਂਸਲਰ ਰਾਸ਼ੀ ਅਗਰਵਾਲ ਨੇ ਦਿੱਤਾ ਅਸਤੀਫਾ

ਜਾਣਕਾਰੀ ਅਨੁਸਾਰ ਲੁਧਿਆਣਾ ਦੇ ਵਾਰਡ ਨੰ. 81 ਤੋਂ ਕਾਂਗਰਸੀ ਕੌਂਸਲਰ ਰਾਸ਼ੀ ਅਗਰਵਾਲ ਨੇ ਅਸਤੀਫਾ ਦੇ ਦਿੱਤਾ ਹੈ। ਇਸ ਦੀ ਜਾਣਕਾਰੀ...

residents city ate more 20 million jalebis occasion of Dussehra residents city ate more 20 million jalebis occasion of Dussehra
ਇੰਡੀਆ ਨਿਊਜ਼2 hours ago

ਦੁਸਹਿਰੇ ਮੌਕੇ ਦੋ ਕਰੋੜ ਤੋਂ ਵੱਧ ਜਲੇਬੀਆਂ ਖਾ ਗਏ ਇਹ ਸ਼ਹਿਰ ਦੇ ਵਾਸੀ

ਤੁਹਾਨੂੰ ਦੱਸ ਦਿੰਦੇ ਹਾਂ ਕਿ ਦੁਸਹਿਰੇ ਦਾ ਤਿਉਹਾਰ ਕੱਲ੍ਹ ਯਾਨੀ ਕਿ ਸ਼ੁੱਕਰਵਾਰ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ...

Bigg Boss 15, Afsana her teammates legs and slippers Bigg Boss 15, Afsana her teammates legs and slippers
ਇੰਡੀਆ ਨਿਊਜ਼2 hours ago

ਬਿੱਗ ਬੌਸ 15′ ‘ਚ ਅਫਸਾਨਾ ਨੇ ਸਾਥੀਆਂ ਦੇ ਮਾਰੀਆਂ ਲੱਤਾਂ ਤੇ ਚੱਪਲਾਂ, ਜਾਣੋ ਕਾਰਨ

ਤੁਹਾਨੂੰ ਦੱਸ ਦਿੰਦੇ ਹਾਂ ਕਿ ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ 15’ ‘ਚ ਅੱਜ ਪੰਜਾਬੀ ਗਾਇਕ ਅਫਸਾਨਾ ਖ਼ਾਨ ਅਤੇ ਬਾਲੀਵੁੱਡ...

The BJP government has come up with an important decision on LPG subsidy The BJP government has come up with an important decision on LPG subsidy
ਇੰਡੀਆ ਨਿਊਜ਼2 hours ago

ਬੀਜੇਪੀ ਸਰਕਾਰ ਦਾ ਐਲਪੀਜੀ ਸਬਸਿਡੀ ਨੂੰ ਲੈਕੇ ਆਇਆ ਅਹਿਮ ਫ਼ੈਸਲਾ

ਮਿਲੀ ਜਾਣਕਾਰੀ ਅਨੁਸਾਰ ਐਲਪੀਜੀ ਸਿਲੰਡਰ ਦੀ ਸਬਸਿਡੀ (LPG cylinder Subsidy) ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ। ਸਰਕਾਰ...

No coal shortage in Punjab, power crisis due to poor management: Sukhbir Badal No coal shortage in Punjab, power crisis due to poor management: Sukhbir Badal
ਪੰਜਾਬ ਨਿਊਜ਼2 hours ago

ਪੰਜਾਬ ‘ਚ ਕੋਲੇ ਦੀ ਕਮੀ ਨਹੀਂ, ਕਮਜੋਰ ਮੈਨੇਜਮੈਂਟ ਕਾਰਨ ਹੋਇਆ ਬਿਜਲੀ ਸੰਕਟ : ਸੁਖਬੀਰ ਬਾਦਲ

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਹੈ ਕਿ ਪੰਜਾਬ...

Gangster Venkat Garg arrested by Chandigarh police with weapons Gangster Venkat Garg arrested by Chandigarh police with weapons
ਅਪਰਾਧ2 hours ago

ਗੈਂਗਸਟਰ ਵੈਂਕੇਟ ਗਰਗ ਨੂੰ ਚੰਡੀਗੜ੍ਹ ਪੁਲਿਸ ਨੇ ਹਥਿਆਰ ਸਮੇਤ ਕੀਤਾ ਕਾਬੂ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲਿਸ ਦੀ ਅਪਰਾਧ ਸ਼ਾਖਾ ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਅਤੇ ਕਾਲਾ ਕਾਲਾ ਦੇ ਗਹੋਰ ਨਾਲ ਸਬੰਧਤ ਗੈਂਗਸਟਰ...

She is the tallest woman in the world She is the tallest woman in the world
ਇੰਡੀਆ ਨਿਊਜ਼2 hours ago

ਇਹ ਹੈ ਦੁਨੀਆ ਦੀ ਸਭ ਤੋਂ ਲੰਬੀ ਔਰਤ

ਤੁਸੀਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਹੋਵੇਗਾ ਜੋ ਅੱਜ ਤੱਕ ਲੰਬੇ ਹਨ, ਪਰ ਜਿਸ ਨਾਲ ਅਸੀਂ ਅੱਜ ਤੁਹਾਨੂੰ ਜਾਣ-ਪਛਾਣ ਕਰਵਾਉਣ...

Strange poor voices were coming from under the bed Strange poor voices were coming from under the bed
ਇੰਡੀਆ ਨਿਊਜ਼2 hours ago

ਬੈੱਡ ਦੇ ਹੇਠਾਂ ਤੋਂ ਆ ਰਹੀਆਂ ਸਨ ਅਜੀਬ ਗਰੀਬ ਅਵਾਜ਼ਾਂ ਜਦੋਂ ਵਿਅਕਤੀ ਨੇ ਦੇਖਿਆ ਹੇਠਾਂ ਤਾਂ ਉੱਡੇ ਹੋਸ਼

ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਬਹੁਤ ਸਾਰੀਆਂ ਰਿਪੋਰਟਾਂ ਆ ਰਹੀਆਂ ਹਨ ਅਤੇ ਹੁਣ ਅਜਿਹੀ ਹੀ ਇੱਕ ਹੈਰਾਨ ਕਰਨ ਵਾਲੀ ਖ਼ਬਰ...

Trending